December 27, 2024, 07:42:48 AM

Show Posts

This section allows you to view all posts made by this member. Note that you can only see posts made in areas you currently have access to.

Messages - kawalsandhu91

Pages: [1]
1
Shayari / karj ami da
« on: January 19, 2011, 12:09:06 AM »
ਕਰਜ ਕਦੇ ਲਾ ਨੀ ਹੋਣਾ ਅੰਮੀ ਦਾ ,ਮੰਗਦੀ ਜੋ ਹਰ ਵੇਲੇ ਭਾਣਾ ਮੇਰੀ ਉਮਰ ਲੰਬੀ ਦਾ,
ਇਕੱਲਾ ਪੁੱਤ ਜਿੰਨੇ ਪਰਦੇਸ ਤੋਰ ਤਾ ,ਇਹਨਾ ਜੇਰਾ ਨਾ ਹੋਣਾ ਕਿਸੇ ਹੋਰ ਦਾ,
ਰੱਬਾ ਲੱਗੇ ਨਾ ਮਾਵਾਂ ਨੂੰ ਕਦੇ ਬੂੱਲਾ ਵਾ ਤੱਤੀ ਦਾ ,ਕਦੇ ਨਾ ਹੋਵੇ ਦੁੱਖ ਕਿਸੇ ਮਾਂ ਨੂੱ ਓਲਾਦ ਜੰਮੀ ਦਾ

2
Love Pyar / karja ami da....
« on: January 19, 2011, 12:00:02 AM »
ਕਰਜ ਕਦੇ ਲਾ ਨੀ ਹੋਣਾ ਅੰਮੀ ਦਾ ,ਮੰਗਦੀ ਜੋ ਹਰ ਵੇਲੇ ਭਾਣਾ ਮੇਰੀ ਉਮਰ ਲੰਬੀ ਦਾ,
ਇਕੱਲਾ ਪੁੱਤ ਜਿੰਨੇ ਪਰਦੇਸ ਤੋਰ ਤਾ ,ਇਹਨਾ ਜੇਰਾ ਨਾ ਹੋਣਾ ਕਿਸੇ ਹੋਰ ਦਾ,
ਰੱਬਾ ਲੱਗੇ ਨਾ ਮਾਵਾਂ ਨੂੰ ਕਦੇ ਬੂੱਲਾ ਵਾ ਤੱਤੀ ਦਾ ,ਕਦੇ ਨਾ ਹੋਵੇ ਦੁੱਖ ਕਿਸੇ ਮਾਂ ਨੂੱ ਓਲਾਦ ਜੰਮੀ ਦਾ

3
Love Pyar / vichora kiven jarenga
« on: January 18, 2011, 11:47:45 PM »
ਬਿਨਾ ਕਿਸੇ ਗੱਲੋ ਰੋ ਇਸ ਜੱਗ ਦੀ ਨਿਗਾ ਚ ਤੂੰ ਆਵੇਂਗਾ,
ਘਰ -ਯਾਰ- ਬੈਲੀਆ ਤੋ ਟੁੱਟ ਬਸ ਤਾਰਿਆ ਜੋਗਾ ਰਹਿ ਜਾਵੇਂਗਾ,
ਕੱਲ ਕਿਸੇ ਨੂੰ ਬੁਰਾ ਕਹ ਕਿਸਮਤ ਦਾ ਦੋਸ਼ ਹੋਰ ਸਿਰ ਮੜੇਂਗਾ,
ਦੁੱਖਾ ਦੇ ਭਾਰ ਨਾਲ ਤੇਥੋ ਜਦੋ ਜਾਣਾ ਨੀ ਖੜਿਆ ,ਕਿਸੇ ਨਾ ਜਦੋ ਪੱਲਾ ਫੜਿਆ
ਫਿਰ ਮੋਤ ਵੀ ਨੀ ਆਉਣੀ ਮੋਤ ਨੂੰ ਮਰੇਂਗਾ,ਸੋਚ ਕੇ ਕਰੀ ਪਿਆਰ ਦਿਲਾ ਵਿਛੋੜਾ ਕਿਂਵੇ ਜਰੇਗਾ..

Pages: [1]