1
Jokes Majaak / FUMmAn SiNGH
« on: May 22, 2014, 11:51:42 AM »
ਤਾਇਆ ਫੁੰਮਨ ਸਿਉਂ ਨੇ ਪਿੰਡ ਜਾਣਾ ਸੀ..
ਬੱਸ ਆਈ ਤਾਂ ਤਾਇਆ ਪਿਛਲੀ ਟਾਕੀ ਚੜ ਕੇ, ਕੰਡਕਟਰ ਕੋਲ ਖੜਾ ਹੋ
ਗਿਆ. ਕੰਡਕਟਰ ਕਹਿੰਦਾ,'' ਤਾਇਆ, ਅੱਗੇ ਨੂੰ ਹੋ ਜਾ..''
ਤਾਇਆ ਅੱਗੇ ਜਾ ਕੇ ਡਰਾਇਵਰ ਕੋਲ ਖੜਾ ਹੋ ਗਿਆ....
ਥੋੜੀ ਦੇਰ ਬਾਦ ਡਰਾਇਵਰ ਕਹਿੰਦਾ,'' ਬਾਬਾ ਜੀ, ਪਿਛੇ ਨੂੰ ਹੋ
ਜਾਓ..''
ਤਾਇਆ ਪਿਛੇ ਜਾ ਕੇ ਫੇਰ ਕੰਡਕਟਰ ਕੋਲ ਖੜ ਗਿਆ...
...
ਦੋ ਕੁ ਮਿੰਟ ਬਾਦ ਕੰਡਕਟਰ ਕਹਿੰਦਾ,'' ਤਾਇਆ , ਅੱਗੇ ਹੋ ਜਾ..''.
ਫੁਮੰਨ ਕਹਿੰਦਾ,''
.
.
.
.
.
.
.
.
.
..
ਸਹੁਰੀ ਦਿਓ, ਜੇ ਮੈਂ ਪੈਦਲ ਹੀ ਜਾਣਾ ਤਾਂ ਮੈਨੂੰ ਲਾਹ ਈ ਦਿਓ.. :D: :D: :D: