"ਨਿੱਕੀਆਂ ਜਿੰਦਾਂ ਵੱਡੇ ਸਾਕੇ,ਨੂਰ ਇਲਾਹੀ ਚੱਲੇ ਨੇ.
ਪਾਉਣ ਸ਼ਹੀਦੀਆਂ ਪੁੱਤਰ ਗੋਬਿੰਦ ਦੇ,ਵੀਰ ਸਿਪਾਹੀ ਚੱਲੇ ਨੇ....."
ਮਾਤਾ ਗੁਜਰੀ ਜੀ,ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਬਾਬਾ ਅਜੀਤ ਸਿੰਘ ਜੀ,ਬਾਬਾ ਜੁਝਾਰ ਸਿੰਘ ਜੀ.ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤੇਹ ਸਿੰਘ ਜੀ ਨੂੰ ਕੋਟੀ ਕੋਟੀ ਪ੍ਰਣਾਮ..
ਦੋਸਤੋ,ਦੁਨੀਆ ਭਰ ਵਿਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਮਿਸਾਲ ਕਿਧਰੇ ਨਹੀ ਮਿਲ ਸਕਦੀ ਜਿਹਨਾਂ ਨੇ ਕੌਮ ਖਾਤਰ ਆਪਣਾ ਸਬ ਕੁਝ ਵਾਰ ਦਿੱਤਾ
ਅਜ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤੇਹ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ੩੦੮ਵਾਂ ਸ਼ਹੀਦੀ ਜੋੜ-ਮੇਲਾ ਫਤੇਹਗੜ ਸਾਹਿਬ ਵਿਖੇ ਸ਼ੁਰੂ ਹੋ ਰਿਹਾ ਏ.
ਆਓ ਸਾਰੇ ਮਿਲ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫ਼ਤੇਹ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰੀਏ.
ਵਾਹੇਗੁਰੁ ਜੀ ਕਾ ਖਾਲਸਾ,ਵਾਹੇਗੁਰੁ ਜੀ ਕੀ ਫ਼ਤੇਹ___
"Nikkiaan Jindaan Vadde Sakke,Noor Ilaahi Challe Ne,
Paun Shaheedian Puttar Gobind De,Veer Sipaahi Challe Ne.."
Dosto,Auj ton Mata Gujri Ji,Chhote Sahibzaadeyan Baba Zorawar Singh Ji te Baba Fateh Singh Ji di Shahaadat nu Samarpit 308van Jorh-Mela Fatehgarh Sahib wich shuru ho reha e.
Aao saare mil ke ehnan mahaan shaheedan nu shardhaanjali bhent kariye.
Waheguru Ji ka Khalsa,Waheguru Ji ki Fateh___
May 23, 2013, 11:13:02 PM
|
Show topics where you receive a Like from an other users. (Related to the first post.) ੴ ਧੰਨ ਧੰਨ ਸ਼ੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ
ਤੇਆਪ ਸਬ ਨੂ ਲੱਖ ਲੱਖ ਵਧਾਈ ਹੋਵੇ ਜੀ ੴ ੴ Dhann Dhann Shri Guru Nanak Dev Ji De Janam Dihare Diyan Sb Nu Mubarkan Howe Ji ੴ ♥ dheeyan hundiyaan ne
daultaan beganiya ve sada kahda jor babula.... jando kudiya nu charhn jawaniya te mappe dinde tor babula... dhiyaan bol ke na dhukhda sunoundiyaa.. jithe tor dinde tur jandiya galla dil diya DIL vich ley jandiyaa,begane hath dor babula.... Dhiyaan hundiyaan ne doultaan beganiya ve sada kahda jor babula ♥. 1
Dukha da phaad ajj tutt gya yaaro, Jus wake up singho sardaaro, kaum da khoon dulia a chicago.. Hun jaago mere veero hun jaago.. 2 ik jaalam ne gurughar ch chlaiyan golian, kinia bekasoor jaana ohne roliyan, hun neend nu tiyago mere viro.. hun jaago mere viro hun jaago.... 3 why people doing this type of crime, its not upon us 1st time, ajo ral dusmna nu chaango mere veero.. Hun jaago mere veero hun jaago... 4 ki hoya j obame ne roos jta dita, ohne kehda marn walia nu mod lea dita, mud dikhao jigra wang mayi bhaago mere veero... Hun jaago mere veero hun jaago... Kaum da khoon dullia a chicago, hun jago mere veero singho jaago...lyrics money singh
|
|||