May 23, 2013, 01:57:53 AM
|
Show post topics where you give a Like to an other users. (Related to the first post.) Pages: [1] 2
ਇੱਕ ਸਮੇਂ ਦੋ ਨੌਜਵਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਦਰਸ਼ਨ ਨੂੰ ਗਏ,ਦੋਵਾਂ ਨੇ ਕੇਸ ਕਤਲ ਕੀਤੇ ਹੋਏ ਸਨ|ਫਤਹਿ ਬੁਲਾਈ ਕੋਲ ਬਹਿ ਗਏ| ਸੰਤ ਬਾਬਾ ਜਰਨੈਲ ਸਿੰਘ ਜੀ ਨੇ ਦੋਵੇਂ ਨੌਜਵਾਨਾਂ ਨੂੰ ਪੁਛਿਆ,ਵੀਰੋ ਤੁਸੀਂ ਕਿੰਨਾਂ-2 ਵਜ਼ਨ ਚੁੱਕ ਲੈਂਦੇ ਹੋ|ਨੌਜਵਾਨਾਂ ਸੋਚਿਆ ਕੋਈ ਸੇਵਾ ਹੋਣੀ ਏ| 1ਨੌਜਵਾਨ-ਬਾਬਾ ਜੀ ਮੈਂ 50ਕਿਲੋ ਤੱਕ ਚੁੱਕ ਲੈਂ...ਦਾ ਹਾਂ| 2ਨੌਜਵਾਨ-ਬਾਬਾ ਜੀ ਮੈਂ 70ਕਿਲੋ ਤੱਕ ਚੁੱਕ ਲੈਂਦਾ ਹਾਂ| ਸੰਤ ਜੀ ਬੋਲੇ ਸ਼ਾਬਸ਼ ਵੀਰੋ, ਇੱਕ ਗੱਲ ਦੱਸੋ ਕਿ ਸਿਰ ਦੇ ਕੇਸਾਂ ਵਿੱਚ ਕਿੰਨਾਂ ਕੁ ਵਜ਼ਨ ਹੈ|ਸ੍ਰੀ ਸਾਹਿਬ 'ਚ ਕਿੰਨਾਂ ਕੁ ਵਜ਼ਨ ਹੈ| ਇੱਕ ਸ਼ਬਦ ਦਾ ਤੀਰ ਦੋਵਾਂ ਦੇ ਕਲ਼ੇਜੇ ਵਿੰਨ੍ਹ ਗਿਆ ਦੋਵਾਂ ਨੇ ਓਸੇ ਵੇਲੇ ਕੇਸ ਨਾ ਕਤਲ ਕਰਵਾਉਣ ਦਾ ਅਤੇ ਗੁਰੂ ਵਾਲੇ ਬਣਨ ਦਾ ਨਿਸ਼ਚਾ ਬਣਾ ਲਿਆ|ਸਾਡੇ ਕਲ਼ੇਜੇ ਐਡੇ ਪੱਥਰ ਹੋ ਗਏ ਨੇ ਕਿ ਸ਼ਬਦ ਦਾ ਕੋਈ ਵੀ ਤੀਰ ਅਸਰ ਨਹੀਂ ਕਰਦਾ.
aihe mere wallo ik nikki jahi kosish jo k dedicate a har ik pj member nu and har ik di mummu nu ... main aihe mothers day wale din dedicate krna chuhnda cc but kar nahi skaya so ajj sab naal share kr reha and sab nu dedicate kar reha aa .... just to say one thing MAA TUJAHE SALAAM :)
aa kol manjhe de oh pyaar naal uthauna kar laale bhole kol beth laad ladauna .. mathe te hath fer goddi chak manjhe to uthauna chal putt nha lai hoja tyaar ajj mere putt ne school jana naal lai ja k apne hatha naal namuana .. ajj uth khad de aa ape koi uthuan wala kol nahi .. vich supnya de maa ajj v sutte paye nu maardi awaaja par kol a k laad ladaa k uthaun wala koi nahi nha k fr kardi c tyaar bahjde c si maa kolo jad vahune hunde c vaal lagaaa tail ..meediya gund di hundi cc kine chaava naal oh fr oh sade rumaal ya patka bandi hundi cc.. hun khud aini sohni pagg bann lainde aa lad poch poch k dhar lainde aa par rees aje v ni hundi us patke di jisnu kehnde c maa tu patka tedda vinga ban dindi ae hun ji krda maa ik vaar bane fr to patka lagaa tail gund deve waal par bas hun supne reh gaye ne hun oh patke sadd asi pagg wale ho gaye aa adh ridke da channa zoro malli muh nu launa thoda hor thoda hor pait bahr apne hatha naal khawauna maa de hatha da banya khana chahe taaja chahe hona beha ajkal usda swaad bas yaada vich reh gaya aa pj burger wadde swaad ne ithe par maa de hatha diya pakia rottiya da swaad hun khyaala vich reh gaya ae schoolo aya nu maa da bukal vich lai sanu laad ladauna ma de mathe ute kite chuman oh us naal galwakdi paa apna thakeva lahuna oh dessi ghee di choori kutt maa da apne hatha naal khawauna samay naal aihe sab kujh bhull gaya maa da pyaar maa da laad khushbu ban usdi mamta wang yaada vich ghul gaya maa da gusse vich odo sanu bolna galti sadi utte fr sanu dantna kadi kadi oh hath v chukdi cc naa chuhnde hoye v sanu kutt di cc par yad ae kida oh baad vich gal naal laga laindi cc ronde hoya apa nu chup karaunde hoye kidaa maa app hanju waha laindi cc par fr v j kdi bappu danta da c sanu maa agge khad kive apa nu bacha laindi cc maa di oh dant te oh kutt khan nu wadda dil krda sade lai maa da bapu naal zid jana bas hun yaada vich reh gaye ne .. sachi mere kol une shabad nahi likhan nu jinne maa meri vich gunn aa simply to say Mummy i love you .. and main duniya di har khsuhi tenu dena chuhnda ... kise dujje da hak baad ch hou meri life te pehla a teri a sirf teri :) ![]() Hey friends
This Topic is dedicated to all PJ - Members (boys n gurls) !!Many members here on PJ, (mostly girls) they just dont know their worth!! ![]() I've seen many times ki ethe key members kise diya rude gallan kar ke sad ho jahnde or koi kehdu ga tu sohni ya sohna nahi ta sach vich apne aap nu madda samjhde - KYU? why do you let sum1 make you worthless?? and make you cry?? pata world population kini aa? -> 7.014 billion !! ehde vich 1-2 jane tenu na like karan,dass ki farak pehnda - who cares!? ![]() Stay confident though n PLEASE dun ever let anybody bring u down! ..always b proud of urself n understand dat it's ur individuality that makes YOU beautiful ![]() Even real life ch.. don't cry for anyone, who makes u feel worthless For Girls: Mapean ne sari ummar teri phullan wargi parwarish kiti te ajj kise gairr munde pishe rouh rahi aa? babul di pagri .. veera di rakhri .. maavan di akhaan da noor hai tu kudiye YOU ARE AWESOME - Don't let one feaking guy make you feel not beautiful or amazing!! For Boys: Dudh makhna nal mapean ne tenu pahlea te ajj kise kuri pishe rouhnda changa lagda? apne mapean da Heera putt va tu, kise akkad khor kuri pishe galat sangat ch na pai jaye! YOU ARE AWESOME - Don't let one stupid gurl make you feel not amazing!! you can never satisfy everyone, live for urself! and dun worry abt wht others think!! ppl are always negative, dun let it bother u and stay happy bcz nuffin drives ppl more crazy than seeing sum1 actually hving a gud lyf ![]() and yaa.. always remember .. Words can b vry powerful. Why nt use them 2 lift sum1 up 2day rather than knock them down? ![]() isley je changa n mitha bolna nahi auhnda ta atleast madda bol ke apni zuban 'gandi' na karo Hope u guys get my point and dun take this the wrong way [and if u dun understand mah point - who cares? hehe ]lyf is nt jst abt bf n gf - so kise pishe apni kadar na ghatao .. hve self-confident and see urself in a positive light!! ![]() EVERY GIRL SHOULD READ THIS! ;) WRITTEN BY A GUY.. Girls need to realize: We guys don't care if you talk to other guys. We don't care if you're friends with other guys. But when you're sitting next to us, and some random guy walks into the room and you jump up and tackle him, without even introducing us, yeah, it pisses us off. It doesn't help if you sit there and talk to him for ten minutes without even acknowledging the fact that we're still there. We don't care if a guy calls>OR TEXTS< you, but at 2 in the morning we do get a little concerned. Nothing is that important at 2 a.m. That it can't wait till the morning. Also, when we tell you you're pretty/ beautiful/gorgeous/cute/ stunning, we freaking mean it. Don't tell us we're wrong. We'll stop trying to convince you. The sexiest thing about a girl is confidence. Yeah, you can quote me. Don't be mad when we hold the door open. Take Advantage of the mood im in. Let us pay for you! dont 'feel bad' We enjoy doing it. It's expected. Smile and say 'thank you. Kiss us when no one's watching. If you kiss us when you know somebody's looking, we'll be more impressed. You don't have to get dressed up for us. If we're going out with you in the first place, you don't have to feel the need to wear the shortest skirt you have or put on every kind of makeup you own. We like you for who you are and not what you are. Honestly, i think a girl looks more beautiful when she's just in her pj's. or my tshirt and boxers, not all dolled up. Don't take everything we say seriously. Sarcasm is a beautiful thing. See the beauty in it. Don't get angry easily. Stop using magazines/media as your bible. Don't talk about how hott Chris Brown, Brad Pitt, or Jesse McCartney is in front of us. It's boring, and we don't care. You have girlfriends for that. Whatever happened to the word "handsome'/'beautiful' i'd be utterly stunned by a girl who greeted me with 'Hey handsome!' instead of 'Hey baby/ stud/cutie/sexy' or whatever else you can think of. On the other hand im not sayin i wouldnt like it ether. Girls, I cannot stress this enough: if you aren't being treated right by a guy, dont wait for him to change!!!!! Ditch his sorry butt, disgrace to the male population and find someone who will treat you with utter respect Someone who will honor your morals. Someone who will make you smile when you're at your lowest. Someone who will care for you even when you make mistakes. Someone who will love you, no matter how bad you make them feel. Someone who will stop what they're doing just to look you in the eyes....and say 'i love you' ..and actually mean it. Give the nice guys a chance. Every Guy who isn't a jerk will agree with this. Life is too short to complain about everything that comes your way so stop and smell the roses in life because you might never have another time to take it, so take your time because they are all different in every way, so take chances in life, if it doesn't work out then fine, there are always more roses to smell.♥ .........MaaN
I got this from my friends profile on facebook, what do you think of this ? i find it fantastic, he wrote this all :) dis'll b bit long but sach aa
![]() ਕਈ ਵਾਰ ਉਸ ਨੇ ਆਪਣੀ ਗੱਡੀ ’ਤੇ ਉਥੋਂ ਲੰਘਦੇ ਨੇ ਉਹ ਕੁੜੀ ਉਥੇ ਖੜ੍ਹੀ ਵੇਖੀ ਸੀ। ਪਤਾ ਨਹੀਂ ਕਿਉਂ ਹਰ ਵਾਰ, ਜਦੋਂ ਉਹ ਉਸ ਕੁੜੀ ਦਾ ਚਿਹਰਾ ਵੇਖਦਾ ਤਾਂ ਉਹ ਉਸ ਨੂੰ ਜਾਣਿਆਂ-ਪਛਾਣਿਆਂ ਲੱਗਦਾ। ਕਈ ਵਾਰ ਉਹ ਜਦੋਂ ਉਥੇ ਨਾ ਹੁੰਦੀ ਤਾਂ ਓਹਦਾ ਕਾਲਜਾ ਪਾਟਣ ਨੂੰ ਆਉਂਦਾ ਸੀ। ਆਪਣੇ ਦਿਲ ਦੀ ਧੜਕਣ ਉਸ ਨੂੰ ਆਪਣੇ ਕੰਨਾਂ ਨਾਲ ਸੁਣਦੀ ਪ੍ਰਤੀਤ ਹੁੰਦੀ ਸੀ। ਭਾਵੇਂ ਉਸ ਦਾ ਦਿਮਾਗ ਸ਼ਰੇਆਮ ਕਹਿ ਦਿੰਦਾ ਸੀ ਕਿ ਅੱਜ ਉਹ ਕੁੜੀ……… ਪਰ ਉਸ ਦਾ ਦਿਲ ਨਹੀਂ ਮੰਨਦਾ ਸੀ। “ਨਹੀਂ ਨਹੀਂ…… ਅੱਜ ਉਹ ਘਰ੍ਹੋਂ ਹੀ ਨਈਂ ਆਈ ਹੋਣੀ…” ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ। ਕਈ ਵਾਰ ਉਸ ਦਾ ਜੀਅ ਕੀਤਾ ਕਿ ਉਹ ਕੁੜੀ ਨੂੰ ਮਿਲੇ, ਉਸ ਨਾਲ ਜਾ ਕੇ ਗੱਲ ਕਰੇ, ਉਸ ਨੂੰ ਪੁੱਛੇ ਕਿ ਉਹ ਕੌਣ ਹੈ ਤੇ ਏਸ ‘ਭੈੜੀ ਥਾਂ’ ’ਤੇ ਖੜ੍ਹੀ ਕੀ ਕਰਦੀ ਹੈ। ਕਈ ਵਾਰ ਜਦੋਂ ਉਹ ਕੁੜੀ ਉਸਦੀ ਗੱਡੀ ਦੇ ਬਹੁਤ ਨੇੜੇ ਹੁੰਦੀ ਤਾਂ ਉਹ ਬੋਲਦਾ-ਬੋਲਦਾ ਰਹਿ ਜਾਂਦਾ, “ਚੱਲ ਕੁੜੀਏ, ਘਰ ਚੱਲ, ਏਥੇ ਤੇਰਾ ਕੀ ਕੰਮ, ਸਿਆਣੀਆਂ ਧੀਆਂ ਐਸ ਵੇਲੇ ਘਰ੍ਹੋਂ ਨ੍ਹੀ ਨਿਕਲਦੀਆਂ…” ਪਰ ਹਮੇਸ਼ਾਂ ਉਹ ਚੁੱਪ ਰਹਿੰਦਾ। ਜਿੱਥੇ ਉਹ ਖੜ੍ਹੀ ਹੁੰਦੀ ਸੀ, ਉਥੇ ਕੋਈ ਇੱਜ਼ਤਦਾਰ ਬੰਦਾ ਨਹੀਂ ਜਾਂਦਾ ਸੀ। ਇਸੇ ਲਈ ਉਹ ਵੀ ਡਰਦਾ ਸੀ ਕਿ ਜੇ ਕਿਸੇ ਨੇ ਉਸ ਨੂੰ ਏਥੇ ਕੁੜੀ ਨਾਲ ਗੱਲ ਕਰਦੇ ਵੇਖ ਲਿਆ ਤਾਂ ਅਗਲਾ ਕੀ ਸੋਚੇਗਾ। ਸੋ…… ਕਰਦੇ ਕਰਦੇ ਡੇਢ-ਦੋ ਮਹੀਨੇ ਲੰਘ ਗਏ। ਹਰ ਰੋਜ਼ ਉਵੇਂ ਹੀ ਵਾਪਰਦਾ ਸੀ। ਉਸ ਦੀ, ਕੁੜੀ ਨਾਲ ਇਕ ਅਣਕਹੀ ਸਾਂਝ ਜਹੀ ਪੈ ਗਈ ਸੀ। “ਯਰ ਚਰਨਜੀਤ, ਮੰਨ ਨਾ ਮੰਨ, ਪਰ ਇਹ ਕੁੜੀ ‘ਆਪਣੀ’ ਐਂ ਯਰ……” ਇਕ ਦਿਨ ਉਹ ‘ਉਸੇ ਥਾਂ’ ਤੋਂ ਆਪਣੇ ਮਿੱਤਰ ਚਰਨਜੀਤ ਸਿਹੁ ਨਾਲ ਲੰਘ ਰਿਹਾ ਸੀ। ਉਹ ਚਾਹੁੰਦਾ ਸੀ ਕਿ ਚਰਨਜੀਤ ਵੀ ਹਾਮੀ ਭਰੇ ਤੇ ਉਸ ਨੂੰ ‘ਆਪਣੀ’ ਕਹੇ। “ਛੱਡ ਯਾਰ ਮੀਤ… ‘ਏਥੇ’ ਕੋਈ ਆਪਣਾ ਨਈਂ ਰਹਿ ਜਾਂਦਾ… ਇਹ ਮੰਡੀ ਆ ਯਾਰਾ ਮੰਡੀ… ਜਿਸਮਾਂ ਦੀ ਮੰਡੀ… ਵਿਕਾਊ ਜਿਸਮ ਖ੍ਰੀਦਾਰਾਂ ਦੀ ਭਾਲ ’ਚ ਝਾਕ ਰਹੇ ਨੇ ਚਾਰੇ ਪਾਸੇ… ਕੋਈ ‘ਆਪਣਾ’ ਨਈ ਏਥੇ… ਤੂੰ ਛੇਤੀ ਨਾਲ ਲੰਘ ਚੱਲ ਏਥੋਂ…” “ਨਈਂ ਯਾਰਾ… ਪਤਾ ਨਈ ਕਿਉਂ… ਇਹ ਮੈਨੂੰ ਆਪਣੀ ‘ਰਾਜੋ’ ਵਰਗੀ ਲੱਗਦੀ ਆ…” ਏਨਾ ਕਹਿੰਦਿਆਂ ਉਸਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ। ********* ‘ਰਾਜੋ’… ਰਾਜਵੰਤ ਕੌਰ। ਸਿਆਣੀ ਕੁੜੀ ਸੀ। ਮੀਤ ਦੀ ਭੂਆ ਦੀ ਕੁੜੀ। ਇਹਨਾਂ ਹੀ ਸੱਦਿਆ ਸੀ ਓਹਨੂੰ ਏਥੇ। “ਰਾਜੋ ਭੈਣੇ ਤੇਰਾ ਏਥੇ ਈ ਵਿਆਹ ਕਰ ਦੇਣਾ ਹੁਣ… ਤੈਨੂੰ ਵਾਪਸ ਨ੍ਹੀ ਜਾਣ ਦੇਣਾ ਪੰਜਾਬ… ਏਥੇ ਈ ਰੱਖਣੈ ਹੁਣ ਬਸ… ਨਾਲੇ ਉਥੇ ‘ਹਾਲਾਤ’ ਬਹੁਤੇ ਚੰਗੇ ਨਹੀਂ…” ਕਈ ਵਾਰ ਮੀਤ ਨੇ ਜਦੋਂ ਖੁਸ਼ ਹੋਣਾ ਤਾਂ ਰਾਜਵੰਤ ਨੂੰ ਕਹਿਣਾ। ਪਰ…… ਕੁਦਰਤ ਤਾਂ ਕੁਝ ਹੋਰ ਸੋਚੀ ਬੈਠੀ ਸੀ। ਰਾਜਵੰਤ ਦੀ ਜ਼ਿੰਦਗੀ ’ਚ ਇਕ ਮੁੰਡਾ ਆਇਆ। ਕੁਲਵੰਤ ਸਿੰਘ ਨਾਮ ਦੱਸਿਆ ਸੀ ਓਹਨੇ ਆਪਣਾ। ਕੇਸ ਤਾਂ ਕੱਟੇ ਹੋਏ ਸਨ ਓਹਦੇ, ਪਰ ਹੱਥ ਵਿਚ ਕੜਾ ਪਾ ਕੇ ਰੱਖਦਾ ਸੀ। ‘ਜਪੁਜੀ ਸਾਹਿਬ’ ਦਾ ਪਾਠ ਵੀ ਬਹੁਤ ਸੋਹਣਾ ਕਰਦਾ ਸੀ। ਰਾਜਵੰਤ ਦੇ ਸਟੋਰ ਦੇ ਨਾਲ ਦੇ ਸਟੋਰ ’ਚ ਕੰਮ ਕਰਦਾ ਸੀ ਉਹ। ਨੇੜਤਾ ਹੌਲੀ-ਹੌਲੀ ਵਧ ਗਈ ਤੇ ਓਹਨੇ ਕੁੜੀ ਨੂੰ ਵਿਆਹ ਦਾ ਲਾਰਾ ਵੀ ਲਾ ਦਿੱਤਾ। ਪਰ… ਅਸਲੀਅਤ ਕੁਝ ਹੋਰ ਈ ਸੀ। ਉਹ ਤਾਂ ਕੁੜੀ ਨੂੰ ਓਦੇਂ ਪਤਾ ਲੱਗਿਆ, ਜਿਦੇਂ ਉਸ ਨੇ ਉਹ ‘ਫੋਟੋਆਂ’ ਦਿਖਾਈਆਂ। “ਮੈਂ ਨਈਂ ਜਾਣਦੀ ਸੀ ਕਿ ਤੂੰ ਏਨਾ ਨੀਚ ਐਂ… ਤੈਨੂੰ ਭੋਰਾ ਸ਼ਰਮ ਨਾ ਆਈ…” “ਅੱਲਾ ਪਾਕ ਦੀ ਸੌਂਹ ਰਾਜਵੰਤ…… ਮੈਂ ਇਹ ਕਿਸੇ ਨੂੰ ਨਹੀਂ ਵਿਖਾਵਾਂਗਾ… ਬਸ ਤੂੰ ਮੇਰੇ ਨਾਲ ਚੱਲ ਤੇ ਮੁਸਲਮਾਨ ਬਣ ਜਾ… ਮੈਂ ਹੁਣੇ ਕਾਜ਼ੀ ਸਾਹਬ ਨਾਲ ਗੱਲ ਕਰਦਾਂ ਤੇ ਤੇਰਾ ਨਾਲ ਨਿਕਾਹ ਕਰਵਾ ਲੈਨਾਂ…” ਇਕਦਮ ਉਸਦੀ ਬੋਲੀ ਵਿਚਲੇ ਕਈ ਸ਼ਬਦ ਬਦਲ ਗਏ। ਕੁੜੀ ਸੁੰਨ ਹੋ ਗਈ। ਉਸ ਨੂੰ ਤਾਂ ਇਹ ਪਤਾ ਵੀ ਹੁਣ ਈ ਲੱਗਿਆ ਸੀ ਕਿ ਉਹ ਮੁਸਲਮਾਨ ਸੀ ਤੇ ਦਾ ਅਸਲੀ ਨਾਮ ਅਸ਼ਫ਼ਾਕ ਸੀ। ਬਸ… ਬੇਜ਼ਤੀ ਦੇ ਡਰੋਂ ਕੁੜੀ ਉਸ ਨਾਲ ਤੁਰ ਪਈ ਤੇ ਉਹ ਉਸ ਨੂੰ ਛੱਡ ਆਇਆ… ਬੈਂਕਾਕ… ਵੱਡੀ ਮੰਡੀ…। ****** ਅੱਜ ਜਦੋਂ ਮੀਤ ਉਥੋਂ ਲੰਘ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਉਸ ਕੁੜੀ ਨਾਲ ਇਕ ਕਾਲਾ ਖਹਿਬੜ ਰਿਹਾ ਸੀ। ਇੰਝ ਲੱਗਦਾ ਸੀ ਕਿ ਉਹ ਕਾਲਾ ਕੁੜੀ ਦੇ ਥੱਪੜ ਮਾਰ ਦੇਵੇਗਾ। ਮੀਤ ਦਾ ਮਨ ਬਹੁਤ ਘਬਰਾ ਗਿਆ। ਉਸ ਦਾ ਜੀਅ ਕੀਤਾ ਕਿ ਕਾਲੇ ਨੂੰ ਜਾ ਕੇ ਭਜਾ ਦੇਵੇ, ਪਰ ਉਹ ਬੈਠਾ ਰਿਹਾ। ਬੱਤੀ ਹਰੀ ਹੋ ਚੁੱਕੀ ਸੀ, ਪਰ ਉਸ ਨੇ ਗੱਡੀ ਨਹੀਂ ਤੋਰੀ। ਏਨੇ ਨੂੰ ਕਾਲੇ ਨੇ ਕੁੜੀ ਦੀ ਜਬਰਦਸਤੀ ਬਾਂਹ ਫੜ੍ਹ ਲਈ, ਪਰ ਕੁੜੀ ਨੇ ਝਟਕੇ ਨਾਲ ਛੁਡਾ ਲਈ। ਆਪਣੇ ਆਪ ਮੀਤ ਦੇ ਖੱਬੇ ਹੱਥ ਨੇ ਗੱਡੀ ਦੀ ਬਾਰੀ ਖੋਹਲ ਦਿੱਤੀ। ਸ਼ਾਇਦ ਦਿਮਾਗ ਦੀ ਥਾਂ ਦਿਲ ਨੇ ਹੱਥ ਨੂੰ ਇਸ਼ਾਰਾ ਕਰ ਦਿੱਤਾ ਸੀ। ਉਹ ਉੱਤਰਿਆ ਤੇ ਛੇਤੀ ਨਾਲ ‘ਉਥੇ ‘ਪਹੁੰਚ ਗਿਆ। ਜਦ ਦੂਜੀ ਵਾਰ ਕਾਲੇ ਨੇ ਕੁੜੀ ਦਾ ਹੱਥ ਫੜ੍ਹਿਆ ਤਾਂ ਮੀਤ ਨੇ ਇਕ ਜ਼ੋਰਦਾਰ ਧੱਕਾ ਉਸ ਨੂੰ ਮਾਰਿਆ। “you dirty dog...” ਕਹਿੰਦਾ ਕਾਲਾ ਭੁੰਜੇ ਡਿੱਗ ਪਿਆ। ਸ਼ਰਾਬ ਨਾਲ ਰੱਜਿਆ ਹੋਇਆ ਸੀ ਉਹ। ਡਿੱਗਦਾ-ਢਹਿੰਦਾ ਉੱਠਿਆ ਤੇ “i’ll see you...” ਕਹਿੰਦਾ ਤੁਰ ਗਿਆ। ਮੀਤ ਬਿਨਾ ਕੁੜੀ ਵੱਲ ਵੇਖੇ ਆਪਣੀ ਗੱਡੀ ਵਿਚ ਆ ਗਿਆ। ਅਜੇ ਉਸ ਨੇ ਗੱਡੀ ਸਟਾਰਟ ਕੀਤੀ ਹੀ ਸੀ ਕਿ ਪਰਲੀ ਬਾਰੀ ਵਿਚ ਦੀ ਕੁੜੀ ਆ ਕੇ ਖਲੋ ਗਈ। “ਤੁਸੀਂ ਤਾਂ ‘ਆਪਣੇ’ ਈ ਓਂ… Thank you..” ਏਨੀ ਕੁ ਗੱਲ ਮੀਤ ਨੂੰ ਚੰਗੀ ਲੱਗੀ, ਪਰ ਕੁੜੀ ਫੇਰ ਬੋਲੀ, “Are you intrusted... forty pounds only... for one night...” ਮੀਤ ਦੇ ਸਿਰ ਵਿਚ ਜਿਵੇਂ ਕਿਸੇ ਨੇ ਮਣਾਂ ਮੂੰਹੀਂ ਭਾਰਾ ਪੱਥਰ ਦੇ ਮਾਰਿਆ ਸੀ। ਉਹ ਸੁੰਨ ਹੋ ਗਿਆ। “ਕੀ ਗੱਲ ਸਰਦਾਰ ਜੀ… 40 ਪੌਂਡ ਤਾਂ ਕੋਈ ਬਾਹਲੇ ਨ੍ਹੀ… ਚਲੋਂ ਤੁਸੀਂ ਉਸ ‘ਰਿੱਛ’ ਤੋਂ ਮੇਰਾ ਖਹਿੜਾ ਛੁਡਾਇਐ… ਸੋ ਤੁਸੀਂ ਤੀਹ ਪੌਂਡ ਦੇ ਦਿਓ… ਨਾਲੇ ਮੈਂ ਮਸਾਜ ਵੀ ਕਰ ਲੈਂਦੀ ਹਾਂ…” ਬਸ਼ਰਮਾਂ ਵਾਂਗ ਉਹ ਫੇਰ ਬੋਲੀ। ਮੀਤ ਦੀਆਂ ਅੱਖਾਂ ਵਿਚੋਂ ਹੰਝੂ ਤਰਿਪ-ਤਰਿਪ ਡਿੱਗ ਪਏ। ਉਸ ਦਾ ਉੱਚੀ ਧਾਹ ਮਾਰਨ ਨੂੰ ਦਿਲ ਕੀਤਾ। “ਹਾਏ ਓ ਰੱਬਾ… ਅਸੀਂ ਲੋਕਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਾਖੇ… ਓ ਅੱਜ ਸਾਡੀਆਂ ਇੱਜ਼ਤਾਂ ਲੰਦਨ ਦੀਆਂ ਸੜਕਾਂ ’ਤੇ 30-30, 40-40 ਪੌਡਾਂ ਨੂੰ ਰੁਲਦੀਆਂ ਫਿਰਦੀਆਂ ਨੇ…” ਇਕ ਦਮ ਮੀਤ ਨੂੰ ਲੰਡਨ ਗਜ਼ਨੀ ਦੇ ਬਜ਼ਾਰਾਂ ਵਰਗਾ ਜਾਪਿਆ। “ਛੇਤੀ ਬੋਲੋ ਸਰਦਾਰ ਸਾਹਬ… ਨਹੀਂ ਮੈਂ ਕੋਈ ਹੋਰ ਲੱਭਾਂ…” ਕੁੜੀ ਕਾਹਲ ਵਿਚ ਸੀ, ਸ਼ਾਇਦ ਉਸ ਦੇ ‘ਗਾਹਕ’ ਲੰਘ ਰਹੇ ਸਨ। “…ਓ… ਮੈਂ ਤਾਂ… ਕੁੜੀਏ… ਤੈਨੂੰ ਬਚਾਉਣ…” ਮਸਾਂ ਮੀਤ ਨੇ ਜੇਰਾ ਜਿਹਾ ਕਰਕੇ ਚਾਰ ਕੁ ਸ਼ਬਦ ਇਕੱਠੇ ਕੀਤੇ। “ਐਵੇਂ ਬਾਹਲੀ ਹਮਦਰਦੀ ਨਾ ਵਿਖਾਓ ਸਰਦਾਰ ਜੀ… ਏਹ ਧੱਕਾ ਮੁੱਕੀ ਤਾਂ ਏਥੋਂ ਦਾ ਰੋਜ਼ ਦਾ ਕੰਮ ਐਂ… ਪੰਜ-ਦਸ ਪੌਂਡਾਂ ਪਿੱਛੇ ਆਮ ਈ ਗੱਲ ਵਿਗੜ ਜਾਂਦੀ ਐ…” “ਪਰ… ਤੂੰ… ਕੁੜੀਏ… ਏਥੇ…” ਮੀਤ ਤੋਂ ਗੱਲ ਫੇਰ ਪੁਰੀ ਨਾ ਹੋਈ। “ਜੇ ਏਥੇ ਨਾ ਆਵਾਂ ਤਾਂ ਕਾਲਜ ਦੀ ਫੀਸ ਕੌਣ ਭਰੂਗਾ… ਨਾਲੇ ਕਮਰੇ ਦਾ ਕਿਰਾਇਆ, ਬਿਜਲੀ ਦਾ ਬਿੱਲ ਤੇ…” ਕੁੜੀ ਦੇ ਗੱਲ ਅਜੇ ਮੂੰਹ ਵਿਚ ਈ ਸੀ ਕਿ ਮੀਤ ਬੋਲਿਆ, “ਤੂੰ ਪੜ੍ਹਦੀ ਐਂ ਅਜੇ…” “ਹਾਂ ਜੀ… ਮੈਂ ਪੜ੍ਹਦੀ ਆਂ ਤੇ ਸਟੱਡੀ ਵੀਜ਼ੇ ’ਤੇ ਆਂ ਏਥੇ… ਚੰਗਾ ਤੇ ਫੇਰ ਮੈਂ ਜਾਵਾਂ…” “ਪਰ……” ਮੀਤ ਉਸ ਨੂੰ ਰੋਕਣਾ ਚਾਹੁੰਦਾ ਸੀ। “ਪਰ ਕੀ ਜੀ… 30 ਪੌਂਡ…” ਮੀਤ ਕੁਝ ਨਾ ਬੋਲਿਆ। “ਦਿਓਗੇ… ਜਾਂ ਮੈਂ ਜਾਵਾਂ” “ਤੂੰ ਬਹਿਜਾ ਗੱਡੀ ’ਚ…” “ਪਰ ਮੈਂ 30 ਪੌਂਡ ਤੋਂ ਘੱਟ ਨ੍ਹੀ ਲੈਣੇ…” “ਆਜਾ ਆਜਾ… ਕੋਨੀ…” ਮੀਤ ਦਾ ਗੱਚ ਭਰ ਆਇਆ। ਕੁੜੀ ਬਹਿ ਗਈ ਤੇ ਮੀਤ ਨੇ ਗੱਡੀ ਤੋਰ ਲਈ। “ਤੇਰਾ ਨਾਂ ਕੀ ਆ ਕੁੜੇ…” ਥੋੜੀ ਦੂਰ ਜਾ ਕੇ ਮੀਤ ਨੇ ਕੁੜੀ ਨੂੰ ਪੁੱਛਿਆ। “ਰਾਜਵੰਤ… ਰਾਜਵੰਤ ਕੌਰ…” ਮੀਤ ਦਾ ਪੈਰ ਇਕਦਮ ਬਰੇਕ ਉੱਤੇ ਗਿਆ ਤੇ ਗੱਡੀ ਰੁਕ ਗਈ। ਉਸ ਨੇ ਧਿਆਨ ਨਾਲ ਕੁੜੀ ਦੇ ਮੂੰਹ ਵੱਲ ਵੇਖਿਆ। “ਕੀ ਗੱਲ, ਗੱਡੀ ਕਿਉਂ ਰੋਕ ’ਤੀ” “ਨਹੀਂ ਨਹੀਂ… ਕੁਝ ਨਹੀਂ…” ਕਹਿੰਦਿਆਂ ਮੀਤ ਨੇ ਰੇਸ ਦਬਾਈ ਤੇ ਆਪਣੇ ਹੰਝੂ ਵੀ ਕੁੜੀ ਤੋਂ ਲਕੋ ਲਏ। “ਜੇ ਕੁੜੀਏ ਮੈਂ ਤੈਨੂੰ ਕੋਈ ਚੱਜ ਦਾ ਕੰਮ ਦਵਾ ਦੇਵਾਂ ਤਾਂ ਕੀ ਤੂੰ ਆਹ ਮਾੜਾ ਕੰਮ ਛੱਡ ਦਏਂਗੀ” “ਕਿਹੜੀ ਨੌਕਰੀ ’ਚੋਂ ਏਨੀ ਕਮਾਈ ਹੋਊ… ਮੈਨੂੰ ਤਾਂ ਬਾਹਲੇ ਪੈਸਿਆਂ ਦੀ ਲੋੜ ਆ…” “ਕਿੰਨੇ ਕੁ ਪੈਸਿਆਂ ਦੀ…” “ਬਸ ਏਨੇ ਕੁ ਕਿ ਕਾਲਜ ਦੀ ਫੀਸ ਰਹਿਣ ਤੇ ਖਾਣ ਪੀਣ ਦਾ ਖਰਚਾ ਕੱਢਣ ਤੋਂ ਬਾਅਦ ਘਰ੍ਹੇ ਭੇਜਣ ਜੋਗੇ ਵੀ ਬਚ ਜਾਣ…” “ਘਰ੍ਹੇ ਭੇਜਣ ਜੋਗੇ… ਤੂੰ ਏਥੇ ਪੜ੍ਹਣ ਆਈਂ ਐਂ ਕਿ ਕਮਾਈ ਕਰਨ…” “ਬਾਪੂ ਨੇ ਘਰ ਗਹਿਣੇ ਧਰ ਕੇ ਮੈਨੂੰ ਏਥੇ ਭੇਜਿਐ… ਉਹ ਵੀ ਛਡਾਉਣੈ… ਪੜਾਈ ਦਾ ਤਾਂ ਬਹਾਨੈਂ… ਮੈਂ ਤਾਂ ਮਾੜੀ ਮੋਟੀ ਸੈੱਟ ਹੋ ਕੇ ਛੋਟੇ ਭਰਾ ਨੂੰ ਵੀ ਏਥੇ ਸੱਦਣੈ… ਊਹ ਵੀ ਖਹਿੜੇ ਪਿਆ ਹੋਇਐ… ਮੈਂ ਤਾਂ ਓਹਨੂੰ ਕਈ ਵਾਰੀ ਕਿਹੈ ਕਿ ਇਹ ਬਾਹਲੀ ਚੰਗੀ ਥਾਂ ਨੀ, ਪਰ ਉਹ ਮੰਨਦੈ… ਕਹਿਦਾ ਆਪ ਤਾਂ ‘ਮੌਜਾਂ’ ਲੈਂਦੀ ਐਂ ਇੰਗਲੈਂਡ ’ਚ ਤੇ ਮੈਨੂੰ ਕਹਿੰਦੀ ਐ ਚੰਗਾ ਨੀ… ਸ਼ਾਇਦ ਓਹਨੂੰ ਏਥੇ ਆ ਕੇ ਪਤਾ ਲੱਗਣੈ ਏ ਨਰਕ ਦਾ…” ਕੁੜੀ ਇਕੋ ਸਾਹ ਸਭ ਕੁਝ ਬੋਲ ਗਈ। “ਹਾਏ ਓ ਮੇਰੀਏ ਭੈਣੇ…” ਮੀਤ ਦੀ ਧਾਹ ਨਿਕਲ ਗਈ, “…ਤੈਨੂੰ ਮਾਪਿਆਂ ਨੇ ਆਈਂ ਤੋਰਤਾ ’ਕੱਲੀ ਨੂੰ… ਬਿਨਾ ਇਹ ਵੇਖਿਆਂ ਕਿ ਉਥੇ ਕੋਈ ਕੁੜੀ ਨੂੰ ਸਾਂਭਣ ਵਾਲਾ ਵੀ ਹੈ ਕੇ ਨਹੀਂ…” ਕੁੜੀ ਮੀਤ ਦੇ ਮੂੰਹੋਂ ‘ਭੈਣੇ’ ਸੁਣ ਕੇ ਹੈਰਾਨ ਜਹੀ ਹੋ ਗਈ। “ਤੁਸੀਂ ਮੈਨੂੰ 30 ਪੌਂਡ ਦਿਓਗੇ ਤਾਂ ਸਹੀ ਨਾ…” ਉਸ ਨੇ ਡਰ ਜਾਹਰ ਕਰਦੀ ਨੇ ਕਿਹਾ। “ਮੈਂ ਤੈਨੂੰ ਏਸ ਨਰਕ ’ਚੋਂ ਕੱਢਣ ਨੂੰ ਫਿਰਦਾਂ ਤੇ ਤੂੰ… ਕੋਈ ਨੀ ਦੇਦੂਂਗਾ ਤੈਨੂੰ 30 ਪੌਂਡ…” ਮੀਤ ਨੇ ਗੁੱਸੇ ਹੁੰਦੇ ਨੇ ਕਿਹਾ। “ਨਹੀਂ ਨਹੀਂ… ਮੈਂ ਤਾਂ ਸੋਚਿਆ ਬੀ ਤੁਸੀਂ ਮੈਨੂੰ ਭੈਣ ਕਹੀ ਜਾਨੇ ਓਂ…” “ਆਹੋ ਭੈਣ ਈ ਆਂ ਤੂੰ ਮੇਰੀ… ਤੇ ਮੈਂ ਤੈਨੂੰ ਕੋਈ ਮਾੜਾ ਕੰਮ ਕਰਨ ਨੀ ਲਿਆਇਆ… ਮੈਂ ਤੈਨੂੰ ਚੰਗੀ ਨੌਕਰੀ ’ਤੇ ਲਵਾਊਂ… ਆਵਦੇ ਦੇਸ਼ ਪੰਜਾਬ ਦੀ ਇੱਜ਼ਤ ਮੈਂ ਆਏਂ ਨੀ ਲੰਦਨ ਦੀਆਂ ਸੜਕਾਂ ’ਤੇ ਰੁਲਣ ਦੇਣੀ… ਤੂੰ ਮੇਰੀ ਭੈਣ ਵਾਅਦਾ ਕਰ ਮੇਰੇ ਨਾਲ ਬੀ ’ਗਾਹਾਂ ਤੋਂ ਇਹ ਭੈੜਾ ਕੰਮ ਨਹੀਂ ਕਰੇਂਗੀ ਤੇ ਉਹਨਾਂ ਬਦਨਾਮ ਗਲ਼ੀਆਂ ’ਚ ਮੁੜ ਨਹੀਂ ਜਾਏਂਗੀ…” “ਠੀਕ ਆ ਵੀਰੇ…” ‘ਵੀਰੇ’ ਕੁੜੀ ਦੇ ਮੂੰਹੋਂ ਆਪ ਈ ਨਿਕਲ ਗਿਆ ਤੇ ਮੀਤ ਨੂੰ ਇਹ ਮਿਸ਼ਰੀ ਵਰਗਾ ਲੱਗਿਆ। ਉਹ ਕੁੜੀ ਵੱਲ ਵੇਖ ਕੇ ਥੋੜਾ ਮੁਸਕੁਰਾਇਆ। ਕੁੜੀ ਦੀਆਂ ਅੱਖਾਂ ਵਿਚ ਅੱਥਰੂ ਆ ਗਏ। “ਏਜੰਟ ਕਹਿੰਦਾ ਸੀ, ਥੋਨੂੰ ਚੰਗੀ ਨੌਕਰੀ ਦਿਵਾਵਾਂਗੇ… ਫਰੀ ਹੋਸਟਲ ਹੋਵੇਗਾ… ਵਧੀਆਂ ਖਾਣ ਪੀਣ ਮਿਲੇਗਾ… ਪਰ ਏਥੇ… ਤੈਨੂੰ ਪਤੈ ਵੀਰੇ ਮੈਂ ਦੋ ਦਿਨਾਂ ਤੋਂ ਕੁਝ ਨੀ ਖਾਧਾ…” ਮੀਤ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ। “…ਮੇਰਾ ਤਾਂ ਵੀਰੇ ਕਈ ਵਾਰ ਜੀਅ ਕੀਤੈ ਕਿ ਭੱਜ ਜਾਵਾਂ… ਪਰ ਫੇਰ ਬਾਪੂ ਦੇ ਸਿਰ ਦਾ ਕਰਜ਼ਾ ਤੇ ਭਰਾ ਦੇ ਹਿੱਸੇ ਦਾ ਗਹਿਣੇ ਪਿਆ ਘਰ ਦਿਸ ਪੈਂਦੈ… ਤੇ ਮੈਂ… ਕਈ ਵਾਰ ਤਾਂ ਮਨ ਕਰਦੈ ਕਿ ਹੀਥਰੋ ਹਵਾਈ ਅੱਡੇ ’ਤੇ ਚਲੀ ਜਾਵਾਂ ਤੇ ਉੱਚੀ-ਉੱਚੀ ਰੌਲਾ ਪਾਵਾਂ… ਕਿ ਚਲੀਆਂ ਜਾਓ ਵਾਪਸ ਜਿਹੜੀਆਂ ਨਵੀਆਂ ਆ ਰਹੀਆਂ ਓ… ਮੁੜ ਜਾਓ ਅਜੇ ਵੀ ਜੇ ਨਰਕ ਤੋਂ ਭੈੜੀ ਜ਼ਿੰਦਗੀ ਨ੍ਹੀ ਜਿਊਣੀ ਤਾਂ… ਨਾ ਵਧਿਓ ’ਗਾਹਾਂ ਜੇ ਬਾਪੂ ਦੀ ਪੱਗ ਤੇ ਮਾਂ ਦੀ ਚੁੰਨੀ ਦਾ ਫਿਕਰ ਐ ਤਾਂ…” ਕੁੜੀ ਦੀ ਮਾੜੀ ਹੁੰਦੀ ਜਾ ਰਹੀ ਹਾਲਤ ਨੂੰ ਵੇਖ ਕੇ ਮੀਤ ਨੇ ਸਟੀਰੀਓ ਔਨ ਕਰ ਦਿੱਤਾ। “ਚੰਗਾ ਕੀਰਤਨ ਸੁਣ… ਰੋ ਨਾ ਐਵੇਂ ਸਭ ਠੀਕ ਹੋਜੂ…” ਸ਼ਬਦ ਚੱਲ ਪਿਆ, “ਮੋਹਨਿ ਮੋਹਿ ਲੀਆ ਮਨੁ ਮੋਹਿ॥…… ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥ ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ॥” ਜਦੋਂ ਇਹ ਤੁਕ ਆਈ ਤਾਂ ਰਾਜਵੰਤ ਬੋਲੀ, “ਇਹਦਾ ਕੀ ਅਰਥ ਆ ਵੀਰੇ…” ਕਹਿੰਦੇ ਨੇ…… ਸਿੰਗਲਾਦੀਪ ਟਾਪੂ, ਜੀਹਨੂੰ ਅੱਜ-ਕੱਲ ਸ੍ਰੀ ਲੰਕਾ ਵੀ ਕਹਿੰਦੇ ਆ, ਦਾ ਰਾਜਾ ਹੁੰਦਾ ਸੀ ਸ਼ਿਵਨਾਭ। ਬੜਾ ਚੰਗਾ ਰਾਜਾ ਸੀ। ਹਰ ਆਏ ਸਾਧੂ ਸੰਤ ਦੀ ਚੰਗੀ ਟਹਿਲ ਸੇਵਾ ਕਰਦਾ ਸੀ। ਉਸ ਨੂੰ ਉਸਦੇ ਕੁਝ ਅਹਿਲਕਾਰਾਂ ਨੇ ਦੱਸਿਆ ਕਿ ਮਹਾਰਾਜ ‘ਨਾਨਕ’ ਫਕੀਰ ਏਧਰ ਨੂੰ ਆ ਰਿਹੈ। ਬਹੁਤ ਨਾਮ ਸੁਣਿਐਂ ਉਸਦਾ। ਕਹਿੰਦੇ ਨੇ ਬੜਾ ‘ਜ਼ਾਹਰ ਪੀਰ’ ਐ। ਇਸ ਤਰ੍ਹਾਂ ‘ਗੁਰੂ ਨਾਨਕ’ ਬਾਰੇ ਕਾਫੀ ਕੁਝ ਰਾਜੇ ਦੇ ਅਹਿਲਕਾਰਾਂ ਨੇ ਉਸ ਨੂੰ ਦੱਸਿਆ। ਰਾਜਾ ਬੜੀ ਬੇਸਬਰੀ ਨਾਲ ਗੁਰੁ ਨਾਨਕ ਨੂੰ ਉਡੀਕਣ ਲੱਗਾ। ਜਦੋਂ ਕੁਝ ਪਖੰਡੀ ਲੋਕਾਂ ਨੂੰ ਰਾਜੇ ਵੱਲੋਂ ਗੁਰੂ ਨਾਨਕ ਦੀ ਉਤਸੁਕਤਾ ਨਾਲ ਕੀਤੀ ਜਾ ਰਹੀ ਉਡੀਕ ਬਾਰੇ ਪਤਾ ਲੱਗਿਆ ਤਾਂ ਉਹਨਾਂ ਵਿਚੋਂ ਕਈ ਨਾਨਕ ਬਣ ਕੇ ਰਾਜੇ ਦੇ ਦਰਬਾਰ ਪਹੁੰਚ ਗਏ। ਰਾਜਾ ਬੜਾ ਹੈਰਾਨ ਹੋਇਆ ਤੇ ਉਸ ਨੇ ਉਹਨਾਂ ਪਖੰਡੀਆਂ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ। ਹੁਣ ਕੋਈ ਪਖੰਡੀ ਪੈਸੇ ’ਤੇ ਡੋਲ ਜਾਇਆ ਕਰੇ, ਕੋਈ ਖਾਣ-ਪੀਣ ’ਤੇ, ਕੋਈ ਮਹਿਲ ਮਾੜੀਆਂ ’ਤੇ… ਅੰਤ ਵਿਚ ਰਾਜਾ ਇਕ ਪ੍ਰੀਖਿਆ ਲੈਂਦਾ ਸੀ ਕਿ ਨਾਨਕ ਬਣ ਕੇ ਆਏ ਬੰਦੇ ਦੇ ਮੂਹਰੇ ਵੇਸਵਾਵਾਂ ਦਾ ਨਾਚ ਕਰਵਾਉਂਦਾ ਸੀ… ਤੇ ਤਕਰੀਬਨ ਸਾਰੇ ਪਖੰਡੀ ਹੀ ਉਹਨਾਂ ਵੇਸਵਾਵਾਂ ਦੀਆਂ ਅਦਾਵਾਂ ਦੇ ਸ਼ਿਕਾਰ ਬਣ ਜਾਂਦੇ ਸਨ। ਇਕ ਦਿਨ ਸਚਮੁੱਚ ‘ਗੁਰੂ ਨਾਨਕ’ ਸਹਿਬ ਆ ਗਏ। ਹੁਣ ਰਾਜਾ ਤਾਂ ਉਹਨਾਂ ਨੂੰ ਪਛਾਣਦਾ ਨਹੀਂ ਸੀ। ਸੋ ਉਹਨਾਂ ਨੇ ਗੁਰੂ ਨਾਨਕ ਦੀ ਪ੍ਰੀਖਿਆ ਵੀ ਲੈਣੀ ਸ਼ੁਰੂ ਕਰ ਦਿੱਤੀ…… ਤੇ ਅੰਤ ਵਿਚ ਜਦੋਂ ਉਹੀ ਵੇਸਵਾਵਾਂ ਗੁਰੂ ਨਾਨਕ ਜੀ ਅੱਗੇ ਨੱਚੀਆਂ ਤਾਂ ਉਹ ਬੋਲੇ, “ਗਾਛਹੁ ਪੁਤ੍ਰੀ ਰਾਜ ਕੁਆਰਿ॥ ਨਾਮੁ ਭਣਹੁ ਸਚੁ ਦੋਤੁ ਸਵਾਰਿ॥” ਮਤਲਬ ਕਿ ‘ਛੱਡ ਦਿਓ ਮੇਰੀਓ ਧੀਓ ਇਹ ਸਭ ਕੁਝ’। ਇਹ ਸੁਣ ਕੇ ਉਹ ਵੇਸਵਾਵਾਂ ਰੋਣ ਲੱਗ ਪਈਆਂ ਤੇ ਉੱਚੀ-ਉੱਚੀ ਬੋਲਣ ਲੱਗੀਆਂ, “ਇਹੀ ਗੁਰੂ ਨਾਨਕ ਹੈ, ਜ਼ਾਹਰ ਪੀਰ। ਸਾਨੂੰ ਸਾਡੇ ਮਾਪੇ ਆਪਣੀਆਂ ਧੀਆਂ ਨਹੀਂ ਮੰਨਦੇ, ਇਹੀ ਅਸਲੀ ਨਾਨਕ ਫਕੀਰ ਹੈ ਜੋ ਸਾਨੂੰ ਵੀ ਪੁੱਤਰੀਆਂ ਕਹਿੰਦਾ ਹੈ…” ਮੀਤ ਲੋਰ ਵਿਚ ਹੀ ਕਹਾਣੀ ਸੁਣਾ ਰਿਹਾ ਸੀ, ਪਰ ਜਦੋਂ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਰਾਜਵੰਤ ਜਾਰ-ਜਾਰ ਰੋ ਰਹੀ ਸੀ। “ਹੈ ਮੇਰੀ ਕਮਲੀ ਭੈਣ… ਤੈਨੂੰ ਕੀ ਹੋ ਗਿਆ…” “ਮੈਨੂੰ ਮਾਫ ਕਰਦਿਓ ਬਾਬਾ ਜੀ…” ਕਾਰ ਵਿਚ ਲੱਗੀ ਗੁਰੂ ਨਾਨਕ ਸਾਹਿਬ ਦੀ ਫੋਟੋ ਅੱਗੇ ਹੱਥ ਬੰਨ੍ਹ ਕੇ ਉਹ ਬੋਲੀ, “ਮੈਂ ਪਾਪਣ… ਮੈਨੂੰ ਮਾਫ ਕਰ ਦਈਂ ਵੀਰੇ…” ਹੁਣ ਉਸ ਦੇ ਹੱਥ ਮੀਤ ਵੱਲ ਹੋ ਗਏ। ਇੰਝ ਲੱਗਦਾ ਸੀ ਜਿਵੇਂ ਉਸ ਅੰਦਰ ਕਾਫੀ ਟੁੱਟ-ਭੱਜ ਹੋ ਰਹੀ ਸੀ। ਕੁਝ ਦੇਰ ਚੁੱਪ ਰਹਿਣ ਪਿੱਛੋਂ ਉਹ ਫੇਰ ਬੋਲੀ, “ਵੀਰੇ ਕੀ ਆਪਾਂ ਮੇਰੀਆਂ ਸਹੇਲੀਆਂ ਨੂੰ ਵੀ ਏਸ ਗੰਦ ਵਿਚੋਂ ਕੱਢ ਸਕਦੇ ਆਂ…” ਮੀਤ ਦੇ ਪੈਰ ਫੇਰ ਇਕਦਮ ਬਰੇਕ ’ਤੇ ਗਏ। ਗੱਡੀ ਰੁਕਦਿਆਂ ਹੀ ਉਹ ਬੋਲਿਆ, “ਕੀ…ਈ…ਈ… ਤੇਰੀਆਂ ਸਹੇਲੀਆਂ…? ਕੀ ਹੋਰ ਪੰਜਾਬਣ ਕੁੜੀਆਂ ਵੀ ਏਸ ਦਲਦਲ ਵਿਚ ਫਸੀਆਂ ਪਈਆਂ ਨੇ… ਹਾਏ ਓ ਮੇਰਿਆ ਰੱਬਾ… ਹੋਰ ਕਿੰਨੇ ਕੁ ਕਹਿਰ ਢਾਹੇਂਗਾ…” “ਹਾਂ ਵੀਰੇ… ਮੇਰੇ ਗਰੁੱਪ ਦੀਆਂ ਤਕਰੀਬਨ ਸਾਰੀਆਂ ਕੁੜੀਆਂ ਹੀ… ਬਸ 50 ਵਿਚੋਂ 2 ਕੁ ਮੁੜੀਆਂ ਨੇ ਪੰਜਾਬ ਨੂੰ ਜਿਹੜੀਆਂ ਘਰੋਂ ਕੁਝ ਠੀਕ ਸਨ… ਬਾਕੀ… ਤੇ ਨਾਲੇ ਇਕੱਲੇ ਮੇਰੇ ਬੈਚ ਦੀਆਂ ਨਹੀਂ ਵੀਰੇ… ਸਟੱਡੀ ਵੀਜ਼ੇ ’ਤੇ ਆਉਣ ਵਾਲੀਆਂ ਕੁੜੀਆਂ ਵਿਚੋਂ ਬਹੁਤੀਆਂ ਏਸ ਗੰਦ ਵਿਚ ਹੀ ਧਸ ਜਾਂਦੀਆਂ ਨੇ…” “ਹਾਏ ਓ ਰੱਬਾ… ਮੈਂ ਤਾਂ ਇਕ ਰਾਜਵੰਤ ਨੂੰ ਰੋਂਦਾ ਸੀ ਤੇ ਏਥੇ ਤਾਂ ਪਤਾ ਨਹੀਂ ਕਿੰਨੀਆਂ ਰਾਜਵੰਤਾਂ…” ਮੀਤ ਨੂੰ ਆਪਣਾ ਦਿਲ ਡੁੱਬ ਰਿਹਾ ਜਾਪਦਾ ਸੀ। “ਕਿੱਥੇ ਨੇ ਉਹ… ਤੇਰੀਆਂ ਸਹੇਲੀਆਂ…” “ਓਥੇ ਈ… ਮੇਰੇ ਤੋਂ ਪਿਛਲੀ ਗਲ਼ੀ ’ਚ…” “ਖਬਰਦਾਰ ਜੇ ਅੱਗੇ ਤੋਂ ‘ਮੇਰੀ ਗਲ਼ੀ’ ਕਿਹਾ ਤਾਂ… ਮੈਥੋਂ ਬੁਰਾ ਕੋਈ ਨੀ ਫੇਰ… ਭੁੱਲ ਜਾ ਕਿ ਤੂੰ ਕਦੇ ਉਹਨਾਂ ਗਲ਼ੀਆਂ ’ਚ ਹੁੰਦੀ ਸੀ… ਮੈਂ ਤੈਨੂੰ ਘਰੇ ਛੱਡ ਕੇ ਓਧਰ ਜਾ ਕੇ ਆਉਂਗਾ…” “ਪਰ ਵੀਰੇ ਮੈਂ ਤੇਰੇ ਨਾਲ ਚੱਲਦੀ ਆਂ… ਤੈਨੂੰ ਪਛਾਣ ਨੀ ਆਉਂਣੀ ਉਹਨਾਂ ਦੀ……” “ਪਛਾਣ… ਤੇਰੀ ਪਛਾਣ ਮੈਨੂੰ ਕੀਹਨੇ ਕਰਾਈ ਸੀ… ਆਜੂਗੀ ਉਹਨਾਂ ਦੀ ਪਛਾਣ ਵੀ, ਜਿਵੇਂ ਤੇਰੀ ਆ ਗਈ ਸੀ… ਪਰ ਤੂੰ ਓਧਰ ਮੁੜਕੇ ਕਦੇ ਨੀ ਜਾਣਾ…” ਰਾਜਵੰਤ ਨੂੰ ਘਰੇ ਛੱਡ ਕੇ ਮੀਤ ਫੇਰ ‘ਓਧਰ’ ਨੂੰ ਗਿਆ। ਜਦੋਂ ਉਹ ਰਾਜਵੰਤ ਦੀ ਦੱਸੀ ਗਲ਼ੀ ਵਿਚ ਪਹੁੰਚਿਆ ਤਾਂ ਸਚਮੁੱਚ ਉਸ ਦੀ ਚੀਕ ਨਿਕਲ ਗਈ… ਚੀਕ ਸੁਣ ਕੇ ਇਕ ਮੇਮ ਉਸ ਵੱਲ ਭੱਜੀ ਆਈ। “what happened... do you want something... we’ve punjabi girls for customers like you... very hot punjabi girls” ਤੇ ਮੇਮ ਖਚਰੀ ਜਹੀ ਹਾਸੀ ਹੱਸਣ ਲੱਗੀ। ਮੀਤ ਦੇ ਸੀਨੇ ਵਿਚ ਜਿਵੇਂ ਕਿਸੇ ਨੇ ਛੁਰਾ ਖਭੋ ਦਿੱਤਾ ਹੋਵੇ। ਉਸ ਨੂੰ ਇੰਜ ਲੱਗਿਆ ਜਿਵੇਂ ਪੰਜਾਬ ਦੀ ਅਣਖ ਤੇ ਗ਼ੈਰਤ ਦੇ ਮੂੰਹ ’ਤੇ ਉਸ ਮੇਮ ਨੇ ਚਪੇੜ ਮਾਰ ਦਿੱਤੀ ਹੋਵੇ…। “shut your mouth” ਕਹਿ ਕੇ ਉਸ ਨੇ ਗੱਡੀ ਭਜਾ ਲਈ। “…ਆਜਾ ਆਜਾ… ਕੋਈ ਨੀ… ਸ਼ੁਰੂ-ਸ਼ੁਰੂ ਵਿਚ ਈ ਡਰ ਜਿਹਾ ਲੱਗਦੈ… ਫੇਰ ਸਭ ਠੀਕ ਹੋ ਜਾਂਦੈ…” ਇਕ ਕੁੜੀ ਦੂਜੀ, ਜੀਹਦਾ ਸ਼ਾਇਦ ਅੱਜ ਪਹਿਲਾ ਦਿਨ ਸੀ, ਨੂੰ ‘ਸਮਝਾਉਂਦੀ’ ਜਾ ਰਹੀ ਸੀ। ਪਰ੍ਹੇ ਇਕ ਗੋਰੇ ਨੇ ਇਕ ਕੁੜੀ ਦੀ ਚੁੰਨੀ ਲਾਹ ਕੇ ਸੜਕ ’ਤੇ ਵਗਾਹ ਮਾਰੀ ਤੇ ਕੁੜੀ ਨੂੰ ਗੱਡੀ ਵਿਚ ਬਿਠਾ ਕੇ ਲੈ ਗਿਆ। ਮੀਤ ਨੂੰ ਜਾਪਿਆ ਜਿਵੇਂ ਪੰਜਾਬੀਆਂ ਦੀ ਇੱਜ਼ਤ ਉਸ ਗੋਰੇ ਨੇ ਲੰਡਨ ਦੀ ਸੜਕ ’ਤੇ ਵਗਾਹ ਮਾਰੀ ਹੋਵੇ। ਉਸਦਾ ਜੀਅ ਕੀਤਾ ਕਿ ਭੱਜ ਕੇ ਚੁਮਨਿ ਚੁੱਕ ਲਵੇ… ਪਰ ਇਕਦਮ ਉਸਦਾ ਧਿਆਨ ਦੂਜੇ ਪਾਸੇ ਗਿਆ… ਇਕ ਹੋਰ ਕੁੜੀ ਇਕ ਕਾਰ ਨਾਲ ਲਮਕਦੀ ਆਉਂਦੀ ਸੀ, “ok sir ok... only twenty pounds... only twenty” “ਮੈਂ ਤਾਂ 10 ਪੌਂਡ ਦੇਣੇ ਐਂ… ਜੇ ਚਿੱਤ ਮੰਨਦੈ ਤਾਂ ਬਹਿ ਜਾ ਨਹੀਂ ਤਾਂ ਹੋਰ ਬਥੇਰੀਆਂ ਖੜ੍ਹੀਆਂ ਨੇ…” ਖ੍ਰੀਦਾਰ ਦੇ ਮੂੰਹੋਂ ਨਿਕਲੀ ਪੰਜਾਬੀ ਨੇ ਜਿਵੇਂ ਮੀਤ ਦੇ ਕਾਲਜਿਓਂ ਰੁੱਗ ਭਰ ਲਿਆ ਸੀ। ਕੁੜੀ ਵਿਚਾਰੀ ਮੋਸਸੇ ਜਹੇ ਮਨ ਨਾਲ ਬਾਰੀ ਖੋਲ੍ਹ ਕੇ ਅੰਦਰ ਬਹਿ ਗਈ। ਅੰਦਰ ਇਕ ਲੰਮੇ ਦਾਹੜੇ ਤੇ ਪੇਚਾਂ ਵਾਲੀ ਪੱਗ ਵਾਲਾ ‘ਸਰਦਾਰ’ ਬੈਠਾ ਸੀ। “little bit more baby...” ਜਦੇ ਮੀਤ ਨੂੰ ਇਕ ਹੋਰ ਆਵਾਜ਼ ਸੁਣਾਈ ਦਿੱਤੀ। ਇਕ ਗੋਰਾ ਕੁੜੀ ਨੂੰ ਪੌਂਡ ਵਿਖਾਉਂਦਾ ਹੋਇਆ ਬੋਲ ਰਿਹਾ ਸੀ ਤੇ ਕੁੜੀ ਦੇ ਕੱਪੜੇ ਹੌਲੀ-ਹੌਲੀ ਉਤਾਂਹ ਹੋ ਰਹੇ ਸਨ। ਜਿੰਨਾਂ ਚਿਰ ਮੀਤ ਏਥੇ ਖੜ੍ਹਾ ਰਿਹਾ ਓਨਾ ਚਿਰ ਉਸ ਨੂੰ ਇੰਜ ਲੱਗਦਾ ਰਿਹਾ ਜਿਵੇਂ ਕੋਈ ਭਾਰੇ ਹਥੌੜੇ ਨਾਲ ਉਸ ਦੇ ਸਿਰ ਵਿਚ ਮੇਖਾਂ ਠੋਕ ਰਿਹਾ ਹੋਵੇ। ਉਹ ਹੋਰ ਨਹੀਂ ਸਹਾਰ ਸਕਦਾ ਸੀ। ਉਸ ਨੇ ਉਥੋਂ ਗੱਡੀ ਭਜਾ ਲਈ। ਅੱਗੇ ਇਕ ਚੌਂਕ ਵਿਚ ਕਈ ਪੰਜਾਬੀ ਮੁੰਡੇ ਇਕ ਕਾਰ ਦੇ ਦੁਆਲੇ ਖੜ੍ਹੇ ਸਨ। ਹੱਥਾਂ ਵਿਚ ਉਹਨਾਂ ਦੇ ਰੋਟੀ ਵਾਲੇ ਡੱਬੇ ਸਨ। ਆਵਾਜ਼ਾਂ ਆ ਰਹੀਆਂ ਸਨ, “ten pounds... ok ok... only five pounds...” ਲੱਗਦਾ ਸੀ ਜਿਵੇਂ ਕਾਰ ਵਾਲੇ ਨੂੰ ਮਜ਼ਦੂਰ ਦੀ ਤਲਾਸ਼ ਸੀ ਤੇ ਇਹ ਸਾਰੇ ਉਸ ਨਾਲ ਜਾਣਾ ਚਾਹੁੰਦੇ ਸਨ ਤੇ ਆਪਣੀ ਬੋਲੀ ਲਾ ਰਹੇ ਸਨ। ਇਹਨਾਂ ਨੂੰ ਵੇਖ ਕੇ ਮੀਤ ਨੂੰ ਕਿਤੋਂ ਪੜ੍ਹੀ ਇਕ ਗੱਲ ਚੇਤੇ ਆ ਰਹੀ ਸੀ, “……ਇਹ ਮਹਾਰਾਜਾ ਦਲੀਪ ਸਿੰਘ ਦੀ ਕਲਗੀਂ ਦੇ ਮੋਤੀ ਨੇ… ਇਹਨਾਂ ਦਾ ਆਪਣਾ ਕੋਈ ਦੇਸ਼ ਨਹੀਂ… ਇਹਨਾਂ ਦਾ ਆਪਣਾ ਕੋਈ ਘਰ ਨਹੀਂ… ਇਸੇ ਲਈ ਇਹ ਬਿਗਾਨੇਂ ਦਰਾਂ ’ਤੇ ਠੋਕਰਾਂ, ਧੱਕੇ ਖਾਂਦੇ ਫਿਰਦੇ ਨੇ ਤਾਂ ਕਿ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ…।” ਮੀਤ ਨੇ ਫਿਰ ਗੱਡੀ ਭਜਾ ਲਈ ਤੇ ਐਤਕੀਂ ਇਹ ਹੀਥਰੋ ਹਵਾਈ ਅੱਡੇ ’ਤੇ ਆ ਕੇ ਰੁਕੀ। ਕਈ ਪੰਜਾਬੀ ਮੁੰਡੇ ਕੁੜੀਆਂ ਬੈਗ ਘੜੀਸੀ ਹਵਾਈ ਅੱਡੇ ਤੋਂ ਬਾਹਰ ਆ ਰਹੇ ਸਨ। ਉਹਨਾਂ ਨੂੰ ਵੇਖ ਕੇ ਮੀਤ ਬਾਵਰਿਆਂ ਵਾਂਗ ਉੱਚੀ-ਉੱਚੀ ਬੋਲਣ ਲੱਗ ਪਿਆ, “ਮੁੜ ਜਾਓ ਨੀ ਮੇਰੀਓ ਭੈਣੋਂ ਆਪਣੇ ਦਰਾਂ ਨੂੰ… ਮੁੜ ਜਾਓ ਜੇ ਇੱਜ਼ਤਾਂ ਪਿਆਰੀਆਂ ਨੇ ਤਾਂ… ਮੁੜ ਜਾਓ ਥੋਨੂੰ ਅਣਖੀਂ ਪੰਜਾਬ ਦਾ ਵਾਸਤਾ…” ਮੀਤ ਨੂੰ ਅਣਸੁਣਿਆਂ ਕਰਕੇ ਇਹ ਸਾਰੇ ਅੱਗੇ ਲੰਘ ਗਏ। ਕੁਝ ਕੁ ਅੱਗੇ ਜਾ ਕੇ ਇਕ ਦੂਜੇ ਨੂੰ ਕਹਿਣ ਲੱਗੇ, “ਐਵੇਂ ਭੌਕੀ ਜਾਂਦੈ ਕਮਲਿਆਂ ਵਾਂਗੂ… ਸਾਨੂੰ ਕਾਲਜਾਂ ਵਾਲੇ ਉਡੀਕਦੇ ਹੋਣਗੇ… ਸਾਡੇ ਹੋਸਟਲਾਂ ਵਾਲੇ ਸਾਨੂੰ ਲੱਭਦੇ ਫਿਰਦੇ ਹੋਣਗੇ…।” ਕੁੜੀਆਂ ਇਕ ਦੂਜੀ ਨਾਲ ਗੱਲਾਂ ਕਰ ਰਹੀਆਂ ਸਨ, “ਗੁਰਜੀਤ, ਤੇਰੇ ਰਿਸ਼ਤੇਦਾਰਾਂ ਨੇ ਤੈਨੂੰ ਚੰਗੀ ਨੌਕਰੀ ਦਿਵਾ ਦੇਣੀ ਐਂ… ਵੇਖੀਂ ਕਿਤੇ ਸਾਨੂੰ ਭੁੱਲ ਨਾ ਜਾਈਂ…” “ਲੈ ਨੌਕਰੀਆਂ ਬਥੇਰੀਐਂ ਏਥੇ… ਸਭ ਨੂੰ ਮਿਲ ਜਾਣਗੀਆਂ ਚੰਗੀਆਂ ਨੌਕਰੀਆਂ… ਮੇਰੇ ‘ਆਂਟੀ’ ਕਹਿੰਦੇ ਸੀ ਕਿ ‘ਕੰਮ’ ਬਹੁਤ ਐ ਏਥੇ… ਉਹ ਮੈਨੂੰ ਲੈਣ ਆਉਣ ਵਾਲੇ ਸਨ ਪਰ ਦਿਸਦੇ ਨਹੀਂ ਕਿਤੇ…” ਸ਼ਾਇਦ ਇਹਨਾਂ ਕੁੜੀਆਂ ਨੂੰ ਪਤਾ ਨਹੀਂ ਸੀ ਲੰਡਨ ਦੀਆਂ ਉਹੀ ਬਦਨਾਮ ਗਲ਼ੀਆਂ ਹੁਣ ਇਹਨਾਂ ਨੂੰ ਉਡੀਕ ਰਹੀਆਂ ਸਨ। ਮੀਤ ਅਜੇ ਵੀ ਓਵੇਂ ਬੋਲ ਰਿਹਾ ਸੀ, “ਹਾੜਾ ਵੇ ਮਾਪਿਓ… ਆਪਣੀਆਂ ਅਣਖਾਂ ਇੱਜ਼ਤਾਂ ਦਾ ਖਿਆਲ ਕਰੋ… ਏਨੇ ਬੇਗ਼ੈਰਤ ਨਾ ਬਣੋ… ਧੀਆਂ, ਘਰਾਂ ਦੀਆਂ ਇੱਜ਼ਤਾਂ… ਇੰਜ ਇਕੱਲੀਆਂ ਵਿਦੇਸ਼ੀਂ ਰੁਲਣ ਨਾ ਭੇਜੋ… ਹਾੜਾ ਮਾਪਿਓ ਵਾਸਤਾ ਥੋਨੂੰ ਅਣਖੀ ਪੰਜਾਬ ਦਾ…” ਰਾਜਵੰਤ ਨੂੰ ਕਮਰੇ ਵਿਚ ਬੈਠੀ ਨੂੰ ਮਾਂ ਦੀ ਯਾਦ ਆ ਰਹੀ ਸੀ। ਦਿੱਲੀ ਹਵਾਈ ਅੱਡੇ ’ਤੇ ਤੁਰਨ ਲੱਗੀ ਨੂੰ ਮਾਂ ਨੇ ਸਮਝਾਇਆ ਸੀ, “ਵੇਖੀ ਧੀਏ ਬਾਪ ਦੀ ਇੱਜ਼ਤ ਦਾ ਖਿਆਲ ਰੱਖੀਂ… ਜਵਾਨ ਧੀ ਖੁੱਲੀ ਤਿਜ਼ੋਰੀ ਵਾਂਗ ਹੁੰਦੀ ਐ ਪੁੱਤ… ਮੇਰਾ ਤਾਂ ਦਿਲ ਡੁੱਬਦੈ ਤੈਨੂੰ ’ਕੱਲੀ ਨੂੰ ਤੋਰ ਕੇ… ਪਰ ਹੋਰ ਕੋਈ ਅੱਗਾ ਦਿਸਦਾ ਵੀ ਨਈਂ ਨਾ… ਵੇਖੀ ਮੇਰੀ ਰਾਣੀ ਧੀ ਕੋਈ ਹੀਮ-ਕੀਮ ਨਾ ਹੋ ਜਾਏ… ਇੱਜ਼ਤ ਤੋਂ ਵੱਡੀ ਕੋਈ ਚੀਜ਼ ਨੀ ਰਾਜੋ… ਜੇ ਕੋਈ ਐਸੀ ਬਿਪਤਾ ਪੈ ਗਈ ਤਾਂ ਧੀਏ ਖੂਹ ’ਚ ਛਾਲ ਮਾਰ ਦੇਈਂ ਪਰ……” ਉਸਨੂੰ ਸੋਹਣੇ ਨੈਣ ਤੇ ਨਕਸ਼ ਦੇਈਂ ਰੱਬਾ ਮੈਨੂੰ ਧੀ ਦੀ ਬਖਸ਼ ਦੇਈਂ ਇੱਕ ਖੁਸ਼ੀ ਦਿਲ ਵਿੱਚ ਛਾਵੇਗੀ ਜਦ ਉਹ ਦੁਨੀਆਂ ਵਿੱਚ ਆਵੇਗੀ ਲੱਖ ਰੱਬ ਜੀ ਸ਼ੁਕਰ ਮਨਾਵਾਗਾਂ ਕੰਨੀ ਗੁਰਬਾਣੀ ਪਾਵਾਂਗਾ ਘੁੱਟ ਸੀਨੇ ਦੇਨਾਲ ਲਾਵਾਗਾਂ ਅੰਮਿ੍ਤ ਦਾ ਚੂਲਾ ਛਕਾਵਾਗਾਂ ਜਦੋਂ ਉਸਨੇ ਰਫਤਾਰ ਫੜੀ ਇਕ ਚੁੰਨੀ ਉਸਦੇ ਸਿਰ ਧਰੀਂ
ਜਦ ਵੀ ਦਸਤਾਰ ਸਜਾਵਾਂਗਾ ਪਹਿਲਾਂ ਉਸਦੇ ਪੈਰੀਂ ਲਾਵਾਂਗਾ ਇਕ ਉਹਦੇ ਕੰਨੀਂ ਪੁਕਾਰ ਕਰੀਂ ਧੀਏ ਬਾਪ ਦੀਪੱਗ ਦਾ ਸਤਿਕਾਰ ਕਰੀਂ ਆਪਣਾ ਵਿਰਸਾ ਕਦਰਾਂ ਕੀਮਤਾਂ ਉਹਨੂੰ ਸਭ ਸਿਖਾਵਾਂਗਾ ਰੋਜ਼ ਰਾਤ ਨੂੰ ਤਾਰਿਆਂ ਛਾਵੇਂ ਬਾਬਾ ਨਾਨਾਕ ਰੋਜ਼ ਸੁਨਾਵਾਂਗਾ ਉਹਨੂੰ ਸਿੱਖਇਤਿਹਾਸ ਦੀ ਧਾਰ ਦੇਵੀਂ ਇਕ ਉਹਦੇ ਸਿਰ ਦਸਤਾਰ ਦੇਵੀਂਪੁੱਤਾਂ ਤੋਂ ਵੱਧ ਪਿਆਰੀ ਧੀ ਮੇਰੀ ਜਦ ਦਸਤਾਰ ਸਜਾਵੇਗੀ ਖੁਸ਼ ਹੋਵੇਗੀ ਰੂਹ ਮੇਰੀ ਤੇ ਹਿੱਕ ਚੌੜੀ ਹੋ ਜਾਵੇਗੀ ਲਾਡਾਂ ਪਾਲੀ ਧੀ ਆਪਣੀ ਦਾ ਹੱਥੀਂ ਕਾਜ ਰਚਾਵਾਂਗਾ ਦਸਮ ਪਿਤਾ ਦੇ ਹੁਕਮਾਂ ਅੰਦਰ ਗੁਰਸਿੱਖੀ ਝੋਲੀ ਪਾਵਾਂਗਾ ਤੇਰੇ ਚਰਨਾਂ ਦੀ ਧੂੜ ਏ"ਤੇਜੀ"ਨਾ ਕਦੀ ਇਹ ਕਹਿਣੋ ਸੰਗਾਂਗਾ ਪੁੱਤ ਤੋਂਪਹਿਲਾਂ ਵਾਹਿਗੁਰੂ ਜੀ ਮੈਂ ਧੀ ਤੁਹਾਡੇ ਤੋਂ ਮੰਗਾਂਗਾ ....... please jaroor padeyo
Mere pyare dosto 1 sachi gal sunauna----- bohat purani va Anandhpur sahib de ilake di gal va 1 war 4 - 5 munde khade c te ohtho 1 colz ch shuti hoi kafi kudiya ja rahiya c te ohna mundeya wich shart lag gai k kise kudi di chuni launi va te 1 munda scooter chalaun lag geya te duja pishe baith geya dona ne muh te rumal ban laye ehda he jande jande ohna ne pisheyo 1 kud...i di chuni khich lai te ohtho scooter pajha leya after 1 hour jado sare apne apne ghar chale gaye te oh munda jis ne chuni khichi c oh v ghar aa geya te ohdi sister ghar apni mom and dad kol bhaithi bohat ro rahe c te ohne apne veer nu aundeya he daseya k aj kise ne meri chuni lah diti market wich jado oh colz to aa rahe c then oh munde ne sucide kar leya please mere veero ehda na karo kal nu kise di apni bhain v ho sakdi va es lai kudiya vaste galat wording use na karo........ Spcly Honey singh varge sir na chdao. ਮਸਲਾ ਮਸ਼ੂਕ ਦਾ ਤੇ ਰੋਲਾ ਵੱਟ ਦਾ,
ਏ ਕੰਮ ਯਾਰੋ ਜੱਟਾਂ ਨੂੰ ਹੀ ਜੱਚ ਦਾ, ਪਿੱਠ ਤੇ ਨੀਂ ਬਿੱਲੋ,ਸਿੱਧਾ ਹਿੱਕ ਉੱਤੇ ਵਾਰ, ਮੇਰੇ ਯਾਰ ਦਿਲਦਾਰ,ਹੱਤਿਆ ਦੇ ਹਥਿਆਰ, ਨਈਂਓ ਝੱਲਦੇ ਤੜੀ, ਤੇਰੇ ਪਿੰਡ ਦਾ ਮੈਂ ਕੱਲਾ-ਕੱਲਾ ਵੇਖਲੂਂ ਨਾਂ ਵੈਰੀਆਂ ਦੇ ਹੱਕ ਚ' ਖੜੀਂ ਚੌਕ ਵਿੱਚ ਕਾਰਗਿਲ ਹੋਊ ਜੰਗ ਵਾ, ਹਿੱਕ ਦੇ ਓ ਜ਼ੋਰ ਤੇ ਵਿਆਉਣੀ ਮੰਗ ਵਾ, ਮੇਰੇ ਸਾਲੇ ਹੋਏ ਜ਼ਹਿਰੀ,ਚੰਡੀ ਫਿਰਦੇ ਔਜ਼ਾਰ, ਬਿੱਲੋ ਵਿਰਲੇ ਦਾ ਵਾਰ,ਕਿੱਥੋਂ ਲਊਗੀ ਸਹਾਰ, ਤੇਰੇ ਭਾਈਆਂ ਦੀ ਲੜੀ, ਤੇਰੇ ਪਿੰਡ ਦਾ ਮੈਂ ਕੱਲਾ-ਕੱਲਾ ਵੇਖਲੂਂ ਨਾਂ ਵੈਰੀਆਂ ਦੇ ਹੱਕ ਚ' ਖੜੀਂ ਜੋ ਸੀ ਬਣਦੇ ਨਵਾਬ ਓ ਬਣਾਏ ਨੇ ਗੁਲਾਮ, ਤੇਰੇ ♥(ਛੱਲਾ)♥ ਨੂੰ ਨੇ ਕਰਦੇ ਸਲਾਮ, ਨੀਂ ਵੈਰੀ ਓਥੇ ਮਾਰੀਦਾ ਏ, ਜਿੱਥੇ ਪਾਣੀ ਵੀ ਨਾਂ ਲੱਭੇ, ਯਾਰ ਪੰਮ ਸਿਮੂਂ ਜਹੇ ਸੱਭੇ, ਰੱਖਦੇ ਨੇ ਵੈਲ ਬੱਗੇ, ਗੁੱਡੀ ਅੰਬਰੀਂ ਚੜੀ, ਤੇਰੇ ਪਿੰਡ ਦਾ ਮੈਂ ਕੱਲਾ-ਕੱਲਾ ਵੇਖਲੂਂ ਨਾਂ ਵੈਰੀਆਂ ਦੇ ਹੱਕ ਚ' ਖੜੀਂ ਮਸਲਾ ਮਸ਼ੂਕ ਦਾ ਤੇ ਰੋਲਾ ਵੱਟ ਦਾ, ਏ ਕੰਮ ਯਾਰੋ ਜੱਟਾਂ ਨੂੰ ਹੀ ਜੱਚ ਦਾ, ਪਿੱਠ ਤੇ ਨੀਂ ਬਿੱਲੋ, ਸਿੱਧਾ ਹਿੱਕ ਉੱਤੇ ਵਾਰ, ਮੇਰੇ ਯਾਰ ਦਿਲਦਾਰ, ਹੱਤਿਆ ਦੇ ਹਥਿਆਰ, ਨਈਂਓ ਝੱਲਦੇ ਤੜੀ, ਤੇਰੇ ਪਿੰਡ ਦਾ ਮੈਂ ਕੱਲਾ-ਕੱਲਾ ਵੇਖਲੂਂ ਨਾਂ ਵੈਰੀਆਂ ਦੇ ਹੱਕ ਚ' ਖੜੀਂ.........CopyRighted ![]() SSA Dosto,
Bahut der diya kuriya magar paya see ki suita di competition. Lao ji ho gayee competition. Thank you as always saray participants da. Hun vela haiga judging da, please vote for not your friend or your crush (lol). As always je kuch galat post ho gaya hove menu das dena, I will fix it. Apni keemti vote sahi hakdaar nu pao! Ah lao tuhade participants: °•ChAn0•° ![]() ![]() Sania ❤ нαѕмυкн Removed per Ankhi's request. @~ਸ੍ਹੌਕੀਨ kaur~@ ø¤º°KohiNoor°º¤ø [. yeah REmoved per Yeah's request ਨਖਰੋ ਮਜਾਜਾਂ ਪੱਟੀ ![]() ![]() ![]() ![]() ![]() ![]() ![]() ![]() ![]() ![]() ![]() pj site is vry ghaint mitro... ![]() 5-7 ta har time online rehn mitro... ![]() pink rang vich ne haseen kudiyan ... ![]() jidaan asman vich uddan chiddiyan... ![]() gabruan di ve ethe charcha puri mitro ... ![]() lya dinde postan di haneri mitro.. ![]() admin da red rang wahla att ve ... ![]() modss ve nae ethe kise nallo gatt ve ... ![]() dil ethe a ke chill kari janda ae .. ![]() param ve fun sun kari janda ae ... ![]() maher kare malak ronak rahe lagdi... ![]() pj sadi fir dekhi kidan fabbdi .... ![]() apna ..aap ..sambhaal ..kurhe..!!
husan ..lutere.. tha ..tha..te---- sutti .. baithe ...jaal ...kurhe..!! takk ... ohna ..di khaslat ..tu---- tainiu ...dassan "maal" ...kurhe..!! jihna .. nu tu...aapna...samjhey...--- oh ..hi..karan ..halaal...kurhe..!! pyar khjaana ...sambhi rakh---- tan de firan dalaal ..kurhe..!! husan jwaani...sucha..gehna--- -milda kismat naal ..kurhe...!! JARDA mera gir geya niche..
PAGAL haan main terepiche.. FEEM te machar bah nahi sakda.. TERE bin hun main rah nahi sakda.. CAPSULE khaane shad nahi sakda.. TENU DIL chon kadd nahi sakda.. ISHQ tere di sheeshi launa.. TERE naal hee VYAHkarvauna.. BAPU tere nu TEEKA la ke.. TENU main lai jaun BHAJA ke.. ![]() a dekho ta theek a
... hun thxxx dayi chalio google uthe search c marri.. photo mai koi labhda c .. pj uthe mai a vaddia .. join karn to sangda c .. ohda na karia koi param ne karra c pj jaddo join c karia ... sada ve bahut killara c ... foum vich Kp c cheddi .. dil eko hammi barda c.. navi bai v addi phela .. o gal akal di karda c.. desi te laddo nal mil ke .. spam mai vadda karda c... yamle da green rang dekh k... mood banan nu dil vadda karda c.. purana pj hunda vadda niyara c ... pj jaddo join c karia ... sada ve bahut killara c ... ratanjot nu add c karia ... gal pm vich mai karda c.. maan bai c ghaint pura... gal sirra lake he chad dda c... kudrat grewal nal pange laye k ... sorry ohna to mangda c... goglu putt mera hunda vadda pyara c... pj jaddo join c karia ... sada ve bahut killara c ... rahul vere di profile ohdo mai ... chori chori takkda c... power bai nal shout box vich.. ptole nitt nave pattda c.. bolri te galib nal mil ke syari mai odho karda c.. marjana gill sahid ohdo kwara c.. pj jaddo join c karia ... sada ve bahut killara c ... grnate bai da bhangra dekh ke ... dil chaklo chaklo karda c.. srpanch bai c new oddo ... welcome ohda ve karda c... hasmukh c gayib ohdo... nitt profile vst mai karda c... billu bakre da bakri bina hona nae guzara c... pj jaddo join c karia ... sada ve bahut killara c ... toxi c javak ohdo ... gal candy di oh karda c... gujar bai c don odho .... chakdu chakdu karda c.. nikki heer nu pattne di .. kerfufle khossish vaddi karda c.. charre bai da ohdo time chalda bahut he madda c... pj jaddo join c karia ... sada ve bahut killara c ... pj jaddo join c karia ... sada ve bahut killara c ... ![]() ਕਈ ਮੁੰਡੇ ਆਓਂਦੇ ਨੇ .. ਕਈ ਜਾਂਦੇ ਨੇ kayi munde aunde ne .. kayi jande ne... ਕਈ ਹਸਾਉਂਦੇ ਨੇ .. ਕਈ ਰਵਾਉਂਦੇ ਨੇ.. kayi hasaunde ne .. kayi rwaundey ne.... ਪਰ ਸਾਥ ਤਾ ਓਹੀ ਨਿਭੋਉਂਦੇ ਨੇ .. ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ.. par saath taan ohi nibhaunde ne .. jihna da lar maape fadaunde ne.. ![]() Sat Shri Akaal Pj Vasiyo ![]() Sadi pyari jehi member Kamli Kuri is back on track so sare ral - mil ke ehna da welcome back karo jiii JEE AYAAN NU MITHO ![]() ![]() ![]() ਪਹਿਲੀ ਵਾਰੀ ਖੇਡੀ ਇਸ਼ਕੇ ਦੀ ਖੇਡ ਸੱਜਣਾ ਦਿਲ ਵਿਚ ਆ ਗਈ ਤਰੇੜ ਸੱਜਣਾ ਹੁਣ ਹੋਰ ਨਾ ਤੂੰ ਮੈਨੂੰ ਛੇੜ ਸੱਜਣਾ ਬਸ ਰਹਿਣ ਦੇ ਤੂੰ ਹੁਣ ਹੋ ਗਈ ਬੜੀ ਦੇਰ ਸੱਜਣਾ ਰੁੱਸੇ ਚਾਨਣ ਹੋ ਗਿਆ ਹਨੇਰ ਸੱਜਣਾ ਕਿੰਨੀ ਕੁ ਉਮਰ ਹੁੰਦੀ,ਵੇਖੇ ਹਰ ਸੁਪਣੇ ਦੀ
ਤਰੇੜ ਦੀ ਹੀ ਲੋੜ ਹੁੰਦੀ,ਸ਼ੀਸ਼ੇ ਵਿੱਚ ਟੁੱਟਣੇ ਦੀ ਕਿੰਨਾ ਚਿਰ ਆਸਾਂ ਦੇ ਤੂੰ,ਗੀਤ ਦਿਲਾ ਗਾਏਂਗਾ ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ ਉਹ ਗੈਰਾਂ ਨਾਲ ਖੁਸ਼ ਨੇ ਤਾਂ,ਖੁਸ਼ ਹੀ ਤੂੰ ਰਹਿਣ ਦੇ ਰੋਕ ਇਨਾ ਅੱਖੀਆਂ ਨੂੰ,ਨਾ ਭੁਲੇਖੇ ਓਹਦੇ ਪੈਣਦੇ ਹੋਰ ਕਿੰਨੇ ਵਰੇ ਜ਼ਿੰਦਗੀ ਦੇ,ਉਡੀਕਾਂ 'ਚ' ਲੰਘਾਏਂਗਾ ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ Pehla saanjha paa lende ne lok
Yaar bana dil ch wasa lende ne lok Apnea to door kar de dende dukha di bhathi ch jhok Pehla jo hundi ijjat dosti pyar mohabbat di dil wich Sada layi jot bujha jaande ne lok Chittiya soorta dil kaale...galla mithiya iraaade maade Mauka takk k pith te churiya chala jaande ne lok Kuch ne chalayia mere pith piche vi aariya ne Kayiya ne dosti paa te kayiya ne pyar da dikhawa kar khud varinder diya ijjta vi uccchalia ne Haaye oye daadea rabba teriya rehmata niraliaa ne Tere rakhe reh gaye aa nahi te assa kado diya dheriya dhaa layiya ne Copyrights Soulmate jehda rehda c sda hasda ,,,,
aj ohvi udaas ho gya jihde ch kade krde nahi c yakken ''' oh vi sanu ho gya ... teriyan sugandiyan di chdi ehni khushboo mainu vi naah pata lage main kidr kho gya jis raste to hmaesha pasa riha watda ... ohi raasta meri manzil ch khalo gya ... jo rehda ci sda ladayaiyn lardha .... aj ohvi tere ishq ch sayer ban roo piya ... ਆ ਗਈ ਪੀ ਜੇ ਵਾਲੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ ਖੜਕੀ ਜਾਵੇ ਸਾਰੀ ਦੀ ਸਾਰੀ ਮੰਗੀ ਪਤਾ ਨਹੀ ਕਿਥੋਂ ਉਧਾਰੀ ਉਤੋ ਮੱਤ ਗਰਨੇਡ ਦੀ ਮਾਰੀ ਕਰੀ ਜਾਵੇ ਟੂਰ ਦੀ ਤਿਆਰੀ ਵੰਡਦਾ ਟਿਕਟਾਂ ਵਾਰੋ ਵਾਰੀ ਕਹਿੰਦਾ ਆ ਜੋ ਜਿਹਨੇ ਜਾਣਾ ਟੂਰ ਤੇ ਸਰਪੰਚ ਨੱਚੀ ਜਾਵੇ ਉਹ ਤਾਂ ਮਰ ਗਿਆ ਨੂਰ ਤੇ ਜਨਤਾ ਟਿਕਟਾਂ ਪਿਛੇ ਪੈ ਗਈ ਸਾਗੀ ਪਹਿਲਾਂ ਹੀ ਜਾ ਕੇ ਬਹਿ ਗਈ ਮੁਸਕਾਨ ਵੀ ਸਰਪੰਚ ਦੇ ਨਾਲ ਖਹਿ ਗਈ ਕਹਿੰਦਾ, ਮੋਢਾ ਮਾਰ ਕੇ ਜਾਨ ਕੱਢ ਲੈ ਗਈ ਹੁਣ ਮੈਨੂੰ ਨਕਲੀ ਸਾਹ ਦਿਓ ਮੈਨੂੰ ਕੁਝ ਹੋਈ ਜਾਂਦਾ , ਮੇਰੇ ਗਲ ਸੰਗਲ ਪਾ ਦਿਓ ਗੁਜਰ ਬੈਠਾ ਚੁਪ ਚੁਪੀਤਾ ਖਬਰੇ ਉਹਨੂੰ ਕਿਸੇ ਕੀ ਕੀਤਾ ਬੈਠਾ ਗੂਗਲ ਟਰਾਂਸਲੇਟ ਖੋਲ ਕੇ ਕਹਿੰਦਾ ਮੈਨੂੰ ਕੁਝ ਸਮਝ ਨਹੀ ਆਉਦਾ ਮੈਂ ਕੀ ਕਰਨਾ ਬੋਲ ਕੇ ਸੰਧੂ ਐਂਟੀ ਦੇ ਨਾਲ ਬਹਿ ਗਿਆ ਜਾਂਦਾ ਮੇਰੇ ਕੰਨ ਵਿਚ ਕਹਿ ਗਿਆ ਕੀ ਹਾਲ ਭੋਲੇ ਕੇ ਟਿੱਡੇ ਦਾ ਮੈ ਕਿਹਾ ਹਾਲ ਹੂਲ ਕੀ ਹੋਣਾ ਆਪਾਂ ਜੱਟ ਜਲੇਬੀ ਵਰਗੇ ਸਿੱਧੇ ਆਂ ਫਲਾਇੰਗ ਗਿੱਲ ਨੇ ਭੜਥੂ ਪਾ ਤਾ ਮਜਨੂੰ ਬੱਸ ਦੀ ਛੱਤ ਤੇ ਲੈਂਡ ਕਰਾਤਾ ਮੈਂ ਮੁਸਕਾਨ ਨੂੰ ਉਹਦੇ ਕੋਲ ਬੈਠਾ ਤਾ ਕਹਿੰਦਾ ਮੈਨੂੰ ਲੈਲਾ ਭੁਲ ਗਈ ਕੁੜੀਏ ਤੂੰ ਦਿਲ ਤੇ ਕੈਸਾ ਜਾਦੂ ਪਾ ਤਾ ਪਿਛਲੀ ਸੀਟ ਤੇ ਚੱਲਦੀ ਏ ਬਲੌਰੀ ਤੇ ਪੀ੍ਤ ਦੀ ਪੇ੍ਮ ਕਹਾਣੀ ਦੇਖ ਉਹਨਾ ਨੂੰ ,ਨਖਰੋ ਦੇ ਸਿਰ ਪੈ ਗਿਆ ਸੌ ਘੜੇ ਪਾਣੀ ਕਹਿੰਦੀ ਕਿਥੇ ਮਰ ਗਿਆ ਸ਼ੌਂਕੀ ਉਹਨੇ ਮੇਰੀ ਕਦਰ ਨਹੀ ਜਾਣੀ ਸਾਰੇ ਬਹਿ ਗਏ ਨੇ ਸੀਟਾਂ ਮੱਲ ਕੇ ਕੇਪੀ ਸੱਦ ਲੀ ਸੁਨੇਹਾ ਘੱਲ ਕੇ ਉਹ ਮਰਜਾਨੇ ਗਿੱਲ ਨਾਲ ਬਹਿ ਗਈ ਏ ਫੁਸ ਫੁਸ ਕਰਕੇ ਪਤਾ ਨੀਂ ਕੀ ਉਹਦੇ ਕੰਨ ਵਿਚ ਕਹਿ ਗਈ ਏ ਗਰਨੇਡ ਵਾਜਾਂ ਜਾਵੇ ਮਾਰੀ ਕਹਿੰਦਾ ਕੋਈ ਰਹਿ ਨਾ ਜਾਵੇ ਸਵਾਰੀ ਅਸੀਂ ਅੱਜ ਟੂਰ ਤੇ ਚੱਲੇ ਜੀ ਰੱਖਿਓ ਪੀ ਜੇ ਦਾ ਜਰਾ ਖਿਆਲ ਕਰਾ ਦਿਊਂ ਬੱਲੇ ਬੱਲੇ ਜੀ
|
|||
This Topic is dedicated to all PJ - Members (boys n gurls) !!



hehe ]

















... hun thxxx dayi chalio

