This section allows you to view all posts made by this member. Note that you can only see posts made in areas you currently have access to.
Topics - ਪੀ ਜੇ ਪੋਲ ਖੋਲ {ਤਵਾ ਲਵਾਓ ਕੇਂਦਰ }
Pages: [1]
1
« on: May 17, 2011, 10:04:48 AM »
ਰਾਂਝੇ ਕਿਹੜਾ ਸ਼ਰੀਫ਼ ਨੇ ਬੋਹਤੇ
ਸਾਰੇ 35-36 ਤੋ ਉਤੇ
ਥੋੜੇ ਸ਼ਾਇਰੀ ਫੋਰਮ ਵਿਚ ਖੜੇ
ਬਾਕ਼ੀ ਚੈਟ ਰੂਮ ਦੇ ਵਿਚ ਬੜੇ
ਆੜੀ ਆੜੀ ਕਰ ਕੇ ਇਹ
ਨੇੜੇ ਹੁੰਦੇ ਆਉਂਦੇ ਰਾਂਝੇ
ਅੱਲੜਾ ਨਾਲ ਯਾਰੀ ਲਾਉਣ ਨੂ ਕਾਹਲੇ ਰਾਂਝੇ
ਅੱਲੜਾ ਕਿਹੜਾ ਘਟ ਨੇ ਮੁਹਰੇ
ਦੇਨਿਆ ਜਵਾਬ ਕਰ ਕੇ ਦੂਹਰੇ
ਕੇਹਦਿਆ ਅਸੀਂ ਕਾਤੋ ਲਾਈਏ ਤੁਹਡੇ ਨਾਲ ਯਾਰੀ
ਤੁਹਡੀ ਤਾ ਭੂੰਡ ਆਸ਼੍ਕ਼ੋ ਮਤ ਗਈ ਮਾਰੀ
ਤੂ 36 ਤੋ ਉਤੇ ਮੈ ਅਜੇ 23 ਦੀ ਕੁਵਾਰੀ :D: :D: :D: :D: :D:
2
« on: May 16, 2011, 12:36:17 AM »
ਅੱਜ ਕਲ ਦੀਆ Nri ਹੀਰਾ ਨੇ
ਲਾਈਆ india ਦੀਆ ਮਗਰ ਮਡੀਰਾ ਨੇ
ਮਨ ਏਨਾ ਦਾ ਇਕ ਉਤੇ ਨਹੀ ਟਿਕਦਾ
ਹਰ ਰੋਜ ਨਵਾ ਮੁੰਡਾ ਫਸਾ ਦੀਆ ਨੇ
ਸ਼ੋਅ ਕਰ ਕੇ ਆਪ ਨੂ ਭੋਲੀ ਭਾਲੀ
ਉਮਰ 32 ਤੋ 22 ਤਕ ਮਿੰਟਾ ਵਿਚ ਘਟਾ ਦੀਆ ਨੇ
ਫਿਰ ਉਸ ਤੇ ਰੋਹਬ ਜਮਾ ਦੀਆ ਨੇ
ਕੁਝ ਕੋਲੋ ਇਹ ਕਰਾਉਣ ਸ਼ਾਇਰੀ
ਕਈਆ ਦੇ ਹੱਥ ਵਿਚ ਛੱਲੇ ਪਵਾ ਦੀਆ ਨੇ
ਓਹ ਭੋਲੇ ਪੰਛੀ ਕੁਝ ਸਮਝਣ ਨਾ
ਉੱਲੂ ਇਕੋ ਟਾਇਮ 2-3 ਨੂ ਬਣਾ ਦੀਆ ਨੇ
ਜਦੋ ਲੇਹੰਦਾ ਏਨਾ ਦੇ ਅਸਲੀਅਤ ਤੋ ਪਰਦਾ
ਤਾ ਪਤਾ ਲਗਦਾ ਇਹ ਤਾ 2-3 ਬੱਚੇਆ ਦੀਆ ਮਾਵਾ ਨੇ
ਪਰ ਪੀ ਜੇ ਉਤੇ ਅਸ਼ਿਕ਼ੀ ਮਾਰਨ ਦੇ ਲਈ
ਆਪਣੇ ਆਪ ਨੂ ਕੁਵਾਰੀਆ ਅਖਵਾਦੀਆ ਨੇ
ਸਚ ਏਨਾ ਨੂ ਲਗਦਾ ਜ਼ਹਿਰ ਵਰਗਾ
ਜਦ ਮੁਹ ਤੇ ਕੋਈ ਸੁਣਾਦਾ ਹੈ
ਆਪਣੀ ਧੋਸ ਕਾਇਮ ਰਖਣ ਲਈ ਫਿਰ
ਇਹ ਛੱਡ ਪੁਰਾਣਾ ਤੇ ਨਵਾ ਸ਼ਿਕਾਰ ਕੋਈ ਟਿਕਾ ਦੀਆ ਨੇ
ਨਵੇ ਅਸ਼ਿਕ਼ਾ ਦੇ ਸਿਰ ਤੇ ਇਹ ਮਾਰਨ ਛਾਲਾ
ਫਿਰ ਪੁਰਾਣੇ ਯਾਰਾ ਨੂ ਡਰਾ ਦੀਆ ਨੇ
ਇਕ ਫੋਨ ਕਰ ਕੇ ਪੰਜਾਬ ਤੋ ਚੁਕਵਾ ਦੇਣਾ
ਫੁਕਰਿਆ ਏਹੋ ਜਹਿਆ ਗੱਲਾ
ਆ ਕੇ ਪੀ ਜੇ ਤੇ ਸੁਣਾ ਦੀਆ ਨੇ
Pages: [1]