God Bless You
|
Show post messages where you receive a Like from an other users. Pages: [1]
Most Happiest - param sandhu, silko, noor sandhu ,[/size][/font][/size]♥ ਮਰਜਾਣੀ ਮਿੱਠੀ ਜਿਹੀ ♥ SardarNi[/color]
hnji zroor ........ same 2 ju......... ik din main bank vich kam kar rahi si,,,,te utthe do kudiyaan aiyaan jo saiyad india to aiyaan san...,,oh mere wal dekh muskraa rahiyan si saiyad mera mazak udaa rahiyaan san,,,,te mere naal hi kam kardi ik meri dost kristny ne mainu puchiya ki oh kudiya tere wal dekh kyun hass rahiyaan han,,,,main us nu keha hune pata kar lainde haan,,main unha kol gayi,,,,pehla ja ke main unha nu fateh bulaai..w bhut shi farmaya hai ji... ![]() ਗੀਤ ਹੋਣ ਪਹਿਲੇ ਪਿਆਰ ਦੀ ਨਿਸ਼ਾਨੀ ਵਰਗੇ, ਕੁਝ ਛੱਲੇ ਵਰਗੇ ਤੇ ਕੁਝ ਗਾਨੀ ਵਰਗੇ .... hayeeeee !!!!!!!!!Sache Rab Naal Ishq Kare Koi-Koi, Shohrat Naal Har Koi Ishq Karda Ae, Sawale Rang Nu Pasand Kare Koi-Koi, Gore Rang Te Har Koi Marda Ae, Duniya Naal Nahi Mildi Pasand Sadi, Asi Wakhra Pasand Kuj Karde Haan, Rang Roop Sab Rab Diya Datan Ne, Asi Tan Ohde Mithre Bolan Te Marde Haan... . ![]() ਸਾਰੇ ਜਰੂਰ ਪੜ੍ਹਨਾਂ ਜੀ । ਜੇ ਪਸੰਦ ਆਵੇ ਤਾ LIKE ਵੀ ਜਰੂਰ ਕਰਨਾਂ ਜੀ ।
ਮੁੰਡਾ-ਕੁੜੀ ਬੱਸ ਸਟੈਂਡ ਤੋਂ ਬੱਸ ਵਿਚ ਚੜ੍ਹੇ ਤਾਂ ਅਗਲੀ ਸੀਟ ਉਪਰ ਬੈਠ ਗਏ । ਬੱਸ ਵਿੱਚ ਬੈਠਦਿਆਂ ਹੀ ਉਹ ਆਪਸ ਵਿਚ ਗੱਲਾਂ ਕਰਨ ਵਿਚ ਮਗਨ ਹੋ ਗਏ । ਬੱਸ ਵਿੱਚ ਸਵਾਰੀਆਂ ਚੜ੍ਹਦੀਆਂ , ਉਨ੍ਹਾਂ ਨੂੰ ਗਹੁ ਨਾਲ ਤੱਕਦੀਆਂ ਤੇ ਆਪਣੀਆਂ ਸੀਟਾਂ 'ਤੇ ਬੈਠ ਜਾਂਦੀਆਂ। ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ ਵੇਖਿਆ , ਫਿਰ ਮੁਸਕਰਾਇਆ । ਪੇਂਡੂ ਜਿਹੀ ਇਕ ਔਰਤ ਉੱਚੀ ਆਵਾਜ਼ ਵਿੱਚ ਉਨ੍ਹਾਂ ਨੂੰ ਸੁਣਾ ਕੇ ਬੋਲੀ , 'ਅੱਜਕਲ੍ਹ ਦੇ ਮੁੰਡੇ-ਕੁੜੀਆਂ ਨੂੰ ਤਾਂ ਭੋਰਾ ਸ਼ਰਮ ਨਹੀਂ , ਕਿਵੇਂ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ , ਅਵਾਰਾ ਕਿਸੇ ਥਾਂ ਦੇ । ਮੁੰਡੇ ਨੇ ਘੂਰ ਕੇ ਔਰਤ ਵੱਲ ਦੇਖਿਆ ਪਰ ਬੋਲਿਆ ਕੁਝ ਨਾ । ਮੁੰਡੇ ਨੇ ਕੰਡਕਟਰ ਨੂੰ ਪੈਸੇ ਦਿੱਤੇ, ਕੰਡਕਟਰ ਨੇ ਖਚਰੀ ਹਾਸੀ ਹੱਸਦਿਆਂ ਦੋ ਟਿਕਟਾਂ ਮੁੰਡੇ ਦੇ ਹੱਥ ਫੜਾ ਦਿੱਤੀਆਂ । ਬੱਸ ਕੁੜੀਆਂ ਦੇ ਹੋਸਟਲ ਅੱਗੇ ਰੁਕੀ । ਕੁੜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਮੁੰਡੇ ਵੱਲ ਵੇਖਿਆ। ਮੁੰਡੇ ਨੇ ਕੁੜੀ ਦਾ ਬੈਗ ਚੁੱਕਿਆ ਤੇ ਬੱਸ ਵਿਚੋਂ ਉਤਾਰ ਦਿੱਤਾ । ਫਿਰ ਉਹ ਜਾਣ-ਬੁੱਝਕੇ ਉੱਚੀ ਆਵਾਜ਼ ਵਿਚ ਬੋਲਿਆ , 'ਭੈਣੇ ਆਪਣਾ ਖਿਆਲ ਰੱਖੀਂ , ਕੀ ਹੋਇਆ ਜੇ ਬਾਪੂ ਸਾਨੂੰ ਛੱਡ ਕੇ ਤੁਰ ਗਿਐ , ਮੈਂ ਤਾਂ ਜਿੰਦਾ ਹਾਂ ਨਾ ਤੇਰਾ ਵੀਰ , ਭੋਰਾ ਫਿਕਰ ਨਾ ਕਰੀਂ । ਚੰਡੀਗੜ੍ਹੋਂ ਵਾਪਸ ਆਉਂਦਿਆਂ ਮੈਂ ਤੈਨੂੰ ਮਿਲ ਕੇ ਜਾਊਂ । ਕੰਡਕਟਰ ਨੇ ਟੇਪ ਰਿਕਾਰਡਰ ਬੰਦ ਕਰ ਦਿੱਤੀ । ਸਵਾਰੀਆਂ ਹੁਣ ਸਿਰ ਸੁੱਟੀ ਬੈਠੀਆਂ ਸਨ । ਹਰੇਕ ਚੀਜ਼ ਹਰ ਗੱਲ ਦੇ ਦੋ ਪਹਿਲੂ ਹੁੰਦੇ ਨੇਂ, ਇਹ ਤੁਹਾਡੇ ਤੇ ਨਿਰਭਰ ਕਰਦਾ ਕੇ ਤੁਸੀਂ ਓਸ ਨੂੰ ਕਿਸ ਨਜ਼ਰਿਏ ਨਾਲ ਵੇਖਦੇ ਓ । ਓਵੇਂ ਹੀ ਇਸ ਕਹਾਣੀ ਦਾ ਸਿੱਟਾ ਵੀ ਤੁਹਾਡੀ ਸੋਚ ਤੇ ਹੀ ਨਿਰਭਰ ਕਰਦਾ । ♥ਮਰਜਾਣੀ ਮਿੱਠੀ ਜਿਹੀ ♥ SardarNi darr tan gal aje hoye ni..........koi na jadooo lamkaya na bebe ne putha.........fer lagoo daar tut peniya......
![]() ਰਹੀ ਮਨਾਂ ਦੇ ਵਿੱਚ ਜੇ ਮੈਲ ਗੱਲੀ ,
ਗੱਗਾ ਪੱਤਣੀ ਨਹੁਣ ਦਾ ਕੀ ਫਾਇਦਾ, ਦਾਨ ਗੁਜ਼ੇ ਹੀ ਕੀਤਿਆਂ ਫੱਲ ਦਿੰਦੇ, ਲੀਕਾਂ ਇੱਟਾ ਤੇ ਵਹੁਣ ਦਾ ਕੀ ਫਾਇਦਾ, ਛੇਕ ਕਾਲਜ਼ੇ ਵਿੱਚ ਨਾ ਕਰਨ ਜਿਹੜੇ, ਉਹਨਾਂ ਬੋਲਾ ਨੂੰ ਗਾਉਂਣ ਦਾ ਕੀ ਫਾਇਦਾ, ਇਕ ਵਾਰੀ ਜੋ ਤੋੜ ਜਵਾਬ ਦੇਦੇ, ਉਹਨੂੰ ਫੇਰ ਬੁਲਾਉਂਣ ਦਾ ਕੀ ਫਾਇਦਾ, ਜੇ ਨਾ ਅੱਖ ਮਟਕਾਉਂਣ ਦੀ ਜਾਚ ਸਿੱਖੀ, ਤਾਂ ਕਾਹਨੂੰ ਕਾਲੀਆਂ ਕਰਨੀਆਂ ਫੇਰ ਅੱਖਾਂ, **ਦੇਬੀ** ਜਿੱਦ ਨਾ ਯਾਰ ਦੇ ਨਾਮ ਕੀਤੀ, ਤਾਂ ਫੇਰ ਯਾਰੀਆਂ ਲਾਉਂਣ ਦਾ ਕੀ ਫਾਇਦਾ, ... BEAUTIFUL POETRY BY DEBI... ![]() SOHNA DILDAR HOVE.....
PKKA IKRAR HOVE.. VICHARE NA YAAR SOHNA.... EHNA GOODHA PYAAR HOVE.. GAL EHO JEHE BAN JAVE YAAR .. RABBA MERE KHAIR KARE.. KITE MIL PAVE """SOHNA DILDAR """RABB MERE KHAIR KAREEEEEEEEEEE...... ![]()
|
|||