May 23, 2024, 12:23:22 AM

Show Posts

This section allows you to view all posts made by this member. Note that you can only see posts made in areas you currently have access to.


Messages - amritsekhon22

Pages: [1]
1
Jokes Majaak / ਬਰਸੀਂ ਖੱਟਨ ਗਿਆ ਸੀ
« on: July 29, 2011, 01:38:27 PM »
ਬਰਸੀਂ ਖੱਟਨ ਗਿਆ ਸੀ, ਖੱਟ-ਖੱਟ ਕੇ ਲਿਆਂਦਾ ਪਜਾਮਾਂ ਜਿਹੜਾ pOst TE comment ਨਾਂ ਕਰੇ , :okk:
ਉਹ ਆਪਣੀਂ ਮਸ਼ੂਕ ਦੇ ਮੁੰਡੇ ਦਾ ਮਾਮਾ................ : :excited:
ਕੁੜੀਉ ਤੁਸੀਂ ਵੀ ਸੁਣ ਲਉ, ਬੁਹਤੇ ਦੰਦ ਨਾਂ ਕੱਢੋ ਬਾਰੀਂ ਬਰਸੀਂ ਖੱਟਨ ਗਿਆ ਸੀ, :happy:
ਖੱਟ-ਖੱਟ ਕੇ ਲਿਆਂਦਾ ਸੂਆ ਜਿਹੜੀ pOat TE comment ਨਾ ਕਰੇ,
ਉਹ ਆਪਣੇਂ ਆਸ਼ਿਕ ਦੇ ਮੁੰਡੇ ਦੀ ਭੂਆ ....... :surp:
HUN JEHDA PAR KE VI COMMENT NI KARDA OH KI AA OH SAB NU PATA :bye:

2
"ਇਕ ਗੱਲ ਅਨੋਖੀ ਏ_ ਇਕ ਦਰਦ ਅਵੱਲਾ ਏ____  :cry:
ਤੁਸੀਂ ਸਾਰੇ ਸਹੇਲੀਆਂ ਲਈ ਫਿਰਦੇ ਹੋ___ :woried:
ਇਧਰ YAAR ਤੁਹਾਡਾ ਇਕਲਾ ਏ" :angr:

3
ਨੀ ਤੂੰ ਜਾਨ ਤੋਂ ਪਿਆਰੀ ਗੱਲ ਕਿਹੜੀ ਦਾ ਆ ਗਮ, :love:
ਮੰਗ ਆਪਣੀ ਨੂੱ ਛੱਡਣਾ ਨਾ ਮਰਦਾਂ ਦਾ ਕੰਮ.
ਰਾਹ ਰੋਕਿਆ ਕਿਸੇ ਤਾਂ ਸਿਧੇ ਫੈਰ ਹੋਣਗੇ,
ਪੁੱਤਾਂ, ਮਾਪਿਆਂ ਤੇ ਖਸਮਾਂ ਨੂੰ ਕਈ ਰੋਣਗੇ :angr:
ਮੈਂਨੂੰ ਮਿਰਜੇ ਦੇ ਜਿਨਾ ਹੰਕਾਰ ਵੀ ਨਹੀ,
ਕਿਸੇ ਹੋਰ ਵੱਲ ਦੇਖਾਂ ਸਵੀਕਾਰ ਵੀ ਨਹੀ :huhh:
ਸੇਖੋਂ ਮੁਕਰੇ ਨਾ ਕਦੇ ਵੀ ਜੁਬਾਂ ਕਰਕੇ,
ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਾਰਕੇ____________!

Pages: [1]