1
Discussions / Re: TEDDY DAY ta yaad a.. shaheed bhulll gye
« on: February 10, 2013, 07:45:26 PM »
Parnaam sahidan nu bilkul sahi keha g tussi bas hun tah ashiqi hi reh gayi aa Sade palle :( :rabb: :rabb:
This section allows you to view all posts made by this member. Note that you can only see posts made in areas you currently have access to.
Pages: [1]
1
Discussions / Re: TEDDY DAY ta yaad a.. shaheed bhulll gye« on: February 10, 2013, 07:45:26 PM »
Parnaam sahidan nu bilkul sahi keha g tussi bas hun tah ashiqi hi reh gayi aa Sade palle :( :rabb: :rabb:
2
Lok Virsa Pehchaan / Re: ღღ ਕੌਰ ਨਾਲ ਟੌਰ ღღ« on: October 16, 2012, 07:50:54 PM »
very nice lines g :rabb: :rabb: :rabb: :rabb:
3
Shayari / Re: "Ta ki hoya"« on: September 21, 2012, 02:07:07 PM »
Fitrat, soch aur halaat me bahut farq hai,
Warna, insan kaisa bhi ho, dil ka bura naai hota........ 4
Knowledge / ਇਜਤ ਕਰੌ ਇਜਤ ਪਾਓ« on: September 15, 2012, 12:42:22 PM »
(1)ਇਜਤ ਕਰੌ ਇਜਤ ਪਾਓ
(2)ਆਪਣੀ ਗਲਤੀ ਮੰਨਣਾ ਸਿਖੌ (3)ਸਲਾਹ ਸਭ ਨਾਲ ,ਪਰ ਫੈਸਲਾ ਅਪ ਲਵੌ (4)ਪਹਿਲਾ ਸੌਚੌ ਫਿਰ ਬੌਲੌ (5) ਹਰ ਹਾਲ ਵਿਚ ਸੰਤੁਸ਼ਟ ਰਹੌ (6)ਆਪਣਾ ਕੰਮ ਸਦਾ ਮਿਹਨਤ ਨਾਲ ਕਰੌ (7)ਕਦੇ ਕਦੇ ਬੌਲਣਾ ਵੀ ਸਿਖੌ (8) ਬਿਨਾ ਜਰੂਰਤ ਖਰੀਦਦਾਰੀ ਨਾ ਕਰੌ (9) ਬਿਨਾ ਕਾਰਨ ਦੁਸਰਿਆ ਦੇ ਝਗਡ਼ੇ ਚ ਨਾ ਪਵੌ =D> =D> =D> =D> 5
Discussions / ਕੀ ਮੁੰਡੇ ਤੇ ਕੀ ਕੁੜੀਆਂ« on: September 15, 2012, 12:26:52 PM »
hello frnds tussi ki kahonge jawan peri diyan neetan bare???
ਦਾਤਾ ਉੱਲਝ ਗਈ ਊ ਤਾਣੀ ਪੈਸਾ ਬਣ ਗਿਆ ਪੀਰ, ਖੁਸ਼ੀਆਂ ਪੈਸੇ ਨਾਲ ਹੀ ਤੁਰੀਆਂ , ਕੀ ਮੁੰਡੇ ਤੇ ਕੀ ਕੁੜੀਆਂ, ਨੀਤਾਂ ਦੋਵੇਂ ਪਾਸੇ ਬੁਰੀਆ 7
Religion, Faith, Spirituality / Re: "Dhan Dhan Shri Guru Granth Sahib Ji"« on: September 15, 2012, 12:19:53 PM »
ਵਾਹਿਗੁਰੂ ਜੀ.. :rabb: :rabb: :rabb:
8
Pics / Re: ਕੁੜੀਆਂ ਬਿਨਾਂ ਨਾ ਪਰਿਵਾਰ« on: September 15, 2012, 12:18:07 PM »
ਬਾਬਾ ਨਾਨਕ ਕਹਦੇ ਸੀ ਕਿ ਧੀਆ ਰਾਜੇ ਜੰਮਣ ,
ਮਾਰਨ ਵੇਲੇ ਧੀ ਨੂੰ ਕਾਹਤੋ ਹੱਥ ਕਦੀ ਨਾ ਕੰਬਣ , ਜੀਉਣਾ ਚਾਹੁੰਦੀ ਉਹ ਦੁਨੀਆ ਤੇ ਕਾਹਤੋ ਖੋਹਣ ਅਜਾਦੀ , ਕੁੜੀਆਂ ਮਾਰਨ ਦੇ ਵਿੱਚ ਸਭ ਤੋਂ ਮੂਹਰੇ ਅੱਜ ਪੰਜਾਬੀ... :rabb: :rabb: :rabb: :rabb: :rabb: 9
Introductions / New Friends / Re: ssa sareyan nu g« on: September 09, 2012, 02:11:42 PM »
thanks a lot dear frnds :hug: :hug: :hug: :hug: :hug: :hug: :hug:
10
Introductions / New Friends / ssa sareyan nu g« on: September 08, 2012, 04:13:23 PM »
Hi, saareya nu mere walo pyar bhari sat sri akal.my self lovepreet
I am new here. I want to have a good time with pj frnds :blush: :blush: :blush: :blush: 11
Love Pyar / Re: ਜੋ ਇਨਸਾਨ ਬਹੁਤ ਲੜਨ ਦੇ ਬਾਦ« on: September 08, 2012, 04:02:28 PM »
hahahaahahahaha koi virla hi houga edan da ajj kal de jamane vich
13
Love Pyar / Re: ਜੋ ਇਨਸਾਨ ਬਹੁਤ ਲੜਨ ਦੇ ਬਾਦ« on: September 07, 2012, 05:03:13 PM »
JE KUT KUTAPA HOYE HOVA TAH VI :laugh: :laugh: :laugh: :laugh: :laugh: :laugh:
14
Shayari / ਕੋਈ ਭੀ ਮਨੁਖ« on: September 07, 2012, 05:01:29 PM »
ਕੋਈ ਭੀ ਮਨੁਖ ਆਪਣੇ ਬੀਤੇ ਸਮੇ ਨੂ ਨਹੀ ਬਦਲ ਸਕਦਾ, ਪਰ ਆਪਣਾ ਆਜ ਬਿਗਾੜ ਸਕਦਾ ਹੈ ਵਧੇਰੇ ਕਲ ਦੇ ਬਾਰੇ ਦੇ ਵਿਚ ਸੋਚ੍ਚ ਕੇ. : : : : :
15
Pics / Re: Tere Hath Main Mera Hath Ho« on: September 07, 2012, 04:56:22 PM »
WAOOOOOOOOOOOOOO very nice couple :love: :love: :love: :love: :love:
Pages: [1]
|