June 05, 2024, 07:35:40 PM

Show Posts

This section allows you to view all posts made by this member. Note that you can only see posts made in areas you currently have access to.


Topics - rnr1985

Pages: [1]
1


ਕੁਛ ਕੱਢਣ ਪਾਉਣ ਨੂੰ ਬਚਿਆ ਨਾ,
ਕੋਈ ਰੁੱਸਣ ਮਨਾਉਣ ਨੂੰ ਬਚਿਆ ਨਾ,
ਕੋਈ ਰੋਣ ਹਸਾਉਣ ਨੂੰ ਨੂੰ ਬਚਿਆ ਨਾ,
ਫਿਰ ਕੀ ਲੈਣਾ ਏ ਜਿਂਦਗੀ ਤੋਂ,,
ਸਾਨੂੰ ਆਪਣਿਆਂ ਮਾਰ ਮੁਕਾਇਆ ਏ,
ਦਿਲ ਪੈਰੀਂ ਲੱਤੜ ਵਿਖਾਇਆ ਏ,
ਸਾਨੂੰ ਹੱਸਦਿਆਂ ਨੂੰ ਬਹੁਤ ਰਵਾਇਆ ਏ,
ਫਿਰ ਕੀ ਲੈਣਾ ਏ ਜਿਂਦਗੀ ਤੋਂ,,
ਦਿਲ ਦੇ ਟੁਕੜੇ- ਟੁਕੜੇ ਕਰ ਗੈਰਾਂ ਨਾਲ ਬਹਿ ਕੇ ਚਲੇ ਗਏ,
ਸਬ ਤੇਰੀਆਂ ਗੱਲਾਂ ਝੂਠੀਆਂ ਨੇ ਬਸ ਐਨਾ ਕਹਿ ਕੇ ਚਲੇ ਗਏ,
ਜਦ ਜਾਨੋਂ ਵਧ ਪਿਆਰੇ ਈ ਗਮ ਝੋਲੀ ਪਾ ਕੇ ਚਲੇ ਗਏ,
ਫਿਰ ਕੀ ਲੈਣਾ ਏ ਜਿਂਦਗੀ ਤੋਂ,,
ਜਦ ਆਪਣਿਆਂ ਹੀ ਲੁੱਟਿਆ ਏ
ਸਾਡੇ ਅਰਮਾਨਾਂ ਦਾ ਗਲ ਘੁੱਟਿਆ ਏ ,
ਯਾਰੋ ਸਾਡਾ ਤਾਂ ਦਿਲ ਟੁੱਟਿਆ ਏ,,
ਫਿਰ ਕੀ ਲੈਣਾ ਏ ਜਿਂਦਗੀ ਤੋਂ,


 :here:ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭

...


ਹੋਣ ਸ਼ਿਕਵੇ ਸ਼ਿਕਾਇਤਾ ਤਾ ਕੋਈ ਗੱਲ ਨਹੀ,

ਕਹਿੰਦੇ ਜਿੰਨੂੰ ਹੋਵੇ ਸ਼ੱਕ ਉਹਦਾ ਕੋਈ ਹਾਲ ਨਹੀ

ਨੈਨਾਂ ਵਿੱਚ ਸੱਚ ਦਾ ਨੂਰ ਹੋਣਾ ਚਾਹਿਦਾ,

ਹੋਵੇ ਪਿਆਰ ਤਾ ਭਰੋਸਾ ਵੀ ਜਰੂਰ ਹੋਣਾ ਚਾਹਿਦਾ,


 :here:ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭

...
https://fbcdn-sphotos-a.akamaihd.net/hphotos-ak-snc6/262087_247414555271892_174266669253348_1191096_196673_n.jpg


♥ ਤੈਨੂੰ ਭੁੱਲ ਕਿਵੇ ਜਾਂਵਾਂ ਤੂੰ ਕੋਈ ਹਾਦਸ਼ਾ ਨਹੀ__ ਵੱਖ ਹੋ ਕਿਵੇ ਜਾਂਵਾਂ ਤੂੰ ਕੋਈ ਰਾਸ਼ਤਾ ਨਹੀ...
ਜਿੰਦਗੀ ਮੋਹਤਾਜ਼ ਹੋ ਗਈ ਤੇਰੇ ਪਿਆਰ ਦੀ__ ਤੂੰ ਮਿਲ ਜਾਂਵੇ ਮੈਨੂੰ ਤਾਂ ਰੱਬ ਨਾਲ ਕੋਈ ਵਾਸ਼ਤਾ ਨਹੀ ♥



 :here:ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭

...


ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ,
ਬੱਸ ਤੂੰ ਹੱਸਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ,
ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ.....


 :here:ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭


...



ਯਾਰ ਮਿਲੇ ਉਹ ਜੌ ਕਰੇ ਪਿਆਰ ਪਰ ਜਤਾਵੇ ਨਾ... ਸਾਨੂੰ ਹੌਵੇ ਦਰਦ ਪਰ ਉਹ ਸਹਿ ਪਾਵੇ ਨਾ...
ਵਿੱਛੜ ਕੇ ਸਾਥੌ ਇੱਕ ਪਲ ਵੀ ਜੌ ਰਹਿ ਪਾਵੇ ਨਾ... ਪਿਆਰ ਮਿਲੇ ਤਾਂ ਇਹੌ ਜਿਹਾ....
...................ਵਰਣਾ ਕੌਈ ਜਿੰਦਗੀ 'ਚ ਆਵੇ ਨਾ...................



 :here:ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭

2


ਐਨਾ ਤੋੜ ਕੇ ਨਾ ਸੁੱਟ ਕਿੱਤੇ ਮਰ ਹੀ ਨਾ ਜਾਈਏ ,
ਤੇਰੇ ਵਾਧਇਆ ਦੇ ਵਾਂਗੂ ਕਿੱਤੇ ਖ਼ਰ ਹੀ ਨਾ ਜਾਈਏ ,
ਕਿੱਤੇ ਹੋਗੀ ਅਨਹੋਣੀ ਫੇਰ ਬੜਾ ਪਛਤਾਏਗੀ ,
ਜੇ ਅਸੀਂ ਹੀ ਨਾ ਰਹੇ ਤਾ ਝੂਠੀਂ ਸਹੁ ਕਿਹਦੀ ਖਾਏਂਗੀ .

 :here:ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭

3


ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇਰੇ ਤੋਂ
ਜਿੰਦ ਨਾ ਤੇਰੇ ਲਿਖਵਾ ਦਿੱਤੀ, ਦੱਸ ਚਾਹਵੇਂ ਹੋਰ ਕੀ ਮੇਰੇ ਤੋਂ
ਨਾ ਪਲ ਵੀ ਯਾਦ ਦੀ ਲੜੀ ਟੁੱਟੇ, ਨਾ ਕਰ ਸਕਾਂ ਪਰੇ ਜੇਰੇ ਤੋਂ
ਤੂੰ ਹੀ ਏਂ ਸੂਰਜ ਚੰਨ ਮੇਰਾ, ਬੜਾ ਡਰਾਂ ਜੁਦਾਈ ਵਾਲੇ ਹਨੇਰੇ ਤੋਂ
ਮੈਂ ਸਦਾ ਹਾਂ ਤੇਰੀ ਬਣ ਰਹਿਣਾਂ, ਜਾਂਵਾ ਦੂਰ ਨਾ ਤੇਰੇ ਡੇਰੇ ਤੋਂ
ਚਾਹਵੇਂ ਤੂੰ ਵੀ ਮੈਂਨੂੰ ਵੱਧ ਜਾਨੋਂ, ਪੜ੍ਹ ਲਵਾਂ ਮੈਂ ਤੇਰੇ ਚੇਹਰੇ ਤੋਂ
ਜਿੱਥੇ ਆਖ ਦੇਵੇਂ ਓਥੇ ਖੜ ਜਾਵਾਂ, ਹਿੱਲਾਂ ਰਤਾ ਨਾ ਤੇਰੇ ਘੇਰੇ ਤੋਂ
ਉਮਰਾਂ ਲਈ ਜੋੜੇ ਜੋ ਨਾਲ ਤੇਰੇ,ਸਦਕੇ ਜਾਂਵਾ ਓਸ ਫੇਰੇ ਤੋਂ
ਜੀਵਾਂ ਮਰਾਂ ਮੈਂ ਨਾਲ ਤੇਰੇ, ਐਸਾ ਵਰ ਲਵਾਂ ਗੁਰੂ ਕਿਹੜੇ ਤੋਂ


 :break: ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭

4
Shayari / ਅੰਦਾਜ਼
« on: October 14, 2011, 11:08:16 AM »


-- ਨਾ ਪੁੱਛੋ ਉਹਦੇ ਪਿਆਰ ਦਾ ਅੰਦਾਜ਼ ਕੀ ਸੀ,

--- ਇੰਨੇ ਪਿਆਰ ਨਾਲ ਸਿਨੇ ਨਾਲ ਲਾਇਆ ਉਸਨੇ ....
--- ਕਿ "ਮੋਤ" ਵੀ ਨਾ ਹੋਈ ਤੇ "ਜੰਨਤ" ਨਸੀਬ ਹੋ ਗਈ.....♥


ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭

5
Shayari / ਨਸ਼ਾ
« on: October 14, 2011, 06:51:09 AM »



★ ਹੁਣ ਤੇਰੇ ਬਾਰੇ ਰੋਜ਼ ਨਾ ਸੋਚਾ ਤੇ ਜਿਸਮ ਟੁੱਟਦਾ ਹੈ ★....

★ ਇੱਕ ਉਮਰ ਗੁਜ਼ਰ ਗਈ ਹੈ ਤੇਰੀ ਯਾਦ ਦਾ ਨਸ਼ਾ ਕਰਦੇ ਕਰਦੇ ★.....


  :sad: ਤੇਰੇ ਜਾਣ ਬਾਅਦ ਤੇਰੀਆਂ ਯਾਦਾ ਨੇ ਮੇਰੇ ਹੱਥ ਕਲਮ ਫ਼ੜਾ ਦਿੱਤੀ ς੭

Pages: [1]