November 22, 2024, 01:17:29 PM

Show Posts

This section allows you to view all posts made by this member. Note that you can only see posts made in areas you currently have access to.


Messages - TEJzz

Pages: [1]
1
Shayari / Re: SELF Written
« on: July 17, 2014, 01:02:13 AM »
awesome lines bro

2
Shayari / SELF Written
« on: July 16, 2014, 03:40:36 AM »
written by TEJzz Randhawa

ਕਾਸ਼ ਮੈਂ ਇਕ ਪਰਿੰਦਾ ਹੁੰਦਾ, ਉੱਚੀ ਉਡਾਰੀ ਮਾਰ ਜਾਂਦਾ .....
ਨਾ ਕੋਈ ਅੱਗੇ ਦਾ ਫਿਕਰ ਹੁੰਦਾ, ਨਾ ਕੋਈ ਜਿੱਤੀ ਬਾਜੀ ਹਾਰ ਜਾਂਦਾ...
ਕਾਸ਼ ਮੈਂ ਇਕ ਪਰਿੰਦਾ ਹੁੰਦਾ, ਉੱਚੀ ਉਡਾਰੀ ਮਾਰ ਜਾਂਦਾ .....

ਇਕ ਸੋਹਨਾ ਜੇਹਾ ਆਲਣਾ ਹੁੰਦਾ, ਹੁੰਦਾ ਉਪਰ ਰੁਖ ਤੇ...
ਤੇ ਰਹੰਦਾ ਮੈਂ ਇਕਲਾ ਓਥੇ, ਰਹੰਦਾ ਨਾਲ ਸੁਖ ਦੇ...
ਹਵਾ ਦਾ ਠੰਡਾ ਜੇਹਾ ਝੋਕਾ ਆਉਂਦਾ, ਤੇ ਮੇਰਾ ਸਰੀਰ ਠਾਰ ਜਾਂਦਾ....
ਕਾਸ਼ ਮੈਂ ਇਕ ਪਰਿੰਦਾ ਹੁੰਦਾ, ਉੱਚੀ ਉਡਾਰੀ ਮਾਰ ਜਾਂਦਾ .....

ਸਵੇਰੇ ਉਠਦਾ ਮੈਂ ਮਰਜੀ ਨਾਲ, ਕੋਈ ਫਿਕਰ ਨਾ ਫਾਕਾ ਹੁੰਦਾ..
ਨਾ ਮੇਰੇ ਲਏ ਕੋਈ ਵਖਰੀ ਜੂਹ ਹੁੰਦੀ, ਤੇ ਨਾ ਹੇ ਕੋਈ ਇਲਾਕਾ ਹੁੰਦਾ...
ਖਾਂਦਾ ਮੈਂ ਫ਼ਸਲਾ ‘ਚੋ ਦਾਨੇ, ਤੇ ਸੱਤ ਸਮੁੰਦਰੋ ਪਾਰ ਜਾਂਦਾ...
ਕਾਸ਼ ਮੈਂ ਇਕ ਪਰਿੰਦਾ ਹੁੰਦਾ, ਉੱਚੀ ਉਡਾਰੀ ਮਾਰ ਜਾਂਦਾ .....

ਨਾ ਕੋਈ ਕਿਸੇ ਦਾ ਹੁਸ਼ਨ ਹੁੰਦਾ,ਤੇ ਨਾ ਕੋਈ ਪੱਕਾ ਡੇਰਾ ਹੁੰਦਾ...
ਨਾ ਦੋਲਤ ਦਾ ਫਿਕਰ ਹੁੰਦਾ, ਨਾ ਕੋਈ ਤੇਰਾ-ਮੇਰਾ ਹੁੰਦਾ...
ਨਾ ਕਿਸੇ ਨਾਲ ਪਯਾਰ ਹੁੰਦਾ, ਤੇ ਨਾ ਕੋਈ ਡੂੰਘੀ ਕੱਡ ਕੇ ਖਾਰ ਜਾਂਦਾ...
ਕਾਸ਼ ਮੈਂ ਇਕ ਪਰਿੰਦਾ ਹੁੰਦਾ, ਉੱਚੀ ਉਡਾਰੀ ਮਾਰ ਜਾਂਦਾ .....


3
Shayari / Re: ਇਕ ਕੁੜੀ
« on: May 13, 2014, 04:10:19 AM »
hahahahah aje ta veer ohnee munda v nho pasand keta....  :loll:

4
Shayari / Re: ਇਕ ਕੁੜੀ
« on: May 12, 2014, 01:23:40 PM »
7 sal ho gye payar krdeee ohne ta mainu samjyaaa nhi.....

5
PJ Games / Re: What color are you wearing today... ????
« on: April 24, 2014, 03:26:12 AM »
white

6
Shayari / Re: Socha De Smundara De
« on: November 24, 2011, 10:18:55 PM »
22 lagda changi reej nall copy karda reha................

7
Shayari / Socha De Smundar {ਸੋਚਾ ਦੇ ਸਮੁੰਦਰ}
« on: November 24, 2011, 10:09:19 PM »
Socha De Smundara De Kinare Nahi Hunde,
Gama Wich Dubb K V Gujare Nahi Hunde.......

Sukh-Dukh Taan Sath Din-Rat Da,
Har Pal Moja De Hulare Nahi Hunde........

Kande V Ne Zindgi Day Baag Wich,
Har Kise De Hishe Phull Sare Nahi Hunde.......

Kujh Pyar De Hatho V 'Marde' Ne,
Sare Lok 'Dushmana' De Mare Nahi Hunde........


________________________________________________________

ਸੋਚਾ ਦੇ ਸਮੁੰਦਰਾ ਦੇ ਕਿਨਾਰੇ ਨਹੀ ਹੁੰਦੇ,
ਗਾਮਾ ਵਿਚ ਡੁੱਬ ਕੇ ਵੀ ਗੁਜਾਰੇ ਨਹੀ ਹੁੰਦੇ.......

ਸੁਖ-ਦੁਖ ਤਾ ਸਾਥ ਦਿਨ ਰਾਤ ਦਾ.
ਹਰ ਪਲ ਮੋਜਾ ਦੇ ਹੁਲਾਰੇ ਨਹੀ ਹੁੰਦੇ.....

ਕੰਡੇ ਵੀ ਨੇ ਜਿੰਦਗੀ ਦੇ ਬਾਗ ਵਿਚ,
ਹਰ ਕਿਸੇ ਦੇ ਹਿਸੇ ਫੁੱਲ ਸਾਰੇ ਨਹੀ ਹੁੰਦੇ......

ਕੁਜ ਪ੍ਯਾਰ ਦੇ ਹਥੋ ਵ "ਮਾਰ" ਦੇ ਨੇ,
ਸਾਰੇ ਲੋਹ "ਦੁਸ਼ਮਣਾ" ਦੇ ਮਾਰੇ ਨਹੀ ਹੁੰਦੇ........

Pages: [1]