May 24, 2013, 04:48:07 PM

Like Posts

Show post messages where you receive a Like from an other users.


Messages - ਪੱਕਾ ਢੀਠ

happy birthday 22 :blowout:

on: January 27, 2013, 04:08:32 AM 2 Fun Shun Junction / Shayari / Dukha da vapar

♡ Dukha da vapar na krde ta changa c__,

♡ Dilo kise nu pyar na krde ta changa c__,

♡ Adh ch dobb k jehrde tainu chale gye__,

♡ Inder ohna te aitbaar na krde ta changa c__,

on: January 09, 2013, 02:34:23 AM 3 Fun Shun Junction / Shayari / osdi chahat ron nai dindi.

menu ajj v osdi chahat ron nai dindi................
jo kade kahea krdi c k
pagl jaan nikal jaegi meri tere ik hanju giran to pahla.........

on: January 05, 2013, 08:09:16 PM 4 Lounge / Jail Pinjra / Pics / ਤੇਰੇ ਨਾਮ

ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾਂ
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ
ਸੁਪਨਿਆਂ ਵਿੱਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ
ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ
ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ
ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ

on: December 21, 2012, 08:08:47 PM 5 Lounge / Jail Pinjra / Pics / ajj dey din vadhey



ajj dey din vadhey sahibzadeyaa ney desh lai shaheed diti si .Nit nit nhi soorme daler jamde.nit nit nhi koi kurban hunda.nit nit ajit jujhar jamde.jihna te sab kaum nu maan hunda.

Le ke thaapda apne pita kolo ajit singh jado jaan laga.
Jade putt nu ladayi de maidaan ch.pita guru gobind singh da chehra muskrahun laga.

on: December 17, 2012, 10:01:23 PM 7 Lounge / Jail Pinjra / Birthdays / Re: happy birthday shareef jatt kang

oh balle balle mubarka hon 22  :blowout: :blowout:

on: December 14, 2012, 09:40:11 PM 8 Fun Shun Junction / Shayari / ਸੰਗਰਾਂਦ

ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ,,,
ਔਖੇ ਵੇਲੇ ਕੰਮ ਆਊਗਾ,,,
ਸਤਿਨਾਮ ਵਾਹਿਗੁਰੂ
ਆਉ ਸੰਗਰਾਂਦ ਦੇ ਪਵਿੱਤਰ ਦਿਹਾੜੇ ਦੀ ਸ਼ੁਰੂਆਤ ਵਾਹਿਗੁਰੂ ਦੇ ਚਰਨੀ ਲੱਗ ਕੇ ਕਰੀਏ. .
ਬੋਲੋ ਜੀ ਵਾਹਿਗੁਰੂ. .

on: November 25, 2012, 07:28:58 PM 9 Fun Shun Junction / Shayari / Re: sad punjabi shayari

♡ Sade dil de band darvaje te__,
♡ Hun dastak den da ki faida__,

♡ Mere naina vagde hanjua nu__,
♡ Hun punj den da ki faida__,

♡ Asi darda de dariya bann gye__,
♡ Eh vehn kde v rukde ni__,

♡ Ehna di manjil maut hundi__,
♡ Phr bann lgaun da ki faida__,

♡ Sadi bukal vch hun botal hai__,
♡ Te bewas hoye phirde ha__,

♡ Inder peeda ne je hor vadh jana__,
♡ Phr hosh ch aun da ki faida__,

on: November 20, 2012, 11:08:40 PM 10 Fun Shun Junction / Shayari / Kadar Na Hove..

Es Dunia Vich Wafa Krne Valea Di Kami Te Nai ,
Bus Pyar E "Os" Nal Ho Janda "Jis" Nu Kadar Na Hove..

on: November 12, 2012, 07:28:06 PM 11 Lounge / Jail Pinjra / Pics / ਬੰਦੀ ਛੋੜ ਦਿਵਸ

ਮੇਰੇ ਸਤਿਗੁਰੂ ਬੰਦੀ ਛੋੜ _ ਦੁੱਖੀਆਂ ਦੇ ਦੁੱਖ ਦਿੱਤੇ ਤੋੜ __

ਨਾਲੇ 52 ਰਾਜੇ ਚੱਲਣ _ ਰਾਜਿਆਂ ਦਾ ਰਾਜਾ ਵਿਚਕਾਰ __

ਪੈਰ ਕਿਲੇ ਚੋਂ ਧਰਿਆ ਬਾਹਰ _ ਦੇਵ ਨਗਰ ਹੋਈ ਜੈ-ਜੈ ਕਾਰ __।।

ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਬੰਦੀ ਛੋੜ ਦਿਵਸ ਅਤੇ "ਦੀਵਾਲ਼ੀ" ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ __




ਕੁੜੀਏ ਨੀ ਤੈਨੂ ਨਚਣਾ ਨੀ ਆਉਂਦਾ ___ਕਾਤੋ ਖਾਂਦੀ ਠੇਡੇ_______ਸਾਡੇ ਤੇ ਆ ਚੜੀ ਜਵਾਨੀ,, ਨਾਲ ਮੌਤ ਦੇ ਖੇਡੇ__________ਤੋਰ ਸ਼ੌਕੀਨਾ ਦੀ ਤੂ ਕੀ ਜਾਣੇ ਭੇਡੇ_ :excited: :excited: :D: :D:
ਪਿਆਰ ਕਰਨ ਦਾ ਹੁਨਰ ਸਾਨੂੰ ਨਹੀਂ ਆਇਆ,,,
ਇਸ ਲਈ ਪਿਆਰ ਦੀ ਬਾਜ਼ੀ ਅਸੀ ਹਾਰ ਗਏ,,,
ਮੇਰੀ ਜ਼ਿੰਦਗੀ ਨਾਲ ਉਹਨੂੰ ਬਹੁਤ ਪਿਆਰ ਸੀ,,,
ਸ਼ਾਇਦ ਇਸੇ ਲਈ ਉਹ ਸਾਨੂੰ ਜ਼ਿੰਦਾ ਮਾਰ ਗਏ,,

on: October 13, 2012, 08:54:58 PM 16 Fun Shun Junction / Shayari / ਇਸ਼ਕ ਕੋਈ ਚੀਜ ਨਹੀ

ਇਸ਼ਕ ਕੋਈ ਚੀਜ ਨਹੀ ਦਿਲ ਪਰਚਾੳਣੁ ਦੀ, ਇਸ਼ਕ ਤਾ ਬਲਾ ਹੈ ਦਿਲ ਲਗਾਉਣ ਦੀ,.
ਇਸ਼ਕ ਦਾ ਸੌਦਾ ਕਦੇ ਕੀਤਾ ਨਹੀ ਜਾਦਾ, ਇਸ਼ਕ ਉਹ ਜਾਮ ਹੈ ਜੋ ਪੀਤਾ ਨਹੀ ਜਾਦਾ,.
ਕੀ ਸਮਝਾਵਾ ਹੁਣ ਸੱਜਣਾ ਤੈਨੂੰ, ਇਸ਼ਕ ਹੋ ਜਾਦਾ ਹੈ ਕਦੇ ਕੀਤਾ ਨਹੀ ਜਾਦਾ,. ,.

on: October 13, 2012, 05:16:07 AM 17 Fun Shun Junction / Shayari / What is love...???

What is love...???
Ans: Love is when someone breaks ur heart nd
the most amazing thing is that u still love
them with every broken piece....!!

on: October 12, 2012, 11:02:18 PM 18 Fun Shun Junction / Shayari / jo tohmta tu layia ne_


♡ Sirr mathe jo tohmta tu layia ne__,

♡ Tere har ilzam da sukrana ae__,

♡ Lajwab na samji apne swala nu__,

♡ INDER di chup hi tera harzana ae__,

on: October 11, 2012, 10:35:39 PM 19 Fun Shun Junction / Shayari / ਮੇਰੀ ਚੁੱਪ ਹੀ

ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ,ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ,
ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਨੂੰ,ਮੇਰੀ ਚੁੱਪ ਹੀ ਤੇਰਾ ਹਰਜਾਨਾ ਏ,,,,,,

on: October 07, 2012, 10:12:09 PM 20 Lounge / Jail Pinjra / Pics / ਦਿੱਲ ਦੀ ਗੱਲ

ਆਪਣੇ ਦੁੱਖਾ ਦਾ ਹਾਲ ਤੇਨੂੰ ਸੁਨਾਵਾ ਕਿਵੇ,
ਦਿੱਲ ਦੀ ਗੱਲ ਜ਼ੁਬਾਨ ਤੇ ਲਿਆਵਾ ਕਿਵੇ,
ਫੁੱਲ ਹੁੰਦੇ ਤਾ ਤੇਰੇ ਕਦਮਾ ਚ ਸਜ਼ਾ ਦੇਦੇਂ,
ਜ਼ਖਮ ਲੈ ਕਿ ਤੇਰੀ ਦਹਲੀਜ਼ ਤੇ ਆਵਾ ਕਿਵੇ,,,,,,

Pages: [1] 2 3 4 5 6