ਜਖਮ ਦਿੱਤਾ ਜੋ ਸੱਜਨਾ ਨੇ ਉਹ ਨਾ ਸਾਥੋ ਧੋ ਹੋਇਆ,
ਜੋ ਰਾਝੇ ਨਾਲ ਵੀ ਨਾ ਹੋਇਆ ਤੇਰੇ ਯਾਰ ਨਾਲ ੳ ਹੋਇਆ,
ਉਹ ਡੋਲੀ ਚੜਦੀ ਤਿੱਲਕ ਗਈ ਨਾ ਹੱਸ ਹੋਇਆ ਨਾ ਰੌ ਹੋਇਆ !
June 18, 2013, 05:11:41 PM
|
Show topics where you receive a Like from an other users. (Related to the first post.) Pages: [1] 2
ਜਿੰਦਗੀ ਹੁੰਦੀ ਸਾਹਾ ਦੇ ਨਾਲ ,
ਮੰਜਿਲ ਮਿਲੇ ਰਾਹਾ ਦੇ ਨਾਲ , ਇਜ਼ਤ ਮਿਲਦੀ ਜ਼ਮੀਰ ਨਾਲ , ਪਿਆਰ ਮਿਲੇ ਤਕਦੀਰ ਨਾਲ Baitha kukkad banere te..
baithe kukkad banere te.. ni paaasse ho k khad sohniye... bith kar dao tere te
Kurioo idha hunda bhangra .. ![]() ਬਾਪੁ "BIKE" ਲੈ
ਕੇ ਨਹੀ ਦਿੰਦਾ .. . ਏਸੇ ਲਈ ਇੱਕ ਕੁੜੀ ਫਸਾਈ ਆ ... ਹੋਰ ਗੱਲਾਂ ਦੀਆਂ ਗੱਲਾਂ .. ਊਦੀ "ACTIVA" ਬੜੀ ਪਜਾਈ ਦੀ aa Ikk Murgi Bazaar Vich Gayi Ke Kehn Lagi, Ik Anda De Devo.
Shopkeeper: Ande Da Tu Ki Karna Hai? Murgi: Mere Pati Ne Keha Hai Ke, RS. 2/- Pichhe Tu Apna Figure Kharab Na Kari. Like karo teh shaan vadayoo.. Munda: Jaan i love you tera naam apni baah te likha k dil te
Kudi: edhar udhar ki likhi jaana je inna sacha pyaar karda ta apni property de paperan te likh de.. like karo apni taur banayo ![]() Nee tun tur ke college jandi aey tere ghar vich do do caran ne...........
Neei tun har comment ch lolz lolz likhdi te angreji ch number tere 12 ne... like karo teh tauar vadayo ji Education related songs..
MATHS- Ajeeb dastan h yeh,kaha suru kha khatam .. SCIENCE- Aa khusi se kudkushi karle GEOGRAPHY- Musafir hoon yaaro ECONOMICS- Q paisa paisa karti h,paise pe Q tu marti ha .. EXAM-Zehrelein raatey ninde udd jati Ha RSLT-Jiya dharak dharak jaye PASS-Aj mai upar asman niche FAIL-Jag suna suna lage.. Like jaroor karo teh meri taur banayo ji Kuri waley Munde nu: Tusi nonveg khandey ho?
Munda: Haan Sharaab? Haan Drugs? Haan Jua? Sab kuch negative hai, kuch positive ve hai? Munda: Haanji, HIV+ Jeh pasand aya tah like karna nah bhuloo meri taur vad jayoogi.. ![]() Three simple rules in life
1. If you do not GO after what you want, You will never heave it. 2. If you do not ASK, the answer will always be NO. 3. If you do not step FORWARD, you will always be in the same place ♥_______ਯਾਰ ਦੀ ਭੈਣ ਨੂੰ ਭੈਣ
ਬੁਲਾਈਏ_______♥ ____♥__ਕਦੇ ਨਾ ਪਿੱਠ ਤੇ ਚਲਾਈਏ ਆਰੀ,__♥____ ♥______ਭਰਾਵਾਂ ਵਰਗਾ ਪਿਆਰ ... ਬਣਾਈਏ,______♥ ___♥___ਜਿਸਦੇ ਨਾਲ ਵੀ ਲਾਈਏ ਯਾਰੀ.____♥___ ਕਈ ਸ਼ਰੇਆਮ ਲੱਕ ਮਿਣਦੇ ਸਾਡੀਆਂ ਧੀਆਂ ਦਾ,
ਕਈ ਪੁਰਜ਼ੇ ਤੇ ਪਟੋਲੇ ਕਿਹ ਬਲਾਉਦੇ ਨੇ, ਕੋਈ ਬੱਸਾ ਕਹਿ ਭੈਣਾਂ ਨੂੰ ਬਦਨਾਮ ਕਰੇ, ਹਨੀ ਸਿੰਘ ਜਿਹੇ ਕੰਜਰ ਨੂੰ ਵਿੱਚ ਪਾਉਦੇ ਨੇ , ਅੱਗ ਲੱਗ ਜਾਵੇ ਐਸੀਆਂ ਕਲਮਾਂ ਤੇ ਜਬਾਨਾ ਨੂੰ , ਜੋ ਫੋਕੀ ਸੋਹਰਤ ਲਈ ਅਸ਼ਲੀਲ ਗਾਇਕੀ ਗਾਉਦੇ ਨੇ, "ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨੁ "ਨੂੰ ਭੁੱਲ ਬੈਠੇ ਇਹੋ ਜੇ ਕਲਾਕਾਰ ਪੰਜਾਬੀ ਬੋਲੀ ਨੂੰ.... Ratano mun lainde aa tu syani aa sari duniya toh...majak karan da teh asal dil de gal kehan da pharak main ve janda aa....
Baki teriya gallan toh ve lagda a tu apne app nu kuch jyada he samajdi aa, eh main ne bhave hora toh ve puch layi... Mere naloh vadh majak ne karda koi iteh , mainu ve pata aa ki majak kida karna chahida aa, aaj takh tere teh ravgill toh ilava kise naal meri larai idha ne hoi., tu mainu oh banda das jis naal teri larai nahin hoyi.. ..main sabh nu majak karda a,tere varga jeh karda hunda tah aaj shayad pj teh nah hunda.. so biba jeh koi gal galat ho jandi aa tah, munanan ch koi haraj ne aa... pj de ghar der hain haner nahin.. ![]() ਅਕਾਲੀਆਂ ਦੀ ਜਿੱਤ ਦੇ ੧੦ ਮੁਖ ਕਾਰਨ:
੧. ਮੂਰਖ ਵਿਕਾਊ ਪੰਜਾਬੀ ੨. ਅਮਲੀ ਹੋਈ ਜਵਾਨੀ ੩. ਲੋਕਾਂ ਨੂੰ ਖਰੀਦਣ ਲਈ ਅਕਾਲੀਆਂ ਕੋਲ ਹਰਾਮ ਦਾ ਅੰਨ੍ਹਾ ਪੈਸਾ ੪. ਅਕਾਲੀਆਂ ਦੀ ਡੇਰਿਆਂ ਦੀ ਸੁਪੋਰਟ ੫. ਅਪੋਜ਼ੀਸ਼ਨ ਵਿਚ ਏਕੇ ਦੀ ਘਾਟ ੬. ਕੇਂਦਰ ਵਿਚ ਕਾਂਗਰਸੀਆਂ ਦੀ ਭ੍ਰਿਸ਼ਟਾਚਾਰੀ ੭. ਅਕਾਲੀਆਂ ਦੀ ਆਪਣੇ ਆਪ ਨੂੰ ਪੰਥ ਨਾਲ ਜੋੜ ਕੇ ਪੇਸ਼ ਕਰਨ ਦੀ ਕੁਟਲਨੀਤੀ ੮. ਪੰਜਾਬੀਆਂ ਦੀ (ਖਾਸ ਤੋਰ ਤੇ ਪੇਂਡੂ ਤਬਕੇ ਦੀ) ਅਨਪੜ੍ਹਤਾ ਤੇ ਨਾਸਮਝੀ ੯. ਅਪੋਜ਼ੀਸ਼ਨ ਦੀ ਕਮਜੋਰ ਰਣਨੀਤੀ ੧੦. ਪੰਜਾਬ ਦੀ ਮਾੜੀ ਕਿਸਮਤ
|
|||||||
