January 25, 2015, 05:21:14 PM

Like Posts

Show topics where you receive a Like from an other users. (Related to the first post.)


Topics - RG

on: September 08, 2014, 12:13:56 PM 1 Fun Shun Junction / Shayari / ਦਿਲ ਕੀ ਕਹਿੰਦਾ ਏ

ਦਿਲ ਕੀ ਕਹਿੰਦਾ ਏ
ਪੁਛਦਾ ਮੈਂ ਰਹਿੰਨਾ ਹਾਂ
ਦੱਸਦਾ ਨਹੀ ਚੰਦਰਾ
ਹੱਸਦਾ ਹੀ ਰਹਿੰਦਾ ਏ
ਜਿੰਨਾ ਰਾਹਾਂ ਤੇ ਨਹੀ ਜਾਣਾ
ਉਹਨਾ ਰਾਹਾਂ ਦੇ ਸਿਰਨਾਵੇਂ
ਪੁੱਛਦਾ ਰਹਿੰਦਾ ਏ

on: January 22, 2012, 10:10:25 AM 2 Entertainment / Funny Videos / Noxi,Muskan te Dilraj

why this kolaveri kolaveri di chipmunks dance version

ਕਬਰ ਦਿਲਜਾਨੀ ਦੀ ਚੋ ਲੈ ਕੇ ਮਿਟੀ
ਇਕ ਟੁੱਟਿਆ ਦੀਵਾ ਅੱਜ ਮੈ ਜੋੜਨਾ
ਲੈ ਕੇ ਚਾਨਣ ਉਧਾਰਾ ਚੰਨ ਤਾਰਿਆਂ ਦੇ ਕੋਲੋਂ
ਦਿਲ ਦੇ ਸੁੰਨੇ ਵਿਹੜੇ ਫਿਰ ਮੈਂ ਰੋੜਨਾ


RG
Kohinoor -hmm i feel like turnin on the radio and bumpin some chamkila
3 hours ago Add Comment


ki eh ik punjabi kudi di soch ho sakdi aa?fir GS kehnda ehnu koi comment na kro , hun chamkila kirtan tan kerda nhi ,jehra swere swere sunena ehne ,es singer da india de kise v radio te koi gana nhi chalda , na kise bhale ghar ch ehdi casset hovegi , ethe admin saab keh rahe aa k chamkila sunen nu ji kerda , fer aam user ton aas kiti jandi aa k oh admin nu koi galt comment na kre jihdi soch hi chamkile takk aa , oh baaki users ton ki aas rakh sakdi aa?
ਪੀ ਜੇ ਤੇ ਪਵਾੜੇ ਵਾਲੀ ਜੜ ਲਭ ਗਈ
ਥੋੜਾ ਜਿਹਾ ਸ਼ੱਕ ਸੀ ਪਰ ਹੋ ਹੱਦ ਗਈ
ਇੱਕ ਘੁੱਗੀ ਕਾਂ ਨੂੰ ਬਦਨਾਮ ਕਰਕੇ ਛੱਡ ਗਈ
ਜਿਹਦੇ ਪਿੱਛੇ ਯਾਰ ਸਾਡਾ ਚਾਦਰਾ ਘੁੰਮਾਉਦਾ ਰਿਹਾ
ਉਹੀ ਉਹਦੇ ਚਾਦਰੇ ਨੂੰ ਲਾ ਅੱਗ ਗਈ
ਅੱਖ ਦੇ ਇਸ਼ਾਰੇ ਨਾਲ ਪਵਾਤੇ ਪਿੱਟਣੇ
ਫਿਰ ਕਹਿੰਦੀ ਗਲਤੀ ਨਾਲ ਅੱਖ ਵੱਜ ਗਈ

ਕਿਸਮਤ ਦੇ ਬੂਹੇ ਆਪ ਹੀ ਬੰਦ ਕਰ ਤੇ
ਵੱਸਦੇ ਘਰਾ ਨੂੰ ਆਪ ਹੀ ਤਾਲੇ ਜੱੜ ਤੇ
ਜਿਹੜੇ ਬੂਹੇ ਅਸੀ ਆਪ ਬੰਦ ਕੀਤੇ ਸੀ
ਆ ਕੇ ਸ਼ਰੀਕਾ ਨੇ ਉਹ ਖੋਲ ਲੈਣੇ ਨੇ

ਸਾਡੇ ਆਪਣੇ ਹੀ ਧਰ ਧਰ ਭੁਲਦੇ
ਅਸੀ ਮੰਗਤੇ ਦਰ ਦਰ ਘੁੰਮਦੇ ਆ
ਉਹਨਾ ਨੂੰ ਹਰ ਮੁਕਾਮ ਤੇ ਸਲਾਮ
ਸਾਨੂੰ ਆਪਣੇ ਮਕਾਨ ਵੀ ਭੁਲਗੇ ਨੇ
   
ਇਕ ਜਿੱਦ ਸੀ ਕੇ ਮੈ ਸਹੀ ਹਾਂ
ਲੋਕਾ ਨੇ ਭਾਵੇ ਮੈਨੂੰ ਗਲਤ ਕਿਹਾ
ਨਾ ਉਹਨਾ ਦੀ ਮੰਨੀ ਨਾ ਆਪਣੀ ਸੁਣੀ
ਆਖਰ ਰੱਬ ਨੇ ਤੋੜਨਾ ਸੀ
ਮੈ ਮੇਰੀ ਨੂੰ ਮਿੱਟੀ ਦੇ ਵਿਚ ਰੋੜਨਾ ਸੀ

on: October 02, 2011, 09:38:12 AM 7 Fun Shun Junction / Shayari / ਜ਼ਖਮਜਿਹੜੇ ਜ਼ਖਮ ਤੂੰ ਮੈਨੂੰ ਦਿੱਤੇ ਮੈ ਨਹੀਓ ਸੀਣੇ

ਬੇ-ਦਰਦੇ ਤੂੰ ਇਹ ਮੇਰੇ ਸੀਨੇ ਵਿਚ ਦਿਤੇ ਨੇ

ਇਹ ਬਾ-ਉਮਰ ਰਿਸਦੇ ਹੀ ਰਹਿਣੇ ਨੇਜੱਟ ਦੀ ਚੜਾਈ ਦੇਖ ਦੇਖ ਸੱਪ ਵੈਰੀਆਂ ਦੀ
ਹਿੱਕ ਤੇ ਲੜੇ

ਟਿੱਡੀਆਂ ਮੁੱਛਾਂ ਨੂੰ ਜਿਹੜੇ ਰਹਿੰਦੇ ਚਾੜਦੇ
ਅਸੀਂ ਫੈਟਣੇ ਰੜੇ

ਬਿਨਾ ਗੱਲੋਂ ਬੈਠੇ ਵਿਹਲੇ ਰਹਿੰਦੇ ਤਾੜਦੇ
ਹੁਣ ਵਾੜਣੇ ਘਰੇ

ਪਿੰਡ ਵਿਚ ਜਿਹਨਾ ਨੂੰ ਨਾ ਕੋਈ ਪੁੱਛਦਾ
ਏਥੇ ਆਕੜੇ ਖੜੇ

ਹੱਸ ਖੇਡ ਆਪਾਂ ਇਥੋਂ ਤੁਰ ਜਾਈਦਾ
ਤੇ ਉਹ ਰਹਿੰਦੇ ਨੇ ਸੜੇ

ਗੱਲ ਗੱਲ ਉਤੇ  ਜਿਹੜੇ ਬੱਕਰੇ ਬਲਾਉਦੇ
ਵੇਖੇ ਖੁੱਡੇ ਚ ਤੜੇ

RG

on: September 29, 2011, 02:57:49 AM 9 Fun Shun Junction / Shayari / PJ sarpanch

ਟਾਇਗਰ ਨੂੰ GS ਨੇ ਪਿੰਜਰੇ ਚ ਪਾ ਲਿਆ
ਤੋਤਾ ਹੀ ਬਣਾ ਲਿਆ
ਖਾਂਦਾ ਸੀ ਸ਼ਿਕਾਰ ਆਪੇ ਮਾਰ ਕੇ
ਚੰਦਰਾ ਚੂਰੀ ਤੇ ਲਾ ਲਿਆ
ਜਿਹੜਾ ਪਾਉਂਦਾ ਸੀ ਭੜਥੂ
ਨਿੱਤ ਆ ਕੇ
ਹੁਣ ਮੂੰਹ ਤੇ ਤਾਲਾ ਲਾ ਲਿਆ
ਬਿੱਲੋ ਬਿੱਲੋ ਕਹਿਣ ਵਾਲਾ ਮੁੰਡਾ
ਜੀ ਜੀ  ਤੇ ਆ ਗਿਆ
ਪੀ ਜੇ ਚਲੋ-ਚਲੀ ਦਾ ਮੇਲਾ

ਤੂੰ ਦੱਸ ਕੇ ਸੱਜਣਾ ਜਾਣਾ

ਮੈ ਬਿਨ ਦੱਸਿਆਂ ਜਾਣਾ

ਕੁਝ ਕੌੜੀਆਂ ਕੁਝ ਮਿੱਠੀਆਂ

ਯਾਦਾਂ ਨਾਲ ਲੈ ਜਾਣਾ

ਕੁਝ ਬਾਤਾਂ ਪਾਈਆਂ ਸੀ

ਮਿੱਤਰਾਂ ਦੇ ਨਾਂ ਤੇ

ਕੁਝ ਰਾਤਾਂ ਲਾਈਆਂ ਸੀ

ਕੋਈ ਤਾਂ ਆਵੇਗਾ

ਮੁੱਲ ਜਰੂਰ ਪਾਵੇਗਾ

ਹੱਸਦੇ ਆਏ ਸੀ,

ਹਸਾ ਕੇ ਚਲੇ ਹਾਂ

ਪਤਾ ਨਹੀ ਕਿਉ

ਉਦਾਸ ਚਲੇ ਹਾਂ   


 

ਹੱਸ ਖੇਡ ਕੇ ਟਾਇਮ ਲੰਘਾ ਲਓ
ਯਾਰੀਆਂ ਲਾ ਲਓ,
ਮਨ ਪਰਚਾਅ ਲਓ
ਇਸ ਜਿੰਦ ਨਿਮਾਣੀ ਨੂੰ
ਆਹਰ ਕਿਸੇ ਲਾ ਲਓ,
ਪੀਂਘ ਝੁਟਾ ਲਓ

ਕਿਓਂ ਵੈਰ ਗਲ ਪਾ ਲਏ
ਦੁਸ਼ਮਣ ਵਧਾ ਲਏ
ਜਿੰਦਗੀ ਦੇ ਚਾਰ ਦਿਹਾੜੇ
ਐਂਵੇ ਗਵਾ ਲਏ
ਕੁਝ ਮਨ ਸਮਝਾ ਲਓ
ਹੱਸ ਖੇਡ ਕੇ ਟਾਇਮ ਲੰਘਾ ਲਓ
ਯਾਰੀਆਂ ਲਾ ਲਓ,ਮਨ ਪਰਚਾਅ ਲਓ


RG

on: September 17, 2011, 07:20:24 AM 12 Hobbies Interests Lifestyle / Discussions / user te mod ch fark

sat shri akal pj waleyo  :rabb:

mere ton riha nhi janda  ,mai ik gll kern lagga ,dheyan deyo jra  :woried:


pj de staff te aam user di gall kern lagga mai
k ki fark aa ehna ch
hamesha hi eh mehsoos kita gya hai k staff wale aam user nu kuj nhi samjhde ,ja ohna di gall nhi sunde ,but eh bilkul galt hai ,jo powers aam user kol ne oh kise mod jan sub admin kol  bilkul nhi ne ,user apni gall khull k keh sakda aa ,mod nhi ,mai bahut staff members dekhe aa ethe jo normal user hunde hoye bahut active c ,but jdo hi jimmewari payi ohna te oh bilkul chup ho gye ,


mai v ik mod hi aa ,mere kol ki powers ne? just ehi k mai apne section nu modify ker sakda aa ,hor mere sir te ki taaz rakheya gya ,sago jiddan da baneya aa ,janta dushman ban gyi meri , :sad:


naale pj di sari power gs kol aa ,ohnu apa push-up nhi ker sakde ,ohde naal tan pyar naal hi gall kerni paini aa ,

hun sarpanch 22 ,noxi ,ja jhandaa (jehra kehnda aa k galib mainu hate kerda aa )ohna ne bahut help kiti aa users di ,ohna de kamm nu bhullna nhi chahida

jo user ethe posta kerde aa ja pj nu hor active te interesting bnaa rahe ne pj ohna di respect kerdi aa te thankfull v hai ,

mod chahunde rehnde aa k aam user ban jayiye te aam user chahunde aa k mod ban jayiye ,dona da fark tan das hi ditta mai ,aam user azad ne te staff de tan hath banne hoye aa gs ne ,so mauja kro azadi maano ,


on: September 08, 2011, 04:42:05 AM 13 Fun Shun Junction / Shayari / ਪੀ ਜੇ ਦਾ ਛੱਲਾਛੱਲਾ ਮਾਰੇ ਬੜਕਾਂ,
ਪੀ ਜੇ  ਨੇ ਕੱਢ ਤੀਆ ਰੜਕਾਂ
ਓ ਛੱਲਾ ਨੌਂ.ਨੌਂ ਥੇਵੇ ਪੀ ਜੇ ਮਿਠੇ ਮੇਵੇ
ਰੱਬ ਕਿਓ ਨਾ ਦੇਵੇ
ਛੱਲਾ ਪੋਸਟਾ ਸੀ ਕਰਦਾ
ਨਿਤ ਫੋਰਮ ਵਿਚ ਆ ਵੜਦਾ
ਤੇ ਨਾਲੇ ਮਾਰੇ ਬੜਕਾਂ
ਪੀ ਜੇ  ਨੇ ਕੱਢ ਤੀਆ ਰੜਕਾਂ
ਛੱਲਾ ਫੋਟੋ ਸੀ ਪਾਉਂਦਾ
ਹੁਣ ਨਜਰ  ਨਾ ਆਉਂਦਾ
ਛੱਲਾ ਪੀ ਜੇ ਤੇ ਸ਼ਿਫਟਾਂ ਸੀ ਲਾਉਂਦਾ
ਤੇ ਵੇਲੇ ਕਵੇਲੇ ਸੌਂਦਾ
ਛੱਲਾ ਫਿਲਾਸਫਰ ਸੀ ਤਕੜਾ
ਤੇ ਹੁਣ ਗੱਲਾਂ ਨੂਂ ਲੱਗ ਗਿਆ ਰਗੜਾ
ਛੱਲਾ ਚੁਪ ਚੁਪ ਰਹਿਂਦਾ
ਗੱਲ ਦਿਲ ਦੀ ਨਾ ਕਹਿਂਦਾ
ਛੱਲਾ ਗਲ ਦੀ ਗਾਨੀ ਤੇ
ਛੱਡ ਗਿਆ ਦਿਲ ਦੇ ਜਾਨੀ


RG


ਭੀੜੀਆਂ ਸੜਕਾਂ ਬਾਹਲੀਆਂ ਗੱਡੀਆਂ

ਸੁਣਦਾ ਨਹੀ ਕੋਈ ,

ਸਾਡੇ ਸਾਇਕਲ ਦੀਆਂ ਟੱਲੀਆਂ

ਪੀਜ਼ੇ ਬਰਗਰ ਖਾਂਦੇ ਲੋਕੀ

ਭੁਲ ਗਏ ਖਾਣੀਆਂ ਛੱਲੀਆਂ

on: September 06, 2011, 03:28:19 AM 15 Fun Shun Junction / Shayari / ਪੰਜਾਬੀ ਕੁੜੀਮਾਰ

ਅਸੀਂ ਕਾਹਦੇ ਹਾਂ ਪੰਜਾਬੀ
ਕਾਹਦੀ ਟੌਹਰ ਹੈ ਨਵਾਬੀ
ਹੋ ਗਏ ਬੜੇ ਹੀ ਹਿਸਾਬੀ
ਕਿਓਂ ਅਖਵਾਉਨੇ ਸਰਦਾਰ
ਹੁਣ ਬੱਸ ਰਹਿ ਗਏ ਨੇ
ਪੰਜਾਬੀ ਕੁੜੀਮਾਰ

ਕਿਥੋਂ ਦਿਸਣੀਆਂ ਦੱਸ
ਪੀਘਾਂ ਜਿਹੀਆਂ ਪੰਜਾਬਣਾ
ਬੇਬੇ ਨਾਨਕੀ ਦਾ ਰੂਪ
ਮਾਈ ਭਾਗੋ ਦਾ ਸਰੂਪ
ਕਿਥੇ ਗਈਆਂ ਪੰਜਾਬਣਾ
ਜੰਮਣ ਤੋਂ ਪਹਿਲਾਂ
ਵੱਢ ਟੁਕ ਸੁੱਟ ਦੇਣ ਲਈ
ਬਣਾ ਲਏ ਕਈ ਹਥਿਆਰ
ਕਿਓਂ ਅਖਵਾਉਨੇ ਸਰਦਾਰ
ਹੁਣ ਬੱਸ ਰਹਿ ਗਏ ਨੇ
ਪੰਜਾਬੀ ਕੁੜੀਮਾਰRG

on: September 05, 2011, 05:50:41 AM 16 Fun Shun Junction / Shayari / ਨੂਰਨੂਰ ਤੇਰੀ ਅੱਖ ਦਾ ਸਰੂਰ

ਬਿਨਾ ਪੀਤੇ ਹੀ ਨਸ਼ਾ ਚੜ ਜਾਵੇ

ਥੋੜੀ ਮਗਰੂਰ ,ਹੁਸਨਾਂ ਦੀ ਹੂਰ

ਹੀਰਿਆਂ ਜਿਹੇ ਦਿਲ

ਕਰੇ ਪਲ ਵਿਚ ਚੂਰ ਚੂਰ


ssa ,pj ,tutt paine nu tusi sare jaan de ho ,bahut active user
aa pj da ,kaafi raunki v aa ,pj te kaafi time spend kerda aa
,bahut sohne sohne topic v paye ne ohne pj te ,signature v
bahut sohne sohne bnaunda aa ,sarpanch 22 da pics section
wala ahuda khali piya aa ,mera vichar aa j ohnu eh kamm de
ditta jave ,oh hor v vadhiay yogdan pa sakda pj te ,naale fer
oh ik section te dheyaan devega ,


tuhada ki kheyaal aa jaroor dayeo,j tusi samjhde ho k osnu mod bnauna chahida tan yes te vote kreyo ,

ਪੀੜਾਂ ਪਾ ਪਾ ਪੂਰ ਲਿਆ

ਮੈ ਦਿਲ ਦਾ ਖੂਹ ਖਾਰਾ ਨੀ

ਪਰ ਬਦਬਖਤ ਨਾ ਸੁੱਕਿਆ ਅੱਥਰਾ

ਇਹ ਕਰਮਾਂ ਦਾ ਮਾਰਾ ਨੀshiv

on: September 03, 2011, 03:34:10 AM 19 Fun Shun Junction / Shayari / ਬਿੱਲੀਆਂ ਅੱਖਾਂ


ਤਿੱਖੀਆਂ ਸੇਲੀਆਂ ਬਿੱਲੀਆਂ ਅੱਖਾਂ

ਵਿਚ ਲਪ ਲਪ ਸੁਰਮਾ ਪਾਇਆ

ਕਿਹੜਾ ਕਰਮਾ ਵਾਲਾ ਬਚ ਗਿਆ

ਜਿਹਦਾ ਨਹੀ ਤੂੰ ਦਿਲ ਹਿਲਾਇਆ

ਹਰ ਇਕ ਪੰਛੀ ਅੰਬਰੋਂ ਉਡਦਾ

ਤੂੰ ਧਰਤੀ ਤੇ ਲਾਹਿਆ

ਨੀ ਅੱਖ ਤੇਰੀ ਦਾ ਪੱਟਿਆ ਆਸ਼ਕ

ਮੁੜ ਕੇ ਰਾਸ ਨਾ ਆਇਆ
                1 ਤੋ 190 ਤੇ ਗੱਡੀ ਟੁੱਟ-ਪੈਣੇ ਨੇ ਛੱਡੀ ਏ
 
              Rajdeep ਨੇ ਵੀ ਐਕਸੀਲੇਟਰ ਤੇ ਲੱਤ ਰੱਖੀ ਏ
 
               ਸਰਪੰਚ ਬਾਈ ਦੀ ਨਵੀ ਸੀ ਡੀ ਵਿਚ ਵੱਜਦੀ ਏ
 
               JeEt ਨੂੰ ਵੇਖ ਵੇਖ ਕੇ ਗੱਲਾ ਦੀ ਭੁੱਖ ਲਗਦੀ ਏ

                  ਕਿਸੇ ਦੀ ਗੱਡੀ ਦੇ ਵਿਚ  ਬੈਠੀ ਨੱਡੀ ਏ

               ਰਾਜਦੀਪ ਵੀ ਆਪਣੀ ਗੱਡੀ ਚਮਕਾਈ ਜਾਦਾ ਏ

             
                   ਆਪਣੀਆ ਗੱਲਾ ਦਾ ਮੁਲ ਪੈਣ ਲਈ
               
                        ਜੋਰ ਲਾਈ ਜਾਦਾ ਏ

Old is gold
Pages: [1] 2 3 4 5