Sat Shri Akal Punjabi Janta..
Bouat Time Tu Assi Soch Rehe Si Ke Kehra Competition Karwaya Jave, Assi Pehla Info-Graphic Competiton Karwake Hatte Ha Jis Vich Bouati Janta Ne Hissa Nahi Lia. Te Osde Jitu Sekhon Preet Rehe..Te Bouat Jane Keh Rehe Ne Ke Singing Competition Hona Chida... Karam Ji Nu te Lagda Saal Hee Ho Chaliya Kendia Nu.. So Bouat Sare New User Vi Aye Ne Te New Gane Vi.. Jroori Nahi Ke Tusi Gana Hee Gouna Hai.. Tusi Koi Apni Avaaj Vich Shyeri Vi Kar Sakdi Ho.. Te Hojo Shuru Fer.. Te Main Umeed Kardi Ha Ke Tusi Sare Wad Chad Ke Hissa Lavo Ge..
Here's Some Rules for this Competition.
1. Tusi Koi Vi Gana Pick Kar Sakde Ho.
2. Please Twadi Apni Avaaj Hove..
3. Kise Bare Kuch Galt Bol Ke Record Karke Nai Add Karna
4. You can only elect one entry for the competition, uddan jiniya marji pa deyo, par ikko entry competition vich jaugi tuadi.
5. Vote karan waley diya 100 posts honiya jaroori ne for there vote to count.
6. Koyi vi iss competition vich enter kar sakda, posts honiya jaroori nahi.
Deadline for entries- November 30th, 2011
May 21, 2013, 09:48:25 PM
|
Show post topics where you give a Like to an other users. (Related to the first post.) ਜ਼ਿੰਦਗੀ ਦੀਆਂ ਘੁੰਮਣ ਘੇਰੀਆਂ।
ਦੋ ਤੇਰੀਆਂ ਦੋ ਮੇਰੀਆਂ। ਦੱਸ ਕਿਵੇਂ ਸੁਲਾਵਾਂ ਪੀੜਾਂ ਨੂੰ, ਜੋ ਹੁਣ ਨੇ ਸਭੇ ਮੇਰੀਆਂ। ਦੋ ਤੇਰੀਆਂ ਦੋ ਮੇਰੀਆਂ…… ਸਾਡਾ ਮਿਲਣਾ ਚੁਭ ਗਿਆ ਲੋਕਾਂ ਨੂੰ। ਦਸ ਕਿਵੇਂ ਹਟਾਵਾਂ ਰੋਕਾਂ ਨੂੰ? ਜੱਗ ਗੱਲਾਂ ਕਰੇ ਬਥੇਰੀਆਂ। ਚੜ੍ਹ ਆਈਆਂ ਜਿਵੇਂ ਹਨੇਰੀਆਂ। ਦੋ ਤੇਰੀਆਂ ਦੋ ਮੇਰੀਆਂ…… ਕਿਉਂ ਵਲਗਣ ਜਾਤ ਰਿਵਾਜ਼ਾ ਦੇ? ਕਿਉਂ ਟੁੱਟਣ ਪਰ ਖ਼ੁਆਬਾਂ ਦੇ? ਨਹੀਂ ਲੇਖੇ ਇਨ੍ਹਾਂ ਹਿਸਾਬਾਂ ਦੇ। ਮੈਂ ਮਿੰਨਤਾਂ ਕਰਾਂ ਬਥੇਰੀਆਂ। ਦੋ ਤੇਰੀਆਂ ਦੋ ਮੇਰੀਆਂ…… ਕਦ ਸੋਚ ਦਾ ਚਾਨਣ ਉਂਗੇਗਾ? ਇਹ ਵੈਰਾਂ ਦਾ ਭਾਂਬੜ ਬੁੱਝੇਗਾ? ਫੁੱਲਾਂ ਵਿੱਚ ਉਂਗੀਆਂ ਬੇਰੀਆਂ। ਕਿਉਂ ਭੇਡਾਂ ਬਾਘਾਂ ਘੇਰੀਆਂ? ਦੋ ਤੇਰੀਆਂ ਦੋ ਮੇਰੀਆਂ…… ਹੁਣ ਹੋ ਜਾ ਬਾਗ਼ੀ ਰੀਤਾਂ ‘ਤੋਂ। ਹੁਣ ਝਾਕ ਨਾ ਅੰਦਰੋਂ ਝੀਤਾਂ ‘ਚੋਂ। ਜਵਾਲਾ ਨੇ ਹਿੰਮਤਾਂ ਤੇਰੀਆਂ। ਫਿਰ ਬੁਝਣ ਨਾ ਆਸਾਂ ਤੇਰੀਆਂ। ਸਭ ਹਟ ਜਾਵਣ ਘੁੰਮਣ ਘੇਰੀਆਂ। ਸਹਿ ਲਈਆਂ ਸੱਟਾਂ ਬਥੇਰੀਆਂ। ਹੁਣ ਪੂਰਨ ਰੀਝਾਂ ਮੇਰੀਆਂ _______________ Budh Dharam :: budh dharam de bani bhagwan gautam budh de anuyayia ne 2500 saal pehla gautam budh de swagat vich diwali vale din hi hzara dive baale san te ajj v eh pratha chal rahi e.
aade shankracharya :: charw veda de gyani te snatan dharam de parcharak shankracharya da nirjiv shareer jad chikha te rakh dita gya c ta sehje hi unha de shareer ch diwali vale din prana da sanchar ho gya c . arya samaj :: maharishi dyanand sarasvati ne v 30 oct 1881 vich diwali de din hi shareer tyagya c is lai arya smajia vich v is din da khas mahatv hai . swami ramtirath :: inha da janam , sanyaas dharan , nirwan prapti ate mrityu diwali vale din hi hoye san. jain dharam :: isvi purav (bc) 527 vich jai dharam de 24th tirthankar bhawan mahavir nu patna vikhe 72 sal di umar vich katak di masya nu hi moksh di prapti hoyi c is elayi jainia lai v eh din mahatav rakhda e . vishvkarma pooja :: shlpi varg diwali de agle din bhagwan vishvkarma id pooja karda hai. sikh dharam :: sikha de chauthe guru guru ramdas ji ne 16 sadi vich katak di masya nu hi darbar sahib di imarat di neehn rakhi c te ise din hi guru hargobind ji ne 52 rajya nu mugal kaidkhane cho riha karvaya . guru sahib de amritsar pohnchan te khushi vich baba budha ji e deepmala kiti c . mugal samraj :: sirf bharat vich hi nahi sago bahro aa k vase mugal v is din daan punn karya karde c . babar, hmayu, akbar, jhangeer, shahjhan, dara shikoh aadi mugal samrat is din daan karya karde san te shahi mahal vich deepmala kiti jandi c . SaaRe SaD aa So ThOra Ja MaHol ThEEk KrDe Aa,,
ਇਕ ਭੁੱਲਣੀ ਨਹੀ ਸੇਵਾ ਕਰਵਾਈ,ਬਾਕੀ ਗਮ ਭੁੱਲ ਜਾਣਗੇ | ਕੱਲਾ-ਕੱਲਾ ਅੰਗ ਦਿੰਦਾ ਏ ਦੁਹਾਈ,ਬਾਕੀ ਗਮ ਭੁੱਲ ਜਾਣਗੇ | ਤੇਰੇ ਪਿੰਡ ਪਹਿਰਾ,ਤੈਨੂੰ ਮਿਲਣ ਮੈਂ ਆਇਆ ਸੀ, ਕੰਧ ਉਤੇ ਚੜ ਮੈ ਪਜਾਮਾ ਪੜਵਾਇਆ ਸੀ | ਵਾਹਿਗੁਰੂ ਕਹਿ ਕੇ ਉਹਨਾ ਯਾਰ ਨੂੰ ਦਬੋਚਿਆ, ਹਵਾ 'ਚ ਉਲਾਰ ਕੇ ਸੀ ਕਈ ਵਾਰੀ ਬੋਚਿਆ | ਫਿਰ ਪੁੱਛ ਨਾ ਤੂੰ ਕਿੰਨੀ ਤੌਣੀ ਲਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ | ਕਾਲਜ 'ਚ ਤੇਰੇ ਪਿੱਛੇ ਪੰਗਾ ਸੀ ਮੈ ਲੈ ਲਿਆ, ਛੇੜਦਾ ਸੀ ਤੈਨੂੰ ਉਹਨੂੰ ਐਵੇਂ ਸਾਲਾ ਕਹਿ ਲਿਆ | ਬਾਹ ਤੋੜ ਸੋਹਰੀ ਦੇ ਨੇ ਗਲ ਵਿਚ ਪਾ ਤੀ, ਦੂਜੇ ਹੱਥ ਵਿਚ ਮੇਰੀ ਪੱਗ ਸੀ ਫੜਾਤੀ | ਉਦੋ ਭੱਜ ਕੇ ਸੀ ਜਾਨ ਬਚਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ | ਸਾਰੀ ਸਾਰੀ ਰਾਤ ਗੱਲ ਤੇਰੇ ਨਾਲ ਸੀ ਕਰਦਾ, ਘਰਦਿਆਂ ਭਾਣੇ ਮੁੰਡਾ ਪੇਪਰਾਂ ਦਾ ਪੜਦਾ | ਰੰਗੇ ਹੱਥੀ ਮਾਤਾ ਜੀ ਨੇ ਆਣ ਕੇ ਸੀ ਫੜਿਆ, ਮਾਰ ਮਾਰ ਛਿੱਤਰ ਫੇਰ ਮੜ ਪੋਲਾ ਕਰਿਆ | ਕਿੱਥੇ-ਕਿੱਥੇ ਦੱਸਾ ਜੁੱਤੀ ਸੀ ਵਰਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ | ਕੱਲਾ-ਕੱਲਾ ਕਿੱਸਾ ਯਾਦਾ ਵਿਚ ਸਾਂਭ ਰੱਖਿਆ, ਥਾਣੇ ਵਾਲੇ ਪਟੇ ਦਾ ਸਵਾਦ ਵੀ ਸੀ ਚੱਖਿਆ | ਚਾਰ ਵਾਰੀ ਬਾਂਹ ਟੁੱਟੀ, ਤਿੰਨ ਵਾਰੀ ਗਿੱਟਾ ਨੀ, ਲੱਤ ਵਿਚ ਰਾਡ ਪੈ ਗਈ,ਇਸ਼ਕੇ ਦਾ ਸਿੱਟਾ ਨੀ | ਹੁਣ ਜੰਡੂ ਬਾਮ ਜਾਨਾਂ ਹਾਂ ਲਗਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ | ਇੰਨਾ ਕੁਝ ਕਰ ਕੇ ਵੀ ਮਿਲਿਆ ਕੀ ਮਿਲਿਆ, ਰੀੜ ਵਾਲੀ ਹੱਡੀ ਨਾਲੇ ਚੂਲਾ ਮੇਰਾ ਹਿੱਲਿਆ | ਤੇਰੇ ਨਾਲ ਵਿਆਹ ਵਾਲਾ ਟੁੱਟ ਗਿਆ ਖਾਬ ਸੀ, ਤੇਰੇ ਵੱਲੋ ਸਿੱਧਾ ਜਦ ਮਿਲਿਆ ਜਵਾਬ ਸੀ | ਨੀ ਤੂੰ ਤੁਰ ਗਈ ਕਰਾ ਕੇ ਕੁੜਮਾਈ, ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ | ਕੰਨਾ ਉੱਤੇ ਹੱਥ ਲਾ ਮੈਂ ਨਿੱਤ ਤੌਬਾ ਕਰਦਾ, ਮਰਦਾ ਮੈ ਮਰ ਜਾਵਾਂ ਮਿਰਜਾ ਨਾ ਬਣਦਾ | ਕੁੱਤੇਖਾਣੀ ਹੋਈ ਨਾਲੇ ਇੱਜਤਾਂ ਨੂੰ ਰੋਲਿਆ , ਜਖਮਾ ਤੇ ਲੂਣ ਪਾ ਕੇ ਆਪ ਹੀ ਫਰੋਲਿਆ | ਹੁਣ ਆਲੂਆਂ ਦੀ ਫਿਰਾ ਰੇਹੜੀ ਲਾਈ , ਬਾਕੀ ਗਮ ਭੁੱਲ ਜਾਣਗੇ, ਇਕ ਭੁੱਲਣੀ ਨਹੀ ਸੇਵਾ ਕਰਵਾਈ | kissw veer bhai naal ewe hoea ohne geet bnna ta sayeri da badsaah gill galib pata ni kidr guwaach gya ,,,
lagdi jo ethe roz roz mehfil kar esnu sunsaan gya ,,,, kade kise da vihah c krda ,,,kade kise te viyang c kasda ,, kade kise ishq de charche apne syaeri raahi c kad da ,,, aj pata ni kama kara ch kuj jaade hi wad gya ,,, ja pher yaar sada kise pj waale naal lad piya ,,, ਜਿਥੇ ਗਰੀਬ ਸੜਕ ਤੇ ਸੁੱਤੇ ਨੇ, ਕਾਰਾਂ ਵਿਚ ਫਿਰਦੇ ਕੁੱਤੇ ਨੇ ,
ਕਿਰਤੀ ਦੇ ਬੱਚੇ ਭੁੱਖੇ ਨੇ, ਜਿਸ ਦੇਸ਼ ਦੇ ਲੀਡਰ ਲੁੱਚੇ ਨੇ, ਜਿਸ ਮੁਲਕ 'ਚ ਰਿਸ਼ਵਤਖੋਰੀ ਹੈ, ਜਿਥੇ ਚਲਦੀ ਸੀਨਾ ਜ਼ੋਰੀ ਹੈ, ਜਿਥੇ ਔਰਤ ਕੁੱਟਦੀ ਰੋੜੀ ਹੈ, ਜਿਥੇ ਬੱਚੇ ਹੱਥ ਹਥੌੜੀ ਹੈ, ਜਿਥੇ ਸ਼ਰਮ ਨਹੀਂ ਸਰਕਾਰ ਨੂੰ, ਜਿਥੇ ਪੁਲਸ ਲਾਹੁੰਦੀ ਦਸਤਾਰਾਂ ਨੂੰ.. ਨਾ ਹੱਕ ਮਿਲਣ ਹੱਕਦਾਰਾਂ ਨੂੰ, ਜਿਥੇ ਸਹੂਰਤ ਮਿਲੇ ਗੱਦਾਰਾਂ ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ... sandhu ji eh shyer twada hai te we want u to come back plz.. and also joke section nu twadi bouat bouat jurat hai sade hun koi vi joke nai pa reha.. plz vapas ajo.. we are all missing u.. kade aap hi manuni hai te kaade tu hi rus jaani hai
ehnu pyaar kaha ja pher naadani hai tere mere pyaar di ik choti jihi kahani hai ... jithye main tere raja te tu meri rani hai ... kade kade phone tu raat nu khadkuni hai ,,,.. battery muk jawe pher sadi rail bnauni hai .. ਸਿਰ 'ਤੇ ਹੱਥ ਪਲੋਸਣ ਵਾਲੇ।
ਨਿਰਛਲ ਸੱਚੇ ਭੋਲੇ ਭਾਲੇ। ਸਭ ਦੀ ਧੀ ਨੂੰ ਧੀ ਕਹਿੰਦੇ ਸੀ। ਇਕ ਮਰਿਆਦਾ ਵਿਚ ਰਹਿੰਦੇ ਸੀ। ਜਾਂਦੇ ਸੀ ਸਤਿਕਾਰੇ ਲੋਕ। ਕਿੱਥੇ ਤੁਰ ਗਏ ਪਿਆਰੇ ਲੋਕ? ਬਲਦਾਂ ਦੇ ਗਲ ਟੱਲੀਆਂ ਖੜਕਣ। ਪੈਰਾਂ ਦੇ ਵਿਚ ਲੈਅ ਦੀ ਥਰਕਣ। ਹਲ ਪੰਜਾਲੀ ਲੈ ਕੇ ਜਾਂਦੇ। ਸ਼ਾਮ ਢਲੇ ਨੂੰ ਵਾਪਸ ਆਂਦੇ। ਮਿਹਨਤ ਦੇ ਵਣਜਾਰੇ ਲੋਕ। ਕਿੱਥੇ ਤੁਰ ਗਏ ਪਿਆਰੇ ਲੋਕ? ਸੱਥ 'ਚ ਮਿਰਜ਼ਾ ਗਾਵਣ ਵਾਲੇ। ਠੰਢੀਆਂ ਛਾਵਾਂ ਮਾਨਣ ਵਾਲੇ। ਰਲ ਮਿਲ ਭੰਗੜਾ ਪਾਵਣ ਵਾਲੇ। ਰੁੱਸੇ ਯਾਰ ਮਨਾਵਣ ਵਾਲੇ। ਵੰਡਦੇ ਫਿਰਨ ਨਜ਼ਾਰੇ ਲੋਕ। ਕਿੱਥੇ ਤੁਰ ਗਏ ਪਿਆਰੇ ਲੋਕ? ਬੱਚੇ ਮੁਫ਼ਤ ਪੜ੍ਹਾਂਦੇ ਸੀ ਜੋ। ਭਗਤੀ ਬੱਲ ਸਿਖਾਂਦੇ ਸੀ ਜੋ। ਪੁੱਤਾਂ ਵਾਂਗੂੰ ਪਾਲਣ ਵਾਲੇ। ਕੁਕਰਮ ਤੋਂ ਟਾਲਣ ਵਾਲੇ। ਸੱਚੇ ਤਾਰਨਹਾਰੇ ਲੋਕ। ਕਿੱਥੇ ਤੁਰ ਗਏ ਪਿਆਰੇ ਲੋਕ? ਸਫ਼ਰ 'ਚ ਵੇਖ ਪੰਜਾਬੀ ਮੁੰਡੇ। ਜ਼ੁਰਅਤ ਨਈਂ ਸੀ ਕਰਦੇ ਗੁੰਡੇ। ਧੀਆਂ-ਭੈਣਾਂ ਚੈਨ 'ਚ ਬੈਠਣ। ਦਿਨ ਹੋਵੇ ਜਾਂ ਰੈਣ 'ਚ ਬੈਠਣ। ਇੱਜ਼ਤਦਾਰ ਨਿਆਰੇ ਲੋਕ। ਕਿੱਥੇ ਤੁਰ ਗਏ ਪਿਆਰੇ ਲੋਕ? ਧੀ-ਜਵਾਈ ਜਦ ਪਿੰਡ 'ਚ ਆਏ। ਹਰ ਕੋਈ ਸਧਰਾਂ ਨਾਲ ਬੁਲਾਏ:- ਕੁੜੀਏ ਰਾਜ਼ੀ-ਬਾਜ਼ੀ ਏਂ ਨਾ। ਸੱਸ-ਸਹੁਰਾ ਵੀ ਰਾਜੀ ਏਂ ਨਾ। ਜਾਂਦੇ ਵਾਰੇ-ਵਾਰੇ ਲੋਕ। ਕਿੱਥੇ ਤੁਰ ਗਏ ਪਿਆਰੇ ਲੋਕ? ਠੰਢੀਆਂ ਠਾਰ ਹਵਾਵਾਂ ਅੰਦਰ। ਸਾਂਝ ਪ੍ਰੀਤਾਂ ਛਾਵਾਂ ਅੰਦਰ। ਉਂਗਲੀ ਲਾ ਕੇ ਹੱਸਦੇ ਜਾਂਦੇ। ਸਭ ਨੂੰ ਰਸਤਾ ਦੱਸਦੇ ਜਾਂਦੇ। ਲਾਉਂਦੇ ਨਈਂ ਸੀ ਲਾਰੇ ਲੋਕ। ਕਿੱਥੇ ਤੁਰ ਗਏ ਪਿਆਰੇ ਲੋਕ? ਦਿਨ ਰਾਤੀਂ ਜੋ ਲੋਅ ਲਈ ਬਲਦੇ। ਮੁਫ਼ਤ ਸੇਵਾਵਾਂ ਦੇ ਕੇ ਚਲਦੇ। ਮਾਨਵਤਾ ਲਈ ਜੀਂਦੇ ਮਰਦੇ। 'ਬਾਲਮ' ਧਰਤੀ ਦੇ ਦੁੱਖ ਜਰਦੇ। ਸੂਰਜ ਚੰਨ ਸਿਤਾਰੇ ਲੋਕ। ਕਿੱਥੇ ਤੁਰ ਗਏ ਪਿਆਰੇ ਲੋਕ? ਬਲਵਿੰਦਰ Ohne Socheya Main Sb Kujh Bhul Gya
Par Menu Tan Ohdi Ik Ik Gal Yaad C Ohde Keete Dhokhe Mere Dil Ch Abaad C Mere Kolo Tan Ohna Da Mull V Na Moad Hoeya Jehna Karke jeet Hoeya Barbaad C Ainve Kr Kr Dhokhe Pta Ni Ohnu Kee Naffa Ho Gya Sada Pyar Jhooth Te Ohda Dhokha V Wafa Ho Gya Aakhir Ik Din Parde Ch, Meri Kabar Te Ro Ro K Keh Rahe C Pehli Wari Ohde Akhon Sache Hanju Weh Rahe C Ronde Ronde Kehnde Hun Tu Kyon Bewafa Ho Gya Main Tan Keeta C Mazaak jeet Tu Tan Sachi Khafa Ho Gya ਮਰਦਾ ਬੰਦਾ ਯਾਦ ਹੈ ਕਰਦਾ , ਮੰਗੇ ਮਾਂ ਤੋਂ ਪਾਣੀ ਪਾਣੀ , ਰੁੱਖ ਤੇ ਹਵਾ ਪਿਆਰੀ , ਧੀ ਹੈ ਘਰ ਦੀ ਰਾਣੀ ਭੈਣਾਂ ਦਾ ਜੋ ਪਿਆਰ ਭੁਲਾਵੇ , ਕਹਿੰਦੇ ਹੈ ਮੱਤ ਮਾਰੀ ਘਰ 'ਚ ਬੂਟਾ ਅੰਬੀ ਦਾ ਇੱਕ , ਫੇਰੀਂ ਨਾ ਤੂੰ ਆਰੀ ਸਭ ਦੀ ਕੁੱਲ ਵਧਾਵਣ ਵਾਲੀ , ਧੀ ਹੈ ਬਣੀ ਸੁਆਣੀ ਪਾਣੀ , ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ,ਮੰਗੇ ਮਾਂ ਤੋਂ ਪਾਣੀ ਜੇ ਰੁੱਖਾਂ ਨੂੰ ਵੀ ਪਾਉਗੇ ਪਾਣੀ , ਸਾਡਾ ਸਾਥ ਨਿਭਾਵਣਗੇ ਭੁੱਲ ਕੇ ਰੁੱਖਾਂ ਤਾਈਂ ਨਾ ਵਢ੍ਹੋ , ਸਾਡੇ ਹੀ ਕੰਮ ਆਵਣਗੇ ਚਿਖ਼ਾ ਤੇ ਲੱਕੜ ਸਾਥ ਨਿਭਾਵੇ , ਝੂਠ ਰਤਾ ਨਾ ਜਾਣੀ ਪਾਣੀ , ਰੁੱਖ ਤੇ ਹਵਾ ਪਿਆਰੀ , ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ , ਮੰਗੇ ਮਾਂ ਤੋਂ ਪਾਣੀ ਪੌਣ , ਪਾਣੀ ਹੀ ਰਹਿਣ ਪਵਿਤਰ , ਇਹ ਸਾਡੀ ਜ਼ਿੰਦਗਾਨੀ ਵਸਦਾ ਰਹੇ ਅੰਮੜੀ ਦਾ ਵਿਹੜਾ , ਧੀਆਂ ਧਰਮ ਨਿਸ਼ਾਨੀ ਧੀ-ਪੁੱਤਾਂ ਵਿੱਚ ਫ਼ਰਕ ਨਾ ਪਾਇਉ , ਕਰਿਓ ਨਾ ਵੰਡ ਕਾਣੀਂ ਪਾਣੀ , ਰੁੱਖ ਤੇ ਹਵਾ ਪਿਆਰੀ , ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ , ਮੰਗੇ ਮਾਂ ਤੋਂ ਪਾਣੀ ਆਓ! ਰਲ ਕੇ ਕਸਮਾਂ ਖਾਈਏ , ਪਾਪ ਨਾ ਹੱਥੀਂ ਹੋਵੇ ਕੋਈ ਮਰੇ ਨਾ ਰੱਬਾ , ਧੀ ਵਿਚਾਰੀ , ਮਾਂ ਨਾ ਬਹਿ ਕੇ ਰੋਵੇ ਹੁਣ ਵਾਤਾਵਰਨ ਸੁਖਾਂਵਾਂ ਕਰੀਏ ,ਬਣ ਕੇ ਹਾਣੀ ਹਾਣੀ ਪਾਣੀ , ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ,ਮੰਗੇ ਮਾਂ ਤੋਂ ਪਾਣੀ ਅਕਲਾਂ ਵਾਲਿਓ ! ਰੱਬ ਦੇ ਬੰਦਿਉ,ਆਸਾਂ ਨਾਲ ਸੁਆਸਾਂ ਧੀਆਂ , ਰੁੱਖ ਬਚਾ ਲਉ ਪਾਣੀ,ਫ਼ਤਿਹ ਦੀਆਂ ਅਰਦਾਸਾਂ ਗੁਰੂਆਂ , ਪੀਰਾਂ , ਅਵਤਾਰਾਂ ਦੀ,ਕਹਿੰਦੀ ਹੈ ਗੁਰਬਾਣੀ ਪਾਣੀ , ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ,ਮੰਗੇ ਮਾਂ ਤੋਂ ਪਾਣੀ PBF ![]() Serial- THE GREAT MIRZA ASAD ULLAH KHAN GHALIB
Singers- Jagjit Singh, Chitra, Vinod Sehgal Es serial de sarian ghazals sunke Urdu naal pyar ho janda.. ![]()
Dil e nadan tujhe huya kya hai.. Akhir es dard ki dawa kya hai humko unse wafa ki hai umeed, jo nehi jaante wafa kya hai.... ...
... Lyrics- dil hi to hai na sang-o-khisht dard se bhar na aye kyun roenge ham hazar bar koi hamein sataye kyun dair nahi haram nahi dar nahi astan nahi baithe hain rahguzar pe ham gair hamein uthaye kyun jab wo jamal-e-dilfaroz, surat-e-mahr-e-nimaroz ap hi ho nazrasoz, parde mein munh chupaye kyun dashna-e-gamza jansitan, nawak-e-naz bepanah tera hi aks-e-rukh sahi, samane tere aye kyun qaid-e-hayat-o-band-e-gam asl mein donon ek hain maut se pahle admi gam se najat paye kyun husn aur us pe husn-e-zan rah gai bulahawas ki sharm apne pe etimad hai gair ko azamaye kyun wan wo guroor-e-izz-o-naz yan ye hijab-e-pas waza rah mein ham milen kahan, bazm mein wo bulayen kyun han wo nahi khudaparast, jao wo bewafa sahi jisko ho din-o-dil aziz, us ki gali mein jaye kyun "ghalib"-e-khasta k bagair kaun se kam band hain roie zar-zar kya, kijie haye-haye kyun... ...
Harek baat pey kehte, ho tum ke tu kya hai Tumhi kaho ke ,yeh andaaz e guftgu kya hai.. Rago mein dorte firne ke hum nehi kayal... Jab ankh se hi na tapka toh fir lahu kya hai.. wah ji wah.. ![]() ਅੱਖਾਂ ਦੀਆਂ ਟਿੰਡਾਂ ਰਾਹੀਂ, ਨੀਰ ਏਨਾ ਵਹਿ ਗਿਆ ਦਿਲ ਮਰ ਜਾਣਾ ਸੁੱਕੇ ਖੂਹ ਜਿਹਾ ਰਹਿ ਗਿਆ ਟਿੰਡਾਂ ਮਰ ਜਾਣੀਆਂ ਨੂੰ, ਖਾ ਗਿਆ ਜੰਗਾਲ ਲੋਕੋ ਨੀਰ ਸੁੱਕ ਗਿਆ, ਪੱਲੇ ਚਸ਼ਮਾ (ਐਨਕ) ਹੈ ਰਹਿ ਗਿਆ ਦਿਸਦਾ ਹੈ ਅੱਖੀਆਂ ‘ਚੋਂ ਹੁਣ ਭਾਵੇਂ ਝੌਲਾ ਝੌਲਾ ਪਰ ਸ਼ੀਸ਼ੇ ਤੇ ਬਿੰਬ ਸੱਜਣਾ ਦਾ ਰਹਿ ਗਿਆ ਸਧਰਾਂ ਨਿਮਾਣੀਆਂ ਦੀ, ਖੇਤੀ ਮਰ-ਮੁੱਕ ਗਈ, ਖੇਤੀਹਾਰਾ, ਇਹ ਵਿਚਾਰਾ, ਹੌਕਿਆਂ ਲਈ ਰਹਿ ਗਿਆ PBF GILL GALIB IS VERY GOOD USER WHO ALWAYS LOVE TO FUN WITH ALL AND CREATE HUMOUR IN ALL HIS POETRY POSTS ..I AM NOT SAYING BAD TO ANYONE ELSE ..SAB WADIYA USER NE ETHE ..BUT DNT SAY ANYTHING ABOUT OUR BROTHER GILL_GALIB..IF U HAVE ANY PROBLEM GO TO GERNADE SINGH'S DOOR ..BUT DNT SPOIL ATMOSPHERE OVER HERE ....I DN'T KNOW WHT D PROBLEM IS GNG ON ..BUT PLEASE SOLVE IT IN GOOD MANNER LIKE MENS ...NOT LIKE ANIMALS ..
.... ਉਦਾਸ ਅ ਅਰਦਾਸ ੲ ਇੱਕ ਓਂਕਾਰ ਸ ਸਿੱਖ ਹ ਹਰਿਮੰਦਿਰ ਸਾਹਿਬ ਕ ਕਿਰਪਾਨ ਖ ਖੰਡਾ ਗ ਗੱਤਕਾ ਘ ਘਰ ਙ ਝੱਕਾ ਚ ਚਰਖੜੀ ਛ ਛੋਟੇ ਸਾਹਿਬਜਾਦੇ ਜ ਜੰਗ ਝ ਝੰਡਾ ਞ ਞਿਆਨੋ ਟ ਟੇਡੀ ਠ ਠੰਡਾ ਬੁਰਜ ਡ ਡਮਰੂ ਢ ਢਾਡੀ ਣ ਣਾਣਾ ਤ ਤਖ਼ਤ ਥ ਥੜ੍ਹਾ ਦ ਦਸਤਾਰ ਧ ਧਰਤੀ ਨ ਨਿਹੰਗ ਪ ਪੰਜ ਪਿਆਰੇ ਫ ਫੁੱਲਵਾੜੀ ਬ ਬਾਟਾ ਭ ਭਗਤ ਮ ਮੂਲ ਮੰਤਰ ਯ ਯਕੀਨ ਰ ਰਹਿਰਾਸ ਲ ਲੰਗਰ ਵ ਵਾਹਿਗੁਰੂ ੜ ੜਾੜਾ ਸ਼ ਸ਼ਹੀਦ ਖ਼ ਖ਼ਾਲਸਾ ਗ਼ ਗ਼ਰੀਬ ਜ਼ ਜ਼ਫ਼ਰਨਾਮਾ ਫ਼ ਫ਼ਤਿਹ ਲ਼ ਲ਼ਾ ਓਧਰ ਸੱਜਰੇ ਸੱਜਣ ਹਾਂਕਾਂ ਮਾਰਨ ਮੈਨੂੰ ਗਲ ਨਾਲ ਲਾਵਣ ਨੂੰ ਏਧਰ ਮੈਥੋ ਸੂਲ ਨਾਂ ਨਿਕਲੇ ਤੇਰੀਆਂ ਪਿਛਲੀਆ ਯਾਦਾਂ ਦੀ ਦਿਲ ਸੀ ਦਰਿਆਵਾਂ ਵਰਗਾ
maawan diyan chaawan warga babul di pagri warga bhain di rkahri warga ... veeran di galwakdi warga ...... veer sada batalwi warga ... sayer usde doonge daraawa warge ... hasse konnjan diyan daaran warge .... congrats ustaad ji Lao ji §¤§ KARAM §¤§ bai nu hun assi taraki dey diti hai, Discussion wala section sambhan layi. Enha de topics te replies bahut thoughtful hunde ne. Te discussion topic vi bahut deep vichaar de hunde aa. We always look for people who provide quality work on PJ. Karam is one of those people. So, karam bai sambho apna section, aas hai ke in the near future we will see some interesting topics from you. Good Luck, PJ Team ssa g sab nu pyar barri
...... dil vich kujh ayia te mai likh dita ....j chnga lagia ta dasio ,,,,,,,, full rahe charai mere malka ... sade pyare jahe pj forum di ... ehda he sarre hasde he rehn g .... hal chal sab sanu dasde he rehn g .... forum utte a ke mehfila ve laun g ... nalle thoda rusn te api mann jan g ... pa dayi na adaat kitte malka .. kalle kite motar te vehnn di ... full rahe charai mere malka ... sade pyare jahe pj forum di ... mehria teri de sadka he aune ah ... sab nu he has ke bulane ah .... sab nu trakiyan bakshi ... sab BajjHa vangu udd de he rehn g .... kirpa kari tu mere malka .... pj te hamesha ronaka laun di..... waqt pehla walla cheete jaddo a janda .... akhia cho panni baha janda .... hun chad ke na jaye koi pj nu .... sanjh payi dila nal dila nu laun di .... full rahe charai mere malka ... sade pyare jahe pj forum di ... mai ta mangda da dwawa nitt baith ke .... kara adrss ehi guru aghe baith ke ... param bakshi sudd budh sambhnu ... ladiyan to dorr sab nu rehn di .... full rahe charai mere malka ... mere pyare jahe pj forum di ... sade pyare jahe pj forum di /........ gur fateh ![]() ਬੇਸ਼ੱਕ ਕਰ ਲਈ ਬੜੀ ਤਰੱਕੀ ,
ਚੰਨ ਦੇ ਉੱਤੇ ਪੁੱਜ ਗਏ ਹਾਂ, ਪੇਟ ਚ ਪਲਦਾ ਧੀ ਜਾਂ ਪੁੱਤਰ, ਪਹਿਲਾਂ ਸਭ ਕੁਝ ਬੁਝ ਗਏ ਹਾਂ, ਰਖੜੀ ਬਾਝੋਂ ਵੀਰ ਦੀ ਸੁੰਨੀ ਬਾਂਹ ਰਹਿਣੀ, ਧੀ ਤੇ ਰੁਖ ਜੇ ਨਾਂ ਸਾਂਭੇ, ਨਾ ਮਾਂ ਰਹਿਣੀ ਨਾ ਛਾਂ ਰਹਿਣੀ...............
|
|||||||||||||||



