November 22, 2024, 07:01:03 AM

Show Posts

This section allows you to view all posts made by this member. Note that you can only see posts made in areas you currently have access to.


Messages - indidhaliwal

Pages: [1]
1
Shayari / ਮੈਂ ਕਿਹਾ ਕੀ ਹੋਇਆ
« on: August 23, 2015, 01:04:40 AM »
ਮੈਂ ਕਿਹਾ ਕੀ ਹੋਇਆ ਅੱਜ-ਕੱਲ੍ਹ ਮਿਲਨੋ-ਜੁਲਨੋ ਹਟ ਗਏ,
ਉਹ ਕਹਿੰਦੇ ਤੁਹਾਡੇ ਵੀ ਤਾਂ ਤੋਹਫੇ ਆਉਣੋ ਘੱਟ ਗਏ,
ਮੈਂ ਕਿਹਾ ਤੋਹਫੇ ਤੇ ਮੁਲਾਕਾਤਾਂ ਦਾ ਕੀ ਮੇਲ ਆ,
ਉਹ ਕਹਿੰਦੇ ਇੰਨ੍ਹਾਂ ਨਾਲ ਹੀ ਚਲਦਾ ਪਿਆਰ ਦਾ ਖੇਲ ਆ,
ਮੈਂ ਕਿਹਾ ਪਹਿਲਾਂ ਤਾਂ ਪਿਆਰ ਕਰਦਾ ਨੀ ਸੀ ਇੱਦਾਂ ਦੀ ਮੰਗ,
ਉਹ ਕਹਿੰਦੇ ਇੰਦੀ ਅੱਖਾਂ ਖੋਲ ਕੇ ਵੇਖ ਦੁਨੀਆ ਨੇ ਬਦਲ ਲਏ ਰੰਗ । ਇੰਦੀ ਧਾਲੀਵਾਲ ।

Pages: [1]