May 23, 2024, 04:46:06 AM

Show Posts

This section allows you to view all posts made by this member. Note that you can only see posts made in areas you currently have access to.


Topics - ---------------

Pages: [1]
1
ਕੀ ਹੋਇਆ ਅਸੀਂ ਉਦਾਸੇ ਆਂ ...ਚਲੋ ਤੂੰ ਤਾਂ ਖਿੜ ਖਿੜ ਹੱਸਦਾ ਏ | ਭਾਵੇ ਤੂੰ ਰਿਸਤੇ ਤੋੜ ਲਏ ...ਪਰ ਤੂੰ ਤੇ ਅੱਜ ਵੀ ਦਿਲ ਸਾਡੇ ਵਿਚ ਵਸਦਾ ਏ| :’( :’

2
Shayari / ਬਦਨਸੀਬ
« on: April 26, 2011, 12:40:34 PM »
ਅਸੀਂ ਵੀ ਚਾਹਿਆ ਹਰ ਮੰਜ਼ਿਲ ਕਰੀਬ ਹੋਵੇ,,
ਹਰ ਵਕਤ ਸਾਥ ਤੁਹਾਡਾ ਨਸੀਬ ਹੋਵੇ,,
ਪਰ ਉਥੇ ਰੱਬ ਵੀ ਕੀ ਕਰੇਂ,,
ਜਿਥੇ ਇਨਸਾਨ ਖੁਦ ਹੀ ਬਦਨਸੀਬ ਹੋਵੇ,,
[/font][/size]

3
Shayari / ਯਾਰ
« on: April 26, 2011, 12:38:28 PM »
ਜਿੱਥੇ ਸੋਹਣੀ ਸੂਰਤ ਕੋਈ ਦੇਖੀਐ,
ਐਵੇ ਨੀ ਉੱਥੇ ਹੀ ਡੁੱਲ ਜਾਈਦਾ,
ਹੱਸ ਕੇ ਹਰੇਕ ਨੂੰ ਬੁਲਾਈਐ,
ਪਰ ਯਾਰ ਨੀ ਹਰੇਕ ਨੂੰ ਬਣਾਈ ਦਾ___!!

4
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ,,,ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ, ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ..!!..:)

5
Shayari / ਉਸ ਮਾਂ ਦੀ ਮੈ ਨੂੰਹ ਹੋਵਾ
« on: April 22, 2011, 12:28:23 PM »
"ღ♥ ♥ਜਿਸ ਗੱਡੀ ਵਿਚ ਤੂੰ ਹੋਵੇ....ਉਸ ਗੱਡੀ ਦੀ ਮੈ ਰੂਹ ਹੋਵਾ.......ਜਿਸ ਮਾਂ ਦਾ ਤੂੰ ਪੁੱਤ ਹੋਵੇ....ਉਸ ਮਾਂ ਦੀ ਮੈ ਨੂੰਹ ਹੋਵਾ ღ♥ :love:

6
Introductions / New Friends / SAT SRI AKAL
« on: April 18, 2011, 05:28:46 PM »
KEE HALL CHALL A SAREYAN DA ,,,,,,,,,,,I'M NEW HERE!!

Pages: [1]