1
Shayari / Re: ~: cool casinova :~
« on: March 03, 2009, 12:35:10 AM »
***ਕਦੇ ਦਗਾ ਨਾ ਕਰੀਏ ਓਸ ਜਗਾ,
ਜਿਥੇ ਪਰੀਤ ਲਾਓੁਣ ਰੀਤ ਹੋਵੇ,
ਸੋਹਣਾ ਵੇਖ ਕੇ ਯਾਰੀ ਬੇਸ਼ਕ ਲਾਈਏ,
ਭਾਵੇਂ ਓੁਚ ਹੋਵੇ ਤੇ ਭਾਵੇਂ ਨੀਚ ਹੋਵੇ,
ਪਹਿਲਾਂ ਆਪਣੇ ਅੰਦਰ ਨੂੰ ਸਾਫ਼ ਕਰੀਏ,
ਭਾਵੇਂ ਅਗਲੇ ਦੀ ਨੀਤ ਬਦਨੀਤ ਹੋਵੇ,
"ਓ ਸੌਹਣਿਆਂ, ਸੱਜਣਾ , ਯਾਰੀ ਤਾਂ ਲਾਈਏ,
ਜੇ ਤੋੜ ਨਿਭਾਓਣ ਦੀ ਨੀਤ ਹੋਵੇ***\
ਜਿਥੇ ਪਰੀਤ ਲਾਓੁਣ ਰੀਤ ਹੋਵੇ,
ਸੋਹਣਾ ਵੇਖ ਕੇ ਯਾਰੀ ਬੇਸ਼ਕ ਲਾਈਏ,
ਭਾਵੇਂ ਓੁਚ ਹੋਵੇ ਤੇ ਭਾਵੇਂ ਨੀਚ ਹੋਵੇ,
ਪਹਿਲਾਂ ਆਪਣੇ ਅੰਦਰ ਨੂੰ ਸਾਫ਼ ਕਰੀਏ,
ਭਾਵੇਂ ਅਗਲੇ ਦੀ ਨੀਤ ਬਦਨੀਤ ਹੋਵੇ,
"ਓ ਸੌਹਣਿਆਂ, ਸੱਜਣਾ , ਯਾਰੀ ਤਾਂ ਲਾਈਏ,
ਜੇ ਤੋੜ ਨਿਭਾਓਣ ਦੀ ਨੀਤ ਹੋਵੇ***\