.ਉਹ ਕੁੜੀਆਂ ਤੇ ਮੁੰਡੇ ਜਿਨਾਂ ਨੇ ਕਦੇ ਹਾਲ -ਚਾਲ ਵੀ ਨਹੀਂ ਪੁਛਣਾ ਤੇ ਆ ਕੇ ਪ੍ਰੋਫਾਇਲ ਵਿਚ ਡੇਰਾ ਲਾਉਣਾ ਉਹਨਾਂ ਲਈ ਚੰਗਾ ਹੈ ਕੀ ਉਹ ਮੇਰੀ ਪ੍ਰੋਫਾਇਲ ਤੋ 50 ਫੁੱਟ ਦੂਰ ਹੀ ਰਹਿਣ ,ਜੇ ਮੇਰੀ ਪ੍ਰੋਫਾਇਲ ਚ ਵੇਹਲੇ ਬੈਠੇ ਦਿਖੇ ਤਾਂ ਚੂਕ ਕੇ ਬਾਹਰ ਸੁੱਟ ਦਿਤੇ ਜਾਓਗੇ, ਤੇ ਉਮੀਦ ਹੈ ਕੀ ਇਸ ਤਰਾਂ ਆਪਣੀ insult ਨਹੀਂ ਕਰਵਾਉਣਾ ਚਾਹੋਗੇ ..
......ਬਾਕੀ ਦੋਸਤ ਸਾਰਾ ਦਿਨ ਸਿਰ ਖਾਨ ਕੋਈ ਮਨਾਹੀ ਨਹੀਂ.....ਦੋਸਤਾਂ ਵਾਸਤੇ ਤਾਂ ਜਾਨ ਵੀ hajir ਹੈ .....
ਬਾਕੀ ਅਸੀਂ ਕਿਸੇ ਤੋਹ ਡਰੀਦਾ ਨਹੀਂ ,,,ਆਪਣੇ ਰੱਬ ਤੋ ਸਿਵਾ .....
There are no comments. Would you like to add first?