November 21, 2024, 12:25:33 PM

Show Posts

This section allows you to view all posts made by this member. Note that you can only see posts made in areas you currently have access to.


Topics - ✘јōßÅИ ђŪИÐÅŁ✘

Pages: [1]
1
Jokes Majaak / Hanumaan
« on: November 10, 2012, 10:25:24 AM »
ਅਧਿਆਪਕ» ਹਨੂਮਾਨ ਕਿੰਨਾਂ ਦਾ ਮੁੰਡਾ ਸੀ?
 ਬੱਚਾ» ਜੀ ਜੱਟਾਂ ਦਾ,
 ਕਿਉਂਕਿ ਉਸਦਾ ਨਾਮ
 "ਹਨੂ"ਸੀ ਤੇ "ਮਾਨ"
 ਉਹਦਾ ਗੋਤ ਸੀ,
 ਵੈਸੇ ਉਹਦੇ ਕੰਮ ਵੀ ਜੱਟਾਂ ਵਾਲੇ ਸੀ,
 ਜ਼ਨਾਨੀ ਕਿਸੇ ਦੀ ਸੀ ਲੱਭਦਾ ਆਪ ਫਿਰਦਾ ਸੀ :D: :D: :D: :D:

2
Shayari / MUST READ AA..
« on: November 08, 2012, 05:52:40 AM »
ਛੱਡ ਦੇਣੀ ਚਾਹੀਦੀ ਓਹਨਾ ਨੂੰ
 ਆਸ਼ਿਕੀ, ਧੀ ਪੁੱਤ ਜਿੰਨਾ ਦਾ ਜਵਾਨ ਹੋ
 ਜਾਵੇ||
 ਕਿਸੇ ਦੀ ਧੀ ਨਾਲ ਨਾ ਗੰਦਾ ਮਜਾਕ
 ਕਰੀਏ
 ਤੇ ਭੈਣ ਕਹਿਕੇ ਕਿਸੇ ਤੇ ਨਾ ਅੱਖ
 ਧਰੀਏ||
 ਰੋਟੀ ਚੰਗੀ ਯਾਰੋ ਸਦਾ ਖਾਦੀ ਮਿਹਨਤ
 ਦੀ,
 ਹਾਅ ਲੱਗੀ ਮਾੜੀ ਹੁੰਦੀ ਏ ਗਰੀਬ
 ਦੀ||
 ਇਕੋ ਜਿਹਾ ਪਿਆਰ ਹੁੰਦਾ ਸਾਰਿਆ ਨੂੰ
 ਆਪਣੇ ਬੱਚੇ ਦਾ, ਭੁੱਲ ਕੇ ਨਾ ਰੋਗ ਲਾਈਏ
 ਕਿਸੇ ਦੇ ਪੁੱਤ ਨੂੰ ਨਸ਼ੇ-ਪੱਤੇ ਦਾ||
 ਝੱਲ ਨਹੀਓ ਹੁੰਦਾ ਬੋਝ ਕਦੇ ਓੁਹ ਇਨਸਾਨ
 ਤੋ, ਪਿਓੁ ਨਾਲੋ ਪਹਿਲਾ ਜੇ ਪੁੱਤ ਤੁਰਜੇ
 ਜਹਾਨ ਤੋਂ_

3
Jokes Majaak / Never Used Glasses
« on: October 27, 2012, 09:18:25 PM »

 Pappu: my grandfather died at the age of
96 yrs. But he never used glasses.
Shamu: :thinking: I know sum people drink water
directly from tooti :p

4
Jokes Majaak / Tell Me My Age
« on: October 27, 2012, 09:08:03 PM »

 Papa: Whom u like more mama or papa?
Kid: Both..
Papa: No tell me 1..??
Kid: Both.
Papa: If i go to America
& Ur mother go to Paris
Where will u go??
Kid: Paris.
Papa: It means u like ur mother??
Kid: No, bcoz paris is beautiful than
America.. :P
Papa: If i go to paris & Ur mother goes to
america so Where will u go.??
Kid: America!
Papa: why?
Kid: Paris toh ghoom aaye na papa... :p
Papa: Bada kamina hai tu........ :thaa:

5
Jokes Majaak / Teacher-Student
« on: October 27, 2012, 11:39:53 AM »

 Techr : kaka Teri shikayat ayi tu GAALAN
kadde
bina gal ni krda
.
.
.
Studnt : sir main ta kdi kise kanjar nu gaal
ni kdi
pta ni kehra MAA DA KHASM tuhanu pump de
giya..  :D: :D: :D: :D: :D: :D:

6
Jokes Majaak / Gift
« on: October 26, 2012, 09:52:27 PM »

 ਪੱਪੂ---
ਦੇਖ ਮੇਂ ਤੇਰਿਆਂ ਸੋਣੀਆਂ ਜੁਲਫਾਂ ਲਈ ਕੀ ਲੈ ਕੇ
ਆਇਆ ............. .
.
.
ਸੀਤੋ: ਰੋਮਾਂਟਿਕ ਜਿਹੇ ਮੂਡ ਨਾਲ -
ਸਵੀਟੀ ਕੀ ਲਿਆਂਦਾ ???????? .
.
.
.
.
.
ਪੱਪੂ ----- ਓਸਤਰਾ.....
.
.
.
ਟਿੰ ਡ ਕੱਢਣੀ ਆ ਸਾਲੀਏ ਤੇਰੀ...
ਮੇਰੇ ਵੀ ਜੂਆਂ ਪਾ ਦਿੱਤੀਆਂ...:-P :hehe: :hehe: :hehe: :thaa:

7
Jokes Majaak / Kuj Krke Dikhawa??
« on: October 26, 2012, 09:46:02 PM »

 A small boy to a girl: Mai tainu apne
bullan to kuj kar ke dikhawa .
Girl: Nahi 5th class to baad.
.
Boy: hun ker ke dikhawa?
Girl: Na, Matric to bad. .
. . Boy: hun ?
Girl: Nahi,
.
F.Sc to bad. Boy: hun? Girl: Nahi,
.
B.Sc to bad. Boy: Plz hun ta bullan to kuj
kar ke dikhan de?
.Girl: Nahi.
.
Vyah de baad. Vyah de bad munda bolya:
hun karan?
.
.
Girl: han han hun karo. . . . . . .
.
.
Boy: BuUuRrRraaaa... .. BuuUrrrRRrraaaa
a. ............... ....

8
Jokes Majaak / ਉਹ ਕਮਲੀ ਜਿਹੀ
« on: October 25, 2012, 06:41:57 AM »

 ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ
ਚਾਹੁੰਦੀ ਸੀ,,,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ
ਕਸਮਾਂ ਪਾਉਂਦੀ ਸੀ|,,,
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ
ਸੀ,,,
ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ
ਸੀ.............. :14:

9
Shayari / Teri Jaan Banke
« on: October 25, 2012, 06:36:54 AM »

 --Asi Aawange Tere Dil Ch
Mehmaan Ban Ke_
--Tere Fulla Jahe Chehre Di
Muskaan Ban Ke_
-Tu Man Chahe Na Man_Sade
Rabb Nu Pata__
---Teri Zindgi Ch Rahange Teri
Jaan Ban Ke_ :dumlak:

10
Jokes Majaak / Son N Dad
« on: October 24, 2012, 12:48:21 AM »

 ਪਿਉ ਆਪਣੇ ਮੁੰਡੇ ਨੂੰ
ਪਿਉ - ਪੁੱਤਰ, ਏਨਾਂ ਉਦਾਸ ਕਿਉਂ ਲੱਗ ਰਿਹਾ?
ਪੁੱਤਰ - ਮੈਂ ਤੁਹਾਨੂੰ ਨਹੀਂ ਦੱਸ ਸਕਦਾ ਡੈਡ
ਪਿਤਾ - ਓ, ਦੱਸ ਵੀ ਦੇ, ਮੈਂ ਤੇਰੇ
ਦੋਸਤਾਂ ਵਰਗਾ ਤਾਂ ਹਾਂ....!
...
.
.
.
.
.
.
.
ਪੁੱਤਰ - ਯਾਰ ਤੇਰੀ ਭਾਬੀ ਗੁੱਸੇ ਆ ਅੱਜ :( :hehe: :hehe:
:D: :D:

11
Shayari / Bhul Na Jayi
« on: October 24, 2012, 12:21:32 AM »

 Tera NAAM Mere Dil Di SaLet Te,
Ni Main GHAR Hai Banaya Ret Te.....
SUNAMI Ban Jhul Jayi Na,
Ena Karke PYAR Marjaniye Ni Dekhi Kite
BhUl Jayi NA..!!!!!! :comeon:

12
Jokes Majaak / Battery Low
« on: October 22, 2012, 10:13:25 PM »
[/colorAmli:yar aaj mujhay ajeeb msg aaya or
mera mobile off hogaya
2nd Amli: aisa konsa msg?
pathan: battery low
2nd Amli: send kar
sabko tang kartay hay:......,........ :blah:
:hehe:

13
Shayari / Tutta Dil ♥
« on: October 22, 2012, 10:09:03 PM »
Kise da dil todna sokha,
.
tutte dil utte hasna hor v sokha,
.
Per tutte jado dil apna ta pata lagda k tutte
dil naal saah laina v kina aukha...... :comeon:

14
Shayari / ਨਾਗ ਹੁਸਨ ਦਾ
« on: October 22, 2012, 07:50:36 PM »
ਨਾਗ ਹੁਸਨ ਦਾ ਸਭ ਨੂੰ ਡੱਸਦਾ ਏ.....
ਜਦ ਆਉਂਦੀ ਰੁੱਤ ਬਹਾਰਾਂ ਦੀ.....
ਪਿਆਰ ਭੁੱਲਕੇ ਡਾਲਰਾਂ ਤੇ ਮਰ ਜਾਣਾ.....
ਇਹ ਆਦਤ ਮਾੜੀ ਨਾਰਾਂ ਦੀ.....
ਸੂਰਤ ਭੋਲੀ ਤੇ ਦਿਲ ਸਬ ਕਾਲੇ ਨੇ.....
ਆਸ਼ਕ ਭੁਲੇਖੇ ਦੇ ਵਿੱਚ ਲੁੱਟ ਜਾਂਦੇ.....
ਨਾ ਦਿੰਦਾ ਇਸ਼ਕ ਯਾਰੋ ਖੁਸ਼ੀ ਕੋਈ.....
ਵਿੱਚ ਇਸ਼ਕ ਸਦਾ ਦਿਲ ਟੁੱਟ ਜਾਂਦੇ.....

15
Introductions / New Friends / Sat Sri Akal PJ vasio
« on: October 21, 2012, 08:39:10 AM »
Sat Sri akal g sarean nu..
Mera naam Jobanpreet Singh Hundal aa g..
Mai 16 years da aa.. Mai Jalandhar de lagge pind kurale da vaasi aa. Mai PJ te nva nva e aa.. Te j koi mere to koi galti ho jave ta nadan samj k maaf kardeo..

Pages: [1]