January 30, 2015, 07:26:43 AM

Like Posts

Show topics where you receive a Like from an other users. (Related to the first post.)


Topics - Ziddi Soorma

Pagg Kiyon??
Why Turban??

Jawan bacha apni Maa nu pushda hai, "Maa, Main Pagg Kiyon banna? Ki iss toh binna main Sikh nahi haan? Jadh main mannda ke main Sikh haan fer eh Pagg wala arrikka kiyon? Sikhi ki Pagg ne kammauni hai?"

Maa Siyaani see, kehndi bacha issda jawab main sawere deiyaangi.
Bacha sawere skool lai tiyaar hunda kehnda hai, "Maa meri uniform deyo..." "Oh te bache main tiyaar hee nahi kitee" Maa ne keha. "Fer main skool kinj jaavan?" Bache ne pusheya.

Maa ne aggeyo jawab ditta , "Mere bache, Skool uniform ne thorro jaana hai, Parrhna tu, Dimag tera, Eh uniform wala arrikka kiyon?"
Baccha aggeyo gusse 'ch kehnda hai, "Hadd ho gai Maa, Discipline vi akhir koi cheej hai".

Maa ne aggeyo jawaab ditta, "Taan fer dass mere bache, Guru ji da ditta discipline arrikka kiyon? Tere Ser te banndhi Dastaar, doh gaj kaprra nahi, Eh Guru ji wallon tere discipline vich shaamil hai..."

ih pagh sade guru di daat te shan hai ji
japo waheguru ji
ਸਾਡੀ ਗਾਇਕੀ ਜਾਂ ਸਾਰੇ ਪ੍ਰੋਗਰਾਮ ਮਾੜੇ ਨਹੀਂ। ਇਹ ਵੀ ਸੱਚ ਹੈ ਕਿ ਅੱਧਿਓਂ ਵੱਧ ਵੇਖਣ-ਸੁਣਨ ਵਾਲੇ ਨਹੀਂ, ਖਾਸ ਕਰਕੇ ਪਰਿਵਾਰ ਵਿਚ ਬੈਠ ਕੇ। ਕਦੇ-ਕਦੇ ਤਾਂ ਐਨਾ ਨੰਗੇਜ਼ ਤੇ ਘਟੀਆ ਸ਼ਬਦਾਵਲੀ ਹੁੰਦੀ ਹੈ ਕਿ ਦੇਖ-ਸੁਣ ਕੇ ਸ਼ਰਮ ਨਾਲ ਪਾਣੀ-ਪਾਣੀ ਹੋ ਜਾਈਦਾ ਹੈ। ਇਹੋ ਕਾਰਨ ਹੈ ਕਿ ਸ਼ਾਇਦ ਅੱਜ ਹਰ ਘਰ ਵਿਚ ਆਪਣੇ ਤੌਲੀਏ ਵਾਂਗ ਹੀ ਆਪਣਾ ਵੱਖਰਾ ਟੀ.ਵੀ. ਜ਼ਰੂਰੀ ਹੋ ਗਿਆ ਹੈ, ਤਾਂ ਜੋ ਦੂਜਾ ਕੋਈ ਉਸਨੂੰ ਹੱਥ ਨਾ ਲਗਾਵੇ। ਪਹਿਲਾਂ ਧੀਆਂ-ਭੈਣਾਂ ਨੂੰ ਵਿਚੋਂ ਉਠ ਕੇ ਜਾਣਾ ਪੈਂਦਾ ਸੀ ਜਾਂ

ਵੱਡਿਆਂ ਨੂੰ ਟੀ.ਵੀ. ਬੰਦ ਕਰਨਾ ਪੈਂਦਾ ਸੀ, ਪਰ ਹੁਣ ਇਸ ਦੁੱਖ ਦਾ ਦਾਰੂ ਵੱਖੋ-ਵੱਖ ਟੀ.ਵੀ. ਹੋ ਗਏ ਨੇ। ਜਦੋਂ ਕਦੇ ਪੰਜਾਬੀ ਮੁਟਿਆਰਾਂ ਰਵਾਇਤੀ ਪਹਿਰਾਵੇ ਵਿਚ ਗਿੱਧਾ ਪੇਸ਼ ਕਰਦੀਆਂ ਨੇ ਤਾਂ ਮਨ ਖੁਸ਼ ਹੋ ਜਾਂਦਾ ਹੈ। ਦੁੱਖ ਉਦੋਂ ਹੁੰਦਾ ਹੈ, ਜਦੋਂ ਗੀਤ ਤਾਂ ਹੁੰਦਾ ਹੈ ਸੱਤ ਰੰਗੇ ਦੁਪੱਟੇ ਦਾ ਜਾਂ ਪਰਾਂਦੇ ਦਾ, ਪਰ ਕੁੜੀਆਂ ਨੇ ਉਹੋ ਅੱਧੇ-ਅਧੂਰੇ ਕੱਪੜੇ ਪਹਿਨੇ ਹੁੰਦੇ ਹਨ। ਸਿਰ 'ਤੇ ਦੁਪੱਟਾ ਤਾਂ ਕੀ ਗਜ਼-ਗਜ਼ ਲੰਮੇ ਕੇਸਾਂ ਦੀ ਥਾਂ ਗਿੱਠ-ਗਿੱਠ ਦੇ ਬੋਦੇ ਹੀ ਹੁੰਦੇ ਨੇ...। ਲੀਰੋ-ਲੀਰ ਹੋਏ ਸਭਿਆਚਾਰ ਨੂੰ ਦੇਖ ਕੇ ਮਨ ਵੀ ਜਿਵੇਂ ਲੀਰ-ਲੀਰ ਹੋ ਜਾਂਦਾ ਹੈ।
ਆਪਾਂ ਗੱਲ ਕਰਨ ਲੱਗੇ ਹਾਂ ਸੁਧਾਰਾਂ ਦੀ। ਜਦ ਵੀ ਕਿਸੇ ਨਵੇਂ ਇਲਾਕੇ ਜਾਂ ਕਿਸੇ ਹੋਰ ਦੇਸ਼ ਵਿੱਚ  ਜਾਈਏ ਤਾਂ ਹਰ ਵਿਅਕਤੀ ਨੂੰ ਉਥੋਂ ਦੇ ਤੌਰ ਤਰੀਕੇ ਅਤੇ ਰੰਗ ਢੰਗ ਵਿੱਚ ਆਪਣੇ ਆਪ ਨੂੰ ਰੰਗ ਲੈਣਾ ਚਾਹੀਦਾ ਹੈ। ਹਰ ਇੱਕ ਥਾਂ ਦੇ ਗੁਣ ਅਤੇ ਔਗੁਣ ਹੁੰਦੇ ਹਨ। ਆਪਣੇ ਸੱਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਨਾ ਛੱਡਦੇ ਹੋਏ ਨਵੇਂ ਇਲਾਕੇ ਅਤੇ ਦੇਸ਼ ਦੀਆਂ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਹੈ। ਅਸੀਂ, ਪੰਜਾਬੀਆਂ ਨੇ, ਜਿੱਥੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਤਰੱਕੀ ਦੇ ਹਰ ਖੇਤਰ ਵਿੱਚ ਹਿਮਾਲੀਆ ਪਰਬਤ ਵਰਗੀਆਂ ਉੱਚੀਆਂ ਮੱਲਾਂ ਮਾਰੀਆਂ ਹਨ ਉੱਥੇ ਕੁਝ ਲੋਕਾਂ ਨੇ ਬੇਸਮਝੀ ਕਾਰਨ ਕਈ ਸ਼ਰਮਨਾਕ ਅਤੇ ਗਲਤ ਕੰਮ ਕਰਕੇ ਦੇਸ਼ ਅਤੇ ਕੌਮ ਦੀ ਬਦਨਾਮੀ ਵੀ ਕੀਤੀ ਹੈ।

on: July 08, 2010, 08:56:15 AM 4 Fun Shun Junction / Fun Time / **kismat de roti**

saddi russ gai mehbooba
khan pea chaa nall khrbooza
oh v khandi c coffe naal roti
akal c us de motti
tari wali oh gobi banave
masra de daal ch na pani pawe
 puthhe tawe te banawe roti
saddi te yarro kismat khotti.. :laugh: :laugh: :laugh:

ਕਾਲਿਆਂ ਬਾਗਾਂ ਦੀ ਮਹਿੰਦੀ ਵਰਗੀਏ ਕੁੜੀਏ !
ਤੈਨੂੰ ਕਿੱਕਰ ਦੇ ਸੱਕ ਵਰਗਾ ਪਿਆਰ !!


ਕਾਬਲੀ ਛੋਲਿਆਂ ਵਰਗੀਏ ! ਅੱਜਕਲ ਕਿਉ ਤੂੰ ਮੈਥੋਂ ਪਾਸਾ ਵੱਟੀ ਫਿਰਦੀ ਏਂ ? ਮੈਂ ਤਾਂ ਕਦੇ ਤੈਨੂੰ ਪਿੱਠ ਨਹੀਂ ਦਿਖਾਈ । ਦਿਖਾਵਾਂ ਵੀ ਕਿਵੇਂ ? ਹੁਣ ਕਦੇ ਢੂਈ 'ਤੇ ਖੁਰਕ ਹੀ ਨਹੀਂ ਹੋਈ ।ਖੁਰਕ ਹੋਈ

ਵੀ ਜਾਵੇ ,ਕੋਈ ਫਰਕ ਨਹੀਂ ਪੈਣਾ।ਹੁਣ ਤਾਂ ਤੇਰਾ ਵੀ ਝਾਂਵਾਂ ਘੱਸਿਆ ਪਿਐ ! ਪਰ ਅੜੀਏ ! ਐਨਾ ਹੁਸਨ 'ਤੇ ਮਾਣ ਨਹੀਂ ਕਰੀਦਾ ਹੁੰਦਾ, ' ਜੇ ਮੈਂ ਹੁੰਦਾ । ਸੋਹਣੀਏ ਨੀ! ਸੋਨੇ ਦੀ ਤਵੀਤੜੀ -ਤਾਂ ਸੱਚੀਂ, ਤੇਰੇ ਗਲ 'ਚ ਖੁੱਭ ਜਾਂਦਾ ! ਨੈਲਸਨ ਮੰਡੇਲਾ ਦੀਏ ਪੋਤੀਏ ! ਓਪੇਰਾ ਵਰਗਾ ਤੇਰਾ ਤਿੱਖਾ ਨੱਕ ! ਲ਼ਗਦੈ,ਜਪਾਨੀਆਂ ਨੇ ਵੇਹਲੇ ਬਹਿ ਕੇ ਬਣਾਇਆ ਏ !


ਤੇਰੀਆਂ ਮੋਟੀਆਂ-ਮੋਟੀਆਂ ਅੱਖਾਂ ਦੀ ਸ਼ਿੱਪਮੈਂਟ ਚੀਨ ਤੋਂ ਮੰਗਵਾਈ ਲਗਦੀ ਏ ! ਤੇਰੇ ਗੋਰੇ-ਗੋਰੇ ਰੰਗ ਤੋਂ ਇੰਝ ਲਗਦੈ,ਜਿਵੇਂ;ਤੂੰ ਸਾਊਥ ਅਫਰੀਕਾ 'ਚ ਜਨਮ ਲਿਆ ਹੋਵੇ ! ਸ਼੍ਰੀਲੰਕਾ ਦੇ ਨਕਸ਼ੇ ਵਰਗੇ - ਉਬਾਮਾ ਦੇ ਕੰਨਾਂ ਤੋਂ ਵੀ ਲੰਮੇ ਕੰਨ ਤੇਰੇ ਮੈਨੂੰ ਬੜੇ ਸੋਹਣੇ ਲਗਦੇ ਨੇ ! ਜਦ ਝੁਮਕੇ ਪਾ ਕੇ ਕੋਲ ਦੀ ਲੰਘਦੀ ਏਂ ਤਾਂ ਇੰਝ ਲ਼ਗਦੈ,ਜਿਵੇਂ; ਕੋਈ ਦੋਜ਼ੀ ਸਾਇਕਲ ਦੇ ਹੈਂਡਲ 'ਤੇ ਕੇਟਲੀਆਂ ਟੰਗ ਕੇ ਡੈਅਰੀ ਦੁੱਧ ਪਾਉਣ ਜਾ ਰਿਹਾ ਹੋਵੇ ! ਪਰ ਅੱਜਕਲ ਮਿਸ਼ੇਲ ਵਾਗੂੰ ਕਿਉਂ ਝਾਟਾ ਜਿਹਾ ਖਿਲਾਰੀ ਫਿਰਦੀ ਏਂ ? ਕਿਤੇ ਲਾਦੇਨ ਤੇਰੇ ਜੂੰਡੇ ਤਾਂ ਨਹੀਂ ਪੱਟ ਗਿਆ ?ੇ ਪਹਿਲਾਂ ਤਾਂ ਲੰਮੀ ਗੁੱਤ ਕਿੰਨੀ ਸੋਹਣੀ ਲੱਗਦੀ ਸੀ । ਜਾਪਦਾ ਸੀ,ਜਿਵੇਂ ; ਜਾਰਜ ਬੁੱਸ਼ ਦੀ ਘਰਵਾਲੀ ਨੇ ਸਦਾਮ ਹੁਸੈਨ ਦੇ ਫਾਂਸੀ ਦਾ ਰੱਸਾ ਵੱਢ ਕੇ ਤੇਰੀ ਗੁੱਤ ਗੁੰਦੀ ਹੋਵੇ ! ਤੇਰੀ ਗੁੱਤ ਦੇ ਉਪਰਲੇ ਸਿਰੇ ਤੋਂ ਇੰਝ ਲਗਦਾ ਸੀ; ਜਿਵੇਂ: ਕਾਲਾ ਨਾਗ ਤੇਰੀ ੱਿਗੱਚੀ ਦੀ ਟੈਂਕੀ 'ਚ ਜਹਿਰ ਭਰ ਰਿਹਾ ਹੋਵੇ ! ਕਦੇ-ਕਦੇ ਜੀ ਕਰਦਾ ਸੀ ,ਤੇਰੀਆਂ ਜੁਲਫਾਂ ਦਾ ਕਾਲਾ ਰਿੰਡ ਬਣ ਜਾਵਾਂ ! ੍ਹੁਣ ਤਾਂ 'ਤੇਰੇ ਨੱਕ ਦਾ ਕੋਕਾ ਪਿਆ ਰਿਸਦਾ ਏ ! ਨੀ ਕਿਤੇ ਜੁਕਾਮ ਤਾਂ ਨਹੀਂ ਹੋਇਆ ? ਹਾਏ ਸੋਹਣੀਏ ! ਨੀਂ ਤੈਨੂੰ ਲਗਦਾ ਏ ਹੋਇਆ.......!!' ਹੁਣ ਤਾਂ ਗਿਟਿੱਆਂ ਤੋਂ ਗਿੱਠ ਉੱਚੀ ਤੰਗ ਜਿਹੀ ਜੀਨ ਪਾਕੇ ਲੰਘਦੀ ਏਂ,ਤਾਂ ਇੰਝ ਲ਼ਗਦੈ, ਜਿਵੇਂ ਬਿਜਲੀ ਦੇ ਖੰਭਿਆਂ ਦੁਆਲੇ ਟਾਇਰਾਂ ਦੀ ਟਿਊਬ ਲਪੇਟੀ ਹੋਵੇ ! ਜਾਂ ਫਿਰ ਤੂੰ ਤੂੜੀ ਵਾਲੇ ਕੁੱਪ ਲਈ ਘਾਣੀ ਕਰਨ ਚੱਲੀ ਹੋਵੇਂ ! ਪਰ ਡੁੱਬ ਜਾਣੀਏ ! ਕਦੇ ਮੈਨੂੰ ਛੱਡ ਕੇ ਨਾ ਜਾਵੀਂ । ਨਹੀਂ ਤਾਂ ਸੌ ਬਿਮਾਰੀਆਂ ਲੱਗ ਜਾਣਗੀਆਂ । ਤੂੰ ਤਾਂ ਸੌ ਬਿਮਾਰੀਆਂ ਵਰਗੀ 'ਕੱਲੀ ਬਥੇਰੀ ਏਂ ! ਬਿਮਾਰੀਆਂ ਵਿਚਾਰੀਆਂ ਨੇ ਮੇਰੇ ਕੋਲ ਤੇਰੇ ਹੁੰਦਿਆਂ ਕੀ ਲੈਣ ਆਉਣੈ ? ਹਾਂ ਸੱਚ ! ਕੱਲ ਤੈਨੂੰ ਘਰ ਦੇ ਬਾਹਰ ਖੜੀ ਨੂੰ ਦੇਖਿਆ ਸੀ,ਖੜੀ ਇੰਝ ਲਗਦੀ ਸੀ;ਜਿਵੇਂ ਬਾਰਾਕ ਓਬਾਮਾ ਵਾਈੇਟ ਹਾਊਸ ਮੂਹਰੇ ਖੜਾ ਹੋਵੇ ! ਤੇਰੇ ਕੂਲੇ-ਕੂਲੇ ਸ਼ਕਰ ਪਾਰਿਆਂ ਵਰਗੇ ਬੁੱਲਾਂ ਨੂੰ ਲਗਦੈ ਜਿਆਦਾ ਹੀ ਸੇਕ ਲੱਗ ਗਿਆ ਏ ! ਓਧਰ ਗਿੱਠ ਚੌੜੇ ਮੱਥੇ 'ਤੇ ਲਾਲ ਬਿੰਦੀ ਇੰਝ ਲਗਦੀ ਏ;ਜਿਵੇਂ:ਰੋਡ 'ਤੇ ਡੂ ਨਾਟ ਇੰਟਰ ਦਾ ਸਾਇਨ ਲੱਗਿਆ ਹੋਵੇ ! ਨਿੰਮ ਦੀਆਂ ਨਮੋਲੀਆਂ ਖਾਣੀਏ ! ਤੇਰੇ ਮਿੱਠੇ-ਮਿੱਠੇ ਬੋਲ ਮੈਨੂੰ ਬੜੇ ਪਿਆਰੇ ਲਗਦੇ ਨੇ ! ਲ਼ਗਦੈ,ਨਿੱਕੀ ਹੁੰਦੀ ਸਪੋਲੀਆਂ ਦੇ ਨੂਡਲ ਬਣਾ ਕੇ ਖਾਦੀ ਰਹੀਂ ਏਂ ! ਹੱਸਦੀ ਏਂ ਤਾਂ ਮੂੰਹੋਂ ਫੁੱਲ ਕਿਰਦੇ ਨੇ ! ਕਿਤੇ ਪਤਾਲਪੁਰੀ ਪੁਰਖਿਆਂ ਦੀਆਂ ਹੱਡੀਆਂ ਤਾਂ ਨਹੀਂ ਚੂੰਡਦੀ ਰਹੀ ? ਪਰ ਮਰ ਜਾਣੀਏ ! ਕਿਤੇ ਗੁੱਸਾ ਨਾ ਕਰ ਜਾਵੀਂ ..! ਅਜੇ ਤਾਂ ਤੂੰ ਮੈਨੂੰ ਕਰਨੈ ! ਅੱਜ ਤੂੰ ਮੇਰੇ ਕੋਲ ਨਹੀਂ, ਬੱਸ , ਸੱਜੀ ਗੱਲ 'ਤੇ ਹੱਥ ਰੱਖ ਕੇ ਖਿਚਾਈ ਤੇਰੀ ਫੋਟੋ ਦੇਖ ਕੇ ਸੋਚਦਾ ਰਹਿੰਦਾ ਹਾਂ ਕਿ ਤੇਰੀ ਮੰਮੀ ਨੇ ਤੇਰੀ ਗੱਲ 'ਤੇ ਚਪੇੜ ਕਿਉਂ ਮਾਰੀ ਸੀ ? ਕੋਈ ਨਾ ਫਿਕਰ ਨਾ ਕਰੀਂ, ''ਤੇਰੀ ਖਾਤਿਰ ਤੁਰਜਾਂਗੇ ਨੰਗੀਆ ਤਲਵਾਰਾਂ 'ਤੇ....ਸੇਫਟੀ ਸ਼ੂ ਪਾ ਕੇ....!ਪਰ ਮੇਰੀਏ ਫੁਲਨ ਦੇਵੀਏ ! ਜਦੋਂ ਤੂੰ ਮੇਰੇ ਨਾਲ ਲੜਦੀ ਏਂ ਤਾਂ ਓਦੋਂ ਜੀ ਕਰਦੈ ਕਨੇਡਾ ਛੱਡ ਕੇ ਮੈ ਕਿਤੇ ਤੋਰਾ-ਬੋਰਾ ਦੀਆਂ ਪਹਾੜੀਆਂ 'ਚ ਜਾ ਕੇ ਲੁਕ ਜਾਵਾਂ ! 'ਤੇ ਜਾਕੇ ਲਾਦੇਨ ਬਾਈ ਨੂੰ ਦੱਸਾਂ ਕਿ ਖਾੜਕੂ ਸੁਭਾਅ ਦੀ ਇੱਕ ਕੁੜੀ ਮੇਰੇ ਲਈ ਤਾਂ ਆਤਮਘਾਤੀ ਬੰਬ ਬਣੀ ਫਿਰਦੀ ਏ ! ਅੱਗ ਲਾਉਣੀ 'ਤੇ ਪਤਾ ਨਹੀਂ ਕੀ ਜਵਾਨੀ ਵਾਲੇ ਕਾਰਤੂਸਾਂ ਦੇ ਕੈਪਸੂਲ ਖਾ ਕੇ ਲੋਹੜੇ ਦਾ ਸਰੂਰ ਚੜਿਆ ਹੋਇਆ ਏ ? ਹਮੇਸ਼ਾਂ ਮਾਰਨ-ਮਰਾਉਣ ਦੀਆਂ ਗੱਲਾਂ ਕਰਦੀ ਰਹਿੰਦੀ ਏ !


ਪਿਆਰ 'ਤੇ ਕਬਜੇ ਨਹੀਂ, ਚੰਦਰੀਏ ! ਪਹਿਚਾਣਾਂ ਬਣਾਉਣੀਆਂ ਪੈਂਦੀਆਂ ਨੇ !!
ਸ਼ਾਇਦ ਤੂੰ ਸੁਧਰ ਜਾਵੇਂ ! ਤੇਰੇ ਚੰਗੇ ਹੁੰਘਾਰੇ ਦੀ ਉਡੀਕ ਵਿੱਚ; ਬਾਰਾਕ ਉਬਾਮਾ ਦੇ ਜੁਬਾੜਿਆਂ ਵਰਗਾ...??????

on: July 03, 2010, 01:08:12 PM 6 Lounge / Jail Pinjra / Love Pyar / pyar d dard

assa tutea
dil v tuttea
tutt gai supne sare
assi te rull ge mitti de vich
oh ja vassi vich chubaare...
greeb di kismat vich pyar ne hunda
dollat waale jande sarre
khaka di kuli shad sadi
oh ja vassi vich chubaare... :surp:Pages: [1]