ਅੱਜ ਵਿਛੜੇ ਮੇਰੇ ਤੋਂ ਇੰਝ ਜਿਵੇਂ ਜਿਸਮ 'ਚੋਂ ਰੂਹ ਨਿਕਲ ਗਈ,,, ਪਿਆ ਵਿਛੋੜਾ ਐਸਾ ਸਾਰੀ ਉਮਰ ਦਾ ਇਹ ਜਿੰਦ ਮੇਰੀ ਕਿਵੇਂ ਝੱਲ ਗਈ,,,