1
kede lokka diya pola khol rahe o kese da na vi daso...........nam nahi dasna samjhn layi ta ik ishra kafi hunda
nale asi kise nu nam lea ke badnam nahi karna
asi ta was sach hi dasde ha mitra :cooll:
This section allows you to view all posts made by this member. Note that you can only see posts made in areas you currently have access to.
Pages: [1]
1
kede lokka diya pola khol rahe o kese da na vi daso...........nam nahi dasna samjhn layi ta ik ishra kafi hunda nale asi kise nu nam lea ke badnam nahi karna asi ta was sach hi dasde ha mitra :cooll: 2
Shayari / Re: ਅੱਜ ਕਲ ਦੀਆ Nri ਹੀਰਾ ਨੇ« on: May 17, 2011, 11:36:48 AM »mainu sab pta tu kes te tavva la reha aa.......................22 asi kise da na le ke nahi kehnde jo sach aa oh hi sunde aa nale tuhnu kahda dukh lagda baqi vi ta janta hegi a kite tusi vi nri banan de dream ta nahi dekh rahe 3
haha wah o bai ghaint ah poora pooora... bilkul sach keha bai.. ain ok report ah dil khush ho gya :hehe:was 22 tuhad dil hi khush karna loka dia pola khol ke dhnwad 22 4
Shayari / Re: ਗਾਲਿਬ ਤਾਂ ਪਹਿਲਾ ਹੀ ਬਦਨਾਮ ਸੀ« on: May 17, 2011, 11:17:19 AM »ਹੁੰਦੇ ਤਾ ਸਾਰੇ ਪਰਦੇ ਪਿਛੇ ਨੇ ਸਾਹਮਣੇ ਕੋਣ ਆਉਂਦਾ ਕੋਈ ਕਿਸੇ ਨੂ ਲਿਖ ਕੇ ਦਿੰਦਾ ਕੋਈ ਖੁਦ ਲਿਖ ਕੇ ਤਵਾ ਲਾ ਜਾਂਦਾ ਗੋਲੀ ਕੋਈ ਨਹੀ ਕਿਸੇ ਦੇ ਮਾਰਦਾ ਇਹ ਤਾ ਗੱਲਾ ਦਾ ਹੀ ਤੀਰ ਸੀਨੇ ਉਤਰ ਜਾਂਦਾ :D: :D: :D: :D: :D: :D: :D: :D: 5
Shayari / Re: ਅੱਜ ਕਲ ਦੀਆ Nri ਹੀਰਾ ਨੇ« on: May 17, 2011, 11:11:29 AM »ਹੀਰਾ ਚੱਲੀਆ india ਮਾਰ ਉਡਾਰੀ ਕੇਹਂਦੀ ਮਿਲੇਗੀ ਮੈ ਆਪਣੇ ਸਾਰੇ ਆਸ਼ਕ਼ਾ ਨੂ ਵਾਰੋ ਵਾਰੀ ਕਦੋ ਤੇ ਕਿਥੇ ਮਿਲਣਾ ਸਭ ਨੂ ਟਾਇਮ ਲਿਖਵਾ ਦਿਤਾ nri ਬਨਾਣ ਦਾ ਅੰਦਰ ਭੂਤ ਜਗਾ ਦੇਤਾ 8-9 ਨੂ ਅੱਜ ਫਿਰ ਵਿਆਹ ਦਾ ਲਾਰਾ ਲਾ ਦੇਤਾ :D: :D: :D: :D: :D: :D: :D: :D: 6
Shayari / Re: ਅੱਜ ਕਲ ਦੀਆ Nri ਹੀਰਾ ਨੇ« on: May 17, 2011, 10:36:47 AM »
sekhon ji agg lag gyi pani pavo..
[/size]es comment da me ans deta se kise nu sach sun ke chnga nahi lga us ne delete kar deta apne topic viho chalo asi eathe kar dene ha es da ans [/color] :D: ਅੱਗ ਲਾ ਕੇ ਪਹਿਲਾ ਆਪ ਫਿਰ ਨਿਕਲੇ ਨਾ ਮੁਹ ਵਿਚੋ ਅਵਾਜ ਫਿਰ ਮਾਰਦੀਆ ਆਪਣੇ ਫੁਕਰੇ ਅਸ਼ਿਕ਼ਾ ਨੂ ਅਵਾਜ ਓਹ ਵੀ ਭੱਜੇ ਆਉਂਦੇ ਵਾਂਗ ਜਹਾਜ਼ ਉਨਾ ਨੂ ਵੀ ਚਾਅ ਹੁੰਦਾ nri ਬਣਨ ਦਾ ਚਾਅ-ਚਾਅ ਦੇ ਵਿਚ ਓਹ ਵੀ ਵਿਚ ਮੰਜੀ ਆਪਣੀ ਲੇਂਦੇ ਠੁਕਵਾ :D: :D: :D: :D: 8
ਰਾਂਝੇ ਕਿਹੜਾ ਸ਼ਰੀਫ਼ ਨੇ ਬੋਹਤੇ ਸਾਰੇ 35-36 ਤੋ ਉਤੇ ਥੋੜੇ ਸ਼ਾਇਰੀ ਫੋਰਮ ਵਿਚ ਖੜੇ ਬਾਕ਼ੀ ਚੈਟ ਰੂਮ ਦੇ ਵਿਚ ਬੜੇ ਆੜੀ ਆੜੀ ਕਰ ਕੇ ਇਹ ਨੇੜੇ ਹੁੰਦੇ ਆਉਂਦੇ ਰਾਂਝੇ ਅੱਲੜਾ ਨਾਲ ਯਾਰੀ ਲਾਉਣ ਨੂ ਕਾਹਲੇ ਰਾਂਝੇ ਅੱਲੜਾ ਕਿਹੜਾ ਘਟ ਨੇ ਮੁਹਰੇ ਦੇਨਿਆ ਜਵਾਬ ਕਰ ਕੇ ਦੂਹਰੇ ਕੇਹਦਿਆ ਅਸੀਂ ਕਾਤੋ ਲਾਈਏ ਤੁਹਡੇ ਨਾਲ ਯਾਰੀ ਤੁਹਡੀ ਤਾ ਭੂੰਡ ਆਸ਼੍ਕ਼ੋ ਮਤ ਗਈ ਮਾਰੀ ਤੂ 36 ਤੋ ਉਤੇ ਮੈ ਅਜੇ 23 ਦੀ ਕੁਵਾਰੀ :D: :D: :D: :D: :D: 9
Shayari / Re: ਅੱਜ ਕਲ ਦੀਆ Nri ਹੀਰਾ ਨੇ« on: May 17, 2011, 12:32:32 AM »haha sira ee kartya bai... ajj kall eho jehi ghaint shayari parhan nu ni mildi.. loki aime gaah payi jande rehnde..was gill 22 tuhada sath chihda apa ta eda hi pola kholnia dhnwad 22 :rockon: :rockon: :rockon: :excited: 10
Shayari / Re: ਅੱਜ ਕਲ ਦੀਆ Nri ਹੀਰਾ ਨੇ« on: May 16, 2011, 03:05:22 PM »tu NRI di gal karda bai ethe patiala ch ta 12-13 lai firdiya a kise nu koi parwaah hi nahi............marriage hoiya kudiya mein hor mundeya naal gumdiya aap apne akhi dekhiya a :superhappy:22 ji eathe kihra kuaria layi ghumdia vyahia hi lea ke ghimdia 7-8 net te a te fir real ch dekh lao ki haal huna ena da :D: :D: :D: :D: 11
Shayari / Re: ਅੱਜ ਕਲ ਦੀਆ Nri ਹੀਰਾ ਨੇ« on: May 16, 2011, 02:41:26 PM »:D: :D: share ta wadiya but jithe NRI kuriya di gal hai apne punjab diya kuriya kehra kat a oh v puthe kam karn ch, jhooth bolan ch, loka da **** kichan ch pehle no. te ahanji 22 oh vi ne par nri da kam jeyda hi lagye aa :D: :D: :D: ik hi 8-9 nu mgar layi firdi aa iko time te :D: :D: :D: :D: te uda de mgar lgan wale :D: :D: :D: eathe pj te bhout ne gal gal te gwahi bharde aa ik kudi de 4-5 munde :D: :D: :D: 12
Shayari / Re: ਅੱਜ ਕਲ ਦੀਆ Nri ਹੀਰਾ ਨੇ« on: May 16, 2011, 01:22:19 PM »hanji kender saab bilkul theek gall kiti tusi koi kise di leila bann nu ik mint v ni laundi mein sehmat aa tuhade naal i think pj de home page te ik bord v likh k laao like beware heersਧਨਵਾਦ ਵੀਰ :rockon: :rockon: :rockon: :rockon: :rockon: 13
Shayari / Re: ਅੱਜ ਕਲ ਦੀਆ Nri ਹੀਰਾ ਨੇ« on: May 16, 2011, 01:03:29 PM »bai ji erh ta pj da 100% sachh a...is tera pass vich ho chukia pj te :Laugh:ਧਨਵਾਦ ਵੀਰ ਹੁਣ ਆਪਾ ਲੋਕਾ ਦੀਆ ਪੋਲਾ ਹੀ ਖੋਲਿਆ ਕਰਨੀਆ :D: :D: :D: 14
Shayari / Re: ਅੱਜ ਕਲ ਦੀਆ Nri ਹੀਰਾ ਨੇ« on: May 16, 2011, 12:31:55 PM »pehla apni peedi thale ta sota pher liya karo ... :D: :D: :D:LIHKN WALE EDHR NE NRI BNAN DIA ASHIQA :D: :D: :D: KUCH NAHI PALE PENA AWE WADU DA NEYANEA DA HAR HI CHUKNA PENA :D: :D: :D: :D: :D: 15
Shayari / ਅੱਜ ਕਲ ਦੀਆ Nri ਹੀਰਾ ਨੇ« on: May 16, 2011, 12:36:17 AM »
ਅੱਜ ਕਲ ਦੀਆ Nri ਹੀਰਾ ਨੇ
ਲਾਈਆ india ਦੀਆ ਮਗਰ ਮਡੀਰਾ ਨੇ ਮਨ ਏਨਾ ਦਾ ਇਕ ਉਤੇ ਨਹੀ ਟਿਕਦਾ ਹਰ ਰੋਜ ਨਵਾ ਮੁੰਡਾ ਫਸਾ ਦੀਆ ਨੇ ਸ਼ੋਅ ਕਰ ਕੇ ਆਪ ਨੂ ਭੋਲੀ ਭਾਲੀ ਉਮਰ 32 ਤੋ 22 ਤਕ ਮਿੰਟਾ ਵਿਚ ਘਟਾ ਦੀਆ ਨੇ ਫਿਰ ਉਸ ਤੇ ਰੋਹਬ ਜਮਾ ਦੀਆ ਨੇ ਕੁਝ ਕੋਲੋ ਇਹ ਕਰਾਉਣ ਸ਼ਾਇਰੀ ਕਈਆ ਦੇ ਹੱਥ ਵਿਚ ਛੱਲੇ ਪਵਾ ਦੀਆ ਨੇ ਓਹ ਭੋਲੇ ਪੰਛੀ ਕੁਝ ਸਮਝਣ ਨਾ ਉੱਲੂ ਇਕੋ ਟਾਇਮ 2-3 ਨੂ ਬਣਾ ਦੀਆ ਨੇ ਜਦੋ ਲੇਹੰਦਾ ਏਨਾ ਦੇ ਅਸਲੀਅਤ ਤੋ ਪਰਦਾ ਤਾ ਪਤਾ ਲਗਦਾ ਇਹ ਤਾ 2-3 ਬੱਚੇਆ ਦੀਆ ਮਾਵਾ ਨੇ ਪਰ ਪੀ ਜੇ ਉਤੇ ਅਸ਼ਿਕ਼ੀ ਮਾਰਨ ਦੇ ਲਈ ਆਪਣੇ ਆਪ ਨੂ ਕੁਵਾਰੀਆ ਅਖਵਾਦੀਆ ਨੇ ਸਚ ਏਨਾ ਨੂ ਲਗਦਾ ਜ਼ਹਿਰ ਵਰਗਾ ਜਦ ਮੁਹ ਤੇ ਕੋਈ ਸੁਣਾਦਾ ਹੈ ਆਪਣੀ ਧੋਸ ਕਾਇਮ ਰਖਣ ਲਈ ਫਿਰ ਇਹ ਛੱਡ ਪੁਰਾਣਾ ਤੇ ਨਵਾ ਸ਼ਿਕਾਰ ਕੋਈ ਟਿਕਾ ਦੀਆ ਨੇ ਨਵੇ ਅਸ਼ਿਕ਼ਾ ਦੇ ਸਿਰ ਤੇ ਇਹ ਮਾਰਨ ਛਾਲਾ ਫਿਰ ਪੁਰਾਣੇ ਯਾਰਾ ਨੂ ਡਰਾ ਦੀਆ ਨੇ ਇਕ ਫੋਨ ਕਰ ਕੇ ਪੰਜਾਬ ਤੋ ਚੁਕਵਾ ਦੇਣਾ ਫੁਕਰਿਆ ਏਹੋ ਜਹਿਆ ਗੱਲਾ ਆ ਕੇ ਪੀ ਜੇ ਤੇ ਸੁਣਾ ਦੀਆ ਨੇ
Pages: [1]
|