
hoeya bai kise nu es cheej naal fayda jo pj ne ini mehnat kari a tuhade khwaab poore karn ch

bai eh remove na kareyo hun topak waise v ah foto harek di pj di main screen te rehndio a ure a ta ki ho challa

foto waddi karke dekh leyo je nahi dikh rahi
|
Show post topics where you give a Like to an other users. (Related to the first post.) eh foto pj te aundi ajkal harek din ta main paayi a bas ahi puchna ki kehna thoda ehde baare eh pj di tarakki a ?
![]() hoeya bai kise nu es cheej naal fayda jo pj ne ini mehnat kari a tuhade khwaab poore karn ch ![]() bai eh remove na kareyo hun topak waise v ah foto harek di pj di main screen te rehndio a ure a ta ki ho challa ![]() foto waddi karke dekh leyo je nahi dikh rahi ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ ॥ Soee Purakh Dhhann Karathaa Kaaran Karathaar Karan Samarathho || सोई पुरखु धंनु करता कारण करतारु करण समरथो ॥ Blessed is the Primal Lord God, the Creator, the All-powerful Cause of causes. ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ ॥ Sathiguroo Dhhann Naanak Masathak Thum Dhhariou Jin Hathho || सतिगुरू धंनु नानकु मसतकि तुम धरिओ जिनि हथो ॥ Blessed is the True Guru, oh Nanak who placed His hand upon Your forehead. ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥ Th Dhhariou Masathak Hathh Sehaj Amio Vutho Shhaj Sur Nar Gan Mun Bohiy Agaaj || त धरिओ मसतकि हथु सहजि अमिउ वुठउ छजि सुरि नर गण मुनि बोहिय अगाजि ॥ When He placed His hand upon Your forehead, then the celestial nectar began to rain down in torrents; the gods and human beings, heavenly heralds and sages were drenched in its fragrance. 59240 ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) ਗੁਰੂ ਗ੍ਰੰਥ ਸਾਹਿਬ : ਅੰਗ ੧੩੯੧ ਪੰ. ੩ Savaiye (praise of Guru Angad Dev ji ) ![]() ਮੈਂ ਉਹਨੂੰ ਪੁੱਛਿਆ: ਮੈ ਕਿਹਾ ਜੀ ਕੱਲ ਫੋਨ ਨੀ ਕਰਿਆ
ਕਹਿੰਦੀ ਖੰਗ ਹੋਗੀ ਸੀ,,ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ ,ਕਹਿੰਦੀ ਤੰਗ ਹੋਗੀ ਸੀ. ,ਮੈ ਕਿਹਾ ਜੀ ਕੱਲ ਮਿਲਣ ਨੀ ਆਏ,ਕਹਿੰਦੀ ਠੰਡ ਹੋਗੀ ਸੀ,,,ਮੈ ਕਿਹਾ ਕੱਲ ਤੂੱਹਾਨੂੰ ਕਿਸੇ ਨਾਲ ਬੁਲਟ ਤੇ ਜਾਂਦਿਆ ਦੇਖਿਆ ਸੀ,,,ਕਹਿੰਦੀ ਆਹੋ activa ਬੰਦ ਹੋਗੀ ਸੀ. Moral: Kudi Munde nu kade v baare nahi aan dindi ![]() http://punjabijanta.com/profile/funny.sandhu/
mera valo sare nu ssa jee... jatt mulla di votin te aman nu mp3 section mod banye janda... aman nu songs bare bht information aa n ik dowe te es ne apni singin recordin vi pj users naal share kiti aa n he is gud writer too well he deserve it... cong. mitra sandhu bai ne oh beera chukeyaa jehra bhot ghatt lokan ne pj te himmat rakhi a karan di. Sandhu bhaji ne, downloads section pj da ohnu fix karan da mission leya hega. Eh mundey di qualification/kabliyat asi ah thallar ley topic vich dekhi hegi. http://punjabijanta.com/help-and-suggestions/singer-name-or-song-da-title-daso!!!/ Je koyi janna chaundaa, kinna wadda kam hega tan ah link te click karkey dekho kinney pages ne, jehre fix karan waley ne. Proper singer name song name te catagory set karni. http://punjabijanta.com/index.php?action=downloads;cat=1;sortby=membername;orderby=asc;start=1100 gudluck ey meri bagum na tu meri khudi kamzor kar
ye shreefun ka mohla hai na itna shor kar raat ke skon ke lhamo main na mujh ko bore kar iss wafadar shohar ko na yun ignore kar dida dill teri chahat ke liye betaab hain wase bi shohar ajkal bazar main nayab hain mere anye pe pabandi kabi jane pe hai hai kabi pine pe tokna kabi khane pe hai shaam tak kitna booj tere diwane pe hai ik bacha bagal main hai dosra shaane pe hai (shane mean monde te) batha hai muj pe zalam donu ghutne jor kar ye tera bacha rehee ga meri gardan tor kar aunde a jrror par shonkk layi ji...
chat vich jande a jrror par taur layi ji... ajo hass khel pj uthe waqt laghie...... nachie te sab nu nachie ..... maujha luttie te bhangre payie ..... pj uthe ajo mehfila layie .... ![]() jaddo kade sad jahe yaar hunde a... ja fir dil ch kujh jazzbaat hunde a ... ohda pj utte geddiyan apa layie ... ajo nachie te sab nu nachie ..... maujha luttie te bhangre payie ..... pj uthe ajo mehfila layie .... ![]() hunda a ethe sanu maan yaaran da .... kp tho laye k gill jahe dildarra da ![]() ajo pj tho ladiyan mukkie .... nachie te sab nu nachie ..... maujha luttie te bhangre payie ..... pj uthe ajo mehfila layie .... ![]() complain vich nitt jithe dang kadke ... kayian de shira te ban de hunde ne parche ... ajo ohna nu dang chakk ke pj tho bazie ... nachie te sab nu nachie ..... maujha luttie te bhangre payie ..... pj uthe ajo mehfila layie .... ![]() param de challe nu tu rakh sambh k .. rakh dene ne jatt ne sab mannjjj k.. bina gallon kahto misss pooja te twah apa layie ... nachie te sab nu nachie ..... maujha luttie te bhangre payie ..... pj uthe ajo mehfila layie .... ![]() ![]() BURRRRRRRRRaaaaaaaaaaaHHHHHHHHHHH![]() ![]() ![]() ![]() ![]() Sat Sri Akal ji sareyaa nu! i think few of you already know that i love Cars!! This is My Ride!!! Nissan Skyline!!! ![]() ਸਾਹਾ ਦੀ ਕੀਮਤ ਲਗਾਉਣ ਵਾਲੇ ਇਥੇ ਬੜੇ ਜਾਗੀਰਦਾਰ ਦੇਖੇ ਨੇ ,,
ਕੁਜ ਦਿਲਾ ਦੇ ਵਪਾਰੀ ਤੇ ਪਹਰੇਦਾਰ ਦੇਖੇ ਨੇ , ਬੜੀ ਸਰਮ ਆਉਂਦੀ ਹੈ ਜਦੋ ਕੋਈ ਨਹੀ ਦਿਸਦਾ ਕਰੀਬ ਦਿਲ ਦੇ , ਦੇਖਣ ਨੂ ਤਾ ਰਿਸ਼ਤੇਦਾਰ ਬੜੇ ਦੇਖੇ ਨੇ ,,, ... ♥ ♥ ਤੇਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਮੈਨੂੰ ਮੋਂਹਦੀਆਂ ਨੇ _ ਇਹ ਅੱਖੀਆਂ ਮੈਨੂੰ ਮੇਰੇ ਤੋਂ ਵੀ ਖੋਹਦੀਆਂ ਨੇ _ ਫਿਰ ਤੇਰੀ ਖਾਤਿਰ ਜਾਨ ਦੇਣ ਤੇ ਤੁੱਲ ਜਾਈਦਾ _ ਤੂੰ ਬੈਠੀ ਹੋਂਵੇ ਕੋਲ਼ ਤੇ ਰੱਬਨੂੰ ਭੁੱਲ ਜਾਈਦਾ _ ♥ ♥ ਐਮ.ਏ ਕਰਕੇ ਵਿਹਲਾ ਹੁਣ ਗੱਭਰੂ ਖੇਤ ਜਾਣ ਤੋਂ ਡਰਦਾ ਆ,
ਖੇਤੀ ਨੂੰ ਹੁਣ ਹੀਣਤਾ ਸਮਝੇ ਜੌਬਾਂ ਲਈ ਅਪਲਾਈ ਕਰਦਾ ਆ, ਕੱਲਾ ਬਹਿਕੇ ਗੀਤ ਲਿਖਦਾ ਜ਼ਹਾਜੇ ਚੜ੍ਹੀ ਮਸ਼ੂਕ ਦੇ, ਕਹਿੰਦਾ ਵਿਛੜਨ ਲੱਗੀ ਦੇ ਬੋਲ ਤੇਰੇ ਕੰਨਾਂ ਵਿੱਚ ਕੂਕਦੇ, ਹੁਣ ਲੌਨ ਬੈਂਕ ਤੋਂ ਲੈਕੇ ਕਹਿੰਦਾ ਟੇਪ ਕਰਾਉਣੀ ਆ, ਪਾਇਰੇਸੀ ਆਲੇ ਖਾ ਜਾਣਗੇ ਕਿੱਥੋਂ ਰਾਸ ਇਹ ਆਉਣੀ ਆ. ਸੁਣਿਆ ਪੰਜ-ਆਬਾਂ ਦੇ ਅੰਦਰ ਹੈਰੋਇਨ, ਸਮੈਕਾਂ ਵਿਕਦੇ ਨੇ, ਜਵਾਨੀਓਂ ਪਹਿਲਾਂ ਬੁੱਢੇ ਲੱਗਦੇ ਨਾ ਰਿਸ਼ਤੇ ਆਲੇ ਟਿਕਦੇ ਨੇ, ਓਤੋਂ ਆਈ ਟਵੰਟੀ ਮੰਗਦੇ ਜੀਹਨੂੰ ਚਾਰ ਕਿੱਲ੍ਹੇ ਆਉਂਦੇ ਨੇ, ਊਂ ਕਹਿਣਗੇ ਕੋਈ ਮੰਗ ਨੀ ਫਿਰ ਵੀ ਸਾਲੇ ਲਿਸਟ ਬਣਾਉਂਦੇ ਨੇ, ਦਾਜ ਖਾਤਰ ਕੁੜੀਆਂ ਨੂੰ ਅੱਗਾਂ ਲਾਉਂਦੇ ਨੇ, ਉਤੋਂ ਹਰਾਮੀ ਪੜ੍ਹੇ ਲਿਖੇ ਇੱਕੀਵੀਂ ਸਦੀ ਦੇ ਪੁਰਖ ਕਹਾਉਂਦੇ ਨੇ. ਲੱਕ ਤੇ ਪੈਂਟ ਨੀਂ ਖੜ੍ਹਦੀ ਉਂ ਕਹਿਣਗੇ ਬੌਡੀ ਬਣਾਈ ਆ, ਫੋਟੋ ਕੁੜੀ ਨਾਲ ਖਿਚਾਕੇ ਫੇਸਬੁੱਕ ਤੇ ਪਾਕੇ ਕਹਿਣ ਥੋਡੀ ਭਰਜਾਈ ਆ, ਸਕੀ ਭੈਣ ਦਾ ਮੋਹ ਨੀਂ ਕਰਦੇ ਫੇਸਬੁੱਕ ਤੇ ਭੈਣਾਂ ਬਣਾਉਂਦੇ ਨੇ, ਸ਼ਕਲ ਨੀਂ ਵੇਂਹਦੇ ਆਵਦੀ ਪਿਓ ਨੂੰ ਕਹਿ ਬੁੜ੍ਹਾ ਬੁਲਾਉਂਦੇ ਨੇ, ਭਗਤ ਸਿਹੁੰ ਦੀਆਂ ਗੱਲਾਂ ਕਰਦੇ ਊਂ ਨੇ ਸਾਰੇ ਪਿੱਠੂ ਸਰਕਾਰਾਂ ਦੇ, ਗੁਰੂਆਂ ਪੀਰਾਂ ਦੀ ਧਰਤੀ ਤੇ ਪਿੰਡੇ ਵਿਕਦੇ ਨਾਰਾਂ ਦੇ..... Sab toh pehla sab nu pyar bhari sat sri akal ,
Jad main new aya c pj te mainu kuch nai pta c k eh kida use krni a , vase pta ta mainu hun vi ghat e a , main pj te last do saal toh a , par aje tak intro nai diti main is layi maffi chuna , so eh kam main hun krn lagya , Ji mera subh name kulwinder singh hai , main vehla va , koi kam kar haini mere kol , main pj te bht sare dostan nu milya hain , sare ta nai par jihna nal vi main gal kiti a sab bht wadiya ne , jida k pawan bai , karmver lottry wala , sahib , kaint 22 , pinder , jeet , and kuch hor , sab bht nice ne , AND girls wicho jida k seerat , dil raj , mani , noxi , sukh (sau jatti), manjot , kamal , and kuch hor vi ne jo bht wadiya wadiya view dinde ne , and main pj te stone heart de name nal janya janda hain , so plz hun tuc apni vi intro de devo ji thanks ਰਾਤ ਨਹੀਂ ਸੁਪਨਾ ਬਦਲਦਾ ਹੈ,ਮੰਜਿਲ ਨਹੀਂ ਨਜਰਿਆ ਬਦਲਦਾ ਹੈ ਜਜਬਾ ਰੱਖੋ ਹਰ ਪਲ ਜਿੱਤਣ ਦਾ,ਕਿਉਕਿ ਕਿਸਮਤ ਬਦਲੇ ਨਾ ਬਦਲੇ... ਪਰ ਵਖਤ ਜਰੂਰ ਬਦਲਦਾ ਹੈ ੴ ਸਤਿਗੁਰ ਪ੍ਰਸਾਦਿ ॥ Ik Oankaar Sathigur Prasaadh || ਸਲੋਕ ਮਹਲਾ ੯ ॥ Salok Mehalaa 9 || ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ Gun Gobindh Gaaeiou Nehee Janam Akaarathh Keen || ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥ Kahu Naanak Har Bhaj Manaa Jih Bidhh Jal Ko Meen ||1|| ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥ Bikhian Sio Kaahae Rachiou Nimakh N Hohi Oudhaas || ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥ Kahu Naanak Bhaj Har Manaa Parai N Jam Kee Faas ||2|| ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥ Tharanaapo Eio Hee Gaeiou Leeou Jaraa Than Jeeth || ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥ Kahu Naanak Bhaj Har Manaa Aoudhh Jaath Hai Beeth ||3|| ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥ Biradhh Bhaeiou Soojhai Nehee Kaal Pehoochiou Aan || ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥ Kahu Naanak Nar Baavarae Kio N Bhajai Bhagavaan ||4|| ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥ Dhhan Dhaaraa Sanpath Sagal Jin Apunee Kar Maan || ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥ Ein Mai Kashh Sangee Nehee Naanak Saachee Jaan ||5|| ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥ Pathith Oudhhaaran Bhai Haran Har Anaathh Kae Naathh || ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥ Kahu Naanak Thih Jaaneeai Sadhaa Basath Thum Saathh ||6|| ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥ Than Dhhan Jih Tho Ko Dheeou Thaan Sio Naehu N Keen || ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥ Kahu Naanak Nar Baavarae Ab Kio Ddolath Dheen ||7|| ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥ Than Dhhan Sanpai Sukh Dheeou Ar Jih Neekae Dhhaam || ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥ Kahu Naanak Sun Rae Manaa Simarath Kaahi N Raam ||8|| ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥ Sabh Sukh Dhaathaa Raam Hai Dhoosar Naahin Koe || ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥ Kahu Naanak Sun Rae Manaa Thih Simarath Gath Hoe ||9|| ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ Jih Simarath Gath Paaeeai Thih Bhaj Rae Thai Meeth || ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥੧੦॥ Kahu Naanak Sun Rae Manaa Aoudhh Ghattath Hai Neeth ||10|| ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ Paanch Thath Ko Than Rachiou Jaanahu Chathur Sujaan || ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥੧੧॥ Jih Thae Oupajiou Naanakaa Leen Thaahi Mai Maan ||11|| ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ Ghatt Ghatt Mai Har Joo Basai Santhan Kehiou Pukaar || ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥੧੨॥ Kahu Naanak Thih Bhaj Manaa Bho Nidhh Outharehi Paar ||12|| ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥ Sukh Dhukh Jih Parasai Nehee Lobh Mohu Abhimaan || ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ ॥੧੩॥ Kahu Naanak Sun Rae Manaa So Moorath Bhagavaan ||13|| ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥ Ousathath Nindhiaa Naahi Jihi Kanchan Loh Samaan || ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੪॥ Kahu Naanak Sun Rae Manaa Mukath Thaahi Thai Jaan ||14|| ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥ Harakh Sog Jaa Kai Nehee Bairee Meeth Samaan || ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥੧੫॥ Kahu Naanak Sun Rae Manaa Mukath Thaahi Thai Jaan ||15|| ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ Bhai Kaahoo Ko Dhaeth Nehi Nehi Bhai Maanath Aan || ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥੧੬॥ Kahu Naanak Sun Rae Manaa Giaanee Thaahi Bakhaan ||16|| ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥ Jihi Bikhiaa Sagalee Thajee Leeou Bhaekh Bairaag || ਕਹੁ ਨਾਨਕ ਸੁਨੁ ਰੇ ਮਨਾ ਤਿਹ ਨਰ ਮਾਥੈ ਭਾਗੁ ॥੧੭॥ Kahu Naanak Sun Rae Manaa Thih Nar Maathhai Bhaag ||17|| ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥ Jihi Maaeiaa Mamathaa Thajee Sabh Thae Bhaeiou Oudhaas || ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ ॥੧੮॥ Kahu Naanak Sun Rae Manaa Thih Ghatt Breham Nivaas ||18|| ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥ Jihi Praanee Houmai Thajee Karathaa Raam Pashhaan || ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥੧੯॥ Kahu Naanak Vahu Mukath Nar Eih Man Saachee Maan ||19|| ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥ Bhai Naasan Dhuramath Haran Kal Mai Har Ko Naam || ਨਿਸਿ ਦਿਨੁ ਜੋ ਨਾਨਕ ਭਜੈ ਸਫਲ ਹੋਹਿ ਤਿਹ ਕਾਮ ॥੨੦॥ Nis Dhin Jo Naanak Bhajai Safal Hohi Thih Kaam ||20|| ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥ Jihabaa Gun Gobindh Bhajahu Karan Sunahu Har Naam || ਕਹੁ ਨਾਨਕ ਸੁਨਿ ਰੇ ਮਨਾ ਪਰਹਿ ਨ ਜਮ ਕੈ ਧਾਮ ॥੨੧॥ Kahu Naanak Sun Rae Manaa Parehi N Jam Kai Dhhaam ||21|| ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥ Jo Praanee Mamathaa Thajai Lobh Moh Ahankaar || ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥੨੨॥ Kahu Naanak Aapan Tharai Aouran Laeth Oudhhaar ||22|| ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ Jio Supanaa Ar Paekhanaa Aisae Jag Ko Jaan || ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥ Ein Mai Kashh Saacho Nehee Naanak Bin Bhagavaan ||23|| ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ Nis Dhin Maaeiaa Kaaranae Praanee Ddolath Neeth || ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥ Kottan Mai Naanak Kooo Naaraaein Jih Cheeth ||24|| ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ Jaisae Jal Thae Budhabudhaa Oupajai Binasai Neeth || ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥ Jag Rachanaa Thaisae Rachee Kahu Naanak Sun Meeth ||25|| ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥ Praanee Kashhoo N Chaethee Madh Maaeiaa Kai Andhh || ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥ Kahu Naanak Bin Har Bhajan Parath Thaahi Jam Fandhh ||26|| ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥ Jo Sukh Ko Chaahai Sadhaa Saran Raam Kee Laeh || ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ ॥੨੭॥ Kahu Naanak Sun Rae Manaa Dhuralabh Maanukh Dhaeh ||27|| ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥ Maaeiaa Kaaran Dhhaavehee Moorakh Log Ajaan || ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥੨੮॥ Kahu Naanak Bin Har Bhajan Birathhaa Janam Siraan ||28|| ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥ Jo Praanee Nis Dhin Bhajai Roop Raam Thih Jaan || ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੨੯॥ Har Jan Har Anthar Nehee Naanak Saachee Maan ||29|| ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥ Man Maaeiaa Mai Fadhh Rehiou Bisariou Gobindh Naam || ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥ Kahu Naanak Bin Har Bhajan Jeevan Kounae Kaam ||30|| ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥ Praanee Raam N Chaethee Madh Maaeiaa Kai Andhh || ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥ Kahu Naanak Har Bhajan Bin Parath Thaahi Jam Fandhh ||31|| ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥ Sukh Mai Bahu Sangee Bheae Dhukh Mai Sang N Koe || ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥ Kahu Naanak Har Bhaj Manaa Anth Sehaaee Hoe ||32|| ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥ Janam Janam Bharamath Firiou Mittiou N Jam Ko Thraas || ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥ Kahu Naanak Har Bhaj Manaa Nirabhai Paavehi Baas ||33|| ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥ Jathan Bahuth Mai Kar Rehiou Mittiou N Man Ko Maan || ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥ Dhuramath Sio Naanak Fadhhiou Raakh Laehu Bhagavaan ||34|| ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥ Baal Juaanee Ar Biradhh Fun Theen Avasathhaa Jaan || ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥ Kahu Naanak Har Bhajan Bin Birathhaa Sabh Hee Maan ||35|| ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥ Karano Hutho S Naa Keeou Pariou Lobh Kai Fandhh || ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥ Naanak Samiou Ram Gaeiou Ab Kio Rovath Andhh ||36|| ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥ Man Maaeiaa Mai Ram Rehiou Nikasath Naahin Meeth || ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥ Naanak Moorath Chithr Jio Shhaaddith Naahin Bheeth ||37|| ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥ Nar Chaahath Kashh Aour Aourai Kee Aourai Bhee || ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥ Chithavath Rehiou Thagour Naanak Faasee Gal Paree ||38|| ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥ Jathan Bahuth Sukh Kae Keeeae Dhukh Ko Keeou N Koe || ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥ Kahu Naanak Sun Rae Manaa Har Bhaavai So Hoe ||39|| ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ Jagath Bhikhaaree Firath Hai Sabh Ko Dhaathaa Raam || ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥੪੦॥ Kahu Naanak Man Simar Thih Pooran Hovehi Kaam ||40|| ਝੂਠੈ ਮਾਨੁ ਕਹਾ ਕਰੈ ਜਗੁ ਸੁਪਨੇ ਜਿਉ ਜਾਨੁ ॥ Jhoothai Maan Kehaa Karai Jag Supanae Jio Jaan || ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥੪੧॥ Ein Mai Kashh Thaero Nehee Naanak Kehiou Bakhaan ||41|| ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥ Garab Karath Hai Dhaeh Ko Binasai Shhin Mai Meeth || ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥੪੨॥ Jihi Praanee Har Jas Kehiou Naanak Thihi Jag Jeeth ||42|| ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥ Jih Ghatt Simaran Raam Ko So Nar Mukathaa Jaan || ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥੪੩॥ Thihi Nar Har Anthar Nehee Naanak Saachee Maan ||43|| ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥ Eaek Bhagath Bhagavaan Jih Praanee Kai Naahi Man || ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥੪੪॥ Jaisae Sookar Suaan Naanak Maano Thaahi Than ||44|| ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ ॥ Suaamee Ko Grihu Jio Sadhaa Suaan Thajath Nehee Nith || ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥੪੫॥ Naanak Eih Bidhh Har Bhajo Eik Man Hue Eik Chith ||45|| ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ Theerathh Barath Ar Dhaan Kar Man Mai Dhharai Gumaan || ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥੪੬॥ Naanak Nihafal Jaath Thih Jio Kunchar Eisanaan ||46|| ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥ Sir Kanpiou Pag Ddagamagae Nain Joth Thae Heen || ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ ॥੪੭॥ Kahu Naanak Eih Bidhh Bhee Thoo N Har Ras Leen ||47|| ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ Nij Kar Dhaekhiou Jagath Mai Ko Kaahoo Ko Naahi || ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥੪੮॥ Naanak Thhir Har Bhagath Hai Thih Raakho Man Maahi ||48|| ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ Jag Rachanaa Sabh Jhooth Hai Jaan Laehu Rae Meeth || ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥ Kehi Naanak Thhir Naa Rehai Jio Baaloo Kee Bheeth ||49|| ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ Raam Gaeiou Raavan Gaeiou Jaa Ko Bahu Paravaar || ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥੫੦॥ Kahu Naanak Thhir Kashh Nehee Supanae Jio Sansaar ||50|| ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ Chinthaa Thaa Kee Keejeeai Jo Anehonee Hoe || ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥ Eihu Maarag Sansaar Ko Naanak Thhir Nehee Koe ||51|| ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ Jo Oupajiou So Binas Hai Paro Aaj Kai Kaal || ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥ Naanak Har Gun Gaae Lae Shhaadd Sagal Janjaal ||52|| ਦੋਹਰਾ ॥ Dhoharaa || ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ Bal Shhuttakiou Bandhhan Parae Kashhoo N Hoth Oupaae || ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥ Kahu Naanak Ab Outt Har Gaj Jio Hohu Sehaae ||53|| ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ Bal Hoaa Bandhhan Shhuttae Sabh Kishh Hoth Oupaae || ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ Naanak Sabh Kishh Thumarai Haathh Mai Thum Hee Hoth Sehaae ||54|| ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ Sang Sakhaa Sabh Thaj Geae Kooo N Nibehiou Saathh || ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥ Kahu Naanak Eih Bipath Mai Ttaek Eaek Raghunaathh ||55|| ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥ Naam Rehiou Saadhhoo Rehiou Rehiou Gur Gobindh || ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥ Kahu Naanak Eih Jagath Mai Kin Japiou Gur Manth ||56|| ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ Raam Naam Our Mai Gehiou Jaa Kai Sam Nehee Koe || ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥ Jih Simarath Sankatt Mittai Dharas Thuhaaro Hoe ||57||1|| Yaadan Aundiyan Jado'n Kathe Rehnde Hunde c..
![]() Kaun Maggi Zyada Khau, Naale Chhoti Jehi Chocolate Pichhe v Larhde Hunde c.. ![]() TV de channel Baddlan Layi Kiwein Marde Hunde c... ![]() Mummy Nu Shikayataa'n Laun layi Ik Duje Diyan Galtiyan Labhde Hunde c... ![]() Ice-cream Fridge Cho Kine Kha Layi, Khali Packet Nu Vekh k Sarhde Hunde c.. ![]() School Bag Ch Roti Kihdi Bachi Vekh k Mummy Nu Dassde Hunde c... ![]() Bhena Viyah To'n Baad Chale Jandiyan, Amrinder" Bas Yaadan Reh Jandiyan... ![]() Assi Saare Janey Katheyan Kinniyan Maujaa'n Karde Hunde c... oh saade pind aayi eh ta saareya ne dasseya
jaan jaan mitran pyaareyan ne daseya gallan ta bai kehnde keetiya batheriya par afsos kehnde hoyia nahion teriya ![]() Rabb jaane siro kehdi sukh la k gayi ae piche jehe mitran de pind aake gayi ae ![]() Har modh utte yaad taaza hoyi honi a laa k kaali ainak jaroor royi honi a mudhke ni auna kehnde soh khaa k gayi ae piche jehe mitran de pind aake gayi ae ![]() oh mera naam likhdi c sada book te main ohda naam likheya c ik rukh te parde de naal utto sakk la k gayi ae piche jehe mitran de pind aake gayi ae ![]() kalli kairi nahion yaaro family samait c pind wale tobe nu oh kahi jaandi lake c thodi bahut badal valait ja k gayi ae piche jehe mitran de pind aake gayi ae aihe mere wallo kujh lines ghamandi kudiya layi aa jo apne app nu pata ni ki asmaan te smjhdiya aa te har munde nu galt das diyaa ... .. fr jad munde kujh kehnde aa te fr kehnge munde galt aa .. ijat ni krni aundi kudiya di j wo ... par ijat krwauni na karwauni tuahde hath hundi aa... jeho jeha behave kise naal kroge oho jeha waapis payoge ... and han j aihe topic na wdiya lagge kudiya nu .. and admin v j mainu ban krna chuahn te kado v kr skade aa ... i have no objection at all :) but jo hai so hai ... main likhya a bas likhyaa .... a pj utte tu ban gayi ae raani ni sab naal lave pange ban gayi ae ladai di ik kahani ni ki ae guroor tenu kahda kre maan ni uddi firdi ae tu hawa vich laave dharti te na pair nni rabb ditta tenu maan bna k kudi kudrat di sab to sohni rachna lagda ijat na ave tere raas banda hona chaihda ehde lai v khaas lad mundya naal ... sun trah trah diya gaala kyu apni ijat paira vich rolli jandi ae akal sikh lai kive bolna ae dujya naal unjh apni soch nu tu sab to uchi dasdi ae apne app nu dasse sab to uchi te suchi soch apni nu parkhe baki sab nu dasse dukki tikki rabb to darr kudiye aiwen tu rabb na ban kudiye jad vajdi ae chaped rabb di beshak hunda nahi khadaak par akal tikane a jandi sab di lai rabb de na da asra hun tu rabb ban bethi ae deve sab nu matta khud nu bhull bethi ae sadda aukat vich rahiye khud nu kujh smjhan to pehla duniyadaari sikh layie kise duje nu matt den to pehla khud insaan mukkamal ban layie rakh khud nu dharti te aiwen asmaani na udd sab akad sara guroor hoju ik din chaknaa choor maar pau jad bhaari fr jani na dastaan kise naal vechaari sare munde maade ni hunde jana ae tu v kise munde di dolli chad fr das kive rahu teri us naal .. ki nibhu teri us naal ? aihe akad aihe attitude ithe kise na jhallana tera ik kahengi mundya nu . 4 da denge modda o merya maala kujh lokka da khaas khyaal rakhi change maade vich ki a fark sab dassi tenu bhull na ban jaan khud Rabb ban k hai sahib di aihe mang waheguru ji .. sab nu auqaat vich rakhi ![]() ![]() for my best friends .. hasmukh .. kindi ... omg jatt .. pindo ..Rahul.... parv. .... and simar dhaliwal.....
![]() When we first talked to each other I knew we would always be friends. Our friendship has kept on growing And I'll be here for you to the end. You listen when I have a problem And help dry the tears from my face. You take away my sorrow And put happiness in its place. We can't forget the fun we've had Laughing 'til our faces turn blue. Talking of things only we find funny People think we're insane-If they only knew! I guess this is my way of saying thanks For catching me when I fall. Thanks once again for being such a good friend And being here with me through it all. i might or might not be perfect for u but one thing is sure i always try to do just perfect things for u i wont say i never let you cry but i promise i will bring a huge smile on your face even before that tears get dry i wont say i will never lie to you but if i do .. it would be for a valid reason and i will let you know the reason at the right time i dont know that am ur best or not .. but surely i can say that . u are the friends who aquire the best and greatest place in my heart with full emotions and care and ultimate love god bless you my best and dearest friends .. simply to say i just love you and am lucky to have you :) ![]()
|
|||