1
Knowledge / Yaad aa Kise nu??
« on: February 13, 2013, 11:22:10 PM »
14 feb VALENTINE DAY ਹੈ | ਇਹ ਤਾਂ ਹਰ
ਇਕ ਨੂੰ ਪਤਾ ਹੈ ਕੀ ਬੱਚਾ ਤੇ ਕੀ ਵੱਡਾ ਪਰ ਕਿਸੇ ਨੂੰ
ਇਹ ਪਤਾ ਹੈ ਕੇ , ਪੰਜਾਬ ਦੇ ਇਤੇਹਾਸ ਦਾ ਉਹ
ਮਨਹੂਸ ਦਿਨ ਹੈ ਜਦੋਂ ੧੪ ( 14 )ਫਰਵਰੀ ੧੯੩੧
(1931) ਨੂੰ ਭਗਤ ਸਿੰਘ ,ਸੁਖਦੇਵ ਤੇ ਰਾਜਗੁਰੂ ਨੂੰ
ਫਾਂਸੀ ਦੇਣ ਦੇ ਹੁਕਮ ਜਾਰੀ ਹੋਏ ਸੀ ਤੇ ਕਲਮ ਤੋੜੀ ਗਈ
ਸੀ ,ਸੋਚੋ ਉਸ ਮਾਂ ਤੇ ਕੀ ਬੀਤੀ ਹੋਵੇਗੀ ਜਿਸਦੇ ਜਵਾਨ
ਪੁੱਤ ਨੂੰ ਮੌਤ ਗਲ ਨਾਲ ਲਾਉਣ ਲਈ ਆ ਰਹੀ ਹੋਵੇ |
Source www.facebook.com/punjabmustriseagain