Like Posts
Show post topics where you give a Like to an other users. (Related to the first post.)
Messages - PJ SARPANCH
Ki tusi kise geet di bhaal wich ho? ya tuhanu sun k Samjh nahi aa reha? Lyrics nahi mil rahe? ghabraun di lorh bilkul nahi  Jaffi pao thand rakho  ethe song name & singer name(if you can) post karo.. Asin Jarur Labh k Tuhadi pesh-e-khidmat krange 
ਰੁਝੇ ਰਿਹੋ ਨਾ Christmas ਦੀਆਂ ਛੁਟੀਆਂ ਵਿਚ , ਥੋੜੀ ਜਿਹੀ ਸਰਹਿੰਦ ਦੀ ਦੀਵਾਰ ਵੀ ਯਾਦ ਰਖਿਓ | ਛੋਟੇ ਲਾਲ ਤੇ ਦਾਦੀ ਜੀ ਨੂੰ ਭੁਲਿਓ ਨਾ , ... ਠੰਡੇ ਬੁਰਜ ਦੀ ਠੰਡ ਵੀ ਯਾਦ ਰਖਿਓ | ਰੰਗਾਂ ਵਿੱਚ ਬੇਸ਼ਕ ਰਿਹੋ ਰੰਗੇ , ਕੁਛ ਇਤਿਹਾਸ ਦੇ ਰੰਗ ਵੀ ਯਾਦ ਰਖਿਓ | ਹਰ ਧਰਮ ਦੀ ਕਦਰ ਖੂਬ ਕਰਿਓ , ਸਿਖੀ ਨਾਲ ਸੰਬੰਧ ਵੀ ਯਾਦ ਰਖਿਓ | ਸਾਹਿਬਜਾਦੇਆਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ! ਸਾਰੇ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ 'ਚ ਦੇਵੋ ਬੋਲੋ: Wahe guru ji ka khalsa wahe guru ji ki fateh
ਨੌਹਣ ਲੱਗਿਆ ਸਣੇ ਬਨੈਣ ਪਾਣੀ ਚ ਵੜ ਜਾਨਾਂ ਜਾਂ ਗਲ ਵਿੱਚ ਨਾਲਾ ਪਾਕੇ ਮੈਂ ਗਲੀ ਚ ਖੜ ਜਾਨਾਂ ਸੱਪ ਓਏ ਕਹਿ ਛਾਲ ਮਾਰ ਪੇਟੀ ਤੇ ਚੜ ਜਾਨਾਂ ਇੱਕੋ ਖਬਰ ਖਬਾਰ ਚੋਂ ਕਈ ਵਾਰੀ ਪੜ ਜਾਨਾਂ ਬੂਟ ਜਰਾਬਾਂ ਲਾਹ ਕੇ ਫਰਿੱਜ ਚ ਧਰ ਦਿੰਨੈਂ ਟੈਟ ਹੋਕੇ ਤਾਂ ਮੈਂ ਪਤਾ ਨੀ ਕੀ ਕੀ ਕਰ ਦਿੰਨੈ ******************************* ਪੈਗ ਲਾਕੇ ਫੇਰ ਕਲਾ ਜਾਗਦੀ ਪੱਗ ਬੰਨਣ ਦੀ ਆਪਣਾ ਉੱਲੂ ਸਿੱਧਾ ਰੱਖਣਾ ਗੱਲ ਨਾ ਮੰਨਣ ਦੀ ਛੋਟੇ ਨੂੰ ਆਖੀ ਜਾਣਾ ਮੇਰ ਵੱਡਾ ਭਾਈ ਤੂੰ ਉਲਾਂਭਾ ਦੇਣਾ ਕਿਸੇ ਕੁੜੀ ਨਾਲ ਗੱਲ ਕਰਾਈ ਤੂੰ ਗੁੱਸੇ ਵਿੱਚ ਆ ਕਈ ਵਾਰੀ ਲੱਫੜ ਵੀ ਜੜ ਦਿੰਨੈਂ ਟੈਟ ਹੋਕੇ ਤਾਂ ਮੈਂ ਪਤਾ ਨੀ ਕੀ ਕੀ ਕਰ ਦਿੰਨੈ ******************************* ਕਲਾਕਾਰ ਅੰਦਰਲਾ ਜਾਗੇ ਲਲਕ ਫਿਰ ਊੱਠੇ ਗਾਉਣ ਦੀ ਰਾਗ ਭੜਾਸ ਅੱਧੀ ਰਾਤੀਂ ਗਵਾਂਢੀ ਜਗਾਉਣ ਦੀ ਇੱਕ ਵਾਰੀ ਤਾਂ ਗਲੀ ਚੋਂ ਕੁੱਤਾ ਬੰਨ ਲਿਆਇਆ ਮੈਂ ਡੇਢ ਘੰਟਾ ਕੋਲ ਬਿਠਾ ਕੇ ਮਿਰਜ਼ਾ ਸੁਣਾਇਆ ਮੈਂ ਜਾਂ ਅੜੇ ਗਰਾਰੀ ਲਿਖਣੇ ਦੀ ਲਿਖ ਲਿਖ ਡੈਰੀ ਭਰ ਦਿੰਨੈਂ ਟੈਟ ਹੋਕੇ ਤਾਂ ਮੈਂ ਪਤਾ ਨੀ ਕੀ ਕੀ ਕਰ ਦਿੰਨੈ ******************************* ਬੈਲੈੰਸ ਤੜਕੇ ਦੇਖ ਮੁੱਕਿਆ ਫੇਰ ਪਛਤਾਉਣਾ ਮੈਂ ਨਾਲ ਦੀ ਜੰਤਾ ਨੂੰ ਬੜੇ ਫੋਨ ਘਮਾਉਣਾ ਮੈਂ ਕੇਰਾਂ ਖਾਧੀ ਪੀਤੀ ਵਿੱਚ ਢੋਲ ਲਿਆਇਆ ਮੈਂ ਸਾਢੇ ਸੱਤ ਆਲੀਆਂ ਖਬਰਾਂ ਤੇ ਬੜਾ ਵਜਾਇਆ ਮੈਂ ਨਾਲੇ ਪਾਈਆਂ ਲੁੱਡੀਆਂ ਛੇੜੇ ਰਾਗ ਗਰਾਟ ਜੀ ਮੈਂ ਨੀ ਹੰਭਿਆ ਹਾਰ ਕੇ ਵਿਚਾਰਾ ਢੋਲ ਗਿਆ ਪਾਟ ਜੀ ਹੱਥ ਦੇਖਣ ਆਏ ਡਾਂਗ ਬਾਬੇ ਦੇ ਮੌਰਾਂ ਵਿੱਚ ਧਰ ਦਿੰਨੈਂ ਟੈਟ ਹੋਕੇ ਤਾਂ ਮੈਂ ਪਤਾ ਨੀ ਕੀ ਕੀ ਕਰ ਦਿੰਨੈ ******************************* ਚਾਰ ਪੰਜ ਕੇਰਾਂ ਪੈਗ ਸ਼ੈਗ ਲਾ
ਮੋਟਰ ਤੋਂ ਉੱਠੇ ਸੀ
ਪਿੰਡ ਆਕੇ ਸਾਰੇ ਪਿੰਡ ਦੇ ਕੁੱਤੇ ਕੁੱਟੇ ਸੀ
ਬੌਹੜੀ ਲੋਕੋ ਪਿੰਡ ਆਲੇ ਕਹਿੰਦੇ ਆਗੇ ਕਮਲੇ ਜੇ
ਕੱਢਣ ਲੱਗਿਆਂ ਟਰਾਲੀ ਠੋਕੀ ਵਿੱਚ ਥਮਲੇ ਦੇ  ਚੋਰ ਚੋਰ ਕੇਰਾਂ ਪਾਤਾ ਰੌਲਾ ਠੀਕਰੀ ਪਹਿਰੇ ਚ ਨਾਲੇ ਨੱਚੀ ਜਾਂਵਾਂ ਪਿੰਡ ਵਿਚਾਲੇ ਕੱਲੇ ਕਛੈਹਰੇ ਚ ਲੋਰ ਚ ਇੱਕ ਦੂਜੇ ਨੂੰ ਕਹਿਣਾ ਰਹੋ ਚੌਕੰਨੇ ਓਏ ਮਾਰ ਕੇ ਰੋੜੇ ਮੋੜਾਂ ਦੇ ਬੜੇ ਬੱਲਭ ਭੰਨੇ ਓਏ ਮਾੜਾ ਟੈਮ ਸੀ ਕੇਰਾਂ ਖੇਤ ਮੈਂ ਤੇ ਜੀਤਾ ਸੀ ਇੱਕ ਅੰਬ ਦੀ ਫਾੜੀ ਨਾਲ ਅਧੀਆ ਖਾਲੀ ਕੀਤਾ ਸੀ ਕਦੇ ਤੁਤਲਾ ਬੋਲਣ ਲੱਗਜੇ ਕਰੇ ਕੁਰਲੀਆਂ ਜੀ ਨੈਣਵਾਲੀਏ ਨੂੰ ਪੈਗ ਲਵਾਕੇ ਸੁਣੋ ਸ਼ੁਰਲੀਆਂ ਜੀ ਮਾਰ ਮਾਰ ਕੇ ਯੱਕੜ ਕਰ ਦਿਮਾਗ ਮੈਂ ਤਰ ਦਿੰਨੈਂ ਟੈਟ ਹੋਕੇ ਤਾਂ ਮੈਂ ਪਤਾ ਨੀ ਕੀ ਕੀ ਕਰ ਦਿੰਨੈ ਟੈਟ ਹੋਕੇ ਤਾਂ ਮੈਂ ਪਤਾ ਨੀ ਕੀ ਕੀ ਕਰ ਦਿੰਨੈ - ਨੈਣੈਵਾਲੀਆ
Presenting PJ Award 2012 Ceremony. Pichle kuch chir toh appan eh Ceremony karde aye aa . Pichle saal vi sareya ne bahut enjoy kita. See: PJ-AWARD CEREMONY 2011 , PJ-AWARD CEREMONY 2010 , PJ-AWARD CEREMONY 2009. Ess saal vi appan koyi kasar nahi chadni. It's a great way highlighting uers. So, let's have fun with it. Umeed aa ke ess saal vi sare users wadh charr ke hissa lenge te PJ Award 2012 nu safal banaoge. Je kise nu kuch nahi pata laga reha ta tusi last year di Ceremony nu view kar sakde oh to get an idea of how this works: PJ-AWARD CEREMONY 2011 , PJ-AWARD CEREMONY 2010 and PJ-AWARD CEREMONY 2009. . Je kise cheej da pata nahi lagda, please ask.
Rules are as follows: 1. Males and Females voting will be separate. 2. You can choose up to 3 members per category. 3. You can not nominate yourself. 4. Anyone on PJ can be nominated. 5. Voter must have 100 + posts. 6. Voting closes December 31, 2012 7. Votes will be tallied by PJ team and the winners will be announced on or before January 10, 2013.
Punjabi: Competition wich jog dan len leye kirpa karke heth likhe hadita nu tyaan wich rakhiyo.
1) Mardan teh aurtan deyia vota alag alag ketiya javan geyia. 2) Ek waqt wich, kesse we category wich, tusse 3 membera nu vote kar sakde aa. 3) Tusse apne app nu vote nai pa sakde. 4) Koi we janna jehra ke Punjabi Janta da user aa, ohnu Vote dete ja sakde hai 5) Voters deyia vote count hon leye 100 post honiya jaroori hun. 6) Apniya Votan December 31, 2012 ton phela davo ji 7) Detiya hoyia vota de shaanti Punjabi Janta de Team dovara kete jave ge teh final nateje January 10, 2013 takk dete javan ge.
Categories:
Females:
Most Happiest - Most Saddest - Most Emotional - Most Friendly- Easiest to Love/Easiest to get along with - Biggest Ninja (most ladaku) - Biggest Flirt - Best Poet - Biggest Gossiper - Most Wise - PJ Clown (makes people laugh) - Most Cunning (chalaak) - Best New Member - Most Reputable - Most Useful - Most Useless/lazy- Most Addicted to PJ - Best PJ Female Profile - Best PJ Radio Host - Chat di Jaan - Forum di Jaan - PJ FB di Jaan- Best User ID - Best Topic Starter – PJ Singer- PJ Model-
   Males:
Most Happiest - Most Saddest - Most Emotional - Most Friendly- Easiest to Love/Easiest to get along with - Biggest Ninja (most ladaku) - Biggest Flirt - Best Poet - Biggest Gossiper - Most Wise - PJ Clown (makes people laugh) - Most Cunning (chalaak) - Best New Member - Most Reputable - Most Useful - Most Useless/lazy- Most Addicted to PJ - Best PJ Male Profile - Best PJ Radio Host - Chat di Jaan - Forum di Jaan - PJ FB di Jaan- Best User ID - Best Topic Starter - PJ singer- PJ model-
  
 Punjabi version:
ਸਭ ਤੋ ਪਹਿਲਾ ਸਭ ਨੂ ਮੇਰੇ ਵਾਲੋ ਪਿਆਰ ਭਰੀ ਸਤ ਸ੍ਰੀ ਅਕਾਲ ਜੀ ॥
ਪਿਛਲੇ ਮੁਕਾਬਲੇ ਦੇ ਬੁਰੀ ਤਿਰਾਂ ਫ੍ਲੋਪ ਹੋਣ ਤੋ ਬਾਅਦ ਇਕ ਵਾਰੀ ਫਿਰ ਨਾਵਾਂ ਮੁਕਾਬਲਾ ਲਏ ਕੇ ਹਾਜ਼ਿਰ ਹਾਂ। ਉਮੀਦ ਹੈ ਕੇ ਇਸ ਵਾਰੀ ਤੁਆਡਾ ਸੇਹ੍ਜੋਗ ਜ਼ਰੂਰ ਮਿਲੁਗਾਂ । ਪੀ.ਜੇ ਦੇ ਕੁਝ ਹੋਣਹਾਰ ਵਿਅਕਤੀਆਂ ਦੀ ਦਿਮਾਗੀ ਕਾੜ ਨੂੰ ਨਜ਼ਰ ਵਿੱਚ ਰੱਖ ਦੇ ਹੋਏ ਅਗਲਾ ਮੁਕਾਬਲਾ ਆਪਾਂ ਕਰਵਾਂਣ ਜਾ ਰਹੇ ਹਾਂ , ਵਿਡਿਓ ਐਡੀਟਿੰਗ ਮੁਕਾਬਲਾ ਦਿਸੰਬਰ ੨੦੧੨ ਹਾਂ ਜੀ ਇਹ ਸੌਖਾ ਮੁਕਾਬਲਾ ਨਹੀ...ਇਹ ਬੜਾ ਮੁਸ਼ਕਿਲ ਮੁਕਾਬਲਾ ਹੈ...ਅਤੇ ਇਸ ਲਈ ਕਾਫ਼ੀ ਮੇਹਨਿਤ ਕਰਨੀ ਪਵੇਗੀ। ਤੁਸੀਂ ਵਿਡਿਓ ਐਡਿਟ ਕਰਨੀ ਹੈ। ਵਿਡਿਓ ਐਡੀਟਿੰਗ softwares ਵਰਤ ਕੇ ਤੁਸੀਂ ਵਿਡਿਓ ਤਿਆਰ ਕਰ ਸਕਦੇ ਹੋ। ਤੁਸੀਂ ਇਹ softwares, torrent ਵਰਤ ਕੇ download ਕਰ ਸਕਦੇ ਹੋ। ਜਾਇਦਾ ਮਸ਼ਹੂਰ softwares ਇਸ ਪ੍ਰਕਾਰ ਨੇ :
Windows Video Editing CyberLink PowerDirector Corel VideoStudio Pro X5 Adobe Premiere Elements MAGIX Movie Edit Pro Sony Movie Studio Platinum Suite Roxio Creator VideoPad AVS Video Editor Pinnacle Studio Sony Movie Studio Platinum
ਇਸ ਮੁਕਾਬਲੇ ਲਈ ਨਿਯਮ ਅਤੇ ਵਿਨਿਅਮਨ : ੧) ਵਿਡੇਓ ਤੁਆਡੀ ਆਪਣੀ ਬਣਾਈ/ਐਡਿਟ ਕੀਤੀ ਹੋਣੀ ਚਾਹੀਦੀ ਹੈ। ੨) ਤੁਸੀਂ ਆਪਣੀ ਐਡਿਟ ਕੀਤੀ ਵਿਡੇਓ youtube,viemo ਵਰਗੀਆਂ websites ਤੇ upload ਕਰ ਸਕਦੇ ਹੋ। ੩) Piracy ਏੰਡ Plagiarism ਨੂੰ ਘੱਟ ਕਰਨ ਲਈ : ਮੁਕਾਬਲੇ ਵਿੱਚ ਹਰ ਐਂਟਰੀ ਵਾਲੀ ਵਿਡੇਓ ਦੇ ਅਖੀਰ ਜਾ ਸ਼ੁਰੂ ਵਿੱਚ "ਪੰਜਾਬੀ ਜਨਤਾ" ਲਿਖਿਆ ਹੋਣਾ ਜਰੂਰੀ ਹੈ। ੪) ਵਿਡੇਓ ਘੱਟੋ ਘੱਟ ਇਕ ਮਿੰਟ ਤੋ ਲੈ ਕੇ ਦਸ ਮਿੰਟ ਤਕ ਦੀ ਹੋ ਸਕਦੀ ਹੈ। ੫) ਵਿਡੇਓ ਵਿੱਚ ਗਰਾਫਿਕਸ, ਕਾਰਟੂਨ ਕੈਰ੍ਕਟਰ , ਸੀਨ ਫ੍ਰਾਮ ਮੋਵੀਏਸ , ਤੇ ਤੁਸੀਂ ਆਪਣੀ ਏਕ੍ਟਿੰਗ ਵੀ ਪਾ ਸਕਦੇ ਹੋ । ੬) ਤੁਸੀਂ ਅਪਣਿਆ ਏਨ੍ਤ੍ਰੀਜ ੧੭ ਦਿਸੰਬਰ, ੨੦੧੨ ਤੋ ਪਹਿਲਾ ਪਹਿਲਾ ਪਾ ਸਕਦੇ ਹੋ ।
ਧੰਨਵਾਦ ਤੇ ਹੋ ਜਾਵੋ ਸ਼ੁਰੂ ................
ਆਪ ਜੀ ਦਾ ਨਿਮਾਣਾ, ਛੜਾ ਜੱਟ
Hindi Version:
सभी को नमस्कार.
पिछले मुकाबले दे बुरी तरां फलोप होण तो बाद इक वारी फिर नावां मुकाबला लिए के उपस्थित हाँ. उम्मीद है कि इस वारी तवाडा सयाजोग जरूर मलगाँ. पी. जे दे कुझ होनहार वीकतयाँ दी मानसिक काड़ नूं नज़र विच रख दे हुए अगला मुकाबला आपां करवानन जा रहे हां, वीडियो संपादन प्रतियोगिता दिसम्बर 2012 हां जी इह सूखा मुकाबला नही ... इह बड़ा मुश्किल मुकाबला है. अते उस लई काफी मेहनत करनी पवेगा. तुसीं वीडियो ऐडट करना है. वीडियो संपादन softwares व्रत के तुसीं वीडियो तैयार कर सकदे हो. तुसीं इह softwares, torrent व्रत के download कर सकदे हो. जाईदा प्रसिद्ध softwares इस प्रकार ने:
windows video editing CyberLink PowerDirector Corel VideoStudio Pro X5 Adobe Premiere Elements MAGIX Movie Edit Pro Sony Movie Studio Platinum Suite Roxio Creator VideoPad AVS Video Editor Pinnacle Studio Sony Movie Studio Platinum
इस प्रतियोगिता के लिए सामान्य नियम और विनियमन: 1) ोडीउ तवाडी अपनी बनाई / ऐडट कीती होना चाहीदी है. 2) तुसीं अपनी ऐडट कीती ोडीउ youtube, viemo ोरगयाँ websites ते upload कर सकदे हो. 3) Piracy और Plagiarism नूं घट्ट करन लई: मुकाबले विच हर ाीनटरी वाली ोडीउ दे अख़ीर जा शुरू विच "पंजाबी जनता" लिखिआ होना चाहिए. 4) ोडीउ घट्टो घट्ट इक मिनट तो ले के दस मिनट तक दी हो सकदी है. 5) ोडीउ विच गराफकस, कार्टून कीरकटर, सेन फराम मवोेयेस, ते तुसीं अपनी एक्टिंग वी पा सकदे हो. 6) तुसीं आपणी ाीनतरेज 17 दिसम्बर, 2012 तो पहला पहला पा सकदे हो.
धनवाद तय हो जावो शुरू ................
आप जी दा नमाना, छुड़ा जुट
Urdu Version:
تمام کو سلام.
پچھلے مقابلے دے بری تراں پھلوپ ہون تو بعد اک واری پھر ناواں مقابلہ لئے کے حاضر ہاں۔ امید ہے کے اس واری تواڈا سیہجوگ ضرور ملگاں ۔ پی.جے دے کجھ ہونہار ویکتیاں دی دماغی کاڑ نوں نظر وچّ رکھ دے ہوئے اگلا مقابلہ آپاں کروانن جا رہے ہاں ، وڈیو ایڈیٹنگ مقابلہ دسمبر 2012 ہاں جی ایہہ سوکھا مقابلہ نہی...ایہہ بڑا مشکل مقابلہ ہے...اتے اس لئی کافی میہنت کرنی پویگی۔ تسیں وڈیو ایڈٹ کرنی ہے۔ وڈیو ایڈیٹنگ softwares ورت کے تسیں وڈیو تیار کر سکدے ہو۔ تسیں ایہہ softwares، torrent ورت کے download کر سکدے ہو۔ جائدا مشہور softwares اس پرکار نے :
Windows Video Editing CyberLink PowerDirector Corel VideoStudio Pro X5 Adobe Premiere Elements MAGIX Movie Edit Pro Sony Movie Studio Platinum Suite Roxio Creator VideoPad AVS Video Editor Pinnacle Studio Sony Movie Studio Platinum
اس مقابلے لئی نیم اتے ونئمن : 1) وڈیؤ تواڈی اپنی بنائی/ایڈٹ کیتی ہونی چاہیدی ہے۔ 2) تسیں اپنی ایڈٹ کیتی وڈیؤ youtube،viemo ورگیاں websites تے upload کر سکدے ہو۔ 3) Piracy اینڈ Plagiarism نوں گھٹّ کرن لئی : مقابلے وچّ ہر اینٹری والی وڈیؤ دے اخیر جا شروع وچّ "پنجابی جنتا" لکھیا ہونا ضروری ہے۔ 4) وڈیؤ گھٹو گھٹّ اک منٹ تو لے کے دس منٹ تک دی ہو سکدی ہے۔ 5) وڈیؤ وچّ گراپھکس، کارٹون کیرکٹر ، سین پھرام موویئیس ، تے تسیں اپنی ایکٹنگ وی پا سکدے ہو ۔ 6) تسیں اپنیا اینتریج 17 دسمبر، 2012 تو پہلا پہلا پا سکدے ہو ۔
دھنواد تے ہو جاوو شروع ................
آپ جی دا نمانا، چھڑا جٹّ �
English Version:
hello everyone.
the Last competition didn't go that well so i hope, i will win your co-operation on this one. On the request of some talented PJ users we have decided to start our new competition.
Video Editing Competition 2012
i know it's not easy competition...its pretty hard competition...and users have to work really hard to make a perfect video. Basically its a challenging competition. you edit your video's by using video editing softwares that are avliable on torrents for download. some popular and commonly used video Editing Softwares are: Windows Video Editing CyberLink PowerDirector Corel VideoStudio Pro X5 Adobe Premiere Elements MAGIX Movie Edit Pro Sony Movie Studio Platinum Suite Roxio Creator VideoPad AVS Video Editor Pinnacle Studio Sony Movie Studio Platinum
General rules and regulation for this competition: 1)video should be edited by you. 2)you can upload your edited video on YouTube, viemo, e.t.c websites 3)To reduce Piracy and Plagiarism: you should put "Punjabi Janta" in the beginning or end of your edited video. 4)Video should be minimum 1 minutes to 10 minutes. 5) you can use graphics, cartoon characters, scene from movies and you can act too. 6) your entries should be in before 17 December, 2012.
Thankyou.
yours humble, charra Jatt
Please Note: Important Changes to the Competition We will separate this competition into 2 categories: 1) Video editing by using Videos 2) Video editing by using picture slide show
And Of course Voting will be separate too. I want to give equal opportunity to everyone to show their creativity. Comparing edited video with picture edited video is like comparing apples to oranges
Here are some samples of Edited videos:Edited by Kanwar kang:
Edited by me:
Idea for this Competition was given by: Kanwar Singh Kang ( Rabb da P.A)
So, yesterday I found out that Supreet was coming to party at the Boston Bhangra Competition 2012. We partied hard out there last night. Supreet and his buddy were total party freaks. It was crazy though... his friend got a little too tipsy, my friend got kicked out, we caught some random vampire movie until the morning... talked about some PJ people of course :) At the end of it all, I always remember to take pics with any PJ friend I meet over the world, so here's 2 pics that my sharabi veer took with no flash lol
ਲੋਕੀ ਆਖਦੇ ਨੇਂ ਬੱਗ ਮੱਝਾਂ ਦਾ ਚਰਾਵੋ ਤੇ ਰਾਂਝਾ ਬਣ ਜਾਵੋ ਕੱਢ ਸਹਿਬਾਂ ਨੂੰ ਲਿਆਵੋ ਮਿਰਜ਼ੇ ਜੱਟ ਬਣ ਜਾਵੋ ਮਾਸ ਪੱਟ ਦਾ ਖੁਆਵੋ ਮਹੀਵਾਲ ਬਣ ਜਾਵੋ . ਪਰ ਹੋਣਾ ਕਿਰਦਾਰ ਐਸਾ ਚਾਹੀਦਾ ... ਬੰਦ ਬੰਦ ਕਟਵਾਕੇ ਮਤੀ ਦਾਸ ਬਣ ਜਾਵੋ ਏ ਖੋਪੜ ਰੰਬੀ ਨਾ ਲੁਹਵੋ ਤਾਰੂ ਸਿੰਘ ਬਣ ਜਾਵੋ ਇਕੋ ਅਰਦਾਸ ਬਸ ਹੋਵੇ ਤੇਰੇ ਅੱਗੇ ਵਾਹਿਗੁਰੂ ਤੇਰੀ ਦਿੱਤੀ ਸਿੱਖੀ ਦਾਤ ਸਵਾਸ ਸਵਾਸ ਨਿਭ ਜਾਵੇ ਤੇਰੇ ਚਰਨਾ ਚ ਦਾਤਾ ਥੋੜੀ ਥਾਂ ਮਿਲ ਜਾਵੇ ਇਹੋ ਜਿਹਾ ਇਸ਼ਕ ਤੇਰੇ ਨਾਲ ਨਿਭ ਜਾਵੇ ਬਸ ਤੇਰੇ ਨਾਲ ਨਿਭ ਜਾਵੇ__________
ਛੋਟੀ ਉਮਰੇ ਿਜਹੜਾ ਦੂਰ ਉਡਾਰੀ ਮਾਰ ਗਿਆ ਭਰੀ ਜਵਾਨੀ ਿਜਹੜਾ ਦੇਸ਼ ਦੀ ਖਾਤਰ ਵਾਰ ਗਿਆ statusਵੱਚ ਪਰਣਾਮ ਨਾ ਿਲਖਇਉ ਵਕਤ ਪੂਰਨੇ ਨੂੰ ਵਿੱਚ ਦਿਲਾਂ ਦੇ ਜਿਉਂਦਾ ਰੱਖਿਉ ਉਸ ਸੂਰਮੇ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਨੰੂ ਉਹਨਾਂ ਦੇ ਜਨਮ ਦਿਹਾੜੇ ਤੇ ਯਾਦ ਕਰਦਿਆਂ ਕੋਟਿ ਕੋਟਿ ਪਰਣਾਮ...!! Kyun chete aundi naa.. Jo diti 'BHAGAT SINGH' kurbani..
Bus chete reh gaye ne.. 'Tommy dea shirtan Ainak Armani'......!!
HAPPY BIRTHDAY SARPANCH SAAB
Hoping dat ur day will b as special as u are and may d luv ya hve shown 2 others return to ya multiplied :)
Sat Sri Akal mitro,
Menu report ayi ke janta nu pata nahi abusing words naal PJ te kidhan deal keeta janda.
1. Forum/PJFB Je sada PJ Anti-Swear system tuhanu swearing karda farh lehnda hai, ohne tuhade account nu automatic LOCK kar dena hai. Te tuhanu eh message dissuga:
Your account is locked! Email admin@punjabijanta...Te tuhada message jis vich swear hovegi, oh kise nu nahi disega. Isda matlab email karo te muafi mango jo vi galt keha, te unlock hovo.
2. Chat Je sada PJ Anti-Swear system tuhanu swearing karda farh lehnda hai, ohne tuhade lafaz badal ke kuch hor kar dene ne. Jidda ke je tusi kise nu kehne aa "sala kutta", ohnu badal ke system show karega "jija kutta".
Kirpa karke kise nu vi gaal na kaddo, je Staff member tuhanu ehna galtmand kamma vich, ta tuhanu warn/kick/ban bi keeta ja sakda hai. Ess layi parhez vich hi tuhadi safalta hai.
PJ nu apne ghar wang samjho, jidda asin apne bhen bhrava nu gaalan naai kaddi diya, ohda sanu ethey vi nahi kadaniya chahidiya.
Dhanwad.
Hi Everyone when u upload songs plz put in this format: Artist (space) – (space) Song NameExample: Preet Harpal – Sharabia Plz hun jehde b tusi gana upload kite aa ohna nu es format vich change kardo J nahi pata kidda karne aa plz follow the instructions: click on "DOWNLOADS" then click "MY files" then for each song click “edit” title change karna and then press “edit download” ========================================================================================================== ========================================================================================================== ========================================================================================================== ==========================================================================================================
pyar de 2 mithe bol... jithe har koi bole ... gal hove vaddi.... na koi rajj khole... jithe sajjdiyan mefila ... chat ch nikki te laddo hello hey bole .. charra kari jave badmashia .. mulla radio te khayyi jave cholle... yeah flirt ch number 1... gujar kade greji na bole ... pj nae bullna ... chahe bhull jaan yaaran de tolle...
oh forum de vich dear dear hundi rehni ... vehle te pinder di kissi apa laini ... apruv di jaffi te yaaran da pyar... garry te kang ve c apne yaaran jahe yaar... kade shayri pake raj bai di treefff oh karni ... kp nal c nitt stream te masti karni... cheete ayu time oh nalle mithe bol... nae bulllne pj te jehde jhoothe chandool...
raula box di ve yaad aundi a batheri neha te jap nal golgappe walli bhulni nae reddi... hun kyon sanu awaza deke pegg nu balayu... sarpanch chad gya darru hun kehda pegg nal pegg kadkau... billu te silko ta bsy jahe ne rehnde ... karamveer te dilraj v sadi kabarsarr kade nae lainde ... preeti te preeto da gang ve nae hun aunda... bajwa marjani da ve nae hun kade pm aunda gill ve mai sunia msg cht ch layi janda nazare .. grante baitha kothe te awaza mare ..... hun bs pj di mukk gayi ethe he story... esh saal di dekho kis wall hundi a lohri .... 
"Guru Nanak Dev ji" aapne saathi bhai mardana ji de naal makke vi gae, Makke vich sute Guru Nanak Dev Ji de pair kabe val dekh ke kise ne krodh naal pucheaa " Tussa rabb de ghar wal pair kyo passare ne" "Hass Guru Nanak Aakheaa__Sadha Mango Allah To Khair" "Jidhar Rabb Da Ghar nahi__Mere Odhar Kar Deo Pair" "Baba Aakhe Haajia Shubh Amlaa Bajoh Dono Roi" waheguru ji waheguru ji waheguru ji waheguru ji 
Sat Sri Akal PJ vasiyo,
PJ vich aayi, PJ vich jawan hoyi, te PJ te hi raaj kardi aa eh kudi. Ehdiya gallan sunke ehda lagda jidda pind'ch speaker vajda hove. Bahut hi pyar naal sab nu bulaundi aa te kise naal larhdi nahi. Kade kade thorhi bhavak hoke gallan kardi aa, par ehde dil vich kuch bhi kala ni.
Eh samey samey te PJ layi icons, pictures, designs banondi rehndi aa. Eh professional graphics designer nahi hegi, par jo cheez jada matlab rakhdi hai, oh hai dil/mann. Tusi kinna mann laga ke kam karde ho? Tusi duniya de zor hethan chuk te nahi jaande apni gal karan ton? Tusi lokan diyan (te meriyan) kintu-pranu seh sakde aa apne kam utte? Jatti09 ne eh sab aggey das ditta hai ke eh eh samrath hai ehna kamman vich.
Te sab ton vadda kam: Ehne kalli ni beerha chukkeya users nu register karan da, asin ehde bahut dhanwadi aa ess kam layi.
Mere gharde akser kehnde aa ke: lorh kaad di maa hundi aa. Te mein akser kehna, ke banda ohdo promote keeta jave, jado oh eh powers di kandh nu tappan di koshish karda hove, par ohde kadd (height/power) ghat hon karan, oh eh kandh naa tapp sakey. Te ajj asin Jatti09 nu ik foot ucha karan jaa rahe aa.
Sat Sri Akal te Vadhaiyan
part 2 vi do dina vch aa jave gya hope so every1 lyk it
Footwear Competition
Sat shri akaal ji sabh nu, assi ek nava Competition shuru kr rahe aa *Sohni Jutti Competition* All you hve to do is .. upload pics of ur favourite/stylish Footwear (sneakers, punjabi jutti, High-heels etc.)Rules: 1. Male n Female both can participate in this competition. 2. Please post ur original pictures (shouldn't be stolen one or pics taken by someone else). 3. Your footwear picture should b visible clear! 4. You can give maximum 4 entries,jis ch jutti tusi apne pairra ch paye hove5. Voting for Male and Females entries would be separately done.
Deadline - Last date for submission is May 13, 2012
Sanu puri-puri umeed ae ki last *Jutti - Competition 2009* wang ehs vaar vi sare Members vadd-charr ke hissa lehnge. → Click here to see Shoe/jutti Competition 2009 Female → Click here to see Shoe/jutti Competition 2009 Male
Chalo ji hojao shuru te lao rounka
|