hi i am good and you?
Offline
|
|
Contact Me :)
|
Profile Pictures
About Me
ਪੂਰਣ ਸੰਤ ਮਹਾਪੂਰਾਸ਼ ਜੀ ਦੀ ਪੇਹ੍ਚਾਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹੁਕ਼ਮ ਮੁਤਾਬਿਕ਼ ਕੀ ਸੰਤ ਜੀ ਗਯਾਨ ਵੇਲੇ ਇਨਸਾਨ ਨੂ ਕੀ ਦੇਂਦੇ ਨੇ ------
*ਚਾਰਿ ਪਦਾਰਥ ਜੇ ਕੋ ਮਾਗੈ ॥ ਸਾਧ ਜਨਾ ਕੀ ਸੇਵਾ ਲਾਗੈ ॥ {ਪੰਨਾ 266} *ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥ ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ {ਪੰਨਾ 1013-1014} *ਸਤਿਗੁਰ ਕੈ ਵਸਿ ਚਾਰਿ ਪਦਾਰਥ ॥ ਤੀਨਿ ਸਮਾਏ ਏਕ ਕ੍ਰਿਤਾਰਥ ॥{ਪੰਨਾ 1345} *ਚਾਰਿ ਪਦਾਰਥ ਕਹੈ ਸਭੁ ਕੋਈ ॥ ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥ ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥ ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥{ਪੰਨਾ 154} -->> ੧) - ਨਾਮ / ਸਿਮਰਨ - ਜਿਸੁ ਵਖਰ ਕਉ ਲੈਨਿ ਤੂ ਆਇਆ ॥ ਰਾਮ ਨਾਮੁ ਸੰਤਨ ਘਰਿ ਪਾਇਆ ॥ {ਪੰਨਾ 283} ੨) - ਜਯੋਤੀ ਸਰੂਪ - ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥ ਤਿਨ ਸੰਤਨ ਕੀ ਬਾਛਉ ਧੂਰਿ ॥ ਨਾਨਕ ਕੀ ਹਰਿ ਲੋਚਾ ਪੂਰਿ ॥੩॥ {ਪੰਨਾ 282} ੩) - ਅਮ੍ਰਿਤ ਰਾਸ - ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ {ਪੰਨਾ 134} ੪) - ਅਨਹਦ ਬਾਨੀ - ਅਨਹਦ ਬਾਣੀ ਪੂੰਜੀ ॥ ਸੰਤਨ ਹਥਿ ਰਾਖੀ ਕੂੰਜੀ !! {ਪੰਨਾ 893-894} ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥....... ਇਕ ਬ੍ਰਹਮ ਗਯਾਨੀ ਇਨਸਾਨ ਹੀ ਵਿਕਾਰਾਂ ਤੇ ਭਰਮ ਦੇ ਚੰਗੁਲ ਤੋ ਨਿਕਲ ਸਕਦਾ ਹੈ !ਪਰ ਨਿਕਲਣ ਦਾ ਇਕੋ ਤਰੀਕਾ ਹੈ ਪੂਰੇ ਗੁਰੂ ਦਾ ਮਿਲਣਾ ( ਭੂਲਾ ਮਾਰਗ ਜੀਨੇ ਬਤਾਯਾ ਐਸਾ ਗੁਰੂ ਵਡਭਾਗੀ ਪਾਈਯਾ ), ਸਿਰਫ ਇਕ ਸਚੇ ਗੁਰੂ ਵਿਚ ਹੀ ਸਾਮਾਰ੍ਥਾ ਹੋਂਦੀ ਹੈ ਸਚ ਨਾਲ ਜੋੜਨ ਦੀ ਮਤਲਬ ਇਸ ਦੁਨਿਯਾ ਦੇ ਰਹਸਮਈ ਭੇਦ ਨੂ ਜਣਵਾਣ ਦੀ , ਔਰ ਗੁਰੂ ਹੀ ਓਸ ਅਗੋਚਰ ਵਿਧੀ ਨੂ ਦਸਦਾ ਹੈ , ਜਿਸਨੁ ਪਰਾਪਤ ਕਰਕੇ ਇਨਸਾਨ ਪਰਮਾਤਮਾ ਨੂ ਜਾਣ ਸਕਦਾ ਹੈ , ਦੇਖ ਸਕਦਾ ਹੈ !! ਆਜ ਇਨਸਾਨ ਸੋਚਦਾ ਹੈ ਕੀ ਪਰਮਾਤਮਾ ਨੂ ਦੇਖਣਾ ਬਹੁਤ ਔਖਾ ਹੈ ਪਰ ਗੁਰੂ ਸਾਹਿਬਾਨ ਹੁਕ਼ਮ ਕਰਨੇ ਨੇ ....ਕੇ ਪਰਮਾਤਮਾ ਨੂ ਦੇਖਣਾ ਔਖਾ ਨਹੀ ਬਹੁਤ ਸੌਖਾ ਹੈ (ਅੰਤਰਿ ਜੋਤਿ ਪਰਗਟੁ ਪਾਸਾਰਾ ॥ ਗੁਰ ਸਾਖੀ ਮਿਟਿਆ ਅੰਧਿਆਰਾ ॥ ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ )..ਔਰ ਇਸ ਸ਼ਰੀਰ ਅੰਦਰ ਜਾਣ ਦੀ ਵਿਧੀ ਇਕ ਸਤਗੁਰੁ ਕੋਲ ਹੀ ਹੋਂਦੀ ਹੈ ...(ਤੁਮ ਬਿਨ ਕਵਣ ਹਮਾਰਾ ਹੈ ,ਮੇਰੇ ਪ੍ਰੀਤਮ ਪ੍ਰਾਨ ਅਧਾਰਾ , ਅੰਤਰ ਕੀ ਬਿਧਿ ਤੁਮ ਹੀ ਜਾਣੀ , ਤੁਮ ਹੀ ਸਹਜ ਸੁਹੇਲੇ ) **ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੁ ਕਾ ਲਾਗਾ ਮੀਠਾ !! ਅਰਥ --- ਆਜ ਦੇ ਸਮੇ ਅੰਦਰ ਕਈ ਲੋਗ ਸੰਤ ਦੇ ਚੋਲੇ ਪਾ ਕੇ ਤੇ ਦੂਜੇ ਲੋਕਾਂ ਦੀ ਭਾਵਨਾ ਨਾਲ ਖਿਲਵਾੜ ਕਰਦੇ ਹਨ ! ਪਰ ਗੁਰਬਾਣੀ ਹੁਕ਼ਮ ਮੁਤਾਬਿਕ ਸਚੇ ਸੰਤ ਦੀ ਪੇਹ੍ਚਾਨ ਹੈ ਜਾਦ ਸੰਤ ਮਹਾਪੂਰ੍ਸ਼ ਮਿਲਣ ਗੇ ਤੇ ਪਰਮਾਤਮਾ ਦੇ ਜ੍ਯੋਤ ਸਰੂਪ ਦਾ ਦਰਸ਼ਨ ਇਸ ਸ਼ਰੀਰ ਅੰਦਰ ਹੀ ਕਰਵਾਣ ਗੇ ਔਰ ਜਾਦ ਪ੍ਰਭੁ ਨੂ ਦੇਖ ਲਿਯਾ ਜਾਵੇ ਤਾਂ ਸਾਹਿਬ ਦਾ ਨਾਉ ਵੀ ਮੀਠਾ ਲਗਦਾ ਹੈ My Media
Do u earnestly intend to reach the divine abode of GOD , Do u wish to be true devotee of God ? Being an ardent devotee of God depends upon - how much intense your admiration is for the Perfect Master , how much ur heart throbs out of love for the Perfect Master . Reaching the divine abode of Lord solely depends upon-how much intense ur faith is in the Perfect Master and his Divine instructions . Shri Guru Nanak dev ji extols ,,,,,,,,
JA KE MAN GUR KI PARTEET , TIS JAN AAVE HAR PRABH CHEET ......
"The one whose mind blooms with the flowering faith for Sadguru/perfect master - his heart gets adorned by the Supreme Lord ."
The divine tree of devotion can flourish and grow only if watered by the love for Sadguru and fertilized by intense faith in him . God, the Supreme form of Truth , Himself manifests and embllishes the heart of His beloeved devotee in whose heart - pastures the hallowed blossoms of love and faith for Sadguru bloom . However , the one whose heart is bereft of faith and love for his Sadguru/master can wither away from the path of devotion at any time , leading to the mounting up of perils and miseries in his life :
Signature:Kaun poochta tha mujhe teri bandagi se pehle , tune mujhe khareed ke anmol kar diya !!!
My PJ FacebookCommentsPuNjAbAn_KuRhI
main lare ni la rahi.....main te pooch rahi a menu kio show karni chahidi pic
|