June 18, 2013, 04:03:06 PM

Like Posts

Show post messages where you receive a Like from an other users.


Messages - ਬਿੱਲੋ ਦੀ Blori ਅੱਖ

 
 
 
manu Ambarsare de papad.3gp

ji buhat buhat vaddiya ji promotion diya ji hun power agyi ji and party vi bandi a ji yes congregation ji,,,,,,,,uchi post milgyi ji sanu vi dar ke rahna payana ji .......lol  :balle: :balle: :balle: :balle: :balle:

on: July 15, 2011, 12:54:06 AM 3 Fun Shun Junction / Shayari / Re: ਖੰਡੇ ਦੀ ਧਾਰ

ਅਸੀਂ ਜੰਮੇ ਹਾਂ ਖੰਡੇ ਦੀ ਧਾਰ ਵਿੱਚੋਂ
ਵਧੇ ਫੁੱਲੇ ਹਾਂ ਅਸੀ ਕ੍ਰਿਪਾਨ ਦੇ ਨਾਲ ।
ਜੇਕਰ ਜੀਆਂਗੇ
ਜੀਆਂਗੇ ਅਣਖ ਦੇ ਨਾਲ
ਜੇਕਰ ਮਰਾਂਗੇ
ਮਰਾਂਗੇ ਸ਼ਾਨ ਦੇ ਨਾਲ



buhat sohna likhya ji very good ji

Ankh nal jeeouna sade khun vich,,,,,,
hik taan ke vari mude kharde ,,,,,,
je sadi Aan nu koi bagare ,,,,,,,,
Sir tali te dhar ke dekh Guru de Sikh larde ,,,,,,

Arsh B.
 
Delicious drink
" ਅੰਮਿ੍ਤ ”,,
Humble Petition
" ਅਰਦਾਸ ",,
Pleasant Slogan
...
" ਬੋਲੇ ਸੋ ਨਿਹਾਲ ",,
Ever Unique crown
" ਦਸਤਾਰ ",,
Wonderful Auditorium
" ਗੁਰਦੁਆਰਾ ",,
The Perfect Encyclopedia
"ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ”,,
Excellent Lyric
" ਗੁਰੂ ਸ਼ਬਦ ",,
Worthy Judgment
" ਹੁਕਮਨਾਮਾ ",,
Superior Creation
" ਖਾਲਸਾ ਪੰਥ ",
Routine Job
" ਨਿਤਨੇਮ ",,
Noble Prayer
" ਸਰਬੱਤ ਦਾ ਭਲਾ ",,
True Worship
" ਸੇਵਾ "
Merciful Word
" ਵਾਹਿਗੁਰੂ ",,
BIL KUL SHAI GAL HAI JI .OK AJJ TO TUHANU DILO DOST MANYAA JI .
 :hug:


Thanks ji welcome to my world ji vase tuhadi soch buhat buhat uchi a ji
Chaha to Bahut............... :break:
Chaaha To Bahut


sahi a ji chahat par koi joor nahi ji
thanks buddies for ur replys

Saghi and Roop ji tuhanu pasand aya thnx ji tuhada

for you sweet pie

Wafa ki murat hum ban na sake ,,,,,,,

teri pyar ki rah par hum chal na sake,,,,,,,,,

humeri taqdeer hi kuch asi thi ,,,,,,,

tere dil mein bo mukaam hasal kar na sake,,,,,,,,


asi taqdeeran te bharosa karna chhadiya
asi apniya tonh laha laina chhadiya
tusi sade layi ki mukam rakhde o das ni sakde
har kise de samne dil kholna asi chhadiya
dil vich vasan waliyan nu har roz sijda karda
bass ik kise rab de samne sirr jhukana chhadiya
asi de chhade sab haq apni zindgi de sajjana nu
bass ik khud sajjana te haq jitaona chhadiya
hun bass dosti te hi itbaar hai
pyar wala nuskha azmaona chhadiya\
Brar karda hai jaaano vadh pyar yaaran nu
bass jaan bna ke kise nu chaona chhadiya

....................................................


bharosa vi hai himat vi hai,,,,,,,,,,

par taqdeer ne karditi hara fari ve,,,,,,,,

laggiya menu rass na aiya ,,,,,,,,

vichkaar tut gi preet teri meri ve,,,,,,,,,,,,,

Arsh B.


Wafa ki murat hum ban na sake ,,,,,,,

teri pyar ki rah par hum chal na sake,,,,,,,,,

humeri taqdeer hi kuch asi thi ,,,,,,,

tere dil mein bo mukaam hasal kar na sake,,,,,,,,

Arsh B.
buhat sona a ji really touching ji

bewafa keh de koi gal nahi ,,,,,,,
tere alzam sir akho par,,,,,
ਕੇਹਂਦੇ ਨੇ ਲੋਕ ਇਹ ਧੀਆ ਧੇਆਨੀਆ ਨੇ ,,,,,,

ਮਾਪਿਆ ਦੇ ਦਿਲ ਦੀਆ ਰਾਣੀਆ ਨੇ ,,,,,,

ਫਿਰ ਇਸ ਕਹੇ ਸਚ ਨੂ ਲੋਕ ਕਿਉ ਝੋਥ੍ਲਾਂਦੇ ਨੇ ,,,,,,,

ਕੁਖ ਵਿਚ ਮਾਰਕੇ ਫਿਰ ਕੇਹਨ ਇਹ ਤਾ ਪਹਿਲਾ ਹੀ ਮਰਜਾਣਿਆ ਨੇ ,,,,,,

ਨਾ ਸਮਝ ਸਕਿਆ ਮੇਂ ਪ੍ਰੀਤ ਇਨਾ ਦੀ ਸੋਚ ,,,,,,

ਮੇਂ ਖੁਦ ਜਾਨ ਕੇ ਅਨਜਾਨ ਹੋਇਆ ਬੇਠਾ ਆ ,,,

ਇਹ ਕੀਨੀਆ ਡੁਬਿਆ ਤੇ ਕੀਨੀਆ ਤਰ ਜਾਣੀਆ ਨੇ ,,,,,

ਕੇਹਂਦੇ ਨੇ ਲੋਕ ਇਹ ਧੀਆ ਧੇਆਨੀਆ ਨੇ ,,,,,,

ਮਾਪਿਆ ਦੇ ਦਿਲ ਦੀਆ ਰਾਣੀਆ ਨੇ ,,,,,,

Arsh B.


Dheeyan - Hans Raj Hans {}.MajidMirza
happy birthday jug jug jeu ji

on: June 15, 2011, 07:15:30 PM 13 Fun Shun Junction / Shayari / Re: "ਸੱਗੀ "

 
 
just for you sis ji

ਕੁਛ ਖਾਸ ਹੈ ਤੂ ,,,,,,
ਫੂਲਾ ਦੀ ਭਰੀ ਪਰਾਤ ਹੈ ਤੂ ,,,,,,,,
ਜਿਧਰੋ ਵੀ ਲੱਗੇ ਮੇਹਕ ਖਡੇਰ ਦੀ ਤੂ ,,,,,
ਸਵੈਰ ਦੇ ਬੋਦਾ ਦੀ ਤਰੇੜ੍ਹ  ਹੈ ਤੂ ,,,,,,,
ਸਾਰੀਆ ਨੂ ਖੁਸ਼ੀਆ ਵਾਡਦੀ ,,,,,
ਸੁਖਾ ਦੀ ਵਾਧਦੀ ਵੈਲ ਹੈ ਤੂ ,,,,,,
ਕੁਛ ਖਾਸ ਹੈ ਤੂ ,,,,,,
ਫੂਲਾ ਦੀ ਭਰੀ ਪਰਾਤ ਹੈ ਤੂ ,,,,,,,,

Arsh B.

on: April 20, 2011, 05:33:02 PM 14 Fun Shun Junction / Shayari / Re: Yaadan Reh Jaandiyan

Tanhayian, Rusvayian, Thokaran Te Udaasiyan,

 Ene Dukhan De Naal Meri Dunia De Vich Pyar Aaya,

 Mainu Gham Nahi Ke Tu Maithon Juda Ho Gaya,

 Per Teri Bebasi Utte Rona Bar-Bar Aaya.




sahi a ji,,,,,bilkul ji,,,,,,,,,,,

<object style="height: 390px; width: 640px"><param name="movie" value="http://www.youtube.com/v/635QNqiUAZ4?version=3"><param name="allowFullScreen" value="true"><param name="allowScriptAccess" value="always"><embed src="http://www.youtube.com/v/635QNqiUAZ4?version=3" type="application/x-shockwave-flash" allowfullscreen="true" allowScriptAccess="always" width="640" height="390"></object>
ਸਾਰਿਯਾ ਮੋੰਡਿਯਾ ਵਿਚੋ ਮੋੰਡਾ ਓਹ ਸਿਰ ਕਡਮਾ ,,,,,
ਸੋਹਨਾ ਸੁਨ੍ਖਾ ਉੱਤੋ body (ਸਰੀਰ) ਡਾ ਵੀ ਗਡ੍ਮਾ,,,,,,
ਜਦੋ ਪਾ ਲੇੰਦਾ ਓਹੁ ਫੱਟੀ ਹੋਈ jean ,,,,
ਨਜ਼ਾਰਾ ਇੱਦਾ ਡਾ we never a seen ,,,,,
Polo ਦੀ shirt ਪਾਕੇ ,,,,,ਏਮੀ ਕੁਰਿਯਾ ਤੇ ਰੂਵ ਓਹੁ ਪਾਂਦਾ,,,,,
ਸ਼ਰਾਬੀ ਅਖਾ ਵਾਲਾ ਮੋੰਡਾ ,,,,,,
ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ
ਸ਼ਰਾਬੀ ਅਖਾ ਵਾਲਾ ਮੋੰਡਾ ,,,,,,
ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,,
 
ਜਦੋ ਉਹਨੁ ਤਕਾ ਬ਼ੁਸ ਤਕਦੀ ਹੀ ਰੇਹ ਜਾਮਾ,,,,,,
ਉਦੇ ਦਿਲ ਦੀ ਮੇਂ ਰਾਨੀ ਬਨ ਬੇਹਜਾਮਾ ,,,,,,
ਕ੍ਬਦਿਯਾ ਇਹ ਬੁਲ੍ਲਿਯਾ ਵਿਚੋ ਇਜਹਾਰ ਕਰਨਾ ਉਖਾ ਹੋਗਿਯਾ ,,,,,,,,,
ਕਾਨੁ ਹੋਰ Preet ਨੂ ਤੂ ਤਰ੍ਸਾਦਾ,,,,,
3 ਲਫਜਾ ਵਿਚ ਸਾਰੀ ਗਲ ਮੁਕ ਜਾਂਦੇ ਏ,,,,
ਏਨੀਆ ਲਬਿਯਾ ਬਾਤਾ ਕੀਉ ਸੁਨਾਦਾ,,,,
ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,,,,
ਸ਼ਰਾਬੀ ਅਖਾ ਵਾਲਾ ਮੋੰਡਾ ,,,,,,
ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,,,,
 
ਰੋਜ Collage ਵਿਚ ਜਦੋ ਮੋੰਡਿਆ ਬੇਠ ਊਹ ,,,,,,,
ਅਖ ਦੇ ਇਸ਼ਾਰੇ ਨਾਲ ਦਿਲ ਮੇਰਾ ਸੈਕੇ ਉਹ ,,,,,,
ਇਸ਼੍ਕ਼ੇ ਦੀ ਅੱਗ ਵਿਚ ਮੇਂ ਕਲੀ ਕੀਉ ਸੜ੍ਹਾ ਵੇ ,,,,,,,
ਸੱਸੀ ਬਨ ਕੇ ਮੇਂ ਥੱਲਾ ਵਿਚ ਕੀਉ ਫਿਰਾ ਵੇ ,,,,,
ਸਾਨੂ ਤਰਸਾਨ ਲਈ ਤੂ ਜਾਨ ਜਾਨ ਕੇ ਗੈਰਾ ਨੂ ਸੀਨੇ ਲਾਂਦਾ ,,,,,,,,,,,,
ਇਕ ਵਾਰੀ ਕਹ ਦੇ ________ ਤੂ ਵੀ ਮੇਨੂ ਉਨਾ ਹੀ ਚਹਾਦਾ,,,,,
ਸ਼ਰਾਬੀ ਅਖਾ ਵਾਲਾ ਮੋੰਡਾ ,,,,,,
ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,,,,
 
 
ਸਾਰਿਯਾ ਮੋੰਡਿਯਾ ਵਿਚੋ ਮੋੰਡਾ ਓਹ ਸਿਰ ਕਡਮਾ ,,,,,
ਸੋਹਨਾ ਸੁਨ੍ਖਾ ਉੱਤੋ body (ਸਰੀਰ) ਡਾ ਵੀ ਗਡ੍ਮਾ,,,,,,
ਜਦੋ ਪਾ ਲੇੰਦਾ ਓਹੁ ਫੱਟੀ ਹੋਈ jean ,,,,
ਨਜ਼ਾਰਾ ਇੱਦਾ ਡਾ we never a seen ,,,,,
Polo ਦੀ shirt ਪਾਕੇ ,,,,,ਏਮੀ ਕੁਰਿਯਾ ਤੇ ਰੂਵ ਓਹੁ ਪਾਂਦਾ,,,,,
ਸ਼ਰਾਬੀ ਅਖਾ ਵਾਲਾ ਮੋੰਡਾ ,,,,,,
ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ
ਸ਼ਰਾਬੀ ਅਖਾ ਵਾਲਾ ਮੋੰਡਾ ,,,,,,
ਅੱਤ ਡਾ ਸ਼ੋਕੀਨ ,,,, ਦੇਖ ਜਾਣ ਜਾਣ ਵਾਰੀ ਉਤੇ ਆਂਦਾ,,,,,,

Copy right by: Preet Kaur
 
 
Gurvinder Brar- Pyar 2010

lang jai na rut sajna tere mere pyar di,,,,,,
ishq di wazi jeeti kete ban jai na haar di,,,,,,,,
tu ake vichoriya nu tili lah,,,,,,,,,
phook dekh mein app mar di,,,,,,,,,
lang jai na rut sajna tere mere pyar di,,,,,,
meriya akha tenu labhan,,,,,
jedar nu v mein jhaat mar di,,,,,,,,
aja bay chandria hun,,,,
jawani meri woodapai nu mere umara te na chardi,,,,,,,

Copy right by: Preet Kaur

on: March 27, 2011, 06:14:31 PM 17 Entertainment / Punjabi Videos / Mera Pind (Raj Kakra)

Raj Kakra - MERA PIND -_- BRAND NEW SONG -_- amar khaira
Gurbani-Vin Bolya Sabh Kich Janda

on: March 20, 2011, 01:38:27 AM 19 Fun Shun Junction / Shayari / Re: Yaada diya aaj khuliya kitaaba,,,,,,

Mera chehra j tenu nazri ayia.. Kyo na sohniye tu mera number milyia... Preet ne tenu jaano vadd k chaiya... Aap dubbke tenu kinare liyea... Bulle shah asi apni yaar gwaiya... Ohde lyi kujh likhna chaiya... Marjana oh chndra waqt na ayia.... Yaara tenu asi apna rabb bnia... Tere sukh lyi asi apna aap gwaiya.. Dil te tera naam likhiya.. Jogi bnke dekh tere mai darr te ayia....

jogi ban jaya tu mere darr te ayia,,,,,,,

pyar nu tah fir pyar khich hi lay ayia,,,,,,,,,,

par par te kande san fir v tu phool mere lyai tur lay ayai,,,,,,

sadke jama tere ishq kamle te,,,, tu jo kita vaada ajj tur nabiya,,,,,,,,,

preet de dil nu v hun preet hi bhiya,,,,,,,,

chad pardise fir appne desh mein ayia,,,,,,,,,,

rab ne chakra vich jo sanu payia,,,,,,,

7 samudar ghum de ghumade,,,,,,

ajj mein v Preet de dil te hukam chaliya,,,,,,,,,,,,,lol

on: March 19, 2011, 11:18:33 PM 20 Entertainment / Religous Videos / Re: Waheguru

7 months baby doing Simran - Waheguru


kise ne sach hi keha hai ki chote bache vich rab vassda hai ji,,,,,,,,,,it is so true ji
Pages: [1] 2 3 4 5