This section allows you to view all posts made by this member. Note that you can only see posts made in areas you currently have access to.
Topics - ਸ਼ੋਕੀਨ ਗਰੇਵਾਲ
Pages: [1]
1
« on: July 12, 2014, 03:57:22 AM »
ਸੋਚੋ ਜੇ ਦੁਨੀਆ ਤੇ ਸਾਰੇ ਇਨਸਾਨਾਂ ਦੇ ਸਿੰਗ ਅਤੇ ਪੂੰਛ ਲੱਗੀ ਹੁੰਦੀ ਤਾਂ ਮਹੌਲ ਕਿਵੇਂ ਦਾ ਹੋਣਾ ਸੀ 01. ਵਿਆਹ ਤੇ' ਘਰਵਾਲੇ ਅਤੇ ਘਰਵਾਲੀ ਦੀ ਫੋਟੋ ਖਿਚਣ ਵੇਲੇ ਫੋਟੋਗ੍ਰਾਫਰ ਨੇ ਕਹਿਣਾ ਸੀ ,'' ਭਾਜੀ, ਥੋੜਾ ਜਿਹਾ ਸਿੰਗ ਇਧਰ ਨੂੰ ਘੁੰਮਾ ਲਓ, ਤੇ ਪੂੰਛ ਭੈਣ ਜੀ ਦੇ ਮੋਢਿਆਂ ਤੇ' ਰਖ ਲਓ..'' 02. ਬੱਸਾ ਦੇ ਵਿਚ ਲਿਖਿਆ ਹੋਣਾ ਸੀ.:- 'ਸਿੰਗ ਅਤੇ ਪੂੰਛ ਬਾਹਰ ਨਾ ਕਢੋ' 'ਸਵਾਰੀ ਆਪਣੀ ਪੂੰਛ ਦੀ ਆਪ ਜ਼ਿਮੇਵਾਰ ਹੈ' '1,2,3 ਸੀਟਾਂ ਤੇ ਪੂੰਛ ਮਾਰਨਾ ਮਨ੍ਹਾ ਹੈ' 'ਲੰਡੀ ਸਵਾਰੀ ਨੂੰ ਸੀਟ ਨਹੀ ਮਿਲੇਗੀ' 03.. ਪਿਓ ਨੇ ਆਪਣੇ ਵੇਹਲੇ ਪੁੱਤ ਨੂੰ ਕਹਿਣਾ ਸੀ,'' ਓਏ ਸਾਲਿਆ, ਕਿਉਂ ਸਾਰਾ ਦਿਨ ਕੁੜੀਆਂ ਪਿਛੇ ਪੂਛਾਂ ਮਾਰਦਾਂ ਤੁਰਿਆ-ਫਿਰਦਾਂ.... ਕੋਈ ਕੰਮ-ਧੰਦਾ ਕਰ ਲਿਆ ਕਰ..'' 04. ਜਨਾਨੀਆਂ ਨੇ ਆਪਸ ਵਿਚ ਗੱਲਾਂ ਕਰਨੀਆਂ ਸੀ,'' ਨੀ ਮੇਰਾ ਵੱਡਾ ਮੁੰਡਾ ਸੋਨੂੰ ਤਾਂ ਵਾਲਾ ਈ ਸ਼ਰਾਰਤੀ ਹੋ ਗਿਆ. .. ਲੈ ਕੱਲ ਆਪਣੇ ਪਿਓ ਦੇ ਸੁੱਤੇ ਪਏ ਦੀ ਪੂਛ ਤੇ ਦੰਦੀ ਵੱਡ'ਤੀ.. ਉਹਨਾਂ ਨੇ ਸਿੰਗਾਂ ਤੇ' ਚੱਕ ਲਿਆ....ਮੈਂ ਮਸਾਂ ਛਡਾਇਆ..'' 05. ਅਖਬਾਰਾਂ ਦੀਆਂ ਖਬਰਾਂ ਬਦਲ ਜਾਣੀਆਂ ਸੀ...ਅਖਬਾਰਾਂ ਦੀਆਂ ਸੁਰਖੀਆਂ ਹੋਣੀਆਂ ਸੀ... ''ਮੋਗੇ ਵਿਚ ਭੜਕੀ ਹੋਈ ਭੀੜ ਦਾ ਪੁਲਿਸ ਵਲੋਂ ਪੂਛਾਂ ਫੜ ਕੇ ਕੁਟਾਪਾ'' ''ਪਤਨੀ ਨੇ ਗੁੱਸੇ ਵਿਚ ਆ ਕੇ ਪਤੀ ਦੀ ਪੂਛ ਵੱਢੀ'' ''ਵਿਰੋਧੀ ਧਿਰ ਵਲੋਂ ਪੂਛਾਂ ਮਾਰ-ਮਾਰ ਕੇ ਪਾਰਲੀਮੈਂਟ ਵਿਚ ਸਪੀਕਰ ਦੀ ਕੁਰਸੀ ਤੋੜੀ'' 06. ਗੀਤ ਵੀ ਬਦਲ ਜਾਣੇ ਸੀ, Sad Song ਕਿਵੇਂ ਹੋਣਾ ਸੀ....!!! ''ਪੂਛ ਹਿਲਾ ਕੇ ਪਿਆਰ ਜਤਾਉਂਦੀ ਸੀ, ਸਿੰਗਾਂ ਨਾਲ ਸਿੰਗ ਟਕਰਾਉਂਦੀ ਸੀ, ਗਮਾਂ ਦੀ ਕੜਿਕੀ ਵਿਚ ਸੋਹਣੀਏ, ਨੀ ਹੁਣ ਸਾਡੀ ਪੂਛ ਅੜ ਗਈ, ਰੋਵਾਂ ਕੰਧਾਂ ਨਾਲ ਸਿੰਗ ਮਾਰ-ਮਾਰ ਕੇ, ਨੀ ਜਦੋਂ ਦੀ ਤੂੰ ਡੋਲੀ ਚੜ ਗਈ.... :blowout: :D: :rofl:
2
« on: July 12, 2014, 03:46:45 AM »
ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ... . . . ਚੱਲ ਛੱਡ ਆਪਾਂ ਕਿਹੜਾ ਚਾਦਰਾ ਲਾਉਣੇ ਆਂ :yoyo: ਸਾਲਿਉ ਛੱਡ ਕੇ ਫੁੱਲਾਂ ਵਾਲਾ ਆਪਾਂ ਵੀ ਤਾਂ ਅੱਜ ਕੱਲ #Jockey ਪਾਉਣੇ ਆਂ,,,,,,,, :excited: :D: :hehe:
3
« on: May 04, 2014, 03:18:43 AM »
4
« on: February 06, 2013, 01:31:15 PM »
:D: :D: ਆਪਾ ਤਾਂ ਏਸ ਵਾਰ 14 ਫਰਵਰੀ ਨੂੰ ਪੁਲਿਸ ਵਾਲਿਆ ਨਾਲ ਰਲ ਕੇ ਆਸ਼ਕਾ ਦਾ ਕੁਟਾਪਾ ਲਾਉਣਾ,,,,, :D: :D: :excited: :excited: :balle: :balle: :comeon: :comeon: :comeon:
5
« on: February 04, 2013, 02:56:00 PM »
ਉਮਰ ਵਿੱਚ ਭਾਵੇਂ ਅਸੀ ਛੋਟੇ ਹਾਂ,ਪਰ ਸੋਚ ਉੱਚੀ ਹੀ ਰੱਖਦੇ ਹਾਂ, ਸਾਨੂੰ ਨਿਸ਼ਾਨੇ ਲਾਉਣੇ ਨਹੀਂ ਆਉਂਦੇ,ਅਜ਼ੇ ਤੀਰ ਚਲਾਉਣੇ ਸਿੱਖਦੇ ਹਾਂ, ਸਾਨੂੰ ਫੁਕਰੀ ਮਾਰਨੀ ਨਹੀ ਆਉਂਦੀ ,ਗਲ ਸੱਚੀ ਸਭ ਨੂੰ ਕਹਿੰਦੇ ਹਾ, ਸਾਨੂੰ ਚੰਗੇ ਮਾੜੇ ਦੀ ਸਮਝ ਨਹੀ,ਜੋ ਦੇਖਦੇ ਹਾ ਓਹ ਲਿਖਦੇ ਹਾ , ਇਹ ਦੁਨੀਆ ਵੈਰੀ ਸੱਚ ਦੀ ,ਤਾਹੀਓ ਤਾ ਅਜ਼ੇ ਦੁਨੀਆਦਾਰੀ ਸਿੱਖਦੇ ਹਾ,,,,grewalz
6
« on: February 04, 2013, 02:46:01 PM »
U.K.G ਕਲਾਸ ਦਾ ਬੱਚਾ ਬੋਲਿਆ,
ਮੈਡਮ ਜੀ-ਕੀ ਮੇਰੀ ਉਮਰ ਦਾ ਬੱਚਾ ਪਿਓ ਬਣ ਸਕਦਾ ਐ ?
ਮੈਡਮ ਕਹਿੰਦੀ ਕਦੀ ਵੀ ਨਹੀਂ:
ਬੱਚਾ ਨਾਲ ਬੈਠੀ ਕੁੜੀ ਨੂੰ:- ਦੇਖਿਆ ਕੁਝ ਨੀ ਹੁੰਦਾ ਤੂੰ eve TENSION layi jandi aw.... :D: :D: :D: :excited: :excited: :excited:
7
« on: January 24, 2013, 01:59:16 PM »
ਇਕ ਦਿਨ ਯੋ ਯੋ ਹਨੀ ਸਿੰਘ, ਬੱਬੂ ਮਾਨ ਨੂੰ ਮਿਲਣ ਗਿਆ. ਹਨੀ ਸਿੰਘ ਕਹਿੰਦਾ,'' ਬਾਈ ਜੀ, ਮੈਂ ਤੁਹਾਨੂੰ ਇਕ ਗਾਣਾ ਸੁਣਾਉਣਾ ਚਾਹੁੰਦਾ ਸੀ..??.. ਬੱਬੂ ਮਾਨ ਕਹਿੰਦਾ,'' ਚੱਲ ਸੁਣਾ...ਕਿਹੜਾ ਸੁਣਾਉਣਾ??''... ਹਨੀ ਸਿੰਘ ਕਹਿੰਦਾ,'' ਬਾਈ ਜੀ, ਤੁਹਾਡਾ ਹੀ ਗਾਣਾ ਏ..'' ਬਾਕੀ ਗੱਲਾਂ ਬਾਦ ਚ' ਸੋਹਣੀਏ,ਪਹਿਲਾਂ ਸਰਦਾਰ ਹਾਂ''.... ਇਹਨਾ ਕਹਿ ਕੇ ਹਨੀ ਸਿੰਘ ਗਾਣਾ ਸੁਣਾਉਣ ਲੱਗ ਜਾਂਦਾ.. ਜਦੋਂ ਹਨੀ ਸਿੰਘ ਗਾਣਾ ਸੁਣਾ ਕੇ ਹਟਦਾ ਤਾਂ ਬੱਬੂ ਮਾਨ ਕਹਿੰਦਾ,'' ਛੋਟੇ,..ਦੁਬਾਰਾ ਸੁਣਾ..''ਦੁਬਾਰਾ-ਦੁਬਾਰਾ ਕਰਦੇ, ਹਨੀ ਸਿੰਘ 'ਸਰਦਾਰ'ਗਾਣਾ ਛੇ ਵਾਰ ਸੁਣਾ ਦਿੰਦਾ... ਜਦੋਂ ਛੇਵੀ ਵਾਰ ਗਾ ਕੇ ਹਟਦਾ ਤਾਂ ਬੱਬੂ ਮਾਨ ਫੇਰ ਕਹਿ ਦਿੰਦਾ,'' ਬਈ ਛੋਟੇ ..ਇਕ ਵਾਰ ਫੇਰ ਸੁਣਾ..'' ਹਨੀ ਸਿੰਘ ਕਹਿੰਦਾ,'' ਬਾਈ ਜੀ , ਇਕ ਗੱਲ ਪੁਛਾਂ..??.. . ਬੱਬੂ ਮਾਨ ਕਹਿੰਦਾ,'' ਕੀ...??'' ਕਹਿੰਦਾ,'' ਬਾਈ ਜੀ , ਕੀ ਤੁਹਾਨੂੰ ਮੇਰੀ ਆਵਾਜ ਇਹਨੀ ਪਸੰਦ ਆਈ...'' . . . . . ਕਹਿੰਦਾ,'' ਪਸੰਦ- ਪਸੁੰਦ ਕੁਝ ਨੀ ਸਾਲਿਆ... ਜਿਨਾਂ ਚਿਰ ਤੂੰ ਠੀਕ ਨੀ ਸੁਣਾਉਂਦਾ ਮੈਂ ਤੇਰੀ ਜਾਨ ਨੀ ਛਡਨੀ..''....
8
« on: January 24, 2013, 01:58:08 PM »
ਤੇ ਕਦੇ ਮਾਣ ਨੀ ਕਰੀਦਾ ਧੰਨ ਦੌਲਤ ਦਾ ਕਦੇ ਘੁਮਾਣ ਨੀ ਕਰੀ ਦਾ ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ
9
« on: January 24, 2013, 01:55:58 PM »
ਐਵੇ ਕਾਹਨੂੰ ਖੋਲ ਖੋਲ ਬਾਰੀਆ ਉਡੀਕਦਾ? ਜਿਹਨਾਂ ਦੇ ਨਾਵਾਂ ਨੂੰ ਨਿੱਤ ਕੰਧਾਂ ਤੇ ਉਲੀਕਦਾ... ਉਹ ਤਾਂ ਮਾਰ ਗਏ ਨੇ ਲੰਮੀਆ ਉਡਾਰੀਆ। ਹਵਾਵਾਂ ਨਾਲ ਯਰਾਨੇ ਹੁੰਦੇ ਨੇ ਦਿਲਾ ਛੱਡ ਦੇ ਬੇਗਾਨਿਆ ਨੂੰ ਰੋਣਾ ਬੇਗਾਨੇ ਤਾਂ ਬੇਗਾਨੇ ਹੁੰਦੇ ਨੇ.
10
« on: January 24, 2013, 01:54:02 PM »
ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ..... ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ, ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ......... Uk ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ, ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ :love: :love:
11
« on: January 24, 2013, 12:45:10 PM »
ਕੁਝ ਮੁੰਡੇ ਤ਼ੋੜ ਚੜਾਉਂਦੇ ਨਾ..... ਤੇ ਕੁਝ ਕੁੜੀਆ ਰਾਹ ਵਿਚੋਂ ਮੁੜੀਆਂ ਨੇ, ਮੁੰਡੇਆ ਨੂੰ ਲਾਲਚ ਹੁਸਨਾ ਦਾ..... ਤੇ ਕੁਝ ਕੁੜੀਆਂ ਪੈਸੇ ਦੇਖ ਕੇ ਖੁਰੀਆਂ ਨੇ, ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ.... ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ...
12
« on: January 24, 2013, 12:42:30 PM »
ਮਾਪਿਆਂ ਦੇ ਲਾਡ ਪਿਆਰ ਤੋਂ ਦੂਰ, ਐਥੇ ਠੰਡ ਵਿੱਚ ਦਿਹਾੜੀਆਂ ਲਾਵਾਗੇ.... ਸਾਰਾ ਸਾਰਾ ਦਿਨ ਪੜਾਈ ਕਰਾਗੇ, ਤੇ ਰਾਤ ਨੂੰ ਸ਼ਿਫਟਾਂ ਲਾਵਾਗੇ.... ਓਥੇ ਰੋਟੀ ਮਿਲ਼ਨੀ ਨਾ TIME ਤੇ , SANDWICH ਤੇ BURGER ਨਾਲ਼ ਗੱਡੀ ਚਲਾਵਾਗੇ.... ਬਸ ਇੱਕੋ ਚੀਜ਼ ਜੋ ਟੌਹਰ ਬਣਾਵਾਗੇ...... INDIA 'ਚ ਤਾਂ ITALY wala ਕਹਾਵਾਗੇ.................
13
« on: January 24, 2013, 12:38:08 PM »
ਬੱਚਾ :- ਬਾਪੂ ,ਕੀ ਅਸੀਂ ਹਮੇਸ਼ਾ 5ਜਣੇ ਹੀ ਰਹਾਂਗੇ? ਬੇਬੇ, ਬਾਪੂ,ਵੀਰਾ, ਮੈਂ ਤੇ ਨਿੱਕੀ ਭੈਣ !! ਬਾਪੂ :- ਨਹੀਂ ਪੁੱਤ, ਜਦੋਂ ਤੇਰਾ ਵਿਆਹ ਹੋ ਜਾਏਗਾ ਤਾਂ ਅਸੀਂ 6 ਹੋ ਜਾਵਾਂਗੇ। ਬੱਚਾ :- ਫੇਰ ਭੈਣ ਦਾ ਵਿਆਹ ਹੋ ਜਾਏਗਾ ਅਸੀਂ ਫੇਰ ਤੋਂ 5 ਹੋ ਜਾਵਾਂਗੇ। ਬਾਪੂ :- ਨਹੀਂ ਪੁੱਤ, ਫੇਰ ਤੇਰਾ ਮੁੰਡਾ ਹੋ ਜਾਏਗਾ ਅਸੀਂ ਫੇਰ ਤੋਂ 6 ਹੋ ਜਾਵਾਂਗੇ , ਬੱਚਾ :- ਫੇਰ ਤੁਸੀਂ ਸਵਰਗ ਸਿਧਾਰ ਜਾਓਗੇ ਅਸੀਂ ਫੇਰਤੋਂ 5 ਹੋ ਜਾਵਾਂਗੇ। ਬਾਪੂ :- ਦਿਮਾਗ ਨਾ ਖਾ ਓਏ,,,,,,, ਸੌਂ ਜਾ ਚੁੱਪ ਕਰ _k :D: :D: :excited: :excited:
14
« on: January 24, 2013, 12:35:21 PM »
• ਬਾਪੂ ਕਹਿੰਦਾ ਸਵੇਰੇ ਸਵੇਰੇ ਉੱਠਜਾ ਪੁੱਤ ਹੁਣ ਰਾਤ ਨੂੰ ਫਿਰ ਸੌਣਾ ਹੁੰਦਾ ਏ, ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾਂ ਉੱਠਿਆ ਕਰ ਮੈਂ ਸੁਪਨੇ ਚ ਆਉਣਾ ਹੁੰਦਾ ਏ, ਬਾਪੂ ਕਹਿੰਦਾ ਮੈਂ ਚੱਲਿਆ ਖੇਤਾਂ 'ਚ ਤੂੰ ਵੀ ਆਂਜ਼ੀ ਤੇ ਸਹੇਲੀ ਕਹਿੰਦੀ ਅੱਜ ਮੈਨੂੰ ਆਕੇ Shopping ਕਰਾਂਜੀਂ ਦੁਪਿਹਰ ਨੂੰ ਬਾਪੂ ਫੋਨ ਕਰਕੇ ਕਹਿੰਦਾ ਪੁੱਤ, ਮੇਰੀ ਰੋਟੀ ਲੈ ਕੇ ਨੀਂ ਆਇਆ, ਤੇ ਇੱਧਰ ਸਹੇਲੀ ਕਹਿੰਦੀ ਅੱਜ ਤੂੰ ਮੈਨੂ Pizza ਨੀ ਖਵਾਇਆ ਘਰ ਆਏ ਤੋਂ ਬਾਪੂ ਕਹਿੰਦਾ, ਕੰਜਰਾ ਤੂੰ ਖੇਤਾਂ 'ਚ ਮੈਨੂੰ ਭੁੱਖਾ ਮਾਰਤਾ ਅੱਜ ਤੇ ਸਹੇਲੀ ਫੋਨ ਕਰ ਕੇ ਕਹਿੰਦੀ ਤੈਨੂੰ ਕੱਲ ਨੂੰ ਲਾਉ ਰਗੜਾ ਤੂੰ ਸਸਤੇ 'ਚ ਹੀ ਸਾਰਤਾ ਅੱਜ, :D: :D: :D: :D:
15
« on: January 24, 2013, 12:31:09 PM »
ਅੱਜ ਫਿਰ ਇੱਕ ਦਿਲ ਟੁਟਾ,ਫਿਰ ਅੱਖ ਰੋਈ ਏ ਉਸ ਦਾ ਮੁਖੜਾ ਤਾ ਦੱਸਦਾ, ਕੋਈ ਗੱਲ ਲਕੋਈ ਏ ਪਤਾ ਕਿਸ ਟੁਟਪੇਣੀ ਨੇ ਅੱਜ ਉਸਦੀ, ਥਾ ਖੋਈ ਏ ਮੁਹੋ ਤੋ ਕੁਜ ਬੋਲਦੀ ਨਈ ਪਰ ਹੋਈ ਅੱਦ ਮੋਈ ਏ ਦਿਲ ਦੱਕ ਦੱਕ ਧੜਕ ਰਿਹਾ,ਇੱਕ ਨਬਜ ਖਲੋਈ ਏ ਜਿਉਦੀ ਫਿਰਦੀ ਲਾਸ ਅਮਨ ਮਰੀਆ ਵਾਗੂ ਹੋਈ ਏ :break: :break:
16
« on: January 24, 2013, 12:22:50 PM »
,20 ਕਿੱਲੋ ਭਾਰ ਅਟੈਚੀ case ਵਿੱਚ ਪਾ k , 7 ਕਿੱਲੋ ਹੈੰਡ ਬੈਗ ਮੋਢੇ ਵਿੱਚ ਪਾ k . ... ਬਾਪੂ g ਨੂ ਨਿੱਗੀ ਗੱਲਵਕੜੀ g ਪਾ ਕ, mummy ਕੋਲੋ ਸਿਰ ਉੱਤੇ ਹਥ ਜਾ ਰਖਾਕੇ, ...... ਸਾਰੇ ਵੀਰਾਂ ਭੈਣਾ ਨੂ v ਗਲ ਨਾਲ ਲਾ k .............. .... ਯਾਰ ਬੈਠ ਗਿਆ ਜਹਾਜ ਵਿੱਚ ਜਾ ਕ...... ..... ਮੇਹਰਾਂ ਰਖੀ ਉੱਤੇ ਵਾਲਿਆ ਚਲਾ ਨਾਮ ਤੇਰਾ ਦਿਲ ਚ ਧਿਆ k , ਮੇਹਰਾਂ ਰਖੀ ਉੱਤੇ ਵਾਲਿਆ......
17
« on: January 24, 2013, 12:18:22 PM »
ਸਹਿਰਾਂ ਦੇ ਮਹੌਲ ਵਿਚ ਬੜਾ ਫਰਕ ਹੁੰਦਾ.... ਸ਼ਹਿਰ ਵਿਚ ਮਹਿਮਾਨ ਆ ਜਾਣ ਤਾਂ ਬੰਦਾ ਮਹਿਮਾਨ ਦੇ ਸਾਹਮਣੇ ਆਪਣੇ ਬੱਚੇ ਨੂੰ ਕਹਿੰਦਾ,'' ਟਿੰਕੂ ਬੇਟਾ, ਚਲੋ ਅੰਕਲ ਨੂੰ ' Twinkle Twinkle little star' ਵਾਲੀ Poem ਸੁਨਾਓ..''... ਬੱਚਾ POEM ਸੁਣਾਓਦਾ ਤਾਂ ਸਾਰੀ ਫੈਮਲੀ ਬੜੀ ਖੁਸ਼ ਹੁੰਦੀ ਆ .... ਪਿੰਡਾਂ ਦੇ ਬੰਦੇ, ਲਾ ਕੇ ਦੇਸੀ ਦੇ ਚਾਰ ਪੈਗ, ਆਪਣੇ ਮੁੰਡੇ ਨੂੰ ਕੰਨ ਤੋਂ ਫੜ ਕੇ ਕਹੀ ਜਾਣਗੇ,'' . . . . . . . '' ਚਲ ਓਏ ਟਿਡਿਆ , ਆਪਦੇ ਫੁਫੜ ਨੂੰ ਭੈਣ ਦੀ ਗਾਲ੍ਹ ਕਢ ਕੇ ਸੁਣਾ ..'' :D: :D: :D:
Pages: [1]
|