for my freind ♥ (ਛੱਲਾ) ♥
ਛੱਲਾ PJ ਤੇ ਆਵੇ,ਬਾਪੂ ਨਾਲ ਕੰਮ ਨਾ ਕਰਾਵੇ,
ਘਰ ਬਹਿ ਕੇ ਵਿਹਲਾ ਖਾਵੇ,ਆਪ ਨੂੰ ਰਾਂਝਾ ਅਖਵਾਵੇ,
ਛੱਲਾ ਲੈਂਦੇ ਨਵੇਂ ਹੀ ਪੰਗੇ,ਨਿਤ ਕਰਦਾ ਦੰਗੇ,
ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,ਸਬ ਛੱਲੇ ਨੇ ਸੂਲੀ ਟੰਗੇ,
ਛੱਲਾ ਪੈਸੇ ਬਾਪੂ ਦੇ ਖਰਚੇ,Software ਨਿਤ ਨਵੇ ਨਵੇ ਵਰਤੇ,
ਛੱਲੇ ਤੋਂ ਸਾਰੇ ਸੜਦੇ,ਓਹਨੂੰ ਚਕਣ ਦੀਆ ਸਲਾਵਾਂ ਕਰਦੇ,
ਛੱਲਾ Vehle ਵਰਗਾ,ਰੋਬ ਕਿਸੇ ਦਾ ਨਾ ਜਰਦਾ,
ਵੀਰਾ ਨਾਲ ਮੋਢਾ ਲਾ ਖੜਦਾ,ਜਣੀ ਖਣੀ ਤੇ ਨਹੀਂ ਮਰਦਾ,.......
BUrrraaaaaaaaaaa......
May 22, 2013, 06:53:00 PM
|
Show post topics where you give a Like to an other users. (Related to the first post.) ![]() ਆਲੋਚਨਾ: ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ ਪ੍ਰਕਾਸ਼ਕ: ਲਹੌਰ ਪਬਲਿਸ਼ਰ, ਲੁਧਿਆਣਾ 2011 ISBN: 978-81-7647-283-8 ਰਾਣਾ ਬੋਲਾ ਪੰਜਾਬੀ ਸਾਹਿਤ। ਓਹ ਛਪੱੜ ਦਾ ਪਾਣੀ ਜਿਹੜਾ ਇੱਕ ਸੌ ਸਾਲਾ ਤੋਂ - ਉੱਥੇ ਦਾ ਉੱਥੇ ਹੀ ਖੜਾ ਹੈ। ਜਿਸ ਅਸਥਿਰ ਪਾਣੀ ਵਿੱਚ ਬੁੱਢੇ "ਲਿਖ਼ਾਰੀ" ਇਕ ਦੂਜੇ ਦੀ ਪੂੱਛ ਫੜਕੇ ਮੱਝਾਂ ਵਾਂਗ ਡੋਬੇ ਲੈ ਲੈ, ਵਾਰੋ ਵਾਰੀ ਆਪਣੇ ਤੁਰਮ ਆਪ ਹੀ ਵਜਾਈ ਜਾਂਦੇ ਨੇ। ਇਹ ਓਹ ਸਾਹਿਤ ਜਿਹੜਾ ਸੂਫ਼ੀ ਫ਼ਕੀਰਾਂ ਤੋਂ ਬਾਅਦ ਕੋਈ ਲਾਸ਼ ਦਿਆਂ ਕੇਸਾਂ ਵਾਂਗ ਵੱਧਣ ਤੋਂ ਹੱਟ ਗਿਆ, ਕੋਈ ਸਾਧੇ ਪਾਣੀ ਤੋਂ ਸਜਾਈ ਬਰਫ਼ ਦੀ ਅਸਚਰਜ ਮੂਰਤੀ ਤੋਂ ਪਿਘਲ ਕੇ ਦੁਬਾਰਾ ਸਾਧਾ ਪਾਣੀ ਹੋ ਗਿਆ। ਸੋਹਣੀ ਦਾ ਘੜਾ ਤਾਂ ਕੀ, ਸੋਹਣੀ ਵੀ ਗੁਦਾਜ਼ ਹੋ ਗਈ! ਇਹ ਤਕਸੀਰ ਪੰਜਾਬੀ ਨਾਵਲਾਂ ਦੇ ਕਦਾਮਤ ਪਸੰਦੀ "ਲੇਖਕ" ਤੇ "ਕਵੀਆਂ" ਦੀ - ਜਿਨ੍ਹਾਂ ਨੂੰ ਇਕ ਪਿੰਡ, ਇੱਕ ਮੁੰਡਾ, ਇੱਕ ਕੁੜੀ, ਪ੍ਰੇਮ, ਤੇ ਹਾਟ-ਅਟੈਕ ਵਜੋਂ ਮੌਤ, ਤੋਂ ਪਰੇ ਕੋਈ ਦੁਨੀਆ ਨਜ਼ਰ ਹੀ ਨੀ ਆਓਂਦੀ! ਅਜਿਹੇ "ਲਿਖ਼ਾਰੀ" ਸੈਕਸਿਸਟ ਗੀਤਾਂ, ਨਾਵਲਾਂ ਜ਼ਰੀਏ ਆਪਣੀ ਜਵਾਨੀ ਦੀਆਂ ਕਲਪਨਾਵਾਂ ਹੀ ਪੂਰੀਆਂ ਕਰੀ ਜਾ ਰਹੇ ਨੇ। ਮੇਰੇ ਬੁੱਲ੍ਹ ਪੰਜਾਬ ਦੀ ਇਹ ਮਲੀਨ ਤੇ ਫ਼ਿੱਕੀ ਲੱਸੀ ਪੀਕੇ ਅੱਕ ਚੁੱਕੇ ਸਨ ਤੇ ਸੋਚਦਾ ਸਾਂ ਕਿ ਯੂਨੈਸਕੋ ਗ਼ਲਤ ਹੈ ਕਿ ਪੰਜਾਬੀ ਬੋਲੀ ਪੰਜਾਹਾਂ ਸਾਲਾਂ ਤਕ ਖ਼ਤਮ ਹੋ ਜਾਣੀ। ਕਿਉਂਕਿ ਪੰਜਾਬੀ ਤਾਂ ਆਪਣੀਆਂ ਹੀ ਸਿਹਾਰੀਆਂ ਬਿਹਾਰੀਆਂ ਨਾਲ ਫਾਹਾ ਲੈਕੇ ਮਰ ਚੁੱਕੀ ਹੈ। ਪਰ ਫੇਰ ਬੇਲੀਓ; ਪੰਜਾਬੀ ਬੋਲੀ ਦੇ ਫਾਟਕ ਹੇਠਾਂ ਦੀ ਚੋਰੀ ਚੋਰੀ ਲੰਘ ਆਇਆ - ਰੁਪਿੰਦਰਪਾਲ ਸਿੰਘ ਢਿੱਲੋਂ... ਸਾਡੇ ਧੰਨ-ਭਾਗ ਨੇ ਕਿ ਇਹ ਇੰਗਲੈਂਡ ਦਾ ਜੰਮਪੱਲ ਲਿਖ਼ਾਰੀ ਜੋ ਅੰਗਰੇਜ਼ੀ ਸਾਹਿਤ ਵਿੱਚ ਮਾਹਿਰ ਹੈ, ਔਕਸਫੋਡ ਯੂਨੀਵਰਸਿਟੀ ਦਾ ਫ਼ਾਜ਼ਿਲ, ਜਿਸ ਦੀ ਦਿਮਾਗ਼ੀ-ਤਜੌਰੀ ਲਾ-ਤਦਾਦ ਅੰਗ੍ਰੇਜ਼ੀ ਲੇਖਕਾਂ ਦੇ ਅਧਿਐਨ ਭਰਪੂਰ ਹੈ, ਉਹ ਆਪਣੀ ਰੁਚੀ ਤੇ ਰੁਝਾਨ ਦੀ ਦਵਾ ਇਕ ਵਿਲ਼ਾਇਤੀ ਵੈਦ ਵਾਂਗ ਵਫ਼ਾਤ ਦੇ ਦਰ ਬੈਠੀ ਪੰਜਾਬੀ ਵੱਲ ਲੈਕੇ ਆਇਆ। ਇਸ ਨੌਜਵਾਨ ਦੀ ਸਥਿੱਤੀ ਸੀ ਕੇ ਅਂਗ੍ਰੇਜ਼ਾਂ ਦੇ ਇਲਾਕੇ ਜੰਮਣ ਸਦਕਾ ਕੋਈ ਪੰਜਾਬੀ ਕਲਾਸ ਨਾ ਹੋਣ ਕਰਕੇ ਇਹਨੂੰ ਪੰਜਾਬੀ ਨਾ ਪੜ੍ਹਨੀ ਨਾ ਲਿੱਖਣੀ ਆਉਂਦੀ ਸੀ। ਸੋ ਆਪਣੇ ਵਤਨ ਦੀ ਕੂਕ ਸੁਣਕੇ, ਇਹ ਮੁਸਾਫਿਰ ਆਪਣੀ ਬੋਲੀ ਵੱਲ ਤੁਰਿਆ, ਅਤੇ ਪੈਂਤੀ ਸਾਲਾਂ ਦੀ ਉਮਰ ਵਿੱਚ, ਅਕੌਂਟਂਸੀ ਦੀ ਨੌਕਰੀ, ਇੱਕ ਟੱਬਰ (ਦੋ ਛੋਟੇ ਬੱਚੇ ਵੀ), ਦੀ ਜੁੰਮੇਵਾਰੀ ਦੇ ਨਾਲ ਨਾਲ ਇਹਨੇ ਨਿਆਣਿਆਂ ਨੂੰ ਪੰਜਾਬੀ ਸਿੱਖਾਉਣ ਵਾਲੀ ਕਿਤਾਬ ਖਰੀਦਕੇ ਆਪਣੇ ਆਪ ਪੰਜਾਬੀ ਸਿੱਖੀ - ਵਾਹ ਰੂਪ ਜੀ ਵਾਹ! ਆਪਣੀ ਤਾਜ਼ੀ ਲਿੱਪੀ ਦੇ ਨਵਾਲੇ ਜੋੜ ਜੋੜ ਪੰਜਾਬੀ ਵਿੱਚ ਇਬਰਤ-ਨਾਕ ਨਾਵਲਾਂ ਤੇ ਕਵਿਤਾਵਾਂ ਲਿੱਖਣ ਲੱਗਾ, ਪਰ ਸਿਰਫ਼ ਇੱਥੇ ਨਹੀਂ ਗੱਲ ਮੁਕਦੀ! ਕਿਉਂਕੇ ਰੂਪ ਢਿੱਲੋਂ ਇੱਕ ਤਾਜ਼ੀ ਸੋਚ ਵੀ ਨਾਲ ਨਾਲ ਲੈਕੇ ਆਇਆ! ਇਸ ਹਸਤੀ ਨੇ ਪੰਜਾਬੀ ਵਿੱਚ ਸਾਈਅਂਸ ਫ਼ਿਕਸ਼ਨ ਦਾ ਖੇਤਰ ਬਣਾਇਆ, ਉਸ ਦੇ ਨਾਲ ਨਾਲ ਪੰਜਾਬੀ ਵਿੱਚ ਨਵੀਂ ਸ਼ਬਦਾਵਲੀ ਦਾ ਉੱਤਪਨ ਕੀਤਾ। ਇਸ ਦੀਆਂ ਕਹਾਣੀਆਂ ਬੇਸ਼ਕ ਸਾਈਅਂਸ ਫ਼ਿਕਸ਼ਨ ਤੇ ਅਧਾਰਤ ਨੇ ਪਰ ਇਨ੍ਹਾਂ ਦੇ ਹੇਠਾਂ ਪੰਜਾਬ ਦੇ ਪੰਜਾਬੀ ਤੇ ਪੰਜਾਬ ਤੋਂ ਬਾਹਰ ਪੰਜਾਬੀਆਂ ਦੀਆਂ ਸਮਸਿਆਵਾਂ ਦੀ ਲਹਿਰ ਹੈ। ਇਸ ਲੇਖਕ ਦੇ ਹਰ ਲੇਖ ਵਿਚ ਔਰਤ ਦੀ ਬਰਾਬਰਤਾ, ਗ਼ਰੀਬਾਂ ਦੀ ਦਾਸਤਾਨ, ਜਮਾਤਾਂ ਦਾ ਫ਼ਰਕ, ਤੇ ਹੋਰ ਜਗਪੀੜਤਮੂਕਾਂ ਆਦਿ ਕੋਈ ਨਾ ਕੋਈ ਸਿਖਿਆ-ਮੁਸਤੈਦੀ ਜ਼ਰੂਰ ਜ਼ਾਹਿਰ ਹੁੰਦੀ ਹੈ। ਰੂਪ ਦੀ ਨਾਬਿਰ ਕਲਮ ਨੇ ਬਹੁਤ ਸੰਘਰਸ਼ ਕੀਤਾ ਹੈ, ਤੇ ਕਿਸੇ ਵੀ ਸਥਾਪਿਤ ਲੇਖਕ ਜਾਂ ਪ੍ਰਕਾਸ਼ਿਤ ਤੋਂ ਮਦਤ ਲੈਣ ਵਿੱਚ ਵੀ ਬਦਨਸੀਬ ਰਿਹਾ ਹੈ, ਹਾਲਾਂਕਿ ਕੁਝ ਲੇਖਕਾਂ ਨੇ ਹੱਲਾ-ਸ਼ੇਰੀ ਤਾਂ ਕੀ ਬਦ-ਦੁਆਵਾਂ ਹੀ ਰੂਪ ਨੂੰ ਦਿੱਤੀਆਂ ਨੇ। ਹਾਂ, ਰੂਪ ਦੀਆਂ ਕਹਾਣੀਆਂ ਵਿੱਚ ਸਪੈਲਿਂਗ ਤੇ ਗਰੈਮਰ ਦੀਆਂ ਗ਼ਲਤੀਆਂ ਤੁਹਾਨੂੰ ਨਜ਼ਰ ਆਉਣਗੀਆਂ। ਪਰ ਸੋਚੋ, ਇਸ ਇਂਗਲੈਂਡ ਦੇ ਜੰਮਪੱਲ ਨੇ ਆਪ, ਦੋ ਸਾਲਾਂ ਦੇ ਅੰਦਰ, ਇੱਕ ਕਿਤਾਬ ਤੋਂ, ਪੰਜਾਬੀ ਸਿੱਖੀ, ਤੇ ਅਜੇ ਵੀ ਸਿੱਖ ਰਿਹਾ ਹੈ। ਇਸ ਦੀ ਪੰਜਾਬੀ ਵਿੱਚ ਸਮਝ ਤੇ ਅਕਾਂਖਿਆ ਸਿਰਫ ਵੱਧ ਹੀ ਸਕਦੀ ਹੈ ਨਾ? ਕਿਉਂ? ਸੋ; ਇਹ ਹੈ "ਭਰਿੰਡ" ਦੀ ਹੋਂਦ ਦੀ ਕਹਾਣੀ, ਤੇ ਇਸ ਬਾਗ਼ੀ ਕਿਤਾਬ ਦਾ ਹੋਰ ਮੁਲਾਂਕਣ ਕਰਨ ਦੀ ਲੋੜ ਨਹੀਂ ਮੈਨੂੰ, ਇਹ ਹੀ ਕਾਫ਼ੀ ਹੈ, ਮੈਂ ਵੀ ਰੂਪ ਵਾਂਗ ਇੰਗਲੈਂਡ ਦਾ ਜੰਮਪੱਲ ਹਾਂ ਤੇ ਮੈਨੂੰ ਉਸ ਤੇ ਫਖ਼ਰ ਹੈ। ਮੈਨੂੰ ਸੱਚ-ਮੁੱਚ ਜਾਪਦਾ ਹੈ ਕੇ ਪਹਿਲੀ ਵਾਰ ਪੰਜਾਬੀ ਨੂੰ ਕੋਈ ਇਂਟਰਨੈਸ਼ਨਲ ਸਾਹਿਤ ਦੇ ਮਿਆਰ ਤੇ ਅਨੁਵਾਦ ਮੁਨਾਸਿਬ, ਸਾਮੱਗਰੀ ਦਿੱਤੀ ਗਈ ਹੈ। ਮੇਰੀ ਸਭਨੂੰ ਇਹ ਹੀ ਬੇਹਨਤੀ ਹੈ ਕੇ ਰੂਪ ਦੀ ਕਿਤਾਬ ਖਰੀਦੋ, ਇਹ ਪੰਜਾਬੀ ਦੀ ਨਵੀਂ ਪਰਦੇਸੀ-ਲਹਿਰ ਨੂੰ ਹੱਲਾ-ਸ਼ੇਰੀ ਦਿਓ, ਵੈਸੇ ਵੀ ਮੈਂ ਜਾਣਦਾ ਹਾਂ ਕੇ ਪੰਜਾਹਾਂ ਸਾਲਾਂ ਤਕ ਲੋਕ ਆਖਣ ਗੇ ਤਾਂ ਸਹੀ "ਰੂਪ ਢਿਲੋਂ ਇਸ ਆ ਲੈਜੰਡ!" ਰਾਣਾ ਬੋਲਾ Hi Friends
Main eh topic es layi bana rahi ha .pata nahi kis admin ja sub admin ne apni marji kiti es war and front page te just Critics Winners diya pics hi add kitiya hai... hamesa janta de winners di v pics add kitiya jandiya nal...es war kyon nahi kitiya ? je ithe staff ne apni marji karni fir voting da drama kis layi kita ? janta diya votes di ki kimat hai fir ? eh sab nu pata eh first time hoyea just Critics Winners diya pics add kitia... hamesa janta de winners diya pics nal lagdiya oh kyon nhi lagia j kise di param nal personal dushmani hai osnu side te rakhe ..ja phir osnu pihla hi keh dita janda ke oh participate nhi kar sakda jisne eh kita oh reply kare ithe aa ke j hamesa eda apni marji karni fir voting system band kardo mainu Critics Winners diya pics nal koi problem nahi but nal janta de winners diya pics v add kitiya jan Thanks Ek vaar Chota jeha Bacha apne Gareeb jehe Daddy nal Mela dekhn gea.. Mele vich bacha har ek cheej Laina choundha c.. Ohs Bache ne apne Daddy nu keha,''daddy,. Oh dekho kini Sohni car hai, menu oh lai deo''ohde daddy kol paise nahi c.. Fir v oh bche di ungil Farh k turi gea.. Bache ne hor v bahut kuj manghea.. Par Ohde Daddy ne ohnu kuj v na lai k dita... Bche nu apne peo te bahut Gussa c.. Suddenly, bache di ungil shut gai.. Bacha Gawaach Gea.., oh ek dukaan laghe khra ho k Ron lag pea.., ek aadmi ne ohnu chup kroun lai Toys lai k dite.. Par oh bache ne keha ki menu sirf apna daddy chaidha hai.. Dekh lwo kina fark hai.. Pheln ohi bacha Har toy lai laina choundha c te apne daddy te Gussa kar reha c.. Par Baad ch ohi munda kuj v nahi laina choundha c.. Sirf apne Daddy nu labh reha c.. Is Story da asli theme eh hai ki Asi Saare insaan.. Apne daddy matlb ki Rab di ungil farh k eh dunia da mela dekhn aaye haan.. Sanu ajey apne Daddy (Rab) di kadar nahi.. Sada dhyaan ajey sirf dunia dia Cheeja te hai., pta te ohs Din laghna jis Din Rab ne ungil Shad diti.. Fir sanu v dunia di Koi cheej ni chnghi lgni te asi sirf apne peo.. Apne Rab nu labhna... ![]() Ssa PJ
I want to share biggest archivement of my life ,,ki ,, main PCS PRELIM clear kar liya ,,, i got 336 rank out of 46000 students hwo got appeard in test ... as you all are part of pj family ,,, so i want to share this with all of you .....kyuki main baahhaalla hi jaade khush a ,,,,,,,,,,,,,,,,, hun saare mainu wadyaiyan devo baar baari Rabba kadon kana (ears) kol koi chuda shankau gi
"Utho ji" keh k sanu severo jaggau gi Kade oh russu kade mein russu phir pyar naal mannau gi Banake hathi rotyian mittran de mooh vich burkyian pau gi Raat nu paye k hikk utte gall dil koi sunau gi Haye rabba kado sadi gharwali au gi Just Written by me from heart ryt now :) ![]() 31 ਅਗਸਤ 2012 ਸਾਹਨੇਵਾਲ ਲੁਧਿਆਣਾ, ਪੰਜਾਬ : ਕੱਲ੍ਹ ਰਾਤ 30ਅਗਸਤ 2012 ਸਾਹਨੇਵਾਲ ਪਿੰਡ ਦੇ ਬਿਲਕੁਲ ਲਾਗ ਪਿੰਡ ਮਜਾਰੇ ਦੇ ਗੁਰੂ ਘਰ ਅਖੰਡ ਪਾਠ ਸਾਹਿਬ ਅਰੰਭ ਸਨ । ਰਾਤ ਦੇ ਤਕਰੀਬਨ 12 ਵਜੇ 6-7 ਬਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਿੰਘ ਤੇ ਹਮਲਾ ਬੋਲ ਦਿਤਾ ।
ਜਿਸ ਨਾਲ਼ ਪਾਠੀ ਸਿੰਘ ਜਖਮੀ ਹੋ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਪੀਹੜਾ ਸਾਹਿਬ ਉਲਟ ਗਿਆ ਜਿਸ ਨਾਲ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ । ਸੇਵਾ ਤੇ ਬੈਠੇ ਸਿੰਘਾਂ ਨੇ ਦੋ ਬਈਆਂ ਨੂੰ ਮੌਕੇ ਤੇ ਫੜ ਲਿਆ । ਉਹਨਾਂ ਬਈਆਂ ਨੂੰ ਤੁਰੰਤ ਸਾਹਨੇਵਾਲ ਠਾਣੇ ਪਹੁੰਚਾ ਦਿਤਾ । ਅੱਜ 31-08-2012 ਸਵੇਰੇ 9 ਵਜੇ ਪਤਵੰਤੇ ਸੱਜਣ ਠਾਣੇ ਪਹੁੰਚੇ ਅਤੇ ਉਹਨਾਂ ਸਖਤ ਕਾਰਵਾਈ ਕਰਨ ਲਈ ਪੁਲਿਸ ਤੇ ਦਬਾਅ ਬਣਾਇਆ । ਪੁਲਿਸ ਨੇ ਕਾਰਵਾਈ ਕਰਦੇ ਟਿੱਕੂ ਦੀ ਫੈਕਟਰੀ ਜਿਥੇ ਕਿ 50-60 ਬਈਏ ਰਹਿਦੇ ਹਨ ੳੇੁਹਨਾਂ ਨੂੰ ਠਾਣੇ ਸੱਦ ਪੁੱਛਗਿੱਛ ਕੀਤੀ । ਏਥੇ ਇੱਕ ਹੋਰ ਵੀ ਗੱਲ ਜਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਕੁੱਝ ਦਿਨ ਪਹਿਲਾਂ ਸਰਸੇ ਵਾਲੇ ਨਾਮ ਚਰਚਾ ਕਰਵਾਉਣ ਜਾ ਰਹੇ ਸਨ ਪਰ ਇਲਾਕਾ ਨਿਵਾਸੀਆਂ ਦੇ ਵਿਰੋਧ ਕਾਰਨ ਉਹ ਨਾਮ ਚਰਚਾ ਨਹੀਂ ਕਰਵਾ ਸਕੇ ਸਨ । ਇਹ ਬਈਏ ਵੀ ਲੱਗਦਾ ਜਾਂ ਤਾ ਸਰਸੇ ਵਾਲੇ ਦੇ ਹੀ ਚੇਲੇ ਸਨ ਜਾਂ ਉਹਨਾਂ ਨੂੰ ਸਰਸੇ ਵਾਲਿਆਂ ਮੋਹਰੇ ਬਣਾ ਵਰਤਿਆ ਸੀ ਇਹ ਗੱਲ ਅਜੇ ਸਾਫ ਨਹੀਂ ਹੋ ਸਕੀ । ਅੱਜ ਦਿਨੇ 31 ਅਗਸਤ 2012 ਨੂੰ ਸ਼ਾਮੀ ਤਕਰੀਬਨ 4 ਵਜੇ ਦੋ ਸਿੰਘ ਸਾਹਨੇਵਾਲ ਠਾਣੇ ਪਹੁੰਚੇ ।ਉਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਭੈਰੋਮੁੱਨੇ ਦਾ ਸੀ ਦੂਜਾ ਬਰਵਾਲੇ ਦਾ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਇੱਕ ਸਿੰਘ ਇਟਲੀ ਤੋਂ ਹੁਣੇ ਹੀ ਪਿੰਡ ਛੁੱਟੀ ਕੱਟਣ ਆਇਆ ਸੀ । ਉਹਨਾਂ ਨੇ ਪੁਲਿਸ ਵਾਲਿਆਂ ਤੋਂ ਉਹਨਾਂ ਬਈਆਂ ਬਾਰੇ ਪੁੱਛਿਆ । ਪੁਲਿਸ ਵਾਲਿਆਂ ਸੋਚਿਆ ਪੱਤਰਕਾਰ ਹੋਣਗੇ ਖਬਰ ਬਣਾ ਚਲੇ ਜਾਣਗੇ , ਪੁਲਿਸ ਵਾਲਿਆਂ ਉਹਨਾਂ ਬਈਆਂ ਨੂੰ ਦਿਖਾ ਦਿਤਾ । ਦੇਖਦੇ ਹੀ ਇੱਕ ਸਿੰਘ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ਼ ਇੱਕ ਬਈਏ ਦੇ ਕੰਨਪਟੀ ਤੇ ਲਗਾ ਘੋੜਾ ਦਬਾ ਦਿਤਾ ਦੂਸਰੇ ਨੇ ਆਪਣੀ ਸਿਰੀ ਸਾਹਿਬ ਕੱਢੀ ਅਤੇ ਦੂਸਰੇ ਬਈਏ ਦੇ ਕਈ ਵਾਰ ਖੋਭ ਦਿਤੀ । ਇੱਕ ਤਾਂ ਥਾਏ ਹੀ ਮਰ ਗਿਆ, ਦੂਸਰਾ ਬੜੀ ਸੀਰੀਅਸ ਹਾਲਤ ਵਿੱਚ ਅਪੋਲੋ ਹਸਪਤਾਲ ਲੁਧਿਆਣੇ ਦਾਖਿਲ ਹੈ । ਦੋਵੇ ਸਿੰਘ ਬੜੇ ਸ਼ਾਂਤ ਚਿੱਤ ਪੁਲਿਸ ਵਾਲਿਆਂ ਨੂੰ ਕਹਿਣ ਲੱਗੇ ਅਸੀਂ ਤਾਂ ਆਪਣਾ ਕੰਮ ਕਰ ਦਿਤਾ ਹੁਣ ਤੁਸੀਂ ਆਪਣਾ ਕਰ ਲਵੋ ।ਪੁਲਿਸ ਨੂੰ ਪਤੀੜਾਂ ਪੈ ਗਈਆਂ । ਹੋਲ਼ੀ-ਹੌਲੀ ਸਿੰਘ ਜੁੜਨੇ ਸ਼ੁਰੂ ਹੋ ਗਏ । ਕਈ ਜਿਲਿਆਂ ਦੀ ਪੁਲਿਸ ਮੰਗਵਾ ਲਈ ਗਈ ਹੈ ।ਪੁਲਿਸ ਨੇ ਸਾਰਾ ਇਲਾਕਾ (ਸਾਹਨੇਵਾਲ) ਜਾਮ ਕਰ ਦਿਤਾ ਹੈ । ਲੋਕਾਂ ਵਿੱਚ ਭਾਰੀ ਰੋਸ ਹੈ , ਲੋਕਾਂ ਦਾ ਕਹਿਣਾ ਹੈ ਕਿ ਬੇਅਦਬੀ ਕਰਨ ਵਾਲਿਆਂ ਦਾ ਏਹੋ ਹਸ਼ਰ ਹੋਣਾ ਚਾਹੀਦਾ ਹੈ । ਪਿੰਡਾਂ ਵਿੱਚ ਅਨਾਉਸਮੈਂਟਾ ਹੋ ਰਹੀਆਂ ਹਨ । ਕੱਲ ਸਾਰੇ ਸਲਾਹ ਕਰਕੇ ਦੇਖਦੇ ਹਾਂ ਕਿ ਅਗਲਾ ਐਕਸਨ ਕੀ ਕਰਨਾ ਹੈ । ssa friends,,, ajj ton 3 saal pehlln yani k ah ajaadi aale din main net te betha kuj search krri jnda c,, pttta ni kiwn PJ site khulli nd main ethe apni id bnaaai,, ajj 3 saal hogye n PJ mainu ik family waangu lgdi aa.. schi bht kuj judya aa PJ naal mera,, m soo happyy k 3 saaal ch mainu etho bht kuj sikhan nu milya,, bht saare friend mile,, kuj vdiaa kuj bekaar,, so i wana thnxx all my friensss,, jinna ne mainu enna pyaar dittaa,, ![]() love u allllllll sply kamal, silkpreet, param, pawan, mehak, Roop, sekhon, preeet, kirat, amrit, reet, sukh, gagan, noor, seerat, neha, channo ji, Bajwa, Japneet...... baaaki v jinne hege aa kuj de naam bhul gya hou sorry,, :) Hello Hii..
![]() So what happend today is ke me and param were talking.. And baat kuch aisi ho rahi thi ke I asked him ok if that's the case then it means you have had many girlfriends? So tell me everything about your life's "history".. ![]() Lekin zahir si baat hai ye sun kar param ne baat ghuma di aur saaf inkaar kar diya.. Kaha ke meri kabhi koi girlfriend rahi hi nahi hai toh history kaisi? Aur toh aur ye bhi kaha ke maine kabhi kisi se flirt bhi nee kiya hai Now of course I wud never believe dis so I said I dont trust dis part of ur story Isliye unhu humse kaha ke PJ pe hi topic bana ke ke poch lo kaya maine kabhi yahan kisi aur larki se flirt kiya hai?? I can see that myself also but chalo doosron ke mooh se bhi sun len hum agar ke unka is baare main kya kehna hai toh acha hoga..I have a flight after few hours so I'll read feedback of u all when I'll be back in Holland tomorrow but do reply.. Ye na ho koi ghalat faisla ho jaay dhoke main aa kar ![]() ♥(ਛੱਲਾ)♥
dede SunShine:) nu yaari di nishani ... hoyi fire ih deewani... kehndi ih bus tera hi yaar... sade naal nhi pyaar... bazar nu khich la tyari... liya ke de ihnu gaani... ![]() ♥(ਛੱਲਾ)♥ yarran da yaar..
ਜਿਸਦੇ ਨਾਲ ਭਰਾਵਾ ਵਰਗਾ pyaar ਹਰ ਮੋੜ ਤੇ ਆ ਕੇ ਖੜ ਜਾਂਦਾ ਮੋਢੇ ਨਾਲ ਮੋਢਾ jorh ਅੜ ਜਾਂਦਾ kuri ਨਾਲ ਪੈ ਗਿਆ ਸੀ ਪੰਗਾ 22 ਮੇਰੇ ਨੇ ਕਰਤਾ ਦੰਗਾ ਕੱਡ ਲ਼ੀ ੨੨ ਮੇਰੇ ਨੇ ਆਪਣੀ ਕਿਰਪਾਨ ਗਾੱਟੇ ਲਾਹ ਲਾਹ ਕੇਹਂਦਾ ਕਰਦੂ ਪਰੇਸ਼ਾਨ ਛਲਿਆ ਤੇਰੇ ਉੱਤੋ SIDHU ਦੀ ਜਾਨ ਕੁਰਬਾਨ........... ey meri bagum na tu meri khudi kamzor kar
ye shreefun ka mohla hai na itna shor kar raat ke skon ke lhamo main na mujh ko bore kar iss wafadar shohar ko na yun ignore kar dida dill teri chahat ke liye betaab hain wase bi shohar ajkal bazar main nayab hain mere anye pe pabandi kabi jane pe hai hai kabi pine pe tokna kabi khane pe hai shaam tak kitna booj tere diwane pe hai ik bacha bagal main hai dosra shaane pe hai (shane mean monde te) batha hai muj pe zalam donu ghutne jor kar ye tera bacha rehee ga meri gardan tor kar Vdhaiya hon ji sarya jinha ne v is mukable ch hissa lya pehla duja number koi khas mayne ni rakhda kise nu khushi de do pal dene apne aap vich anmulle jazbaat ne par mukabla karvaya te natija v sunauna e paina.So lambe intzaar to baad pesh hai ji Pj Best Joke Teller Compitition 2012 da natija. Te voting de anusar jitt hasil kitti aa karamvir singh (The Desi Dude) ne. Yani k mai Eh riha ji payia hoyia votes da verva koi shak koi shakayt hove ta gs nu puch sakde mainu kuj ni pta bas mai jitt gya aa ![]()
sab da boht boht dhanwaad jinha ne is mukable ch hissa lai k ankhi di mehnat nu sarthak kita. Khas taur te dhnwad karna chahuga sade admin kp da jinha ne sab to pehla entry paa k baki users nu utshahit kita hissa lain lai. Te akhir te sade voters da dhanwaad jinha dia votes to bina eh mukable da anjaam sambhav nai c Dhanwaad ji sarya da "Guru Nanak Dev ji" aapne saathi bhai mardana ji de naal makke vi gae,
Makke vich sute Guru Nanak Dev Ji de pair kabe val dekh ke kise ne krodh naal pucheaa " Tussa rabb de ghar wal pair kyo passare ne" "Hass Guru Nanak Aakheaa__Sadha Mango Allah To Khair" "Jidhar Rabb Da Ghar nahi__Mere Odhar Kar Deo Pair" "Baba Aakhe Haajia Shubh Amlaa Bajoh Dono Roi" waheguru ji waheguru ji waheguru ji waheguru ji Tu Malak Sari duniya Da,
Har Cheej Ditti HOi Teri, Tere Rutbey Agghey Maalka, Hai Aukaat kodi Nai Meri, Teri Saaji Hoi Duniya Vich, Mai Ha Vaang Mitti Di Theri, Tinka Tinka Ho K Khind Jana , Jad Kade Ayi Tej Haneri, Tu Aasa Sab Diya Karda Puriya, Ik Nimani Aas Pugadey Meri, Tere HUkam Toh Bahar Na Pair Rkha, Aisi Awastha Ho Jaye Meri, Bus Tera He Tera Dissey Har Paasey, Mai Mai MUkje Chandri Meri, Har Swaas Na Simra WAHEGURU , Koi Swaas Birthi Na Jaye Meri, Ha Ik Bhuleya Bhatkeya Raahi Mai, Menu Raah Miljaye Dar Di Teri, Apneya Chrna Vich He Jghaa De De, “” PHULL “” Tere Aaghey Hoya Dheri, pj naal sanu kina ku pyaar sanu te kehna v nahi aunda ..
par hun pj bian ik pal v rehna nahi aunda ... kinaa kinna time aithe bethe rehnde aaa ... sachi e aitha wala e gaah penda aa raat nu supnya de vich v hun pj aundi ae din chadhe te e fir mere andar jaan paindi ae pj de naal kina ku pyaar sanu te kehna v nahi aunda challa vi din ch 20 waari pj te aunda marjaana hamesha apni e dhun ch gaunda ae likhda shyaar oh kaim kaaim ae har gal vich mohri .. yaara da yaar ae sukh bai v din chad de nu pj te a behnda fir sab nu sat shri akal baulunda pyaar naal ae magjh maarn nu ptandar aihe v kise to ghat nahi ... mood rehnda v isda sadaabhaar ae parv veer vi bas online rehnda ae gal kise di v hove apni tang vich fassa lainda ae rabba khush rakhi usnu .... marjaana sadda hasda e rehnda ae sap kadhan ch mahir apna yaar ... rakhda been hamesha tyaar hor koi nahi hai oh hai pj da joggi lagda ajkal hoya frda dil da roggi ae ajakl joggi de chandigarh vich derre ne .. mainu kehnda "sahib" veer aithe sapnia bahut zalim ne apni pataari vich nahi pania aihe hi fi sapnia ... aithe turre frde hi fi sapere ne .... rahul veer v chup chaap pj te aunda ae fir gumsum jeha beth k apni mehfil sajunda ae roz ik kaim jeha shyear main page te paunda ae is bande lai jinna likho una e ghat ae aihe pj family ch bahut khaas te sab to vakh hai ... aihe jeha koi hor na milna yaaro aunde jande bahvein lakh ae vehla jatt v ptandar wadda att aa. lagda sare kam pj te a k e krda set aa naam likhya vehla .. par pj te sab to busy ehe e rehnda ae na bolda na hasda ..pata nahi kehra kamma ch fasya rehnda ae pawan jatt nava nava bnya yaar ae india to huni huni gaya ..mainu te ptandar dil da lagda bimaar ae banda ahe v poora nice ae ...gal isdi v hundi wise ae new york vich derre lagaye hoye ne par dil vich aje v "sahib" warge dessi bande wasaaye hoye ne ... pj bni sab lai hun khaas ae .. sare khoob raunka launde te gungnunde pj tere naal kinna ku pyaar sanu te kehna v nahi aunda par tere bina ik pal v hun sanu rehna nahi aunda love you freinds ... j koi reh gaya hove te maaf krna .. kise nu kujh widya na lagga hove te maaf krna .... pj te sardaari chaldi ayi ae saddi yaari sab naal chaldi ayi ae
kai aye kai gaye aitho ..pj te aida e duniya daari chaldi ayi ae ... sadda rabb di rajja ch rahiye maada bol na kise nu kahiye ... rabb warge yaara naal yaari lagai ae ... mile ne kai yaar nagine tan hi sadi sardaari chaldi ayi ae ... gal kariye j apa 22 sukh di rabb dikhawe na gahdi kdi usnu dukh di yaara da yaar aa ..par marjana gill addta da thoda jeha khraab aa jo v us naal panga lainda ..usnu aihe khoonje laa dinda ... kudia da dil dhak dhak karda aa ..sada sukh bai wahla fabda aa sachi e sukh warge yaara naal yaari lagai a... is karke e pj te sardaari chaldi ayi ae apna bai rahul v poora att ae ...bolda ghat aa par bolda poora sach aa gaddiya da shuanki ... khichda photoa v att aa sade veer di gym vich langhdi dehaadi ae bahutya da favrt member pj te ....sarya nu lagda bahut e pyaara ae ... yaari nibhuna ki hunda ..koi isto sikh lavo ... apna bna k har ik nu smjhauna ..koi isto sikh lavo apna aihe yaar nagina a jo pj utte labhya a... laggi rahul naal yaari a ... tn hi pj te apni sardaari ae .... hun gal karde a challe di ...waddi lammi a kahani jhalle di ... marjaana wadda e pyaara ae ... hikk de zor te likhda wadda e neyaara ae ... ahe jeha writer koi hor ni hona...dharam naal pj te wadda gaah paunda har ik da harman pyaara .. munda aihe dil da ni maada kehnda asi te odo e tang dinde a ... time te landu panju paunde aa.. dharm naal param bai velli wala ... aihe jahe vellia naal yaari paayi ae ....tan e pj te sardaari chaldi ayi ae ... gal kariye apa j bai kindi di .. usdi apa har ik gal manni di ... yaara da yaar apa nu sab to pyaara ae ..jive sabto sohna kohinoor heera ae saau jeha munda ..pagg banda poch poch kk.. kadi kujh galt na bolda ..har gal karda soch soch k ... ajehe yaara di yaari utte mainu maan ae .. kindi warge yaara naal e saddi shaan ae ... pj dasarpnch v ptandar wahla aa.. kabildaar bnya aje thodi de pehla e veyhyaa challa bai kehnda sarpanch bharjahi to drda ae... par mainu lagda hun aihe pehlan naalo v jada iltaa karda ae .. is bai di pj te poori shaan ae ... apa nu veer te poora maan ae yaari laa k khoob nibahuni ae.... tan hi te pj te sardaari kamuni ae.. kujh mere yaar pyaare reh gaye ne .. parv bai .. pj da joggi te pawan jaat pata nahi kidhar reh gaye ne koi na tuahdi sab di waari v jaldi augi ... tuahnu shabda ch parauna aukha aa... desi ji te sushine de ki kehne aa ... sharm ..saaupan jina de gehne aa. desi ji hamesha gal seyaani krde ne .. sadda virsa sada sabhyaachaar ki ..sanu dasde ne inder v kudi wdiya a... par rehndi jada time busy aa... odhr ik jatti nu craze a ... rakhdi 12 bore kol aa... ik dynamite punjabn v a.. pata nahi rabb to ki mangdi ae... bas hun hor nahi likh hona ... mainu lagda mainu hun aihe post paun paina ... rabba sab nu rakhi khush te abaad ... sahib da bas aihe e kehna ae ....
|
||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||



aur saaf inkaar kar diya.. Kaha ke meri kabhi koi girlfriend rahi hi nahi hai toh history kaisi? Aur toh aur ye bhi kaha ke maine kabhi kisi se flirt bhi nee kiya hai
Now of course I wud never believe dis so I said I dont trust dis part of ur story

atleast nhi vadiya lagu gye reply ta kardo
