1
net ਨੇ ਬੇਕਾਰ ਕਰਤੀ ਜਨਤਾ
ਪੀ ਜੇ ਨੇ ਪੱਟਤੀ ਜਨਤਾ
ਫੁਕਰੀਆ ਨੇ ਅੱਗੇ ਲਾ ਲਈ ਜਨਤਾ
ਇਕ ਹੀ ਫੁਕਰੇਆ ਦੀ ਰਾਣੀ ਨੇ
ਬਾਂਦਰਾ ਹੱਥ ਬੰਦੂਕ ਫੜਾ
ਸਾਰੀ ਹੀ ਭੜਕਾ ਤੀ ਜਨਤਾ
ਕੁੜੀਆ ਪਿਛੇ ਲੱਗ ਕੇ
ਲੜ-ਲੜ ਮਰਦੀ ਜਨਤਾ
ਆਪੇ ਬੇਜਤੀ ਆਪਣੀ ਕਰਾ ਕੇ
ਫਿਰ ਲੋਕਾ ਦੇ ਮੁਹਾ ਵੱਲ ਝਾਕਦੀ ਜਨਤਾ
ਪੀ ਜੇ ਨੇ ਪੱਟਤੀ ਜਨਤਾ
ਫੁਕਰੀਆ ਨੇ ਅੱਗੇ ਲਾ ਲਈ ਜਨਤਾ
ਇਕ ਹੀ ਫੁਕਰੇਆ ਦੀ ਰਾਣੀ ਨੇ
ਬਾਂਦਰਾ ਹੱਥ ਬੰਦੂਕ ਫੜਾ
ਸਾਰੀ ਹੀ ਭੜਕਾ ਤੀ ਜਨਤਾ
ਕੁੜੀਆ ਪਿਛੇ ਲੱਗ ਕੇ
ਲੜ-ਲੜ ਮਰਦੀ ਜਨਤਾ
ਆਪੇ ਬੇਜਤੀ ਆਪਣੀ ਕਰਾ ਕੇ
ਫਿਰ ਲੋਕਾ ਦੇ ਮੁਹਾ ਵੱਲ ਝਾਕਦੀ ਜਨਤਾ