1
Shayari / SELF Written
« on: July 16, 2014, 03:40:36 AM »
written by TEJzz Randhawa
ਕਾਸ਼ ਮੈਂ ਇਕ ਪਰਿੰਦਾ ਹੁੰਦਾ, ਉੱਚੀ ਉਡਾਰੀ ਮਾਰ ਜਾਂਦਾ .....
ਨਾ ਕੋਈ ਅੱਗੇ ਦਾ ਫਿਕਰ ਹੁੰਦਾ, ਨਾ ਕੋਈ ਜਿੱਤੀ ਬਾਜੀ ਹਾਰ ਜਾਂਦਾ...

ਇਕ ਸੋਹਨਾ ਜੇਹਾ ਆਲਣਾ ਹੁੰਦਾ, ਹੁੰਦਾ ਉਪਰ ਰੁਖ ਤੇ...
ਤੇ ਰਹੰਦਾ ਮੈਂ ਇਕਲਾ ਓਥੇ, ਰਹੰਦਾ ਨਾਲ ਸੁਖ ਦੇ...
ਹਵਾ ਦਾ ਠੰਡਾ ਜੇਹਾ ਝੋਕਾ ਆਉਂਦਾ, ਤੇ ਮੇਰਾ ਸਰੀਰ ਠਾਰ ਜਾਂਦਾ....

ਸਵੇਰੇ ਉਠਦਾ ਮੈਂ ਮਰਜੀ ਨਾਲ, ਕੋਈ ਫਿਕਰ ਨਾ ਫਾਕਾ ਹੁੰਦਾ..
ਨਾ ਮੇਰੇ ਲਏ ਕੋਈ ਵਖਰੀ ਜੂਹ ਹੁੰਦੀ, ਤੇ ਨਾ ਹੇ ਕੋਈ ਇਲਾਕਾ ਹੁੰਦਾ...
ਖਾਂਦਾ ਮੈਂ ਫ਼ਸਲਾ ‘ਚੋ ਦਾਨੇ, ਤੇ ਸੱਤ ਸਮੁੰਦਰੋ ਪਾਰ ਜਾਂਦਾ...

ਨਾ ਕੋਈ ਕਿਸੇ ਦਾ ਹੁਸ਼ਨ ਹੁੰਦਾ,ਤੇ ਨਾ ਕੋਈ ਪੱਕਾ ਡੇਰਾ ਹੁੰਦਾ...
ਨਾ ਦੋਲਤ ਦਾ ਫਿਕਰ ਹੁੰਦਾ, ਨਾ ਕੋਈ ਤੇਰਾ-ਮੇਰਾ ਹੁੰਦਾ...
ਨਾ ਕਿਸੇ ਨਾਲ ਪਯਾਰ ਹੁੰਦਾ, ਤੇ ਨਾ ਕੋਈ ਡੂੰਘੀ ਕੱਡ ਕੇ ਖਾਰ ਜਾਂਦਾ...