Once a king in India went to Guru Nanak Dev Ji and asked, “O Guru! As you told us that God Himself supports His true worshiper, but God has so many apostles, why does He support His devotees Himself? Why does not He send His apostles to help the devotees?” As he said this, his own son who was playing at the bank of a nearby river slipped in the river. The king did not waited for a second and jumped in the river right after his son to save his child.
After saving his child he returned to the Guru. The Guru asked, “My dear friend, you were sitting here with me a minute ago and why did you jump in the river?” King explained that his son had slipped in the river and he went to save him. Then the Guru asked, “Dear friend, you have so many servants then why did you jumped in the river by yourself? Why did not you send you servants to save him?” The King said, “When it come to my son. I do not want to take any chances and would do anything it takes to protect him. I love my son very much and I do not want to lose him at any cost.”
Then Guru Ji said, “My dear friend, God loves His devotees the same way as you love your son. That is why he Himself saves His true worshipper.”
May 23, 2013, 12:45:47 AM
|
Show post topics where you give a Like to an other users. (Related to the first post.) Pages: [1]
ਜਿੰਦਗੀ ਹੁੰਦੀ ਸਾਹਾ ਦੇ ਨਾਲ ,
ਮੰਜਿਲ ਮਿਲੇ ਰਾਹਾ ਦੇ ਨਾਲ , ਇਜ਼ਤ ਮਿਲਦੀ ਜ਼ਮੀਰ ਨਾਲ , ਪਿਆਰ ਮਿਲੇ ਤਕਦੀਰ ਨਾਲ eh ishq kise da nhi hoya ehnu muh na lavi rattan nu uth uth rove ga dila pyar na pavi….....
eh pyar waffa sab dhoka hai har ashiqq nal hoya ae jo diggea yarra nhi bachea eh maut da dunga toya ae tu bnn k majnu chalea ae dhoka na kayi rattan nu uth uth rove ga dila pyar na pavi.........… har sahh hoka bnn reh janda bhul k v neendar ave na hai rog ishq da bahut bura rabb dushman nu v lave na kar jhalea sab lut lehnda lutea na javi rattan nu uth uth rove ga dila pyar na pavi.................. ਸਾਡੀ ਜ਼ਿੰਦਗੀ 'ਚ ਖਾਸ ਤੇਰੀ ਥਾਂ
ਸੋਚੀਂ ਨਾ ਤੈਨੂੰ ਦਿਲੋਂ ਕੱਢ ਤਾ ਸਾਡੀ ਜ਼ਿੰਦਗੀ 'ਚ ਖਾਸ ਤੇਰੀ ਥਾਂ ਸੋਚੀਂ ਨਾ ਤੈਨੂੰ ਦਿਲੋਂ ਕੱਢ ਤਾ ਲੋਕੀਂ ਹੰਝੂਆਂ 'ਚ ਪੜ ਲੈਂਦੇ ਨਾ ਏਸੇ ਲਈ ਅਸੀਂ ਰੋਣਾ ਛੱਡ ਤਾ.............੨ ਏਸੇ ਲਈ ਅਸੀਂ ਰੋਣਾ ਛੱਡ ਤਾ..... ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ, ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ, ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਵੇ.......... ਅਸੀਂ ਦਰਦਾਂ ਨੂੰ ਸੀਨੇ 'ਚ ਛੁਪਾਉਣਾ ਸਿੱਖ ਲਿਆ ਤਨਹਾਈਆਂ ਨੂੰ ਵੀ ਗਲ ਨਾਲ ਲਾਉਣਾ ਸਿੱਖ ਲਿਆ............੨ ਲਈਏ ਡਰਦੇ ਨਾ ਕਦੇ ਤੇਰਾ ਨਾ............੨ ਤੇ ਹੱਕ ਵੀ ਜਤਾਉਣਾ ਛੱਡ ਤਾ ਲੋਕੀਂ ਹੰਝੂਆਂ 'ਚ ਪੜ ਲੈਂਦੇ ਨਾ ਏਸੇ ਲਈ ਅਸੀਂ ਰੋਣਾ ਛੱਡ ਤਾ.............੨ ਏਸੇ ਲਈ ਅਸੀਂ ਰੋਣਾ ਛੱਡ ਤਾ...... ਮਿਲੇ ਪਿਆਰ ਵਿਚ ਗਮ, ਬੜੇ ਲੱਗਦੇ ਪਿਆਰੇ ਪੀੜਾਂ ਦੇਂਦਿਆਂ ਦਿਲਾਸੇ, ਹੌਂਕੇ ਦਿੰਦੇ ਨੇ ਸਹਾਰੇ..............੨ ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ....... ਅਸੀਂ ਹਾਸਿਆਂ ਨੂੰ ਕਰ ਦਿੱਤੀ ਨਾ ਤੇ ਖਾਅਬਾਂ ਨੂੰ ਸਜਾਉਣਾ ਛੱਡ ਤਾ ਲੋਕੀਂ ਹੰਝੂਆਂ 'ਚ ਪੜ ਲੈਂਦੇ ਨਾ ਏਸੇ ਲਈ ਅਸੀਂ ਰੋਣਾ ਛੱਡ ਤਾ.............੨ ਏਸੇ ਲਈ ਅਸੀਂ ਰੋਣਾ ਛੱਡ ਤਾ...... ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ, ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ, ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ ਮਾਹੀ ਵੇ.......... ਬੁੱਲੀਆਂ ਤੋਂ ਹਾਸੇ ਖੋਹਣਾ ਆਦਤ ਐ ਜੱਗ
ਦੀ ‘ਪਰ’ ਰੋਂਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ ਪਿੱਠ ਪਿੱਛੇ ਕਰਨੀ ਬੁਰਾਈ ਆਉਂਦੀ ਸਭ ਨੂੰ ‘ਪਰ’ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ ‘ਪਰ’ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ ‘ਪਰ’ ਉਜੜੇ ਨੂੰ ਯਾਰੋ ਵਸਾਉਣ ਵਾਲਾ ਕੋਈ ਨਾ
|
|||