mein hune hune rabb nal gal kiti kenda puttar tu time nal roti khana k nai
bas agge menu gal ni ayi..................................
May 24, 2013, 11:25:21 AM
|
Show post messages where you give a Like to an other users. sat sri akal ji sabh nu sukh vallo pyar bhari
ajj mere bhateeje meri jind jaaan prabhpreet dingh gill da bday ah happy bday to u happy bday to u happy bday prabh happy bday to u prabh ur chachu loves u soo much n misssing u alooot many many happy returns of the day putt. waheguru aggeh ehi ardaaas karda k mera putt hamesha hasda rahe te sari life khush rahe te sadi family ch eda ee ronak banya rahe. waheguru prabh te hamesha mehr bhareya hath rakhe te charhdi kala ch ajj sadi family ghar ch bday celebrate kar rhi ah n mai ethe bethha miss kar rea ah VALENTINE's DAY 14 ਤੱਕ ਦੇ ਦਿਨ ਸਭ ਨੂੰ ਯਾਦ ਨੇ __
ਕਿਸੇ ਨੂੰ ਇਹ ਯਾਦ ਆ ਕਿ ਅੱਜ ਸਾਹਿਬਜਾਦਾ ਅਜੀਤ ਸਿੰਘ ਜੀ ਦਾ ਜਨਮ ਦਿਨ ਆ ਜੇ ਕਿਸੇ ਨੂੰ TEDDY DAY ਤੋ ਫੁਰਸਤ ਮਿਲੇ ਤਾ ਕੋਮ ਦੇ ਹੀਰੇ ਨੂੰ ਯਾਦ ਕਰ ਲੈਣਾ ;) An 87 Year Old College Student Named Rose
The first day of school our professor introduced himself and challenged us to get to know someone we didn't already know. I stood up to look around when a gentle hand touched my shoulder. I turned round to find a wrinkled, little old lady beaming up at me with a smile that lit up her entire being. She said, "Hi handsome. My name is Rose. I'm eighty-seven years old. Can I give you a hug?" I laughed and enthusiastically responded, "Of course you may!" and she gave me a giant squeeze. "Why are you in college at such a young, innocent age?" I asked. She jokingly replied, "I'm here to meet a rich husband, get married, and have a couple of kids..." "No seriously," I asked. I was curious what may have motivated her to be taking on this challenge at her age. "I always dreamed of having a college education and now I'm getting one!" she told me. After class we walked to the student union building and shared a chocolate milkshake.We became instant friends. Every day for the next three months, we would leave class together and talk nonstop. I was always mesmerized listening to this "time machine" as she shared her wisdom and experience with me. Over the course of the year, Rose became a campus icon and she easily made friends wherever she went. She loved to dress up and she reveled in the attention bestowed upon her from the other students. She was living it up. At the end of the semester we invited Rose to speak at our football banquet. I'll never forget what she taught us. She was introduced and stepped up to the podium. As she began to deliver her prepared speech, she dropped her three by five cards on the floor. Frustrated and a little embarrassed she leaned into the microphone and simply said, "I'm sorry I'm so jittery. I gave up beer for Lent and this whiskey is killing me! I'll never get my speech back in order so let me just tell you what I know." As we laughed she cleared her throat and began, "We do not stop playing because we are old; we grow old because we stop playing. There are only four secrets to staying young, being happy, and achieving success. You have to laugh and find humor every day. You've got to have a dream. When you lose your dreams, you die. We have so many people walking around who are dead and don't even know it!There is a huge difference between growing older and growing up. If you are nineteen years old and lie in bed for one full year and don't do one productive thing, you will turn twenty years old. If I am eighty-seven years old and stay in bed for a year and never do anything I will turn eighty-eight. Anybody can grow older. That doesn't take any talent or ability. The idea is to grow up by always finding opportunity in change. Have no regrets. The elderly usually don't have regrets for what we did, but rather for things we did not do. The only people who fear death are those with regrets." She concluded her speech by courageously singing "The Rose." She challenged each of us to study the lyrics and live them out in our daily lives. At the year's end Rose finished the college degree she had begun all those years ago. One week after graduation Rose died peacefully in her sleep. Over two thousand college students attended her funeral in tribute to the wonderful woman who taught by example that it's never too late to be all you can possibly be .When you finish reading this, please send this peaceful word of advice to your friends and family, they'll really enjoy it! These words have been passed along in loving memory of ROSE. REMEMBER, GROWING OLDER IS MANDATORY. GROWING UP IS OPTIONAL. We make a Living by what we get, We make a Life by what we give. Dont forget to have a look www.fb.com/punjabmustriseagain Je tainu pta ithe ptase lain aya to na ho gumrah koi majboori thodi aamain sare lokan nu v ure tere jhoothia afwaaha ton bachauna chanda main jime juniar g nakatk ch oh lokan nu bachayunda hunda jumaanji to bhole bhale lokan nu ehi maksad a mera ure ayun da ![]() In 1902, a professor asked his student whether it was God who created everything that exists in the universe ? Student replied: Yes He again asked: what about evil ? Has God created evil also? The student got silent.... Then the student requested that may he ask a question for him? Professor allowed him to do so. He asked: Does cold exist Professor said : yes ! Dont u feel the cold dear Student said: I'm sorry but ur wrong sir. Cold is a complete absence of heat.. There is no cold, it is only an absence of heat. Student asked again: Does darkness exist ? Professor said: yes ! Student replied: ur again wrong sir. There is no such thing like darkness. Its actually the absence of light. Sir ! We always study light & heat, but not cold & darkness. Similarly, the evil does not exist. Actually it is the absence of LOVE, FAITH & TRUE BELIEF in GOD. ਭਗਵਾਨ ਬੁੱਧ ਨੇ 44 ਸਾਲ ਸੱਚ ਧਰਮ ਦਾ ਪ੍ਰਚਾਰ ਕੀਤਾ | ਉਹ ਸਾਲ ਵਿਚ 9 ਮਹੀਨੇ (ਬਰਸਾਤ ਦੇ 3 ਮਹੀਨਿਆਂਨੂੰ ਛੱਡ ਕੇ) ਇਕ ਥਾਂ ਤੋਂਦੂਜੀ ਥਾਂ'ਤੇ
ਘੰੁਮਦੇ ਹੋਏਪ੍ਰਚਾਰ ਕਰਦੇ ਰਹੇ | ਉਹ ਰੋਜ਼ਾਨਾ ਲਗਭਗ 15 ਮੀਲ ਪੈਦਲ ਯਾਤਰਾ ਕਰਦੇ |ਉਹ ਜਿਥੇ ਵੀ ਗਏ, ਪੈਦਲ ਹੀ ਗਏ |ਕਦੇ-ਕਦੇ ਉਹ ਅਜਿਹੇ ਇਲਾਕਿਆਂ ਵਿਚ ਪਹੰੁਚ ਜਾਂਦੇ, ਜਿਥੇ ਉਨ੍ਹਾਂਦੇ ਨਾਂਅਤੋਂ ਕੋਈ ਵਾਕਿਫ ਨਾ ਹੰੁਦਾ |ਇਕ ਵਾਰ ਅਜਿਹੇ ਹੀ ਅਨਜਾਣ ਇਲਾਕੇ ਵਿਚ ਤੁਰਦਿਆਂ-ਤੁਰਦਿਆਂਉਨ੍ਹਾਂਨੂੰ ਰਾਤ ਪੈ ਗਈ | ਬੁੱਧਅਤੇ ਉਨ੍ਹਾਂ ਦੇ ਸ਼ਿਸ਼ਾਂਨੇ ਉਸ ਕਸਬੇ ਦੇ ਬਾਹਰਵਾਰ ਟਿਕਾਣਾ ਕੀਤਾ | ਕੁਝ ਸ਼ਿਸ਼ ਆਰਾਮ ਕਰਨ ਲੱਗੇ ਅਤੇ ਬੁੱਧਸਮੇਤ ਇਕ-ਦੋ ਸ਼ਿਸ਼ ਚਾਨਣੀ ਰਾਤ ਦਾ ਅਨੰਦ ਲੈਂਦੇ ਹੋਏਧਿਆਨ ਸਾਧਨਾ ਕਰਨ ਲੱਗੇ |ਬੁੱਧ ਧਿਆਨ ਕਰ ਰਹੇ ਸਨ, ਤਦ ਉਸ ਕਸਬੇ ਦੀ ਇਕ ਔਰਤ ਆਪਣੇ ਪ੍ਰੇਮੀ ਨੂੰ ਮਿਲਣ ਲਈ ਉਧਰੋਂਲੰਘੀ |ਉਸ ਔਰਤ ਨੇ ਬੁੱਧ ਨੂੰ ਟਹਿਲਦਿਆਂਦੇਖਿਆ | ਉਸ ਨੇ ਸੋਚਿਆਕਿ ਇਹ ਵਿਅਕਤੀ ਵੀ ਸਾਧੂਆਂਦਾ ਭੇਸ ਬਣਾ ਕੇ ਆਪਣੀਆਂਪ੍ਰੇਮਿਕਾਵਾਂ ਨੂੰ ਮਿਲਣਆਏਹੋਣਗੇ | ਬੁੱਧ ਦੀ ਜਦ ਉਸ ਵੱਲ ਨਜ਼ਰ ਗਈ ਤਾਂਉਹ ਹੱਸ ਕੇ ਅੱਗੇ ਤੁਰ ਪਈ | ਦੂਜੇ ਦਿਨ ਬੁੱਧਕਸਬੇ ਵਿਚ ਭਿੱਖਿਆ ਲੈਣ ਗਏ |ਜਦੋਂ ਉਨ੍ਹਾਂਨੇ ਇਕ ਘਰ ਦੇ ਦਰਵਾਜ਼ੇ 'ਤੇ ਆਵਾਜ਼ ਦਿੱਤੀ ਤਾਂਉਸ ਘਰ ਦੇ ਅੰਦਰੋਂ ਸੰੁਦਰ ਔਰਤ ਥਾਲੀ ਵਿਚ ਭੋਜਨ ਰੱਖਕੇ ਲਿਆਈ | ਜਦੋਂ ਉਸ ਨੇ ਬੁੱਧਵੱਲ ਦੇਖਿਆਤਾਂ ਉਹ ਦੇਖਦੀ ਹੀ ਰਹਿ ਗਈ | ਪਾਤਰ ਵਿਚ ਭੋਜਨ ਪਾਉਾਦਿਆਂਬੁੱਧਵੱਲ ਗੌਰ ਨਾਲ ਤੱਕਦਿਆਂਉਸ ਨੇ ਕਿਹਾ, 'ਹੇ ਸ਼ੁਰੱਮਣ! ਬਸਤੀ ਦੇ ਬਾਹਰ ਕੀ ਆਪ ਰਾਤ ਨੂੰ ਧਿਆਨ ਸਾਧਨਾ ਕਰ ਰਹੇ ਸੀ?' ਬੁੱਧਨੇ ਉੱਤਰ ਦਿੱਤਾ, 'ਹਾਂ , ਰਾਤ ਅਸੀਂਹੀ ਆਪਣੀਆਂਪ੍ਰੇਮਿਕਾਵਾਂਨੂੰ ਮਿਲਣਗਏ ਸੀ |' ਸੁਣਕੇ ਉਸ ਔਰਤ ਨੂੰ ਬੇਹੱਦ ਸ਼ਰਮਿੰਦਗੀ ਹੋਈ |ਹੱਥਜੋੜ ਕੇ ਕਹਿਣ ਲੱਗੀ, 'ਹੇ ਸ਼ੁਰੱਮਣ, ਮੁਆਫ਼ ਕਰਨਾ, ਜਿਸ ਦੀ ਜਿਹੋ ਜਿਹੀ ਸੋਚ ਹੰੁਦੀ ਹੈ, ਉਹ ਉਸੇ ਨਜ਼ਰ ਨਾਲ ਦੂਜੇ ਨੂੰ ਦੇਖਦਾ ਹੈ |' ਬੁੱਧਨੇ ਉਪਦੇਸ਼ ਕਰਦਿਆਂ ਕਿਹਾ, 'ਹਾਂ ਭੈਣ, ਅਜਿਹਾ ਹੀ ਹੰੁਦਾ ਹੈ | ਜਿਹੋ ਜਿਹਾ ਆਦਮੀ ਆਪ ਹੰੁਦਾ ਹੈ, ਉਹੋ ਜਿਹਾ ਹੀ ਉਹ ਦੂਜੇ ਨੂੰ ਸਮਝਦਾ ਹੈ | ਪਰ ਦੂਜੇ ਨੂੰ ਸਮਝੇ ਤੋਂਬਿਨਾਂ ਉਸ ਬਾਰੇ ਕੋਈ ਧਾਰਨਾ ਬਣਾਉਣਾ ਚੰਗੀ ਗੱਲ ਨਹੀਂਹੈ |ਸੁਖੀ ਰਹੋ |' -ਜਗਤਾਰ ਸਿੰਘ ਹਿੱਸੋਵਾਲ, ਅੱਜ ਦਾ ਮੁੱਖਵਾਕ 30.1.2013, ਬੁੱਧਵਾਰ , ੧੮ ਮਾਘ (ਸੰਮਤ ੫੪੪ ਨਾਨਕਸ਼ਾਹੀ)
ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥ (ਅੰਗ ੭੧੫) ਪੰਜਾਬੀ ਵਿਚ ਵਿਆਖਿਆ :- ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ)।ਰਹਾਉ। ਹੇ ਭਾਈ! (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ।੧। ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! (ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ।੨।੨।੧੯। ENGLISH TRANSLATION :- TODEE, FIFTH MEHL: My foolish heart is inthe grip of pride. By the Will of my Lord God, Maya, like a witch, has swallowed by soul. || Pause || More and more, hecontinually yearns for more; but unless he is destined to receive, how can he obtain it? He is entangled in wealth, bestowed bythe Lord God; the unfortunate one attaches himself to the fire of desires. || 1 || Listen, O mind, to the Teachings of the HolySaints, and all your sins shall be totally washed away. One who is destined to receive from the Lord, O servant Nanak, shall notbe cast into the womb of reincarnation again. || 2 || 2 || 19 || WAHEGURU JI KA KHALSA WAHEGURU JI KI FATEH ਤਾਜ ਸੁਰਜੀਤ ਪਾਤਰ ਸਿਰ ਕਹਿਕਸ਼ਾਂ ਦਾ ਜੋ ਤਾਜ ਸੀ ਨ ਸੀ ਝੱਖੜਾਂ ‘ਚ ਵੀ ਡੋਲਿਆ ਅੱਜ ਇਹ ਕੈਸਾ ਹਉਕਾ ਹੈ ਤੂੰ ਲਿਆ ਮੇਰਾ ਤਾਜ ਮਿੱਟੀ ‘ਚ ਰੁਲ ਗਿਆ ਇਹ ਹੈ ਇਸ਼ਕ ਦੀ ਦਰਗਾਹ ਮੀਆਂ ਜੇ ਹੈ ਤਾਜ ਪਿਆਰਾ ਤਾਂ ਜਾਹ ਮੀਆਂ ਜੀਹਨੂੰ ਸਿਰ ਦੀ ਨਾ ਪਰਵਾਹ ਮੀਆਂ ਉਹਦਾ ਜਾਂਦਾ ਸਿਜਦਾ ਕਬੂਲਿਆ ਇਹ ਬੋਲ ਜੋ ਤੇਰੇ ਦਿਲ ‘ਚ ਸੀ ਉਹ ਤੂੰ ਦਿਲ ‘ਚ ਕਿਉਂ ਦਫਨਾ ਲਿਆ ਕਿਉਂ ਤੂੰ ਸਾਹ ਨੂੰ ਸੂਲੀ ‘ਤੇ ਚਾੜ ਕੇ ਮੇਰੀ ਜਾਨ ਹਉਕਾ ਬਣਾ ਲਿਆ ਤੇਰੇ ਨੈਣਾਂ ਵਿਚ ਜਿਹੜੇ ਅਕਸ ਸਨ ਮੇਰੇ ਕੋਲ ਆ ਤੂੰ ਲੁਕਾ ਲਏ ਮੇਰੇ ਦਿਲ ਦਾ ਸ਼ੀਸ਼ਾ ਤਾਂ ਦੋਸਤਾ ਤੇਰੇ ਇਹਤਿਆਤ ਨੇ ਤੋੜਿਆ ਹਾਏ ਜ਼ਿੰਦਗੀ, ਹਾਏ ਆਦਮੀ ਹਾਏ ਇਸ਼ਕ, ਹਾਏ ਹਕੀਕਤੋ ਮੈਂ ਸਮਝ ਗਿਆਂ ਕੁਲ ਬਾਤ ਬੱਸ ਸਮਝਾਉਣਾ ਦਿਲ ਨੂੰ ਹੀ ਰਹਿ ਗਿਆ ਹੈ ਅਜੀਬ ਗੱਲ ਕੁਝ ਪਲ ਹੀ ਸਨ ਕੁਲ ਉਮਰ ਜ਼ਖਮੀ ਕਰ ਗਏ ਇਉਂ ਖੁਭ ਗਏ ਓਦੇ ਕਾਲਜ਼ੇ ਕਿ ਦਰਖਤ ਸੂਲੀ ਹੀ ਬਣ ਗਿਆ ਐਵੇਂ ਜ਼ਿਦ ਨ ਕਰ ਕਿ ਤੂੰ ਵੇਖਣਾ ਉਹਦੇ ਦਿਲ ਦੀ ਆਖਰੀ ਪਰਤ ਨੂੰ ਛੱਡ ਰਹਿਣ ਦੇ ਤੈਨੂੰ ਆਖਦਾਂ ਮੈਨੂੰ ਫਿਰ ਨ ਆਖੀਂ ਜੇ ਡਰ ਗਿਆ ਕੋਈ ਹੋਰ ਮੇਰੀ ਪਨਾਹ ਨ ਸੀ ਤੇ ਕਦਮ ਧਰਨ ਲਈ ਰਾਹ ਨ ਸੀ ਤੇਰਾ ਤੀਰ ਹੀ ਲਾ ਕੇ ਕਾਲਜੇ ਮੈਂ ਤਾਂ ਆਪਣੀ ਰੱਤ ‘ਤੇ ਹੀ ਸੌਂ ਗਿਆ ਮੇਰਾ ਮੁੜ ਸੁਅੰਬਰ ਜਿੱਤ ਤੂੰ ਮੇਰੀ ਨਜ਼ਮ ਨੇ ਮੈਨੂੰ ਆਖਿਆ ਕੱਲ ਦਰਦ ਵਿੰਨਿਆ ਉਹ ਸ਼ਖਸ ਇਕ ਤੈਨੂੰ ਹਿਜਰੋ ਗਮ ‘ਚ ਹਰਾ ਗਿਆ ਇਹ ਜੋ ਨਾਲ ਨਾਲ ਨੇ ਮਕਬਰੇ ਇਕ ਪਿਆਸ ਦਾ ਇਕ ਨੀਰ ਦਾ ਕੋਈ ਪਿਆਸ ਪਿਆਸੀ ਜੋ ਮਰ ਗਈ ਮੇਰਾ ਨੀਰ ਤੜਪ ਕੇ ਮਰ ਗਿਆ ਲੈ ਇਹ ਜਿਸਮ ਤੇਰਾ ਹੈ ਸਾਂਭ ਲੈ ਉਹਦਾ ਇਸ ‘ਤੇ ਕੋਈ ਨਿਸ਼ਾਨ ਨਾ ਤੂੰ ਨ ਢੂੰਡ ਉਸ ਨੂੰ ਵਜੂਦ ‘ਚੋਂ ਮੈਂ ਤਾਂ ਰੂਹ ‘ਚ ਉਸ ਨੁੰ ਰਲਾ ਲਿਆ ਮੇਰਾ ਖਾਬ ਹੰਝੂ ‘ਚ ਢਲ ਗਿਆ ਫਿਰ ਡਿੱਗ ਕੇ ਖਾਕ ‘ਚ ਰਲ ਗਿਆ ਤੂੰ ਯਕੀਨ ਕਰ ਉਹ ਚਲਾ ਗਿਆ ਉਹਨੂੰ ਸਾਗਰਾਂ ਨੇ ਬੁਲਾ ਲਿਆ ਬਣ ਲਾਟ ਬੇਲਾ ਸੀ ਬਲ ਰਿਹਾ ਅਤੇ ਰੇਤ ਰੇਤ ਚਨਾਬ ਸੀ ਇਹ ਅਜੀਬ ਕਿਸਮ ਦਾ ਖਾਬ ਸੀ ਕਰੀਂ ਮਿਹਰ ਮੇਰਿਆ ਮਾਲਕਾ ਕਿਸੇ ਰਾਗ ਵਿਚ ਵੈਰਾਗ ਨੂੰ ਹੁਣ ਬਦਲ ਲੈ, ਉਠ ਜਾਗ ਤੁੰ ਏਹੀ ਵਾਕ ਕਹਿ ਮੇਰੇ ਦਰਦ ਨੇ ਹਰ ਰਾਤ ਮੈਨੁੰ ਜਗਾ ਲਿਆ ਉਠ ਉੱਚੇ ਸੁੱਚੇ ਖਿਆਲ ਬੁਣ ਕੋਈ ਰਿਸ਼ਮਾਂ ਕਿਰਨਾਂ ਦਾ ਜਾਲ ਬੁਣ ਕਿਸੇ ਹੋਰ ਨਾ ਤੈਨੂੰ ਬੋਚਣਾ ਜੇ ਤੂੰ ਹੁਣ ਬੁਲੰਦੀ ਤੋਂ ਗਿਰ ਗਿਆ ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ
ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ.................... ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ' ਕਦੇ ਛੱਲਾ ਨਾ ਗੁਣਗੁਨਾਇਆ ਹੋਵੇ| ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ| ਕੌਣ ਸੀ ਇਹ ਛੱਲਾ ??..ਕੀ ਕਹਾਣੀ ਸੀ ਛੱਲੇ ਦੀ..??? ''ਛੱਲਾ'' ਇਕ ਪਿਓ ਪੁੱਤ ਦੀ ਦਾਸਤਾਨ ਹੈ|ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ| ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ| ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ| ਜਦ ਛੱਲਾ ਛੋਟਾ ਸੀ ਤਾਂ ਉਸਦੀ ਮਾਂ ਮਰ ਗਈ |ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ|ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ'ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ|ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ| ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ' ਸਵਾਰ ਹੋਕੇ ਦਰਿਆ 'ਚ ਚਲੇ ਗਏ| ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ ਮੁੜਿਆ| ਸਤਲੁਜ ਤੇ ਬਿਆਸ 'ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ |ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ| ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ...'' '' ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਮੁਲਕ ਪਰਾਇਆ .... ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ,,'' ''ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ......'' ਜੱਲਾ ਪਾਣੀ ਚ' ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ...? ਤਾਂ ਜੱਲਾ ਕਹਿੰਦਾ...'' '' ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ.... ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ'' ''ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ, ਜਾਣਾ ਪਹਿਲੇ ਪੂਰ ਏ.........'' ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ' ਅਪਣੀ ਜਿੰਦਗੀ ਗੁਜ਼ਾਰਦਾ ਰਿਹਾ| ਫਿਰ ਉਹ ਹਰੀਕੇ ਤੋਂ ਗੁਜਰਾਤ(ਪਾਕਿਸਤਾਨ) ਚਲਾ ਗਿਆ| ਅਪਣੀ ਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ' ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ| ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ............... ਕਿਵੇਂ ਲੱਗੀ ਤੁਹਾਨੂੰ ਛੱਲੇ ਦੀ ਦਾਸਤਾਨ... ਆਪਣੇ-ਆਪਣੇ ਵੱਡਮੁਲੇ ਸਬਦ ਜਰੂਰ ਲਿਖਣਾ.......ਧੰਨਵਾਦ Jazz... jida k main das chukka aa k mere kol bas do hi kudte pajame jehe haige aa te dowe chitte rang de ![]() j india ch hunda te hanerian leaya denia c fotoan walia ![]() main part te nai laina c es kar k...par jida k hun mahaul jeha thanda pai janda .. main socheaa chal mai paa dena... shyd koi wekho wekhi paa dewe hor ![]() eh sarian purania nawian mix hi aa.. koi 2 sal purani koi ik sal.. editing shediting sabh pehlan di hoi pai aa.. hun bas eda hi labh k paa dittian main ![]() mundea wichon te main hi aa kalla aah chakko fotoan te trophy de do mainu plz... ![]() ਮਾਂ ਕੀ ਕਰੇ ???
ਮਾਂ ਦਾ ਧੀਆਂ ਤੋਂ ਚੋਰੀ ਪੁੱਤਰਾਂ ਨੂੰ ਮਲਾਈ ਖਿਲਾਂਉਣਾ , ਤੇ ਪੁੱਤਰਾਂ ਤੋਂ ਚੋਰੀ ਧੀਆਂ ਦਾ ਦਹੇਜ ਤਿਆਰ ਕਰਨਾ , ਤੇ ਪਤੀ ਤੋਂ ਚੋਰੀ ਪੇਕਿਆਂ ਦੀ ਸਾਰ ਪੁੱਛਣੀ , ਸਭ ਕੀ ਹੈ “ਸਿਰਫ ਲਹੂ ਦੇ ਰਿਸ਼ਤਿਆਂ ਨੂੰ ਨਿਭਾਉਂਣਾ” ਦਾਦੀ ਦੇ ਤਾਹਨਿਆਂ ਨੂੰ ਸਹਿਣਾ , ਭੂਆ ਨੂੰ “ਬੀਬੀ” ਕਹਿ ਕੇ ਪੈਰੀ ਹੱਥ ਲਾਉਂਣਾ , ਫਿਰ ਵੀ “ਗਏ ਘਰ ਦੀ” ਅਖਾਣ ਦਾ ਮੇਹਣਾ ਸੁਣਨਾ ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ ਮਾਂ ਹੋਰ ਕੀ ਕਰੇ ? ਧੀਆਂ ਜੰਮਣ ਦਾ ਕਸੂਰ , ਮੱਝ ਦੇ ਨਾ ਮਿਲਣ ਦਾ ਡਰ , ਪਤੀ ਦਾ ਸ਼ਰਾਬ ਪੀਣ ਦਾ ਡਰ , ਸੌਕਣ ਆ ਜਾਣ ਦਾ ਡਰ , ਬੱਚੇ ਦੇ ਮਲ-ਮੂਤਰ ਦਾ ਡਰ , ਸਾਰੇ ਜ਼ੁਰਮਾਂ ਦੀ ਸਜ਼ਾ ਸਿਰਫ ਮਾਂ ਨੇ ਹੀ ਭੁਗਤੀ ਹੈ ਆਪਣੇ ਅਸਤਿਤਵ ਨੂੰ ਜ਼ਿਊਦਾਂ ਰੱਖਣ ਲਈ ਮਾਂ ਹੋਰ ਕੀ ਕਰੇ ? ਮਾਂ ਕੀ ਕਰੇ ??? Sat Shri Akal ji...
As you all know that I've got some health conditions which may not let me be around for very much longer. I was transported to Chicago on Thursday morning by air ambulance due to sudden bleeding from both eyes. my dr's want me to take an emergency eye transplant and in which I only have a 30% chance of 100% recovery. But still they wanna take the risk...pagal dr aa sachi lol... I just wanna take the time to say a few (1-2) things to PJ. Thank you everyone for the love here, and also thank you PJ for the dushman (dishoo-dishoo) lol...I may come back and I may not, I may come back and be blind and not be able to use pj, but I hope I can still stay in contact with the few awesome friends that I've made here. I also wanna apologize to a few people, Kanwar Kang, I still hate you with a passion, but I'm sorry for the times I've been rude to you, if I come back to PJ,don't expect me to change. Ryder, Harmeet, Shindo, Apruvi, Parv, Saand, Lado, Mitho Heer, Jasmine Grewal, Neha, and everyone else that I love, thank you for all your support, I love you all from the bottom of my heart, and will never forget our good/bad ,moments together. I'm being transported to London on Tuesday 1/22, and my surgery is on 1/23. I'm not going to ask you guys to pray for me, because you all have much better things to do, but I will ask you all to pray for my family, they need it more then me. I'll miss you guys and I hope I do come back to you all, but all is in the hands of God... I feel like crying right now, but my eyes have so many medications in them right now that even if I tried my best, these tears won't come out. Take care everyone, Rabb rakha... Gia Kaur/Shindo/Dj Tiddo 1. Great Pyramid of Khufu, Giza, Egypt
![]() Bigger might not be better, but clearly nobody told Pharaoh Khufu that before he built his pyramid in 2570 BC. More than 2 million limestone blocks, each weighing upwards of 2 tonnes, were hefted to create a beast of a building some 146.5m high – it remained the world’s tallest structure for 4000 years. But never mind the size: feel the quality. Not only was the design supremely accurate – each 230m-long side varies by mere centimetres – the subtleties of its construction are exceptional: the internal shafts point towards important constellations, for example, and it aligns with true north. Oh, and it looks phenomenal. The pyramids are open daily; two are usually open to the public. Arrive before 8am for the best chance of tickets. ________________________________________________________________________________________ 2. Aya Sofya, Istanbul, Turkey ![]() No, it doesn’t honour some saintly Sophia – this astonishing construction was named for divine wisdom (sophos in Greek). The name is apt, because the incredible beauty of this ancient building, created by the Byzantine Emperor Justinian in AD 537, was possible only thanks to the cunning of the innovative architects who perched its vast, seemingly floating 30m dome on pendentives and hidden pillars. Converted to a mosque after the Ottoman invasion of 1453, Aya Sofya is now a secular monument – but when shafts of sunlight strike the gold mosaics of its cavernous interior, you’ll be forgiven for experiencing a religious moment. The Aya Sofya is closed on Mondays; come the rest of the week to fully enjoy the wonder of this historic masterpiece. ____________________________________________________________________________________________ 3. Indian Railways ![]() A glance at the numbers gives a sense of the what has been achieved since the first train chugged out of Mumbai on the 33km to Thane in 1853; today, over 63,000km of track carries 18 million passengers daily. But that’s skimming the surface; the real engineering prowess is demonstrated in the small details. For example, in 1874, Major Stanton constructed an 88km section – from initial survey to loco commissioning – in a mere 65 days. Such feats were repeated throughout the country and now you can ride on comfortable broad-gauge tracks or switchback up to Himalayan hill stations on toy trains (small mountain trains). IndRail passes, enabling prebooking of seats and berths, are valid from half-day to 90-day options in three classes. _____________________________________________________________________________________________ 4. Guggenheim Museum, Bilbao, Spain ![]() Is it a ship? A flower? A fish? Frank Gehry’s vision for this glimmering creation was unique. Call it deconstructivism or, as did King Juan Carlos, simply ‘the best building of the 20th century’; either way, it continues to astonish. Its flowing, organic lines required a ground-breaking 3-D computer-aided design program, which enabled 60 tonnes of titanium to form sweeping sheets just ½mm thick and specially strengthened glass to curve smoothly around the limestone carapace. Since it opened in 1997, the museum has hosted a dazzling array of works by the likes of Warhol, Rothko and Koons, but it’s the building itself that has kick-started Bilbao’s renaissance. Guggenheim Museum Bilbao is open Tuesday to Sunday year-round, and Mondays in July and August. ____________________________________________________________________________________________ 5. Great Wall of China: ![]() Genghis Khan reportedly said: ‘The strength of a wall depends on the courage of those who defend it.’ True, but it helps if your wall is really big. The original Great Wall was constructed by the 3rd-century Qin dynasty, who coerced hundreds of thousands of workers into hefting an estimated 180 million cu metres of rocks and mud. The later effort by the Ming dynasty (14th–17th centuries) incorporated 60 million cu metres of stone and bricks. Overall, the various walls spanned almost 2000 years of construction, cost millions of lives and stretched some 6500km. No, you can’t see it from the moon but, yes, it is jaw-droppingly impressive. The sections nearest Beijing tend to be crowded and busy with hawkers; head to Sīmǎtái or Jīnshānlǐng for a less-touristy experience. _______________________________________________________________________________________________ 6. Millau Viaduct, France ![]() Concrete: 206,000 tonnes; steel decking: 36,000 tonnes – oooh, don’t stop, you saucy devil! No, really, it is exciting: Sir Norman Foster’s viaduct is an example of the practical – prosaic, even – that is also delicately beautiful. Challenged to build a bridge to span the Gorges du Tarn in southern France, engineers created a record-busting feat of technology: 2460m long, it incorporates the world’s highest pylons, highest mast and highest road deck. But the reason drivers (and tourists) stop and gawp – and they do – is the sense of lightness and fragility something so huge conveys. The bridge toll is from €5.02 but admission to the visitor centre, open daily, is free. ______________________________________________________________________________________________ 7. Lalibela, Ethiopia ![]() A while back, there was a bit of a fad for carving buildings out of rock – think Egypt’s Abu Simbel, Jordan’s Petra, India’s Ellora. But Lalibela takes some topping, not least because the rock-hewn churches are still very much active. Come at Timkat (Epiphany; 19 January) for bustling pilgrims, chanting, incense swirling and a peek at the tabots (holy books). Scores of thousands of workers – some of them heavenly, according to local legend – laboured from the 12th century to dig Lalibela’s 11 churches vertically from the ground. Rough-edged they’re not, though; their exquisite carvings and decorations make them visual treats. Lalibela’s churches are open daily. To avoid catching fleas from their carpets, try dusting your socks with flea powder. _____________________________________________________________________________________________ 8. Falkirk Wheel, Scotland ![]() Boats: great for floating, not so hot going downhill. As for going up – rubbish. If you’re a boat, and you want to head uphill, say, between Scotland’s Forth and Clyde Canal and the 35m-higher Union Canal, what you need is either a series of locks stretching over 1.5km, or a vast steel contraption that rotates a pair of enormous, water-filled gondolas. Each gondola on the Falkirk Wheel carries boats like you on their up or down journeys. It took 1200 tonnes of steel, more than 15,000 bolts and a really, really big crane to put the wheel together in 2001. Unique. Hour-long boat trips, including lifts up and down, operate daily. _____________________________________________________________________________________________ 9. Yaxchilán, Yucatán, Mexico Maya sites are fascinating – ball courts, pyramids, carved frescoes – and Yaxchilán is cooler than most, perched dramatically above a jungle-clad loop of the Río Usumacinta. A wealthy city during its heyday (AD 680–800), Yaxchilán has exceptional and intricately carved facades and roof combs, but arguably the most interesting feature isn’t even there anymore: a suspension bridge whose 63m central span was the world’s longest for 700 years. The existence of the bridge, posited in the mid-1990s as a result of archaeological research and computer modelling, is still debated, but the idea certainly adds to the allure of one of the Americas’ most intriguing ancient sites. Yaxchilán isn’t accessible by road or rail; hire a motorboat for the 45-minute journey from Frontera Corozal. ____________________________________________________________________________________________ 10. Burj Khalifa, United Arab Emirates ![]() OK, so this one really is all about the size: the world’s tallest building isn’t huge – it’s simply colossal. In the way Gulf states seem to do things (creating vast artificial islands in the shapes of trees, creating the world’s first seven-star hotel, etc), Burj Khalifa didn’t just sneak past the previous incumbent, it roared ahead. Taiwan’s former champion tower, Taipei 101, is a tiddling 509m, while Burj Khalifa is a whopping 300-plus metres taller. It’s so high the air temperature at the top is a full 6°C lower than at its base. Sat Shri Akal dosto! main koi writer nahi... bas dil jeha bade time ton karda c k dil diyan gallan likha! comment jrur kreo.... tareef nahi chaidi...galtiyan , kamia pesshian jrur dseo! jiwe da v laga padh k... par j padhan lagge te sari padheo nahi te rehn deo! dhanwaad ![]() A Journey With Thoughts/ Sochan Di Sair written by Kanwar Kang Ajj main amritsar bus adde pujj gaya...haan! pata nahi..inni purani yaad, ajj class wich bethe di kiwe taaza ho gayi... gore kaaleyan nal ghiriya hoea mera eh shareer shayd bhajjna chahunda c... shayad eh vi azaad hona chahunda c... samhe wich mudh k piche jana chahunda ci...class di padhai de raule.... eh pen pencilan di likhawat di awaaz te adhiaapak de bolan ton lai k mere saahan de nal andar bahar jandi hawa di goonjh jo mere poore shareer wich fail rahi c... ton door main ik aise dil nu sakoon den wale shor sharaabe wich pahunch gya.. jithon diyan hawawan bahut mithiyan c...jithe de log kal tak praaye c par hun apne jaapde c...os jagah di har ek cheez meri apni lagdi c... jis nu shuhan nu jee krda ci... jithe mere purane yaar, dil de tukkde, ghar bahar , rishtedaar, pehla pyaar rehnde ...ous duiniya di yaadan wich ena ghum ho gya ke pata hi nahi lagga class khatam ho gyi... sare vidhiaarthi apo apna smaan, kitaban, apne aap samet chuk bahar nu ja rahe c... mere class de notes de piche jo main eh kahani betha likh reha c... tan sabh ek ajeeb jihe likhayi dekh hairaan hunde te mere mukh wall dekhde... par mere sareer wich jiwe kise kisam da wawrola uchall reha c... jo shyd mere pen di nib thaani bahar nu niklana chahunda c... shyd oh v andaron hi andar ghutt reha c... fer mann wich khyal aaya jiwe asin log duniya wich ghutan mehsoos kar rhe... shyad sade jazbaat vi andron andri marr rhe... es valayit wich aa k banda machine ban janda ..kujh k na-shukre halaatan kar k paise piche daudna pai janda... os waqt bande de chaah - khushiyan marr jandiyan... jad nahaun , khaanpeen, kamkaar te saun ton elawa zindagi wich kujh nahi rehnda...fer oh bhajna chahunda hai... ene nu adhiyaapak ne mere wall takkya te main samjh gya ...jo pichle test wichon mere aankde ghat aaye...hun ohna da bhugtaan houga! main likhna band kita te adhiyapak de table wall nu turr pea... class wich asin dowe c... mainu anjaam pata c... baki di class de nal rallan de layi mainu oh test dobara dena paina c... te es lai ajj main school ton baad rukkeya c... tyaari mainu pata c ya fer meria kitaban nu k main pichle do haftean wich hath laa k nahi dekhiyan c...fer vi main jazbaatan te dimag wich chal rhe amritsar bus adde di tasveer nu lai k osde nal wale bench te beth gya ..adhiaapak ne mainu question paper te nal answer sheet fada ditti...kujh k swaal janu c... te kayi kade kade muh mathe lagde san... kayian nu main naam ton jaanda c te kayian nu sirf shakal ton... karde karaundean ik ik kar k main sare swaal kar ditte... swaal kardean samhe vi mere andar agge di kahani likhan de vichar ghumde rahe... main pehli war kujh likh reha c... te jo jazbaa achanchet mainu bethe bethe nu aaya ...esnu gwauna nahi chahunda ci.... main test adhiaapak nu fada k class wichon bahar niklea... unglan de pottean de wich ajeeb jihea nasha c... shyad eh v kujh kehna chahunde c....es nashe nu bnayi rakhan layi main apne bag wichon oh notes wala page kaddea... kadd k os te likhi hoyi kahani nu apne laptop de wich kaid kar lea...osnu padh dea hi main ose mahaul wich pahunch gaya jo mere dimag wich sirj reha c... amritsar bus adda, ajj ton panj ku saal pehlan jithon main autorickshaw lai k vallah-verka (mere nanke) nu janda c... bus adda ek junction si mere layi...meri roz de safar da center point... jithe aa k main stay krda c... jiwe hun jad india nu jande waqt england stay krida... par sach ajj pata lagga mera oh 5 minute ya kayi wari te 10 sec(jad bus chheti mil jandi c) da stay bada najaredaar hunda c... hun de 8 ghantean de stay nalon... oh shor sharaaba hun kise sufi gane nalon ghat nahi ruwaunda c... hazaaran hi yaadan juddiyan si ous bus adde nal...eh mainu ajj ehsaas hoea.... ajj tak kade supne wich v nahi aya ci... par ajj khulliyan akhan wale supne ch aa k mainu ek lekhak da roop de gya mere sohne shehar da bus adda! oh din jad schoole jande ci... 9vi jamaat ch padh de ci... jawaani chad rahi c... akh ladd rahi c.... oh allarhpune diyan yaadan .c.... ohdon kise kisam da fiqar nahi si hunda....ohdon shyd oh nikkian tensiona hi bahut wadddia disdiyan c... jadon lukk lukk k nal wali jmaat wich baari de nal bethi nu dekhda c... jad ohne dekhna te mera mukh thalle ho janda... jad pata v nahi c k pehlan pyaar ki hunda... pyaar jihe paak lafaz nu nyaanpune wich kiwe roll dende c... par oh bachpana c... ohdon kach de glass tuttan te jo chidkan mildian c oh bhehdiyan lagdian c... te dilan wale dukhde lwaun nu pehal dende c.... hun tutte dilan nalon tutte kach de glass kite jyada pyaare...par hun maa chidkdi nahi... kayi waar ikalla beth ek soch jehe merian sochan nal takkra jandi k j rabb mainu roz raat nu ik supna bachpan de dina da, de dewe..tan mainu rabb di souh kade utha nah! par rabb vi apni thaan sacha , jinha gunjalan wichon kadna chahunda...main ohna wich hi fassan nu firda! eh shareer jo ik kiraye da makaan aa... jis ch reh k asin chale jana... jinhu ik din chadna paina... jo sada hundea hoea v sada nahi... fer eh duniya , log, yaadan merian kiwe ho skdian.... ![]() ![]() ![]() ![]() Punjabi Janta Proudly Presents The Winners Of Punjabi Janta Awards- 2012 ♣--••--♣--••--♣--••--♣--••--♣--••--♣--••--♣--••--♣--• The Winners In Male Catagories are -: ♣--••--♣--••--♣--••--♣--••--♣--••--♣--••--♣--••--♣--• Most Happiest - Oh Vi Kehndi Jatt Ghaint Aa , Vehla Jatt Pange Len Nu , Nawty Munda Biggest Gossiper - Jeet Mr.Lonely , Oh Vi Kehndi Jatt Ghaint Aa , Nawty Munda , Parv Best New Member - Kanwar Kang , Vigdeya Jatt Aka Metaly Sick (Kinnu) Best User ID -Challa , Gujjer No.1 , Karamveer Singh , Vehla Jatt Pange Len Nu Best PJ Male Profile -Vehla Jatt Pange Len Nu , Pj Sarpanch Most Cunning (chalaak) - Oh Vi Kehndi Jatt Ghaint Aa PJ FB di Jaan- Oh Vi Kehndi Jatt Ghaint Aa PJ Clown (makes people laugh) - Deep Shergill Most Useless/lazy- Karamveer Singh , Parv Most Saddest - Money Singh , Preet _Luv , Gagan Kainth Most Emotional - Kanwar Kang , Marjana Gill Most Friendly- Vehla Jatt Pange Len Nu , Nawty Munda Easiest to Love/Easiest to get along with - Pawan Jatt Biggest Ninja (most ladaku) - Oh Vi Kehndi Jatt Ghaint Aa Best Topic Starter - Jass Chara Jatt Biggest Flirt -Deep Shergill Best Poet - Challa Most Wise - Grenade Singh Most Reputable -Karamveer Singh Most Useful -Grenade Singh Most Addicted to PJ - Challa Best PJ Radio Host - Kanwar Kang Chat di Jaan - Gujjer No.1 Forum di Jaan - Challa PJ singer-Ammu Sandhu PJ model- Challa ♣--••--♣--••--♣--••--♣--••--♣--••--♣--••--♣--••--♣--• The Winners In Female Catagories are -: ♣--••--♣--••--♣--••--♣--••--♣--••--♣--••--♣--••--♣--• Easiest to Love/Easiest to get along with -Silky(Sunshine) PJ Clown (makes people laugh) - Zehrili Jatti(Noor) , Haye Biggest Ninja (most ladaku) - Zehrili Jatti (Noor) Best New Member - Heer saleti(Mithoo Heer) Most Saddest - Ladaki Jatti (Jasmine Grewal) Most Wise - Silky(Sunshine), Gollu (Kamal) Most Addicted to PJ - Zehrili Jatti (Noor) Best PJ Female Profile - Neha(Dil Di Rani) Best PJ Radio Host - Pangebaaz Mutiyar Best Topic Starter – Neha(Dil Di Rani) PJ Singer - Kacha Amrood (Nav Deol) Most Emotional - Gollu (Kamal) Most Friendly - Silky(Sunshine) Most Happiest - Silky(Sunshine) Biggest Gossiper - Preet (Lado) Best Poet - Neha(Dil Di Rani) Most Cunning (chalaak) - Noxoius Most Reputable - Silky(Sunshine) Most Useless/lazy - Gollu (Kamal) Forum di Jaan - Preet (Lado) PJ FB di Jaan - Gollu (Kamal) PJ Model - Preet (Lado) Most Useful - Noxoius Biggest Flirt - Noxoius Chat di Jaan - Yeah Best User ID - K.P ![]() A Very Big Thanx To Karamveer Singh ![]() Hulle nee maiyee hulle do beri patte jhulle
Do jhul payeaan kahjurran Khajurran suttya meva Es munde de ghar mangeva Es munde di voti nikdi Oh! khandi choori, kutdi Kut! Kut! Bharaya thaal woti bave nananaa nal Ninaan te wadi parjaee So kudma de ghar aayee! mein lohri lain aayee!
|
|||


shyd koi wekho wekhi paa dewe hor 












