ਛੋਟੀ ਬੱਚੀ ਟੀ. ਵੀ. ‘ਤੇ ਚੱਲ ਰਿਹਾ ਪੰਜਾਬੀ ਗੀਤ ” ਲੈ ਲਓ ਪੰਜਾਬੀ ਵਿਰਸਾ…..” ਸੁਣ ਕੇ ਆਵਦੇ ਮਾਂ-ਪਿਓ ਨੂੰ ਛੋਟਾ ਜਿਹਾ ਸੁਆਲ ਪਾਉਂਦੀ ਹੈ ਜੋ ਵੱਡੇ ਮਾਅਨੇ ਰੱਖਦਾ ਹੈ।
ਮੁੰਨੀ- “ਕਿਥੋਂ ਮਿਲ਼ੇਗਾ ਇਹ ਪੰਜਾਬੀ ਵਿਰਸਾ?”
ਪਿਓ - “ਇਹ ਮਿਲ਼ੇਗਾ ਆਪਣੇ ਘਰੋਂ- ਆਪਣੇ ਪੰਜਾਬੋਂ”
ਮਾਂ – “ਸੋਹਣੇ ਬਾਗ-ਫੁਲਕਾਰੀ, ਜਿਸ ਕੱਜਿਆ ਰੂਪ ਮੁਟਿਆਰ ਦਾ
ਮਾਂ ਬੋਲੀ ਪੰਜਾਬੀ , ਸਿੱਖ ਕੇ ਪੜ੍ਹੀਏ ਇਤਹਾਸ ਪੰਜਾਬ ਦਾ
ਸਾਨੂੰ ਅੱਖ ਦੀ ਝਿੜਕ ਕਾਫ਼ੀ, ਸਿਰ ਮੱਥੈ ਕਿਹਾ ਵੱਡਿਆਂ ਦਾ
ਲੈ ਆਈਏ ਪੰਜਾਬ ਨੂੰ , ਜਿਥੇ ਮਾਣਦੇ ਸਾਂ ਸੁਆਦ
ਖੁੰਢਾਂ ‘ਤੇ ਬਹਿ ਕੇ, ਚੁਟਕਲਿਆਂ ਵਰਗੀਆਂ ਗੱਲਾਂ ਦਾ
ਇਹੀ ਹੈ ਸਾਡਾ ਪੰਜਾਬੀ ਵਿਰਸਾ…………”
...
ਤੁਹਾਡੀ ਤਰੀਫ ਚ ਦੋ ਸ਼ਬਦ ਲਿੱਖਣੇ ਨੇ ਸੋਚਿਆ ਬਹੁਤ ਸੋਚਿਆ
ਕੁਰਸੀ ਤੇ ਬੈਠ ਕੇ ਸੋਚਿਆ ਬਿਸਤਰੇ ਤੇ ਲੇਟ ਕੇ ਸੋਚਿਆ
ਮੇਜ ਤੇ ਚੜ ਕੇ ਸੋਚਿਆ
ਕਂਪਿਊਟਰ ਤੇ ਆਣਲਾਈਨ ਹੋਣ ਲਗਿਆ ਵੀ ਸੋਚਿਆ
ਕਿਤਾਬਾਂ ਚ ਵੜ ਕੇ ਵੀ ਸੋਚਿਆ ਰਾਤ ਨੁ ਸੋਚਿਆ
ਸਵੇਰੇ ਮਾਰਨਿਂਗ ਵਾਕ ਕਰਦਿਆਂ ਸੋਚਿਆ ਰੋਟੀ ਖਾਨ ਲਗਿਆਂ ਸੋਚਿਆ
ਖਾ ਕੇ ਸੋਚਿਆ
ਪੀ ਕੇ ਵੀ ਸੋਚਿਆ
ਐਨਾ ਸੋਚ ਸੋਚ ਕੇ ਵੀ ਸੋਚਿਆ ਕੇ ਐਨਾ ਕਿਓਂ ਸੋਚਦਾਂ "ievy" ਬਸ ਦੋ ਤੇ ਸ਼ਬਦ ਲਿਖਣੇ ਨੇ ""ਤੁਸੀ ਸੱਚੀ ਬੜੇ ਸਵੀਟ ਹੋ""...bt hrktaan buriyan krde o.,.,.,.jas
...
Please Note : No external links please