This section allows you to view all posts made by this member. Note that you can only see posts made in areas you currently have access to.
Topics - ਯੈੰਕਣ' kaur
Pages: [1]
1
« on: November 19, 2012, 10:34:12 AM »
ਅਧੀ ਰਾਤੀਂ ਨੀ ਅਸੀਂ ਸੁੱਤ ਉਨੀਂਦੇ, ਦਿਤਾ ਕਚੀ ਨੀਂਦ ਜਗਾ, ਐਸ ਵਕ਼ਤ ਤੈਨੂੰ ਕੀ ਪਈ ਬਿਪਤਾ, ਸਾਨੂੰ ਕਾਹਤੋਂ ਲਿਆ ਜਗਾ, ਸੁੰਨ ਮਸਾਨਾ ਪਈ ਥਰ ਥਰ ਵਜਦੀ, ਠੰਡੀ ਵਗਦੀ ਸੀਤ ਹਵਾ, ਚੜ੍ਹ ਦਰਿਆ ਮਾਰਦਾ ਠਾਠਾਂ, ਪਿਆ ਲਾਉਂਦਾ ਫਿਰਦਾ ਢਾਹ, ਦੇਖ ਹੁਸਨ ਤੇਰਾ, ਸਾਡਾ ਕਣ ਕਣ ਕੰਬਦਾ, ਸਾਨੂੰ ਗਈ ਨੀ ਤਰੇਲੀ ਆ, ਭੰਗ ਦੇ ਭਾੜੇ ਕਾਹਨੂੰ ਜਾਨ ਗੁਵਾਮੇ, ਕਾਹਨੂੰ ਹੁੰਦੀ ਫਿਰੇਂ ਤਬਾਹ, ਇਸ਼ਕ਼ ਕੁਲੇਹਣਾ ਕੁਝ ਪੱਲੇ ਨਾ ਛਡ-ਦਾ, ਨੀ ਤੂੰ ਮੁੜ ਘਰ ਆਪਣੇ ਜਾਹ, ਸੁਣ ਨੀ "ਰੇਸ਼ਮੀ" ਅਸੀਂ ਤਾਂ ਕਚ ਕੁਵਾਰੇ, ਸਾਡਾ ਪਲ ਦਾ ਨਹੀਂ ਵਸਾਹ,
2
« on: November 06, 2012, 10:29:47 AM »
_____________________________________________________Eh ਫ਼ਰਕ kyu.....?????????? ਧੀ ਅਮੀਰ ਦੀ ਰਾਤ ਪੱਬ ਗਈ , ਪੀ ਸ਼ਰਾਬ ਗੁੱਟ ,ਸਵੇਰੇ ਪਿੰਡ ਆਈ ,ਲੋਕੀਂ ਕਹੰਦੇ Enjoy....!! ਗਰੀਬ ਦੀ ਧੀ ,ਘਰ ਦਾ ਕੰਮ ਮੁਕਾ ਗਈ ਮੱਥਾ ਟੇਕਣ ਗੁਰਦਵਾਰੇ ,ਕਹੰਦੇ ਕਿਥੇ ਖੇਹ ਖਾ ਕੇ ਆਈ ,ਸੋਚ ਮੇਰੀ ਰੋਈ............!! ਧੀ ਗਰੀਬ ਕਿਓਂ ਹੋਈ ......!! ਸੋਚ ਮੇਰੀ ਰੋਈ..... :'(
3
« on: November 06, 2012, 08:52:53 AM »
ਕਹਿ ਗਿਆ ਸੀ 84 'ਚ ਸ਼ੇਰ ਬੁੱਕ ਕੇ, ਬਾਕੀ ਅੱਗੇ ਆਪਣਾ ਵਿਚਾਰ ਰੱਖਿਓ,
ਆਉਣ ਵਾਲੇ ਸਮੇਂ ਦਾ ਭਰੋਸਾ ਕੋਈ ਨਾ, ਘਰ-ਘਰ ਵਿੱਚ ਸਭ ਹਥਿਆਰ ਰੱਖਿਓ,
4
« on: November 06, 2012, 08:26:07 AM »
hanji ssa sari pj nu hanji gall edda k jeet lonely mainu kehnda c k mai koi old user aa te fack id to aa te sadi bett laggi c k oh monday tk dssega j mai olld user han ya nhi ohne prove krna c but ajj tuesday ho gaya te jeet lonely da kuch pta e nhi te bett eh c k j ohne prove krta m old user aa ta jo oh kahega mai oh krungi te hun nazara ulta e aa mitro hun suggest kro k jeet na ki saloook kita jawe maar dita jawe ya chod dita jawe : :thaa: :thaa: :thaa: :blowout: :blowout: :blowout: :excited: :excited: :excited:
5
« on: November 05, 2012, 10:04:05 AM »
jado chat ch enter hune aa ta user name t e passward mangde aa n bharn te incorrect dssde aa ? ki aa eh ? :
6
« on: November 04, 2012, 04:17:37 AM »
***** PUNJAB sher-e-punjab DA*****
menu shauk hai kalam chalaune da, per sihahi ratt di paune da, mein likh likh koshish kardi rahi, punjab de sutte bhaag jagaune da,
oye goohdi neendar suttiya oye, uth SHERA oye PUNJAB diya uth RANJIT SINGH uth ke das menu, tu malik majha, malwa, powadh, ate doaab diya, ki hoya tere aj de punjabi puttran nu, kyon nashiyan de wich pai gaye ne kade oh wagde darya c 5, piyaran de, aj ban sailaab oh beh gaye ne,
ki naam hai das "GUNKAUR" jahi zalim da kisne zulam punjab te dhaye ne, ik var tu uth ke das shera, kithe HARI SINGH NALUWE warga dafnaye ne, sanu lod hai fer us naluwe di, fer ohhi khanda khadkaune da mein likh likh koshish kardi rahi, punjab de sutte bhaag jagaune da,
7
« on: November 01, 2012, 09:30:18 AM »
ਪੰਜਾਬੀ ਭਾਸ਼ਾ ਦੇ ਪਿਛੋਕੜ ਬਾਰੇ....
ਸੈਮੂਅਲ ਜਾਨ੍ਹਸਨ ਭਾਸ਼ਾ ਨੂੰ ਕੌਮਾਂ ਦਾ ਵਿਰਸਾ ਮੰਨਦਾ ਹੈ। ਭਾਸ਼ਾ ਜਾਂ ਬੋਲੀ ਮਨੁੱਖੀ ਮਨ ਦੀ ਟਕਸਾਲ ਵਿੱਚੋਂ ਘੜਿਆ ਹੋਇਆ ਅਜਿਹਾ ਸਿੱਕਾ ਹੈ ਜਿਹੜਾ ਯੁੱਗਾਂ ਤਕ ਚੱਲਦਾ ਰਹਿੰਦਾ ਹੈ।
ਹਰੇਕ ਇਲਾਕੇ ਦੀ ਆਪਣੀ ਉਪ-ਭਾਸ਼ਾ ਹੁੰਦੀ ਹੈ ਜਿਸ ਵਿੱਚ ਉੱਥੋਂ ਦੀ ਮਿ ੱਟੀ ਦਾ ਖਮੀਰ ਰਲਿਆ ਹੁੰਦਾ ਹੈ। ਜਿਹੜੀਆਂ ਉਪ-ਭਾਸ਼ਾਵਾਂ ਆਪਣੀ ਮਾਂ-ਬੋਲੀ ਦੀ ਬੁੱਕਲ ਵਿੱਚੋਂ ਬਾਹਰ ਨਿਕਲ ਜਾਣ, ਉਹ ਹੌਲੀ-ਹੌਲੀ ਆਪਣੇ ਨੈਣ-ਨਕਸ਼ ਗੁਆ ਬੈਠਦੀਆਂ ਹਨ।
ਪੰਜਾਬੀ ਡਾ.ਜੀਤ ਸਿੰਘ ਸੀਤਲ ਲਿਖਦੇ ਹਨ ਕਿ ਆਰੀਆ ਦੇ ਆਉਣ ਤੋਂ ਪਹਿਲਾਂ ਇਹ ਦਰਾਵੜਾਂ ਦੀ ਪਿਆਰੀ ਸੀ ਅਤੇ ਪਿੱਛੋਂ ਆਮ ਆਰੀਆ ਜਨਤਾ ਦੀ ਬੋਲੀ ਬਣ ਗਈ। ਆਰੀਆ ਨੇ ਆਪਣੇ ਧਾਰਮਿਕ ਗ੍ਰੰਥਾਂ ਲਈ ਇਸ ਨੂੰ ਨਿਯਮਬੱਧ ਕੀਤਾ ਅਤੇ ਉਸ ਨੂੰ ਸੰਸਕ੍ਰਿਤ ਦੇ ਰੂਪ ਵਿੱਚ ਢਾਲ ਕੇ ਪਵਿੱਤਰ ਕੀਤਾ।
ਪ੍ਰਾਕਿਰਤਾਂ ਵੇਲੇ ਫਿਰ ਇਹ ਪੰਜਾਬ ਦੇ ਜਨ-ਸਮੂਹ ਦੇ ਮੂੰਹ ‘ਤੇ ਚੜ੍ਹੀ ਰਹੀ ਅਤੇ ਲੋਕਾਂ ਦੇ ਅੰਤਰੀਵ ਤੇ ਦੈਵੀ ਭਾਵਾਂ ਦੇ ਪ੍ਰਗਟਾਉਣ ਲਈ ਵਰਤੀ ਜਾਣ ਲੱਗੀ। ਨਾਥ-ਪੰਥੀਆਂ ਤੇ ਸਿੱਧਾਂ ਨੇ ਇਸ ਨੂੰ ਆਪਣੇ ਅਧਿਆਤਮਕ ਪ੍ਰਚਾਰ ਦਾ ਮਾਧਿਅਮ ਬਣਾਇਆ ਅਤੇ ਜੋਗੀਆਂ ਨੇ ਆਪਣੀ ਬੀਨ ਰਾਹੀਂ ਇਸ ਦੀਆਂ ਸੁਰਾਂ ਅਤੇ ਧੁਨੀਆਂ ਨੂੰ ਜਨਤਾ ਤਕ ਪਹੁੰਚਾਇਆ।
ਇਸੇ ਲਈ ਅੱਠਵੀਂ ਤੇ ਨੌਵੀਂ ਸਦੀ ਵਿੱਚ ਇਹ ਸਾਰੇ ਉੱਤਰੀ ਭਾਰਤ ਦੀ ਲੋਕ-ਪ੍ਰਿਆ ਬੋਲੀ ਬਣ ਗਈ, ਜਿਸ ਦਾ ਪ੍ਰਯੋਗ ਮੁਲਕ ਦੀਆਂ ਹੱਦਾਂ ਤੋਂ ਬਾਹਰ ਵੀ ਹੋਣ ਲੱਗਿਆ। ਭਗਤੀ-ਲਹਿਰ ਦੇ ਆਰੰਭ ਨਾਲ ਇਸ ਦਾ ਮੁਹਾਂਦਰਾ ਸਾਧ-ਭਾਸ਼ਾ ਵਿੱਚ ਵਟੀਵਣ ਲੱਗਿਆ ਅਤੇ ਇਹ ਵੈਸ਼ਨੂੰ ਮਤ ਦੇ ਪ੍ਰਚਾਰ ਤੇ ਪਰਸਾਰ ਦਾ ਵੱਡਾ ਸਾਧਨ ਬਣ ਗਈ। ਗਿਆਰ੍ਹਵੀਂ ਸਦੀ ਤਕ ਇਸ ਦਾ ਕੇਂਦਰ ਮੁਲਤਾਨ ਰਿਹਾ।
ਜਿਹੜੇ ਵੀ ਸੈਲਾਨੀ ਭਾਰਤ ਵਿੱਚ ਆਉਂਦੇ ਰਹੇ, ਉਨ੍ਹਾਂ ਨੇ ਇਸ ਨੂੰ ਹਿੰਦਵੀ, ਹਿੰਦਕੋ, ਜਾਟਕੀ ਜਾਂ ਮੁਲਤਾਨੀ ਦੇ ਨਾਂ ਤੋਂ ਯਾਦ ਕੀਤਾ। ਉਸ ਵੇਲੇ ਇਸ ਉੱਪਰ ਲਹਿੰਦੇ ਦਾ ਪ੍ਰਭਾਵ ਬਹੁਤ ਡੂੰਘਾ ਸੀ। ਬਾਬਾ ਫ਼ਰੀਦ ਨੇ ਇਸ ਨੂੰ ਸਾਹਿਤਕ ਜਾਮਾ ਪੁਆਇਆ। ਸੂਫ਼ੀਆਂ ਨੇ ਕੋਈ 700 ਸਾਲ ਇਸ ਦਾ ਪ੍ਰਯੋਗ ਕੀਤਾ ਅਤੇ ਇਸ ਨੂੰ ਵੱਡਾ ਸੂਫ਼ੀ ਖ਼ਜ਼ਾਨਾ ਬਖਸ਼ਿਆ।
ਡਾ.ਸੀਤਲ ਅਨੁਸਾਰ ਪੰਜਾਬੀ ਕਿਸੇ ਇੱਕ ਮਤ ਜਾਂ ਧਰਮ ਦੇ ਅਨੁਯਾਈਆਂ ਦੀ ਭਾਸ਼ਾ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਦੀ ਭਾਸ਼ਾ ਹੈ। ਉਹ ਗੁਰੂ ਕਾਲ ਨੂੰ ਪੰਜਾਬੀ ਦਾ ਸੋਨ-ਸੁਨਹਿਰੀ ਕਾਲ ਮੰਨਦੇ ਹਨ ਕਿਉਂਕਿ ਇਸ ਸਮੇਂ ਪੰਜਾਬੀ ਦੀ ਵਰਤੋਂ ਅਧਿਆਤਮਕ ਭਾਵਾਂ ਦੇ ਪ੍ਰਗਟਾਉ ਲਈ ਵੀ ਕੀਤੀ ਜਾਣ ਲੱਗ ਪਈ ਸੀ।
ਜਦੋਂ ਕੋਈ ਭਾਸ਼ਾ, ਉਪ-ਭਾਸ਼ਾ ਜਾਂ ਬੋਲੀ ਰਾਹਤ ਕੈਂਪਾਂ ਵਿੱਚ ਚਲੀ ਜਾਵੇ ਤਾਂ ਉਸ ਦੀ ਹੋਣੀ ਸ਼ਰਨਾਰਥੀਆਂ ਵਾਲੀ ਹੁੰਦੀ ਹੈ। ਪੰਜਾਬੀ ਦੀਆਂ ਕਈ ਉਪ-ਬੋਲੀਆਂ ਨੇ ਅਜਿਹਾ ਸੰਤਾਪ ਭੋਗਿਆ ਹੈ।
ਪੰਜਾਬ ਤੇ ਪੰਜਾਬੀਆਂ ਦੀਆਂ ਤਕਸੀਮਾਂ ਨੇ ਪੰਜਾਬੀ ਦੀ ਰੂਹ ਨੂੰ ਕੰਬਣੀ ਛੇੜੀ ਰੱਖੀ। ਟਕਸਾਲ ਦੇ ਸੰਚਿਆਂ ਵਿੱਚ ਢਲਣ ਤੇ ਸਾਹਿਤ ਦਾ ਜਾਮਾ ਪਹਿਨਣ ਵਾਲਾ ਹਿੱਸਾ ਸਮੇਂ ਦੀ ਮਾਰ ਤੋਂ ਬਚਿਆ ਰਿਹਾ। ਮਾਂ-ਬੋਲੀ ਦੀ ਗਲਵਕੜੀ ਵਿੱਚੋਂ ਨਿਕਲਣ ਵਾਲੀਆਂ ਉਪ-ਭਾਸ਼ਾਵਾਂ ਦੀਆਂ ਆਂਦਰਾਂ ਵਿੱਚ ਕੜਵੱਲ ਪੈ ਗਏ।
ਜਿਹੜੀਆਂ ਉਪ-ਬੋਲੀਆਂ ਆਪੋ-ਆਪਣੇ ਇਲਾਕੇ ਦਾ ਖਿੜਿਆ ਕੇਸਰ ਮਹਿਸੂਸ ਹੁੰਦੀਆਂ ਸਨ, ਉਹ ਸਮੇਂ ਦੇ ਸਰਕਣ ਨਾਲ ਬੇਗਾਨੀਆਂ ਲੱਗਣ ਲੱਗ ਪਈਆਂ। ਆਪਣੀਆਂ ਜੜ੍ਹਾਂ ਤੋਂ ਉੱਖੜਨ ਤੋਂ ਬਾਅਦ ਦੀ ਅਵਸਥਾ ਨੂੰ ਪ੍ਰਗਟਾਉਣ ਲਈ ਪੰਜਾਬੀ ਦੀ ਲੇਖਿਕਾ ਚੰਦਨ ਨੇਗੀ ਨੇ ਵੱਡ-ਆਕਾਰੀ ਨਾਵਲ ‘ਸੂਕੇ ਕਾਸਟ’ ਰਚਿਆ ਹੈ।
ਇਸ ਨਾਵਲ ਵਿੱਚ ਭੁੱਲੀ-ਵਿਸਰੀ ‘ਹਿੰਦਕੋ’ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਪੜ੍ਹ ਕੇ ਰੂਹ ਸਰਸ਼ਾਰ ਹੋ ਜਾਂਦੀ ਹੈ। ਨਾਵਲ ਦੀ ਕਹਾਣੀ ਪਿਸ਼ਾਵਰ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਤੋਂ ਅੰਗਰੇਜ਼ ਸਰਕਾਰ ਵਿਰੁੱਧ ਨਿਕਲੀ ਅਕਾਲੀ ਸੰਗਤ ਦੀ ਪ੍ਰਭਾਤ ਫੇਰੀ ਤੋਂ ਸ਼ੁਰੂ ਹੁੰਦੀ ਹੈ। ਇੱਥੋਂ ਹੀ ‘ਫ਼ਰੰਟੀਅਰ ਸਿੱਖ ਯੰਗਮੈਨ ਐਸੋਸੀਏਸ਼ਨ’ ਦਾ ਜਥਾ ‘ਜੈਤੋ ਦੇ ਮੋਰਚੇ’ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਲਈ ਰਵਾਨਾ ਹੋਇਆ ਸੀ।
ਮੁਲਤਾਨ ਜੇਲ੍ਹ ਦੀ ਕੈਦ, ਸਜ਼ਾ, ਯਾਤਨਾਵਾਂ ਤੇ ਭੁੱਖਾਂ ਸਹਾਰ ਕੇ ਦੋ ਸਾਲ ਬਾਅਦ ਇਸੇ ਗੁਰਦੁਆਰੇ ਵਿੱਚ ਵਾਪਸ ਮੁੜਿਆ ਸੀ। ‘ਜੈਤੋ ਦੇ ਮੋਰਚੇ’ ਤੋਂ ਸੰਨ ਚੁਰਾਸੀ ਦੇ ਸਿੱਖ ਕਤਲੇਆਮ ਤਕ ਦੀ ਕਹਾਣੀ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਨਾਵਲ ‘ਸੂਕੇ ਕਾਸਟ’ ਹਿੰਦਕੋ ਤੋਂ ਇਲਾਵਾ ਪੰਜਾਬੀ ਦੀਆਂ ਕਈ ਵਿਸਰ ਚੁੱਕੀਆਂ ਉਪ-ਬੋਲੀਆਂ ਨਾਲ ਸਾਂਝ ਪੁਆਉਂਦਾ ਹੈ।
ਚੰਦਨ ਨੇਗੀ ਕਹਿੰਦੀ ਹੈ ਕਿ ਉਸ ਨੇ ਪੰਜਾਬੀ ਦਾ ਇਹ ਰੂਪ ਪੇਸ਼ ਕਰ ਕੇ ਆਪਣੀ ਮਾਂ-ਬੋਲੀ ਦਾ ਰਿਣ ਚੁਕਾਇਆ ਹੈ। ਉਹ ਲਿਖਦੀ ਹੈ, “ਹਿੰਦਕੋ ਨਾਲ ਮੇਰੀ ਸਾਂਝ ਮਾਂ ਦੇ ਦੁੱਧ ਵਾਲੀ ਹੈ। ਸਾਡੀ ਪੀੜ੍ਹੀ ਨੇ ਹਾਲੀ ਤਕ ਆਪਣੀ ਪਿਆਰੀ ਵੱਖਰੀ ਪਛਾਣ ਵਾਲੀ ‘ਹਿੰਦਕੋ’ ਨੂੰ ਛਾਤੀ ਨਾਲ ਚਮੋੜਿਆ ਹੋਇਆ ਹੈ। ‘ਹਿੰਦਕੋ ਦਾ ਜਾਇਆ/ਜਾਈ ਮਿਲ ਜਾਵੇ ਤਾਂ ਆਪ ਮੁਹਾਰੇ ਤਲਫ਼ਜ਼ ਹੀ ਬਦਲ ਜਾਂਦਾ ਹੈ।
ਜੇ ਵੇਖਿਆ ਜਾਏ ਤਾਂ ਗਜ਼ਨੀ, ਕੰਧਾਰ, ਅਫ਼ਗ਼ਾਨਿਸਤਾਨ, ਫ਼ਰੰਟੀਅਰ (ਸੂਬਾ ਸਰਹੱਦ) ਦੇ ਸਾਰੇ ਇਲਾਕਿਆਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਪਰ ਸਥਾਨਕ ਰੰਗਤ ਤੇ ਉੱਥੋਂ ਦੀ ਬੋਲੀ ‘ਪਸ਼ਤੋ’ ‘ਤੇ ਫ਼ਾਰਸੀ ਦੇ ਪ੍ਰਭਾਵ ਤੇ ਉਚਾਰਣ ਕਾਰਨ ਬੋਲੀ ਦਾ ਰੰਗ-ਰੂਪ ਹੀ ਬਦਲ ਗਿਆ ਹੈ। ਜੇ ਧਿਆਨ ਨਾਲ ਸੁਣੋ ਤਾਂ ਉੱਥੋਂ ਦੇ ਹਿੰਦੂ-ਸਿੱਖ ਤੇ ਸਾਰੇ ਪੰਜਾਬੀ ਮੁਸਲਮਾਨਾਂ ਦੀ ਬੋਲੀ ਠੇਠ ਪੰਜਾਬੀ ਹੀ ਹੈ। ਕੰਧਾਰ ਤੇ ਗਜ਼ਨੀ ਦੀ ਪੰਜਾਬੀ ਉੱਤੇ ਪਸ਼ਤੋ-ਫ਼ਾਰਸੀ ਦਾ ਬਹੁਤ ਗੂੜ੍ਹਾ ਰੰਗ ਚੜ੍ਹਿਆ ਹੈ।
ਅਫ਼ਗ਼ਾਨਿਸਤਾਨ ਦੀ ਪੰਜਾਬੀ ਉੱਤੇ ਪਸ਼ਤੋ ਦਾ ਤਲਫ਼ਜ਼ ਕੁਝ ਘਟ ਜਾਂਦਾ ਹੈ। ਫ਼ਰੰਟੀਅਰ-ਪਿਸ਼ਾਵਰ ਦੀ ਬੋਲੀ ਉੱਤੇ ਫ਼ਾਰਸੀ ਦਾ ਰੰਗ ਡੱਬ-ਖੱੜਬਾ ਤੇ ਪੇਤਲਾ-ਪੇਤਲਾ ਹੈ। ਪੜ੍ਹਨ ਨਾਲੋਂ ‘ਹਿੰਦਕੋ’ ਦੇ ਉਚਾਰਣ ਦਾ ਅੰਦਾਜ਼ ਬੇਹੱਦ ਖ਼ੂਬਸੂਰਤ ਤੇ ਨਿਵੇਕਲਾ ਹੈ।”
‘ਸੂਕੇ ਕਾਸਟ’, ਕੱਚ ਨੂੰ ਪੱਕ ਬਣਾ ਲੈਣ ਵਾਲੇ ਡਾ.ਅਤਰ ਸਿੰਘ ਦੀ ਸਿਮਰਤੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਲੇਖਿਕਾ ਨੂੰ ਪੰਜਾਬੀ ਦੀ ਉਪ-ਭਾਸ਼ਾ ‘ਹਿੰਦਕੋ’ ਨੂੰ ਜ਼ਿੰਦਾ ਰੱਖਣ ਲਈ ਉਤਸ਼ਾਹਤ ਕਰਦਿਆਂ ਕਿਹਾ ਸੀ, “ਤੁਸੀਂ ਹਿੰਦਕੋ ਦੇ ਬੱਚੇ ਇਸ ਪੰਜਾਬੀ ਦੀ ਉਪ-ਭਾਸ਼ਾ ਨੂੰ ਜਿਊਂਦਾ ਰੱਖੋ…ਇਸ ਨੂੰ ਮਰਨ ਨਾ ਦੇਣਾ ਨਹੀਂ ਤਾਂ ਸਾਡੀ ਪੀੜ੍ਹੀ ਤੋਂ ਬਾਅਦ ਪੰਜਾਬੀ ਦੀਆਂ ਬਹੁਤੀਆਂ ਉਪ-ਭਾਸ਼ਾਵਾਂ ਮਰ ਜਾਣਗੀਆਂ।
ਆਪਣੀ ਧਰਤੀ, ਆਪਣੇ ਘਰਾਂ-ਬਾਰਾਂ ਤੋਂ ਵਿਛੜ ਕੇ ਅਸੀਂ ਆਪਣੀਆਂ ਬੋਲੀਆਂ ਤੋਂ ਵੀ ਪਿੱਠ ਮੋੜ ਲਈ ਹੈ…ਤੁਸੀਂ ਮਿਲ ਕੇ ‘ਹਿੰਦਕੋ’ ਬਾਰੇ ਕੰਮ ਕਰੋ…ਇਸ ਨੂੰ ਚੜ੍ਹਦੀ ਕਲਾ ਵੱਲ ਲੈ ਜਾਉ…ਕਰਤਾਰ ਸਿੰਘ ਦੁੱਗਲ ਨੇ ਪੋਠੋਹਾਰੀ ਨੂੰ ਆਖਰ ਤੀਕ ਕਿਵੇਂ ਪਕੜੀ ਰੱਖਿਆ।”
‘ਸੂਕੇ ਕਾਸਟ’ ਦਾ ਪਹਿਲਾ ਕਾਂਡ ਸਾਂਝੇ ਭਾਰਤ ਦੇ ਉੱਤਰੀ-ਪੱਛਮੀ ਫ਼ਰੰਟੀਅਰ ਇਲਾਕੇ ਦੇ ਅਖੀਰਲੇ ਵੱਡੇ ਸ਼ਹਿਰ ਪਿਸ਼ਾਵਰ ਦੇ ਸ਼ਬਦ-ਚਿੱਤਰ ਨਾਲ ਹੁੰਦਾ ਹੈ, “ਉਹੀ ਪਿਸ਼ਾਵਰ, ਜਿਹੜਾ ਭਾਰਤ ਦੇ ਮਹਾਨ ਚਿੰਤਕ ਪਰਸਰਾਮ ਦੇ ਨਾਂ ਨਾਲ ਪਰਸ਼ੁਪੁਰ ਵਸਿਆ ਸੀ ਤੇ ਵਿਦਿਆ ਦਾ ਬਹੁਤ ਵੱਡਾ ਕੇਂਦਰ ਸੀ। ਇੱਥੇ ਬਹੁਤ ਵੱਡੀ ਤਜਾਰਤੀ ਮੰਡੀ ਸੀ। ਸਿੰਗਕਿਆਂਗ ਤੋਂ ਭਾਰਤ ਇਸੇ ਰਸਤੇ ਰਾਹੀਂ ਵਪਾਰ ਹੁੰਦਾ ਸੀ ਤੇ ਇਹ ਤਜਾਰਤੀ ਰਸਤਾ ‘ਸਿਲਕ ਰੂਟ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।”
ਅੰਗਰੇਜ਼ਾਂ ਵਿਰੁੱਧ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਵਿੱਚ ਇਕੱਠੀ ਸੰਗਤ ਵਿੱਚੋਂ ਇੱਕ ਔਰਤ ਹਿੰਦਕੋ ਵਿੱਚ ਆਪਣਾ ਗੁੱਸਾ ਕੱਢਦੀ ਹੋਈ ਕਹਿੰਦੀ ਹੈ, “ਮੇਰੇ ਸਾਹਮਣੇ ਵੱਤ ਹਿਕ ਵਾਰੀ ਅੰਗਰੇਜ਼ ਆਵੇ ਮੈਂ ਝਪਟਾ ਮਾਰ ਕੇ ਉਸ ਤੋਂ ਚਾਬੀਆਂ ਖੋਹ ਲਵਾਂ, ਹਿਕ ਮੁੱਕਾ ਮਾਰਸਾਂ ਨੱਕ ਉੱਤੇ ਤੇ ਲਹੂ-ਲੁਹਾਨ ਕਰ ਛੋੜਸਾਂ-ਮੈਨੂੰ ਪਤਾ ਨੀਂਗਾ ਉਹ ਕਿੱਥੇ ਰਹਿੰਦੈ…।” ਅੰਗਰੇਜ਼ ਹਕੂਮਤ ਖ਼ਿਲਾਫ਼ ਸਿੱਖਾਂ ਨੇ ਕਾਲੀਆਂ ਪਗੜੀਆਂ ਤੇ ਔਰਤਾਂ ਨੇ ਕਾਲੀਆਂ ਚੁੰਨੀਆਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ।
‘ਹੋਰ ਕਾਲੀਆਂ ਚੁੰਨੀਆਂ ਕਿਉਂ ਰੰਗਨੀ ਪਈ ਏਂ ਸਰਨ ਦੀ ਮਾਂ?’ ‘ਗੁਰਦੁਆਰੇ ਜਾਂਦਿਓ ਤੇ ਖ਼ਬਰ ਨ੍ਹੀਂ ਰਖਦਿਓ, ਕੁਝ ਪਤਾ ਨੀਂਗਾ ਨੇ…ਭਾਈ ਜੀ ਨੇ ਕਿਹੈ…’
ਇੱਕ ਹੋਰ ਪਾਤਰ ਕਹਿੰਦਾ ਹੈ, “ਮੈਂ ਤਾਂ ਸ਼ੁਕਰ ਕਰਸਾਂ ਮੰਨੂ ਪਕੜਨ ਤਾਂ ਸਹੀ..ਮੇਰਾ ਦਿਲ ਕਰਦੈ ਸਰਕਾਰ ਮੇਰੇ ਸਾਹਮਣੇ ਆਵੇ…ਮੈਂ ਢਿੱਡ ਵਿੱਚ ਛੁਰਾ ਘੋਪ ਦੇਵਾਂਸ।”
ਜੇਲ੍ਹ ਜਾਣ ਨੂੰ ਤਿਆਰ-ਬਰ-ਤਿਆਰ ਕੋਈ ਗੱਭਰੂ ਕਹਿੰਦਾ ਹੈ, “ਸਾਰੀਆਂ ਜੇਲ੍ਹਾਂ ਹਿਕੋ ਜੇਹੀਆਂ ਨੇ, ਜਿੱਥੇ ਮਰਜ਼ੀ ਭੇਜਣ, ਖਾਲਸਾ ਤਿਆਰ-ਬਰ-ਤਿਆਰ ਏ। ਕਹਿੰਦੇਨ ਪੈਰਾਂ ਵਿੱਚ ਡੰਡਾ-ਬੇੜੀਆਂ, ਹੱਥਾਂ ਵਿੱਚ ਹੱਥਕੜੀਆਂ ਪਾਂਦੇਨ…ਟਾਟ ਦੇ ਕੱਪੜੇ ਪਾਣੇ.. ਚੱਕੀ ਪੀਹਣੀ…ਕੋਹਲੂ ਅੱਗੇ ਬੈਲ ਹਾਂਗਰ ਜੁਟਣਾ, ਤੇਲ ਕੱਢਣਾ ਤੇ ਅਠਾਰਾਂ ਸੇਰ ਦਾਣੇ ਰੋਜ਼ ਪੀਸਣੇ ਪੈਂਦੇਨ।”
ਨਾਵਲ ਵਿੱਚ ਵਿਆਹ ਦੇ ਰਸਮਾਂ ਰਿਵਾਜਾਂ ਅਤੇ ਹਿੰਦਕੋ ਦੇ ਲੋਕ ਗੀਤਾਂ ਦੀ ਬਾਖ਼ੂਬੀ ਝਲਕ ਮਿਲਦੀ ਹੈ:
“…ਹਿਕ ਲੱਖ ਸਿਹਰਾ, ਦੋ ਲੱਖ ਸਿਹਰਾ…ਤ੍ਰੈ ਲੱਖ ਸਿਹਰੇ ਦਾ ਮੁੱਲ ਵੇ ਹਾਂ…” ਫਿਰ ਕੁੜੀਆਂ ਪਸ਼ਤੋ ਦੀ ਸੁਰ ਤੇ ਤਾਲ ਨਾਲ ਗੀਤ ਸ਼ੁਰੂ ਕਰਦੀਆਂ ਹਨ, “ਸਰਬੰਧ ਦਾ ਪਾਣੀ ਭਰੀਏ…ਵੇ ਲਾਲਾ ਰਾਵੀ ਦੀ ਸੈਰ ਕਰੀਏ…ਲੋਸ਼ੇ।” ਫਿਰ ਸਵਾਤ ਤੋਂ ਆਈ ਕੋਈ ਬੀਬੀ ਢੋਲਕੀ ਸਾਂਭ ਲੈਂਦੀ ਹੈ, ਜਿਸ ਦਾ ਵੱਖਰਾ ਤਾਲ ਤੇ ਵੱਖਰੀ ਲੈਅ ਹੈ। ਦੀਰ-ਸਵਾਤ-ਬਜੌੜ-ਚਿਤਰਾਲ ਵਗੈਰਾ ਦੱਰਾ ਖ਼ੈਬਰ ਦੇ ਰਸਤੇ ਅਫ਼ਗ਼ਾਨਿਸਤਾਨ ਜਾਂਦੇ ਛੋਟੀਆਂ ਰਿਆਸਤਾਂ ਹਨ।
ਮਿੱਥ ਹੈ ਕਿ ਰਾਮ, ਸੀਤਾ ਤੇ ਲਛਮਣ ਬਨਵਾਸ ਵੇਲੇ ਇੱਥੇ ਵੀ ਆਏ ਸਨ। ਸਵਾਤ ਵਾਸੀ ਬੀਬੀ ਕੁੜੀਆਂ ਨੂੰ ਹਰ ਸਤਰ ਪਿੱਛੇ ਤਾੜੀਆਂ ਮਾਰ ਕੇ ‘ਹੁੱਲੇ-ਹੁੱਲੇ’ ਕਹਿਣ ਦੀ ਤਾਕੀਦ ਕਰਦੀ ਹੈ।
ਪੰਜਾਬੀ ਉਪ-ਬੋਲੀਆਂ ਦਾ ਜ਼ਿਕਰ ਕਰਦਿਆਂ ਪਿਆਰਾ ਸਿੰਘ ਪਦਮ ਕਹਿੰਦੇ ਹਨ, “ਸਰਹੱਦ ਦੇ ਪਠਾਣ ਹੁਣ ਤਕ ਪੰਜਾਬੀ ਨੂੰ ‘ਹਿੰਦਕੋ’ ਹੀ ਕਹਿੰਦੇ ਹਨ। ਹਿੰਦਵੀ ਨਾਂ ਸਭ ਤੋਂ ਪੁਰਾਣਾ ਹੈ, ਗਿਆਰ੍ਹਵੀਂ ਸਦੀ ਦੇ ਲਾਹੌਰ ਵਾਸੀ ਕਵੀ ‘ਮਸਊਦ’ (1130 ਦੇਹਾਂਤ) ਦੇ ਪੰਜਾਬੀ ਕਾਵਿ-ਸੰਗ੍ਰਹਿ ਨੂੰ ‘ਹਿੰਦਵੀ ਦੀਵਾਨ’ ਨਾਂ ਨਾਲ ਹੀ ਯਾਦ ਕੀਤਾ ਜਾਂਦਾ ਰਿਹਾ ਹੈ।”
ਚੰਦਨ ਨੇਗੀ ਨੇ ਪੰਜਾਬੀ ਨਾਲੋਂ ‘ਹਿੰਦਕੋ’ ਦਾ ਟੁੱਟਿਆ ਨਾਤਾ ਮੁੜ ਜੋੜ ਕੇ ਵਾਕਈ ਮਾਂ-ਬੋਲੀ ਦਾ ਰਿਣ ਚੁਕਾਇਆ ਹੈ। ਇਹ ਹੰਭਲਾ ਪ੍ਰਭਾਤ ਫੇਰੀਆਂ ਵਰਗਾ ਹੈ ਜੋ ਜਾਗਣ ਦਾ ਸੁਨੇਹਾ ਦਿੰਦੀਆਂ ਹਨ। ਇਹ ਨਾਵਲ ਪੌੜੀਆਂ ਵਰਗਾ ਹੈ, ਜੋ ਚੁਬਾਰੇ ਚੜ੍ਹਦੀਆਂ ਹਨ।
‘ਹਿੰਦਕੋ’ ਲਈ ‘ਸੂਕੇ ਕਾਸਟ ਹਰਿਆ’ ਦੀ ਅਰਜੋਈ ਸਾਰੇ ਪੰਜਾਬੀਆਂ ਨੂੰ ਰਲ ਕੇ ਕਰਨੀ ਚਾਹੀਦੀ ਹੈ। ਸ਼ਾਲਾ! ਇਸ ਨਾਲ ਸੁੱਕੀ ਲੱਕੜ ਹਰੀ-ਭਰੀ ਹੋ ਜਾਏ। ਨਾਵਲ ‘ਸੂਕੇ ਕਾਸਟ’ ਦਾ ਅੰਤ ਵੀ ਚੜ੍ਹਦੀ ਕਲਾ ਵਾਲਾ ਹੈ:’ਅੱਖ ਖੁੱਲ੍ਹੀ, ਬਾਹਰ ਪਹੁ ਫੁਟੀ ਹੈ-ਚਿੜੀ ਚਹੁਕੀ ਹੈ’।
8
« on: October 31, 2012, 11:57:09 AM »
ਅਸੀਂ ਪੈਦਾ ਕਿੱਥੋਂ ਹੋਏ ਆਂ ,,ਇਸ ਗੱਲ ਨੂੱ ਰਹਿਣ ਦੇ ਰਾਜ਼, ਥੋਡਾ ਬਾਪੂ ਚਰਖਾ ਗੇੜਦਾ,, ਸਾਡਾ ਗੁੱਟ ਤੇ ਬਹਿੰਦਾ ਬਾਜ਼, ਤੋਪਾਂ ਹਰਿਮੰਦਰ ਚਾਹੜ ਕੇ,, ਡੂਮਣਾ ਦਿੱਤਾ ਛੇੜ, ਜਿਹੜੀ ਕੌਮ ਦੇ ਗਲ ਹੱਥ ਪਾ ਲਿਆ, ਏਦਾਂ ਈ ਦਿੰਦੀ ਧੇੜ, ਟੈਂਕ ਸਿੱਖੀ ਦੇ ਘਰ ਤੇ,, ਅਖੇ ਭਾਰਤ ਦੇਸ਼ ਹਮਾਰਾ, ਤਿੱਖੜ ਦੁਪਹਿਰੇ ਠੋਕੀ ਇੰਦਰਾ, ਡੁੱਬ ਗਿਆ ਨੀਲਾ ਤਾਰਾ, ਖੁੱਲਣ ਦੇ ਪੱਗਾਂ ਨਾਲੇ ਜੂੜੇ, ਪਾਲੋ ਗਲਾਂ ਚ ਮੱਚਦੇ ਟੈਰ, ਜਦੋਂ ਅਣਖ ਤੇ ਆ ਗਈ, ਕੀ ਬੇਅੰਤ ਤੇ ਕੀ ਅਡਵੈਰ, ਜੇ ਮੁੜ ਏਥੇ ਤੋਪ ਹੈ ਦਾਗਣੀ, ਮੇਰੇ ਨਾਲ ਨਜ਼ਰ ਮਿਲਾ, ਇਹ ਤਖਤ ਹੈ ਪੁਰਖ ਅਕਾਲ ਦਾ, ਨਾ ਥੋਡੇ ਬੁੜੇ ਦਾ ਲਾਲ ਕਿਲਾ..........
9
« on: October 27, 2012, 06:31:30 AM »
hanji eh urghatna wapri c 25 oct raat nu jdo sardar g da account pta nhi ban o gaya c ya auto loack ho gaya c jis de chaker ch eh sara chakker pai gaya te 2pyaria pyaria hassda kheddia sahelia ek duje dia aa jaani dushman banngaia te pesh ne uss dughatna dia kuch jhalkia te hun tus ehna da raula mukao starting ki c k nakhro sis ne keha k sardar g nu kise ne ban kr dita hai te staf nu complaint krni jo bina gall to sardar g nu ban kr dita te amneet da kehna c k nakhro sis nu kida pta laggya k ban hai sardar g eh jhooth bolde ne ......te hun esto agge di bhaasha uhna di apni jubani hi wekh lao :hehe:
Amneet Rai gappa na maro nakhro sis, jhooth bolde tusi, pagal oh tusi sare je eh sach hunda ta eh socho ehna nu kiwe pta lagga, magar lagge aa bandar 17 hours ago Add Comment kaur1: bander who ? 17 hours ago Amneet Rai: jehre jhooth te yakeen karde 17 hours ago ਨਖਰੋ ਜੱਟੀ ਮਾਜਾਜਾ ਪੱਟੀ: Amneet apni aukaad vich reh ke bol. jada bhounkan di zaroorat ni tenu, nai gal changi lagdi tah muh band rakh, teh jeh muh kholan di baali aag lagi aa tah kuj chaj da kad muh'cho..samji... kal vi tenu kiha si ki sohc samj ke boliya kar...jada bak bak karn di koi zaroort ni tenu.. 17 hours ago kaur1: choti bhain jhooth jinhe bolhna apnhe li bolhna, asi teh yakeen kitha koi gunah nai kitha,
so plz control yur words plz 17 hours ago Gundeep kaur: ammiee plzz stop it yr n nakhro sis calm dowen n kaur sis u ryt assi ta ykeen kita hai kise ne jhooth keha ya sach eh usdi problem hai sadi nhi 17 hours ago
main socheya dekha ta sahi site open karke, ithe ta hor hi mela lagga si, ok hun meri bye pakki 17 hours ago Add Comment MR.Saini: o na na na,,gusa ni karna 16 hours ago ਨਖਰੋ ਜੱਟੀ ਮਾਜਾਜਾ ਪੱਟੀ: dafa ho teri wargi bekaar insaan di pj nu zaroort vi nai, jedi kudi kisse di respect naa karna jaandi hove oh oj teh reh ke karu gi vi ki...jeh aap baali sachi savitri aa tah mud ke naa aayi pj teh... 16 hours ago MR.Saini: oye na v na,dono bhena hann,,challo jaffi pao 16 hours ago ●๋♥«╬ ਵਿਹਲਾ ਜੱਟ ਪੰਗੇ ਲੈਣ ਨੂੰ «╬♥●๋: o ki ho gy yaar.. 16 hours ago Gundeep kaur: wehla panga pai gaya amni te nakhro ss ch yr 16 hours ago apurv: Kalyug aa gya 16 hours ago MR.Saini: aho gunman ji sachi keha,ah sardar 22 v bass,sardar hi c 16 hours ago apurv: Bhai bhai da dushman bhen bhen di 16 hours ago ਨਖਰੋ ਜੱਟੀ ਮਾਜਾਜਾ ਪੱਟੀ: edha di bhen nu goli maaro...menu ni chahi di... 16 hours ago MR.Saini: no no
Amneet Rai Maaf kri nakhro sis bolan di akal ta tuhanu nhi.. Main tuhanu sis keh ke gal kiti te tusi ta mere sir te hi chari jande aa.. Menu 2 3 din hoye pj te aye nu tuhanu pta nhi kahto mircha lagdiya mere to. Nale eh bhokan vale words use na kro eh pj kise de bure da nhi 16 hours ago Add Comment MR.Saini: na v na ,,,,pehla tnsn hoyi v sardar 22,,hun tu c na lado,,,oye gunman aja kithe geyi 16 hours ago ਨਖਰੋ ਜੱਟੀ ਮਾਜਾਜਾ ਪੱਟੀ: tu tah dafa hon laggi si, fer gayi kyuin ni? and menu sis kehn di koi zaroorat ni, tere wargi behn toh changa eh aa ki koi kalla rukh hove. tere ser teh main tah chara jeh tere ser vich kuj hove menu othe chroun layi, oh tah ter turri naa bhariya piya. and rahi gal tere toh mirch lagan di, oh es karke lagdi aa ki tenu bolan di akal ni, kal vi veere da tu binna gal toh majaak udoundi si, mai kuj ni kiha, veere de kehn teh tenu maaf kita, per aaja tu apni aukaad tappi aa, tenu 2-3 din hoye aa etthe, tenu ki pata ki ethe ki kida hunda...jado kuj naa pata hove tah chup rahi aa. and baaki gal es pj di, eh kisse de bude da ni per ethe fer vi saare ek duje di respect karde aa. tu navi aayi si teri vi kiti, tenu hajm ni hoyi eh teri galti. kuttiya wangu tu bhonkdi aa etthe saariya nu, bolan di akal tenu ni, bak bak binna matlab di tu kardi aa, teh fer keni aa ki asi maade aa?? chal theek aa jeh tu inni changi aa tah fer saade warge maade loka vich ki kardi aa, dafa hoja ettho... 16 hours ago MR.Saini: o rabba 16 hours ago ●๋♥«╬ ਵਿਹਲਾ ਜੱਟ ਪੰਗੇ ਲੈਣ ਨੂੰ «╬♥●๋: shindo tu ghaint a 16 hours ago Gundeep kaur: ohh bssssssssssssssssssssssssssss 16 hours ago ●๋♥«╬ ਵਿਹਲਾ ਜੱਟ ਪੰਗੇ ਲੈਣ ਨੂੰ «╬♥●๋: shindo .. i salute u.. pairi paina tere main ajj to.. 16 hours ago Amneet Rai: Oh ja dfa ho.meriya kehra bahwa aakriya. get lost 16 hours ago MR.Saini: chall masla hall,,,hun apne apne cmnt 16 hours ago ਨਖਰੋ ਜੱਟੀ ਮਾਜਾਜਾ ਪੱਟੀ: jaan di gal tu kiti si...main ni kiti...baali sachi savitri aa naa tah etthe dobara muh naa dikhai...pata ni pj teh vi kida kida de dangar aaunde aa... 16 hours ago MR.Saini: challo bss hun end of story and brabri
:D: :D: : : : : : : :
10
« on: October 26, 2012, 12:34:05 PM »
♥ ♥ MUNDA :- WAHEGURU ne karaien teriyan te meriyan lavan ajj to tu meri te me tera sadha layi ho java tu kari manu ena pyar tere te aun vale dukh nu pyar nal sukh vich badal java ♥ ♥
♥ ♥ KUDI :- WAHEGURU ne karaiyan teriayn te meriyn lavan me karagi tanu te tere parivar nu ena pyar es gahr di nuh nahi sohni dhiiii ban java rakhagi sareyan nu apne pyar de dhage vich pro k eda sari jindagi tere nal jii java ♥ ♥
11
« on: October 26, 2012, 07:06:11 AM »
ik peo apni dhee nu kachi umar ch e nasiyat dende hoya kenda aa
Gudiyan patoleya nal khed diye raniye ni, phulan to vi sohal ni tu pariye kahaniye ni. baap tera tenu jaano vadh pyaar karda ae, par dil de kise kone vich tere vade hon to darda ae.
Ijjatan ne hun meriya tere nal gundiyan Dheeyan tan jvaan kachi kandh vang hundiyan. vekhi kite lage na ni daag meri pagg te, ruldiyan main vekhiye ne hazaran es jagg te..
dhee da jvaab
bapu ji, tuc fikar na karo main hun nahi zulam es duniya de jarne aa. pichhle janam jo rahe addhure, oh chaa sare hi poore karne aa.
aisa tera naam karu main, tere rahan vich phull barsange puttar puttar di ratt jo launde aa ik dhee jaman nu tarsange.
dhee kendi hai...
**bapu ji, mere naam ton janu tainu duniya saari, fer dhee apni nu manega aj pagg de daag ton darda ae, fer chitte rang di bannega**
12
« on: October 26, 2012, 05:23:45 AM »
Much of the scholarship in Punjab and Sikh Studies centers on a debate regarding the unity and homogeneity of a Sikh identity. N. Gerald Barrier (1993) argues that Punjab and Sikh Studies can in large part be characterized through two major approaches: one emanating primarily from academic institutions in the Punjab and the other originating from Western universities. The first approach is more concerned with demonstrating the unity and homogeneity of a Sikh identity, while the later is more interested in the differences and ambiguities of a Sikh identity. Both approaches focus largely on the Singh Sabha movement, because it was during this period that “certain symbols, historical events, and records gained legitimacy, while others were rejected or given a secondary status” (Barrier 1993, p. 27). Both approaches also rely heavily on textual analysis of official colonial discourse, political pamphlets, and religious texts. Often what remain unexamined in both these approaches to Sikh and Punjab Studies are the opinions, behaviors, and practices of common Sikhs.
13
« on: October 24, 2012, 01:11:53 PM »
♥ ♥ ♥ ਮੈਂ ਰੰਗਲਾ ਚੂੜਾ ਪਾ ਬੈਠੀ ਆਂ……..ਹੱਥੀ ਮਹਿੰਦੀ ਲਾ ਬੈਠੀ ਆਂ…….ਕੰਮ- ਕਾਰਾਂ ਤੋਂ ਵਿਹਲੀ ਹੋ……..ਹਾਰ-ਸ਼ਿੰਗ ਾਰ ਲਗਾ ਬੈਠੀ ਆਂ…….!!!!! ਤੂੰ…… ਪਤਾ ਨੀ ਕਿੱਥੇ ਰੀਝਾਂ ਲਾਈਆਂ ? ਤੇਰੇ ਦਿਲੋਂ ਮੈਂ ਓਹਲੇ ਜਾ ਬੈਠੀ ਆਂ…....ਤੇਰੀ ਇਸ ਮਕਾਰੀ ਕਰਕੇ……..ਮੈਂ ਪਾਈਆ ਖੂਨ ਸੁਕਾ ਬੈਠੀ ਆਂ……!!! ਬੱਸ……ਹੁਣ ਗਾਲ੍ਹਾਂ ਕੱਢਣ ਦੀ ਚਾਹ ਮਾਹੀਆ…….ਤੂੰ ਆਉਣਾ ਏ ਤਾਂ ਆ ਮਾਹੀਆ…… ਨਹੀਂ……ਜਾ ਖਸਮਾ ਨੂੰ ਖਾਹ ਮਾਹੀਆ : :comeon:
14
« on: October 24, 2012, 12:11:26 PM »
akel nal na kade awe tajurba pr nal tajurbe akl ta aa hi jandi hai
15
« on: October 23, 2012, 04:03:17 AM »
Heyy pj walyo i m meaww :smile: n m new hr :5: te hun appa krna ta kch hai nhi bs ethe khapp paun a but rules de wich rehk soo all the best to olll ov yewww :happy: n also well come me hr on pj :superhappy:
Pages: [1]
|