
ਜੁੱਤੀ ਗਿਣ ਕੇ ਮੈ ਉਸ ਨੂੰ 100 ਮਾਰਾ ਜਿਹੜਾ ਗਾਂਧੀ ਨੂੰ
ਆਖੇ ਅਵਤਾਰ ਗਾਂਧੀੳ ਜਿਹਨੂੰ ਬੰਦਾ ਅਖਵਾਉਣ ਦਾ ਹੱਕ ਹੈ ਨਹੀ ਉਹਨੂੰ ਰਾਸ਼ਟਰ ਦਾ ਪਿੱਤਾ
ਬਨਾਈ ਜਾਦੇ ਅਜ਼ਾਦੀ ਨਾਲ ਜਿਸਦਾ ਦੂਰ ਦਾ ਵਾਸਤਾ ਨਹੀ ਅਜ਼ਾਦੀ ਉਸ ਦੀ ਝੋਲੀ ਵਿਚ ਪਾਈ ਜਾਦੇ
ਊਧਮ ਸਿੰਘ, ਸਰਾਭੇ ਤੇ ਭਗਤ ਸਿੰਘ ਨੇ ਸ਼ਿਹਰੇ ਬੰਨ ਕੇ ਮੌਤ ਵਿਆਹੀ ਇਥੇ ਇਹ ਦਾਤ ਸ਼ਹੀਦਾ
ਦੇ ਖੂਨ ਦੀ ਹੈ ਚਰਖੇ ਨਾਲ ਨਹੀ ਅਜ਼ਾਦੀ ਆਈ ਇਥੇ !!!!!