This section allows you to view all posts made by this member. Note that you can only see posts made in areas you currently have access to.
Topics - Arz Sra
1
« on: November 19, 2011, 07:31:28 AM »
ਸਮੁੰਦਰ ਦੇ ਕਿਨਾਰੇ ਮੁੰਡਾ ਕੁੜੀ ਬੇਠੈ ਸਨ॥. ਕੁੜੀ ਨੇ ਪੁਛਿਆ ਤੂੰ ਚੁੱਪ ਕਿਉ ਏ? ਮੁੰਡਾ ਨੇ ਰੇਤ ਤੇ ਲਿਖਿਆ............
ਜਰਦਾ ਲਾਇਆ ਹੋਇਆ......
2
« on: November 18, 2011, 11:26:31 AM »
This poem is written on the cruelty done by Nazis upon innocent people in their torcher camps where people were left to die in gas chambers and what not. ਗੁੱਤਲਿਜਾਈਆਂ ਜਾ ਰਹੀਆਂ ਸਭ ਔਰਤਾਂ ਦੇ, ਜਦ ਸਿਰ ਮੁੰਨ ਦਿੱਤੇ ਗਏ.. ਤਾਂ ਚਾਰ ਆਦਮੀਆਂ ਨੇ ਝਾੜੂਆਂ ਨਾਲ ਇਕ ਥਾਂ ਹੂੰਝ ਦਿੱਤੇ ਉਹਨਾਂ ਦੇ ਵਾਲ.. ਗੈਸ ਕੋਠੜੀਆਂ 'ਚ ਜਿਹਨਾਂ ਦੇ ਦਮ ਘੁਟੇ, ਸਾਫ ਸ਼ੀਸ਼ਿਆਂ ਦੇ ਪਿੱਛੇ ਪਏ ਹਨ ਉਹਨਾਂ ਦੇ ਵਾਲ.. ਤੇ ਵਾਲਾਂ 'ਚ ਫਸੀਆਂ, ਛੋਟੀਆਂ-ਛੋਟੀਆਂ ਕੰਘੀਆਂ ਤੇ ਕਲਿੱਪ ਉਹਨਾਂ ਵਾਲਾਂ 'ਚ ਹੁਣ ਧੁੱਪ ਨਹੀਂ ਖੇਡਦੀ ਨਾ ਉਹ ਹਵਾ ਵਿਚ ਉਡਦੇ ਹਨ... ਨਾ ਉਹਨਾਂ 'ਚ ਕੋਈ ਉਂਗਲੀਆਂ ਫਿਰਦੀਆਂ ਹਨ ਹੌਲੀ ਹੌਲੀ ਨਾ ਉਹਨਾਂ ਨੂੰ ਮੀਂਹ ਛੂੰਹਦਾ ਹੈ, ਨਾ ਬੁੱਲ ਵੱਡੇ ਵੱਡੇ ਬਕਸਿਆਂ 'ਚ ਪਏ ਹਨ ਰੁੱਖੇ ਵਾਲਾਂ ਦੇ ਚਿੱਟੇ ਅੰਬਾਰ ਤੇ ਉਹਨਾਂ 'ਚ , ਉਹ ਛੋਟੀ ਜਿਹੀ ਗੁੱਤ - ਇਕ ਰਿਬਨ ਨਾਲ ਬੰਨੀ, ਜਿਸਦਾ ਰੰਗ ਉੱਡ ਗਿਆ ਹੋਇਆ... ਉਹ ਛੋਟੀ ਜਿਹੀ ਗੁੱਤ ਜਿਹਨੂੰ ਕਦੇ ਖਿਚਦੇ ਹੋਣਗੇ , ਸਕੂਲ ਦੇ ਸ਼ਰਾਰਤੀ ਮੁੰਡੇ...... - Mayakovsky ( Original in Russian)
3
« on: November 18, 2011, 01:36:51 AM »
ਜਦੋਂ ਵੀ ਹੜ ਆਓਂਦਾ ਹੈ
ਜਦੋਂ ਵੀ ਹੜ ਆਓਂਦਾ ਹੈ .. ਤਾਂ ਪਲਕਾਂ ਦੇ ਬੰਨ੍ ਬਹੁਤ ਦੇਰ ਰੋਕ ਨਹੀਂ ਸਕਦੇ ਉਛਲੀ ਹੋਈ ਲਹਿਰ ਨੂੰ ਤੇ ਢਹਿ ਜਾਂਦੇ ਹਨ - ਰੇਤੇ ਦੀ ਚਿਣਾਈ ਵਾਂਗ... ਜਦੋਂ ਵੀ ਹੜ ਆਉਂਦਾ ਹੈ ਤਾਂ ਬਹੁਤ ਕੁਝ ਹੜ ਜਾਂਦਾ ਹੈ.. ਤਿੜਕ ਜਾਂਦੀਆਂ ਹਨ - ਸੜਕਾਂ ਤੇ ਖਿਲਰੀਆਂ ਪੈੜਾਂ, ਪਥਰਾ ਜਾਂਦੇ ਹਨ ਪੁਲਾਂ ਤੇ ਹਿਲਦੇ ਹੱਥ ਤੇ ਰੁੜ੍ਨ ਲਗਦੀਆਂ ਹਨ - ਰਿਸ਼ਤਿਆਂ ਦੀਆਂ ਲਾਸ਼ਾਂ.... ਜਦੋਂ ਵੀ ਹੜ ਆਉਂਦਾ ਹੈ ਤਾਂ ਆਦਮੀ ਦੀ ਛਾਤੀ 'ਚ ਤੈਰਨ ਲਗਦੀਆਂ ਹਨ ਸੋਚਾਂ ਦੀਆਂ ਕਿਸ਼ਤੀਆਂ ਤੇ ਉਮੀਦ - ਖਰਾਇਤੀ ਰਾਸ਼ਨ ਦੇ ਪੈਕਟ ਵਾਂਗ ਕਦੇ ਹਥੇਲੀਆਂ ਤੇ ਵਿਲਕਦੀ ਹੈ ਤੇ ਕਦੇ ਦਿਸਹੱਦੇ ਤੋਂ ਪਾਰ... ਹੜ ਵਿਚ ਘਿਰਿਆ ਆਦਮੀ - ਕਦੇ ਮਮਤਾ ਦੇ ਮਹੱਲਾਂ ਵਲ ਝਾਕਦਾ ਹੈ ਕਦੇ ਦੋਸਤੀ ਦੀਆਂ ਹਵੇਲੀਆਂ ਵਲ ਪਰ ਉਸਦੇ ਨਸੀਬ 'ਚ ਲਿਖਿਆ ਹੁੰਦਾ ਹੈ ਉਸ ਦੀ ਆਪਣੀ ਇੱਕਲਤਾ ਦਾ ਤੰਬੂ ਜਿਸ ਵਿਚ ਇਕ ਮਾਤਮੀ ਚੁੱਪ ਰਹਿੰਦੀ ਹੈ ਫੌਜੀ ਸਹਾਇਤਾ ਵਾਂਗ..... ਜਦੋਂ ਵੀ ਹੜ ਆਉਂਦਾ ਹੈ ... - ਅਮਿਤੋਜ
4
« on: November 09, 2011, 10:15:38 AM »
ਅਖਰਾਂ ਦੀਆਂ ਢੇਰਿਯਾਂ
ਅਖਰਾਂ ਦੀਆਂ ਢੇਰਿਯਾਂ ਕੁਝ ਤੇਰਿਯਾਂ ਕੁਝ ਮੇਰਿਯਾਂ ਕੁਝ ਬਰ੍ਕੇਯਾਂ ਤੇ ਪਾਸਾ ਲੈ ਚੁਪ-ਚਾਪ ਸੁਤਿਯਾਂ ਇਹ ਦਿਲ ਦੀਆਂ ਰਮਜਾਂ ਇਹ ਬਹਾਰਾਂ ਬੇ-ਰੁਤਿਯਾਂ
ਇਹਨਾਂ ਫੁੱਲਾਂ ਦਾ ਕੁਮ੍ਲਾਉਣਾ ਨਹੀਂ.. ਏਹਨਾ ਕਲਿਯਾੰ ਦਾ ਕੁਮ੍ਲਾਉਣਾ ਇਹ ਕੁਦਰਤ ਦੀ ਖੇਡ ਨਹੀਂ ਇਹ ਕਿੱਸਾ ਹੈ ਬੁਤ ਦੀ ਠੇਕੇਦਾਰੀ ਦਾ ਇਹ ਕਿੱਸਾ ਹੈ ਮਾਂਸ ਦੇ ਟੁਕੜੇਆਂ ਨੂ ਇਜ੍ਜ਼ਤ/ਰਿਵਾਜਾਂ ਦੀ ਤੱਕੜੀ ਤੇ ਤੋਲਨ ਦਾ ਇਹ ਕਿੱਸਾ ਹੈ ਰੂਹਾਂ ਦੇ ਕਤਲੇਆਮ ਦਾ ਖੂਨ ਦੇ ਵਾਪਾਰਿਯਾਂ ਹਥੋਂ ਇਹ ਕਿੱਸਾ ਹੈ ਤੇਰਾ , ਇਹ ਕਿੱਸਾ ਹੈ ਮੇਰਾ ਇਹ ਕਿਸਾ ਹੈ ਖੌਰੇ ਕਿਸ-ਕਿਸ ਦਾ
ਅਖਰਾਂ ਦੀਆਂ ਢੇਰਿਯਾਂ ਕੁਝ ਤੇਰਿਯਾਂ ਕੁਝ ਮੇਰਿਯਾਂ ਕੁਝ ਬਰ੍ਕੇਯਾਂ ਤੇ ਪਾਸਾ ਲੈ ਚੁਪ-ਚਾਪ ਸੁਤਿਯਾਂ ਇਹ ਦਿਲ ਦੀਆਂ ਰਮਜਾਂ ਇਹ ਬਹਾਰਾਂ ਬੇ-ਰੁਤਿਯਾਂ
- ਅਰਜ਼ ਸਰਾ
5
« on: November 09, 2011, 08:43:46 AM »
A life like this
Like seeing a sparkling stream of water trickle down the moss green stones somewhere in a dreamy nuke deep in a forest.....
Like standing near the vast ocean with an orange evening sky seeing the waves merge into and spring out of each other......
Like feeling the urge to be with the dogs when you see them tussle playfully, compassionately with each other.....
Like hearing the distant and vague sound of bells and drums coming from a deep valley in some mountains......
Like sitting by a waterfall with eyes closed; just listening; letting the cold sprays of water touch you.....
Like sipping into a cup of tea with eyes closed; hearing the sound of raindrops on the tin roof above....
Like watching mountains beyond mountains in the deep distant horizon with sun going down.....
Like slowly sinking your teeth into a sweet juicy slice of watermelon while blindfolded....
Like catching a glimpse of the very last drop of water falling from a leaf after a storm.....
Like lying down on a river-bank on a starry night seeing the clouds float by silently ....
Like running through the lush green fields for no apparent reason
Like meditating silenly within a warm cave in the Himalayas
Like dancing along with the trees dancing in showery winds
Like being hugged by your son after getting back from war
Like Feeling the first drops of rain on your face....
Like smelling the fragrance of Wet rainy sand.......
Like gazing into the eyes of a newborn.....
Like just being....
Like...
0
.
- Arz Sra
[/color][/size][/b][/color]
6
« on: November 08, 2011, 09:35:30 AM »
ਰਾਤੀਂ ਖ਼ਤ ਤੇਰੇ ਸੀਨੇ ਨਾਲ ਲਾਕੇ ਸੌਂ ਗਈ - ਜਸਵੀਰ ਜੱਸੀ
Please Upload this song in mp3
7
« on: November 08, 2011, 02:43:32 AM »
Kehda music genre sab ton vaddh bhaunda hai tuhadey dil nu :love:
8
« on: November 08, 2011, 01:19:03 AM »
ਕਾਫਿਰ
ਮੈਨੂੰ ਅਸਮਾਨ ਹੀ ਨਹੀਂ ਮਿਲਿਆ ਜ਼ੋਰ ਤਾਂ ਬਹੁਤ ਸੀ ਪਰਾਂ ਅੰਦਰ...
ਮੈਨੂੰ ਇਕ ਸ਼ਖਸ ਵਿਚ ਖੁਦਾ ਦਿਸਦੈ ਮੈਂ ਵੀ ਸ਼ਾਮਿਲ ਹਾਂ ਕਾਫਿਰਾਂ ਅੰਦਰ.... [/color]
9
« on: November 07, 2011, 09:07:52 AM »
10
« on: November 06, 2011, 10:32:40 AM »
Haye Ni hall geya
ਤੇਰੇ ਪਯਾਰ ਚ ਪਏ ਵਿਛੋੜੇ ਨੀ ਮੁੰਡਾ ਟੋਭੇ ਚ ਮਾਰੇ ਰੋੜੇ ਨੀ ਨਾਲ 3-4 ਕਮਲੇ ਰਲਾਯੀ ਫਿਰਦਾ ਹਾਏ ਨੀ! ਹੱਲ ਗਯਾ ਦਿਮਾਗ ਤੇਰੇ ਯਾਰ ਦਾ ਸੋਟੀ ਦੀ ਰਫਲ ਬਨਾਯੀ ਫਿਰਦਾ :laugh:
Tere pyar ch paye Vichode ni Munda tobhe ch maare rodey ni naal 3-4 kamle ralayi firda haye ni hall geya dimag tere yaar da Soti di rafall banayi firda :D:
11
« on: November 06, 2011, 10:08:43 AM »
To My GOd
Silently you throb in my heart, and each pulse becomes a story apart.
In my eyes you twinkle all night long, I hear in my falling tears; your silent song.
From your beauty my poems spring, words gallop with rhythm, fly without wings.
In your company so blessed I feel, this miserable heart of mine; it dances with zeal.
Its you energy that runs through me, not mine; my silence, my laughter, my sorrow, its all thine.
I remain silent 'cause I'm just a hollow flute; craving for you to play me; lying rusted and mute.
I may never be able to tell you what's inside, My words may be cut short; to my fears I may abide; but in my heart you will forever reside, from years to years; from lives to lives.
- Arz Sra[/color][/size]
12
« on: November 04, 2011, 11:30:32 AM »
Bas Sochda Haan
Sochdan haan kadey koi mere naal hovey, Jo hassey mere naal, jo naal mere rovey Jo dekhe mere naal panchi ud-de gagan vich, Khamb jhad jaan mere taan naal v Khaloye Jo toh sake mera zakham har dil da jo att sakey tanhaii ne put-te jo toye main vekhin jaavan oho bas khid-khid hassey Loon-loon chon jaan sare gham mere dhoye De sakan jihde ghup-hanere nu chan'na main Hanju boch sakin jihda jad tipp-tipp choye Meenh warah deve ambran chon banjar zameen te Boota pyar wala rooh di sukki dharti te boye.
-Arz Sra
13
« on: November 04, 2011, 10:50:47 AM »
ਤੂੰ ਕਦੇ ਮਿਲੇਂਗਾ ਵੀ ?
ਮੁੱਦਤ ਹੋਈ ਦਿਲ ਦੀ ਇਕ ਕਾਤਰ ਤੇਰੇ ਨਾਲ ਹੀ ਤੁਰ ਗਈ ਸੀ ਖੰਡਿਤ ਮਨ ਪੂਜਨ ਜੋਗਾ ਨਾ ਰਿਹਾ ਤੈਨੂੰ ਲੱਭਣ ਬਾਹਰ ਨੂੰ ਨਿਕਲ ਪਿਆ ....ਪਰ ਤੂੰ ਕਦੇ ਮਿਲੇਂਗਾ ਵੀ ??
ਰੂਹ 'ਤੇ ਦਿੱਤਾ ਅੱਖਰਾਂ ਦਾ ਛਿੱਟਾ ਬਰਾਨੀ ਫਸਲ ਵਾਂਗ ਉੱਗ ਖੜੋਤਾ ਇਹਨਾਂ ਅੱਖਰਾਂ ਦੀ ਢੇਰੀ ਵਿਚ ਤੇਰਾ ਪੂਰਾ ਅੱਧ ਦਾ ਹਿੱਸਾ ਹੈ ....ਪਰ ਤੂੰ ਕਦੇ ਮਿਲੇਂਗਾ ਵੀ ??
14
« on: November 04, 2011, 03:24:09 AM »
 : Aapan taan ik tinka tak v nahin te jhagde-jhede aine vadde ne ke bas puccho na  :
15
« on: November 03, 2011, 11:59:28 PM »
ਤੂੰ ਜਦੋਂ
ਤੂੰ ਜਦੋਂ ਬਹੁਤ ਸੱਚਾ ਜਿਹਾ ਹੋ ਜਾਨੈ ਸ਼ੁੱਧ ਬੋਲਣ ਲਗ ਜਾਨੈ, ਫਿਕਰੇ ਘੜ ਘੜ ਕੇ ਸਿਹਾਰੀਆਂ ਬਿਹਾਰੀਆਂ, ਵਿਰਾਮ ਚਿੰਨ ਲਾ ਕੇ ਮੈਂ ਡਰ ਜਾਂਦੀ ਹਾਂ ਉਦੋਂ ਮੇਰਾ ਜੀਅ ਕਰਦਾ ਤੇਰੇ ਚਿਹਰੇ ਤੇ ਥੋੜੀ ਮਿੱਟੀ ਮਲ ਦਿਆਂ ਨਛੁਹ ਲੀੜਿਆਂ ਤੇ ਛਿੱਟੇ ਪਾ ਦਿਆਂ ਤੇ ਤੈਨੂੰ ਕਿਤਾਬੀ ਜਿਹੇ ਨੂੰ ਅਸਲੀ ਬਣਾ ਲਵਾਂ...
16
« on: November 03, 2011, 10:38:08 AM »
ਤੈਨੂੰ ਕਖ੍ਖ ਵੀ ਪਤਾ ਨਹੀਂ
"ਕੌਣ ਕਿੰਨਾ ਤੈਨੂੰ ਚਾਹੁੰਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਕੌਣ ਰਾਤਾਂ ਨੂੰ ਨਹੀਂ ਸੌਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਤੇਰੇ ਨਖਰੇ ਦਾ ਭਾਅ,ਹਰ-ਰੋਜ ਵਧੀ ਜਾਵੇ.... ਕੌਣ ਕਿੰਨਾ ਮੁੱਲ ਪਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਦੁਨੀਆ ਚ’ ਕਿੰਨੇ ਸੋਹਣੇ,ਉਂਗਲਾ ਤੇ ਗਿਣੀਏ ਜੇ.... ਤੇਰਾ ਨਾਂ ਕਿਥ੍ਥੇ ਆਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.... ਤੂੰ ਆਖੇ "ਤਨਵੀਰ" ਨਾਲ,ਬੱਸ ਜਾਣ-ਪਹਿਚਾਣ.... ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ,...ਤੈਨੂੰ ਕਖ੍ਖ ਵੀ ਪਤਾ ਨਹੀਂ.
- ਤਨਵੀਰ ਸਰਾ.
17
« on: November 03, 2011, 07:42:01 AM »
Sakht Bimar Hovan
Gorey Rang Te Kaliya'n Zulfa'n ne, Aena Zulfa'n da main Ik baal Hovan
Ik raah vich tera Ghar Hovey Te Us Ghar Da Main Pehredar Hovan
Te Ik Hakeem Di Tu Dhee Hoven Us Dhee Agge main sakht Bimar Hovan.
18
« on: November 02, 2011, 11:39:31 PM »
Dear Friends,
Post your favorite Urdu/punjabi/english Couplets here.
Lines non-rhyming ( bina tukbandi) hon taan best hai.
You can post rhyming couplets only if its too good. Shayar da naam pata hai taan zarur likheyo naal.
Here are some of my favorites -
" Main khwaban de khandraat da daura kita , Roz ROz ..... Ik tere jaan picchon "
"Aisa vekheya beparwah mahi, Ni main hath jodaan te oho dil todey."
" Tum mujhay khaak bhi samjho to koi baat nahi yeh bhi udti hai to aankhon mein samaa jaati hai "
" Tu woh zaalim jo dil mein reh kar bhi mera na ban saka Aur dil woh kaafir jo mujh mein reh kar bhi tera ho gaya..."
"Rehne Do K Ab Tum Bhi Mujhey Padh Na SakoGe. Barsaat Main Kaaghaz Ki Tarah Bheeg Chukaa Hoon "
" Humey bhi pata tha log badal jate hain , Magar humne kabhi tumhe logon mein Gina hi nahi tha "
" yeh bheegi-bheegi raat , yeh barsaat ki hawayen , main jitna bhula raha hoon , vo yaad aa rahe hain "
"Patthron se mohabbat nibhai hai humne , aur zid hai ke sheeshey ke makaanon mein rahe "
" Maut ka naam hi bura hai varna zindagee mein bhi kayi aise mukaam aate hain "
" Ghar se Ik veeraan dil lekar nikla tha lekin , kaarvaan yaadon ke basa laya main kitne "
" Tera nikka jeha chhalla mere kol reh gaya , te main chichi utte gaman da pahaad chukkeya"
"Ajeeb Kash-m-Kash mein thi duniya, Ke Tumhari Doli par 'Naache' ya Meri Maiyyat par 'Maatam' kare"
""Ungliyan toot gai patthar taraashte-taraashte, Aur jab bani Soorat-e-Yaar to Kharidaar aa-gae...""
"Umr bhar bhatka hoon tujhe milne ke liye, manzil toh saamne hai, raasta dikhta nahin."
"Apne halaat ka bhi ehsas nahi hai mujh ko Faraz Mein ne auro se suna hai k pareshan hoon mein."
"Maaro jaan se chaahe, parr ye saza mat do Ke mere samne baithe tum itne ajnabi lago."
"bas ek darr se tujhko dil me rakhta nahi hu main.... kambaqt toot jaata hai ye tere waado ki tarah "
"Woh judai bhi kitni ajeeb thi k tujhe alwida bhi na keh sake Tere dill mein rehne ka khayal tha tere sheher mein bhi na reh sake."
" khushk patton ki trah bikhre hum gali kunchon mein Faraz... hawa se dillagi koi to anjzam hona tha"
"Marta nahi hai koi kisi ke bagair yeh haqiqat hai zindagi ki.. Magar sirf 'Saans' lene ko to jeena nahi kehte"
"Tujh se karta hoon mulaqat simatnay k liye... Tujh se milta hoon toh kuch aur bikhar jaata hu .."
19
« on: November 02, 2011, 10:08:22 PM »
:cry: Kehdi gall dil te satt kardi hai :angr: :thaa:
20
« on: November 01, 2011, 10:48:54 PM »
:love: 7 things a girl probably doesn't know about a guy :love:
1. A guy who likes you wants to be the only guy you talk to.
2. Guys are more emotional than they'd like people to think.
3. Girls are guys' weaknesses.
4. If a guy tells you about his problems, he just needs someone to listen to him. You don't need to give advice.
5. When a guy asks you to leave him alone, he's just actually saying, "Please come and listen to me."
6. No guy can handle all his problems on his own. He's just too stubborn to admit it.
7. When a guy sacrifices his sleep and health just to be with you, he really likes you and wants to be with you as much as possible.
:blush:
|