March 29, 2024, 10:07:15 AM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 2 3 4 [5] 6 7 8 9 10 ... 49
81
Maan-Sanmaan/Respect+ / PJ Gabru- Parv...
« on: November 17, 2011, 10:46:57 AM »
Sat Shri Akal Ji

New PJ Gabru

   


 ik hor gabru shamil aa pj parivaar ch eh munde  diya post aa 1200 kuj

 karooo sawaagat gabru da


mubarka ji mubarka

82
Maan-Sanmaan/Respect+ / PJ Mutiyaar- Preet14
« on: November 12, 2011, 01:53:45 PM »
sat shri akal ji




lao ji pj privaar ch ik hor mutiyaar shamil aa

kurri jawaan ho gyi aaa es diya post vi 1000 kuj ho gyi aaaa

 karo sarre sawaagat



mubarka ji mubarka

83
sat shri akal ji sab nu

aap sab nu gurpurab diya lakh lakh mubarka ji







84
Shayari / ਕਿਓਂ ਦੇਸੀ ਸਮਝਣ ਲੋਕ
« on: November 06, 2011, 09:51:33 AM »
ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ਏ,
ਉਹਨੂੰਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ .
ਮੰਜਿ...ਲ ਕਦੇ ਨਸੀਬ ਨਾਂ ਹੁੰਦੀ ਡੋਲਣ ਵਾਲੇਨੂੰ ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇਨੂੰ .
ਬੱਚਿਆਂ ਨੂੰ ਵੀ ਰੱਖਦੇ ਲੋਕੀਂਦੂਰ ਪੰਜਾਬੀ ਤੋਂ,
.......... .....ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ ..
ਮਿਲੇ ਤਰੱਕੀਮਾਂ-ਬ ੋਲੀ ਹੁਣ ਰੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇਨੂੰ

Sardar H.S.Virk

85
Sports Khelan / ਕਬੱਡੀ ਮੈਚਾਂ ਦਾ ਵੇਰਵਾ:-
« on: November 06, 2011, 09:40:20 AM »



1-11-11 ਸਪੋਰਟਸ ਸਟੇਡੀਅਮ [ਬਠਿੰਡਾ] 5:30 ਸ਼ਾਮ/10:00ਰਾਤ,

2-11-11 ਨਹਿਰੂ ਸਟੇਡੀਅਮ [ਫਰੀਦਕੋਟ] 1:00ਦੁਪਹਿਰ/5:15ਸ਼ਾਮ,

3-11-11 ਸਪੋਰਟਸ ਸਟੇਡੀਅਮ,ਸਰਕਾਰੀ ਕਾਲਜ [ਗੁਰਦਾਸਪੁਰ] 6:00ਸ਼ਾਮ/10:10ਰਾਤ,

4-11-11 ਸਪੋਰਟਸ ਸਟੇਡੀਅਮ,ਢੁੱਡੀਕੇ [ਮੋਗਾs] 1:00ਦੁਪਹਿਰ/5:15ਸ਼ਾਮ,

5-11-11 ਨਹਿਰੂ ਸਟੇਡੀਅਮ [ਰੂਪਨਗਰ] 1:00ਦੁਪਹਿਰ/5:15ਸ਼ਾਮ,

6-11-11 ਵਾਰ,ਹੀਰੋਜ ਸਟੇਡੀਅਮ [ਸੰਗਰੂਰ] 1:00ਦੁਪਹਿਰ/5:15ਸ਼ਾਮ,

7-11-11 ਸਪੋਰਟਸ ਸਟੇਡੀਅਮ ਚੋਹਲਾ ਸਾਹਿਬ [ਤਰਨਤਾਰਨ] 1:00ਦੁਪਹਿਰ/5:15ਸ਼ਾਮ,

8-11-11 ਸਪੋਰਟਸ ਸਟੇਡੀਅਮ ਯਾਦਵਿੰਦਰਾ ਪਬਲਿਕ ਸਕੂਲ [ਪਟਿਆਲਾ] 6:00ਸ਼ਾਮ/10:10ਰਾਤ,

9-11-11 ਗੁਰੂ ਨਾਨਕ ਸਟੇਡੀਅਮ [ਕਪੁਰਥਲਾ] 1:00ਦੁਪਹਿਰ/5:15ਸ਼ਾਮ ,

10-11-11 ਸਪੋਰਟਸ ਸਟੇਡੀਅਮ ਦੋਦਾ [ਮੁਕਤਸਰ] 1:00ਦੁਪਹਿਰ/5:15ਸ਼ਾਮ,

11-11-11 ਗੁਰੂ ਨਾਨਕ ਸਟੇਡੀਅਮ [ਅੰਮਿੰਤਸਰ] 5:30ਸ਼ਾਮ/10:00ਰਾਤ,

12-11-11 ਸ਼ਹੀਦ ਭਗਤ ਸਿੰਘ ਸਟੇਡੀਅਮ [ਫਿਰੋਜਪੁਰ] 12:30ਦੁਪਹਿਰ/5:15ਸ਼ਾਮ,

14-11-11ਆਉਟਡੋਰ ਸਟੇਡੀਅਮ [ਹੁਸਿਆਰਪੁਰ] 12:30ਦੁਪਹਿਰ/5:15ਸ਼ਾਮ,

15-11-11 ਸਪੋਰਟਸ ਸਟੇਡੀਅਮ ਐਨਸਰਕਾਰੀ ਕਾਲਜ [ਮਾਨਸਾ] 12:30ਦੁਪਹਿਰ/5:15ਸ਼ਾਮ,

16-11-11 ਗੁਰੂ ਗੋਬਿੰਦ ਸਿੰਘ ਸਟੇਡੀਅਮ [ਜਲੰਧਰ] 5:30ਸ਼ਾਮ/10:00ਰਾਤ,

18-11-11 ਸਪੋਰਟਸ ਸਟੇਡੀਅਮ {ਸੈਮੀ ਫਾਇਨਲ} [ਬਠਿੰਡਾ] 5:30ਸ਼ਾਮ/10:00ਰਾਤ,

20-11-11 ਗੁਰੂ ਨਾਨਕ ਸਟੇਡੀਅਮ [ਫਾਇਨਲ ਮੈਚ ਕੁੜੀਆ ਤੇ ਮੁੰਡਿਆ ਦੇ ਅਤੇ ਸਮਾਪਤੀ ਸਮਾਰੋਹ[ਲੁਧਿਆਣਾ]
5:30ਸ਼ਾਮ/10:30ਰਾਤ .
__________________
     

Men Kabbadi

Faridkot Nov 2, 2011 IND vs CAN, AUS vs ENG, IRA vs AFG 1:30 PM
Gurdaaspur Nov 3, 2011 SPN vs NRV, PAK vs USA, ITL vs ARG 6:00 PM
Patiala Nov 4, 2011 IND Vs SRI , CAN vs AUS , ENG vs IRA 1:30 PM
Nawa Shaher Nov 5, 2011 GER vs PAK , USA vs ITL ,NRV vs ARG 1:30 PM
Sangroor Nov 6, 2011 AFG Vs SRI, IND vs AUS , ENG vs CAN 1:30 PM
Tarntaran Nov 7, 2011 GER Vs SPN , ITL vs PAK , USA vs ARG 1:30 PM
Dhudeke (Moga) Nov 8, 2011 IRA Vs SRI , IND vs ENG, AFG vs AUS 6:00 PM
Kapoorthala Nov 9, 2011 NRV Vs GER , ARG vs PAK , SPN vs ITL 1:30 PM
Doda (Mukatsar) Nov 10, 2011 SRI Vs ENG, IND vs IRA , CAN vs AFG 1:30 PM
Amritsar Nov 11, 2011 GER Vs ARG , NRV vs PAK , USA vs SPN 6:00 PM
Firozpur Nov 12, 2011 AFG Vs ENG , AUS vs IRA , SRI vs CAN 1:00 PM
Hoshiarpur Nov 14, 2011 ARG Vs SPN ,ITL vs NRV , GER vs USA 1:00 PM
Mansa Nov 15, 2011 IND Vs AFG , AUS vs SRI ,CAN vs IRA 1:00 PM
Jalandhar Nov 16, 2011 PAK Vs SPN, ITL vs GER, USA vs NRV 6:00 PM
Bathinda Nov 18, 2011 Semi 6:00 PM
Ludhiana Nov 20, 2011 Final 6:00 PM

Women Kabbadi

Amritsar Nov 11, 2011 IND vs USA 1:00 PM
Firozpur Nov 12, 2011 ENG vs IRA 1:00 PM
Hoshiarpur Nov 14, 2011 ENG vs IND 1:00 PM
Mansa Nov 15, 2011 USA vs IRA 1:00 PM
Jalandhar Nov 16, 2011 IND vs IRA 6:00 PM
Bathinda Nov 18, 2011 USA vs ENG 6:00 PM
Ludhiana Nov 20, 2011 Final 6:00 PM



Sardar H.S.Virk

86
Pics / teer nishane te
« on: November 05, 2011, 05:31:29 AM »
petrol hye



87
News Khabran / World Kabaddi Cup 2011 (match time and winner)
« on: November 05, 2011, 05:19:56 AM »
ssa ji

world kabaddi cup 2011 de daily match te winner di jankaari


aaj de match da time te winner




88
Shayari / ਸਾਨੂੰ ਦੇਖਣ ਦੇ ਲਈ
« on: November 04, 2011, 11:57:41 AM »
ਨੀ ਤੂੰ ਚੰਨ ਨੂੰ ਦੇਖ ਕੇ ਰੌਲਾ ਪਾਉਂਦੀ ਰਹਿੰਦੀ ਏ...
ਸਾਨੂੰ ਦੇਖਣ ਦੇ ਲਈ ਚੰਨ ਚੜਦਾ ਮੁਟਿਆਰੇ ਨੀ,,,...
ਖਾ-ਖਾ "PIZZA,BURGER"ਫੁੱਲਦੀ ਜਾਨੀਂ ਏ...
ਮੈਂ ਘਰ ਦੀ ਲੱਸੀ ਪੀ ਕੇ ਲਵਾਂ ਨਜ਼ਾਰੇ ਨੀ...
ਤੇਰੇ "PAPA" ਦੋ ਘੁੱਟ ਪੀ ਕੇ ਅੰਦਰ ਸੌਂ ਜਾਂਦੇ...
......ਸਾਡਾ ਬਾਪੂ ਕੋਠੇ ਚੜ ਮਾਰੇ ਲਲਕਾਰੇ ਨੀ...
ਪੜਨ ਵੇਲੇ ਸੁਣੇ "ipod" ਤੇ "JUSTIN BIEBAR" ਨੂੰ...
ਸਾਡੇ "FORD" ਤੇ ਵੱਜਦੇ "chamkile" ਦੇ ਗਾਣੇ ਨੀ......



89
Shayari / ਸੱਪਲੀ ਵੱਟ ਤੇ ਆ
« on: November 04, 2011, 11:50:47 AM »
ਦਿਨ ਆਏ ਪੇਪਰਾ ਵਾਲੇ, ਰੋਂਦੇ ਦਿਲ ਨੂੰ ਕੌਣ ਸੰਭਾਲੇ.
ਪੱਲੇ ਕੁਝ ਨਹੀ ਪੈਂਦਾ ਸਾਰੇ ਨੌਟਸ ਰੱਟ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ *

... ਸਾਰਾ ਸਮੈਸਟਰ ਆਸ਼ਕੀ ਕਰਦਿਆਂ ਲੰਘ ਗਿਆ ਏ
……………ਦਿਲ ਕਿਸੇ ਦੇ ਇਸ਼ਕੇ ਦੇ ਰੰਗ ਵਿਚ ਰੰਗ ਗਿਆ ਏ
ਧਿਆਨ ਤਾਂ ਅੱਜ ਵੀ ੳਹਦੀ ਮੱਥੇ ਵਾਲੀ ਲੱਟ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ..


90
Sat Shri Akal Ji

New PJ Gabru

  (мя ѕαη∂нυ ♥ਮਰਜਾਣਾ ਪੇਂਡੂ ਜਿਹਾ♥


lao ji ik hor gabru shamil aa pj parivaar ji eh munda bahut purna user aa aaj akal bahut online rhnda aa te bahut sohne sohne topic banoda aa chalo ji karo sawagat ji ik sohne jehe gabru da......


MUBARKA JI MUBARKA     

91
Shayari / DIWALI
« on: October 25, 2011, 11:03:13 PM »
Atki Diwali Kujh Dive Mai V Jagawanga,
Apni Mot Te Teri Khusi Di Dua Karanga.

Ik Diva Teri Yad Da,
Jihda Jagda Rahe Sari Umar.

Duja Diva Teri Aash Da,
Jihda Buhje Na Sari Umar.

Mainu Apni Parwah Na Koi,
Bujhe Diva Na Ana Ch Koi.

Atki Diwali Kujh Dive Mai V Jagawanga,
Apni Mot Te Teri Khusi Di Dua Karanga.


92
Religous Videos / Gippy Grewal - Pariwar (Official Video)
« on: October 20, 2011, 01:57:05 PM »
Gippy Grewal - Pariwar (Official Video)

93
Maan-Sanmaan/Respect+ / PJ Gabru-Nvikram(мαтєяιαℓιѕтι¢)
« on: October 11, 2011, 10:05:37 AM »
sat shri akal ji

( мαтєяιαℓιѕтι¢ )

lao ji ik hor gabru shamil aa punjabi janta de vich nvikram ji

ehna di pehli id majnu nu demote karke ehna di es id nu pj gabru baneya gya aa ji

chalo ji sawaagat karo ji......

mubarka ji mubarka
thnx

94
Gup Shup / Desi Junction-SARPANCH radio show
« on: October 10, 2011, 07:34:26 AM »


Sat Shri Akal ji

lao ji apna show vi shuru aa aaj to pj radio te sunn te bhangre pao............

mic nhi chleaaa bakki kalle music naal tuhada dil parchava ge india da time aa 9 to 11 bajje de vich vich

PJ Sarpanch: 11:30am to 1:30pm EST (9-11pm IST)

dhanwad ji jo jo es nu like karde aa apna kemati time kadd ke mera radio sunde aaa ..............


thnx

95
Tech Lounge / NOKIA 100
« on: October 02, 2011, 12:54:51 PM »

Phone -Nokia 100
Manufacturer -Nokia

Status-Coming Soon
Available in India-Yes
Price (Indian Rupees) -Expected Price:Rs.1399 Place : Chennai Delhi Kolkata Mumbai
Price (USD) -Expected Price: $31.09 approx

Description- Nokia 100 is the affordable color display mobile phone with Flash Light ,FM,Nokia Money and Nokia Life Tools support

  :hehe:



 
Features
SMS Yes
MMS  No
Email  No
Bluetooth  No
Infrared  No
Wi-fi  No
3G  No
Camera  No
Video Capture  No
FM Radio  Yes
Audio Player  No
Video Player  No
Memory Slot  No
Java  No
SmartPhone  No

96
Religous Videos / Rees koi nahi kar sakda mere baaza wale di
« on: September 23, 2011, 12:51:34 PM »
jashandeep & vir davinder - rees koi nahi kar sakda - origanl

97
Sat Shri Akal ji
(нαηנυαη ∂ι ¢ннαвєєℓ )

Lao ji ik hor gabru tuhadi family ch shamil aa ji munda bahut sohniya video post karda te eh pj te enjoy kar rehe te sab da enjoy karwya.....



mubarka ji mubarka


98
       

ਬਚਪਨ ਵਿਚ ਹਾਲੇ ਮਸਾਂ 7 ਸਾਲ ਦੀ ਉਮਰ ਹੀ ਹੋਈ ਸੀ, ਜਦੋਂ ਭਾਈ ਜੇਠਾ ਜੀ ਦੇ ਸਿਰ ਤੋਂ ਮਾਤਾ-ਪਿਤਾ ਦੋਵਾਂ ਦਾ ਸਾਇਆ ਸਦਾ ਲਈ ਉੱਠ ਗਿਆ। ਭਾਈ ਜੇਠਾ ਜੀ ਦਾ ਬਚਪਨ ਦਾ ਨਾਂ ‘ਰਾਮਦਾਸ’ ਸੀ ਅਤੇ ਵੱਡਾ ਪੁੱਤਰ ਹੋਣ ਕਰਕੇ ਆਪ ਜੀ ਨੂੰ ‘ਜੇਠਾ ਜੀ’ ਵੀ ਕਿਹਾ ਜਾਂਦਾ ਸੀ। ਸ਼੍ਰੀ ਰਾਮਦਾਸ ਜੀ ਦਾ ਇਕ ਭਰਾ ‘ਹਰਦਿਆਲ’ ਅਤੇ ਇਕ ਭੈਣ ਜਿਸ ਦਾ ਨਾਂ ‘ਰਾਮਦਾਸੀ’ ਸੀ। ਇਹ ਤਿੰਨੇ ਭੈਣ-ਭਰਾ ਮਾਸੂਮ ਉਮਰ ਵਿਚ ਅਨਾਥ ਬਣ ਗਏ। ਸਮਾਜਿਕ ਭਾਈਚਾਰਕ ਤੌਰ ‘ਤੇ ਆਪ ਜੀ ਦਾ ਸਹਾਰਾ ਕੋਈ ਨਾ ਰਿਹਾ, ਕੇਵਲ ਗਰੀਬ ਨਾਨੀ ਨੇ ਤਰਸ ਖਾ ਕੇ ਬਾਸਰ ਕੇ ਗਿੱਲਾਂ (ਜ਼ਿਲਾ ਅੰਮ੍ਰਿਤਸਰ) ਵਿਚ ਆਪਣੇ ਕੋਲ ਲੈ ਆਂਦਾ।  ਰੋਟੀ-ਪਾਣੀ ਦਾ ਜੁਗਾੜ ਬਣਾਉਣ ਲਈ ਸ੍ਰੀ ਰਾਮਦਾਸ ਜੀ ਨੇ ਘੁੰਗਣੀਆਂ ਵੇਚਣੀਆਂ ਸ਼ੁਰੂ ਕੀਤੀਆਂ। ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਰੰਗ ਨਿਆਰੇ ਨੇ। ਕੋਈ ਨਹੀਂ ਸੀ ਜਾਣਦਾ ਕਿ ਇਹ ਅਨਾਥ ਗਰੀਬ ਬਾਲਕ ਵੱਡਾ ਹੋ ਕੇ ਤ੍ਰਿਲੋਕੀ ਦਾ ਰਿਜਕਦਾਤਾ ਬਣੇਗਾ। ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਭਾਈ ਜੇਠਾ ਜੀ ਲੋਕ ਪ੍ਰਲੋਕ ਦੇ ਮਾਲਕ ਬਣ ਜਾਣਗੇ। ਬਚਪਨ ਤੋਂ ਹੀ ਸ੍ਰੀ (ਗੁਰੂ) ਰਾਮਦਾਸ ਜੀ ਦਾ ਸੁਭਾਅ ਪਰਉਪਕਾਰੀ, ਦਇਆ ਨਾਲ ਭਰਪੂਰ ਤੇ ਸਬਰ-ਸੰਤੋਖੀ ਸੀ।
ਸਰੀਰ ਸੁੰਦਰ, ਚਿਹਰਾ ਹੱਸਮੁਖ ਤੇ ਬੁੱਧੀ ਬਹੁਤ ਹੀ ਤੀਖਣ ਸੀ, ਗੁਰੂ ਸਾਹਿਬ ਦੀ। ਸਾਧਾਰਨ ਬੱਚਿਆਂ ਵਾਂਗ ਰੋਂਦੇ, ਕੁਰਲਾਉਂਦੇ ਨਹੀਂ ਸੀ, ਜੋ ਕੁਝ ਖਾਣ ਨੂੰ ਜਾਂ ਪਹਿਨਣ ਨੂੰ ਮਿਲਦਾ, ਉਸੇ ਵਿਚ ਹੀ  ਆਨੰਦ-ਪ੍ਰਸੰਨ ਰਹਿੰਦੇ ਸਨ। ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ, ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਨਗਰ ਵਸਾਇਆ ਤਾਂ (ਗੁਰੂ) ਰਾਮਦਾਸ ਜੀ ਵੀ ਇਥੇ ਹੀ ਆ ਗਏ। ਇਥੇ ਗੁਰੂ  ਜੀ ਦੀ ਸੰਗਤ ਵੀ ਕਰਦੇ, ਨਾਮ-ਸਿਮਰਨ ਸਵਾਸ-ਸਵਾਸ ਜਪਦੇ। ਆਈਆਂ ਸੰਗਤਾਂ ਦੀ ਤਨ-ਮਨ-ਧਨ ਨਾਲ ਸੇਵਾ ਕਰਦੇ ਅਤੇ ਪਰਿਵਾਰਕ ਉਪਜੀਵਕਾ ਲਈ ਇਥੇ ਵੀ ਆਪ ਜੀ ਘੁੰਗਣੀਆਂ ਵੇਚਣ ਦਾ ਕੰਮ ਕਰਦੇ ਸਨ। (ਗੁਰੂ) ਰਾਮਦਾਸ ਜੀ ਦੀ ਸੇਵਾ, ਲਗਨ, ਪ੍ਰੇਮ, ਸੰਤੋਖੀ ਸੁਭਾਅ ਅਤੇ ਰੱਬੀ ਰੰਗ ਵਿਚ ਸਦੀਵੀਰੰਗੀ ਹੋਈ ਸ਼ਖਸੀਅਤ ਤੋਂ ਸ੍ਰੀ ਗੁਰੂ ਅਮਰਦਾਸ ਜੀ ਅਤਿ ਪ੍ਰਸੰਨ ਸਨ। ਆਪ ਜੀ ਦੀ ਸੇਵਾ ਸਿਮਰਨ ਵੇਖ ਕੇ, ਗੁਰੂ ਅਮਰਦਾਸ ਜੀ ਨੇ ਆਪਣੀ ਵੱਡੀ ਬੇਟੀ ‘ਬੀਬੀ ਭਾਨੀ ਜੀ’ ਦਾ ਗੁਰੂ ਰਾਮਦਾਸ ਨਾਲ 22 ਫੱਗਣ ਸੰਮਤ 1610 ਨੂੰ ਵਿਆਹ ਕਰ ਦਿੱਤਾ। ਰੱਬੀ ਮਿਹਰ ਨਾਲ ਆਪ ਜੀ ਦੇ ਘਰ ਤਿੰਨ ਪੁੱਤਰ ਹੋਏ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਅਤੇ ਸ੍ਰ੍ਰੀ ਗੁਰੂ ਅਰਜਨ ਦੇਵ ਜੀ।
ਜਾਤ-ਪਾਤ ਅਤੇ ਊਚ-ਨੀਚ ਦੇ ਭੇਦਭਾਵ ਨੂੰ ਖਤਮ ਕਰਨ ਲਈ ਜਦੋਂ ਗੁਰੂ ਅਮਰਦਾਸ ਜੀ ਨੇ ‘ਪਹਿਲੇ ਪੰਗਤ ਪਾਛੈ ਸੰਗਤ’ ਦਾ ਸਿਧਾਂਤ ਪੇਸ਼ ਕੀਤਾ ਤਾਂ ਉੱਚੀ ਜਾਤੀ ਦੇ ਲੋਕਾਂ ਤੇ ਗੁਰੂ ਘਰ ਦੇ ਈਰਖਾਲੂਆਂ ਨੇ ਬਾਦਸ਼ਾਹ ਅਕਬਰ ਕੋਲ ਜਾ ਕੇ ਗੁਰੂ ਦਰਬਾਰ ਪ੍ਰਤੀ ਝੂਠੀਆਂ ਸ਼ਿਕਾਇਤਾਂ ਕੀਤੀਆਂ ਤੇ ਕਈ ਪ੍ਰਕਾਰ ਦੇ ਕੁਫਰ ਬੋਲ-ਬੋਲ ਕੇ ਬਾਦਸ਼ਾਹ ਨੂੰ ਗੁਰੂ ਘਰ ਵਿਰੁੱਧ ਭੜਕਾਉਣ ਦਾ ਯਤਨ ਕੀਤਾ। ਗੁਰੂ ਅਮਰਦਾਸ ਜੀ ਨੇ ਬਾਦਸ਼ਾਹ ਅਕਬਰ ਕੋਲ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੁਨੇਹਾ ਭੇਜਿਆ ਕਿ ਉਹ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੀਆਂ ਉੱਚੀਆਂ-ਸੁੱਚੀਆਂ ਰਹੁ-ਰੀਤਾਂ ਤੇ ਸਿੱਖੀ ਸਿਧਾਂਤਾਂ ਬਾਰੇ ਬਾਦਸ਼ਾਹ ਨੂੰ ਜਾ ਕੇ ਦੱਸਣ। ਗੁਰੂ ਰਾਮਦਾਸ ਜੀ ਨੇ ਗੁਰੂ ਘਰ ਦੇ ਸਿਧਾਂਤਾਂ ਨੂੰ ਬਾਦਸ਼ਾਹ ਅਕਬਰ ਕੋਲ ਵੱਡੀ ਸੂਝ-ਬੂਝ ਨਾਲ ਪੇਸ਼ ਕੀਤਾ। ਅਕਬਰ ਬਾਦਸ਼ਾਹ ਖੁਸ਼ ਹੋ ਗਿਆ। ਗੁਰੂ ਘਰ ਦੇ ਨਿੰਦਕਾਂ ਨੂੰ ਲਾਹਨਤਾਂ ਪਈਆਂ। ਗੁਰੂ ਅਮਰਦਾਸ ਜੀ ਕੋਲੋਂ ਗੁਰੂ ਘਰ ਦੀਆਂ ਉੱਚੀਆਂ-ਸੁੱਚੀਆਂ ਰਹੁ-ਰੀਤਾਂ ਸੁਣ ਕੇ ਬਾਦਸ਼ਾਹ ਅਕਬਰ ਖੁਦ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਆਇਆ ਸੀ ਪਰ ਸਿੱਖੀ ਰਵਾਇਤ ਅਨੁਸਾਰ ਗੁਰੂ ਦਰਸ਼ਨ ਤੋਂ ਪਹਿਲਾਂ ਬਾਦਸ਼ਾਹ ਨੂੰ ਵੀ ਪੰਗਤ ਵਿਚ ਬੈਠ ਕੇ ‘ਗੁਰੂ ਕਾ ਲੰਗਰ’ ਛਕਣਾ ਪਿਆ ਸੀ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਖੁਦਾਈ ਸਮੇਂ ਚਿੱਕੜ ਗਾਰੇ ਦੀਆਂ ਟੋਕਰੀਆਂ ਚੁੱਕ-ਚੁੱਕ ਕੇ ਲਿਆ ਰਹੇ ਗੁਰੂ ਰਾਮਦਾਸ ਜੀ ਨੂੰ ਜਦੋਂ ਲਾਹੌਰ ਤੋਂ ਆਏ ਲੋਕਾਂ ਨੇ ਹੰਕਾਰੀ ਮਨਾਂ ਨਾਲ ਤਾਅਨੇ ਮਾਰੇ ਕਿ ”ਜੇ ਸਹੁਰੇ ਘਰ ਆ ਕੇ ਮਜ਼ਦੂਰੀ ਹੀ ਕਰਨੀ ਸੀ ਤਾਂ ਇਹ ਕੰਮ ਲਾਹੌਰ ਵਿਖੇ ਹੀ ਕਰ ਲੈਣਾ ਸੀ, ਸਾਡਾ ਨੱਕ ਕਿਉਂ ਵੱਢਿਆ ਈ?” ਤਾਂ ਇਹ ਬਚਨ ਸੁਣ ਕੇ ਗੁਰੂ ਅਮਰਦਾਸ ਜੀ ਮਿਹਰਾਂ ਦੇ ਘਰ ਆਏ ਤੇ ਉਨ੍ਹਾਂ ਲੋਕਾਂ ਨੂੰ ਬਚਨ ਕੀਤਾ, ”ਭੋਲਿਓ! ਸ੍ਰੀ ਰਾਮਦਾਸ ਦੇ ਸਿਰ ‘ਤੇ ਇਹ ਗਾਰੇ ਦੀ ਟੋਕਰੀ ਨਹੀਂ, ਇਹ ਤਾਂ ਦੀਨ ਦੁਨੀਆ ਦਾ ਛਤਰ ਹੈ।” ਸ੍ਰੀ ਰਾਮਦਾਸ ਜੀ ਨੇ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਕੀਤੀ ”ਗੁਰੂ ਜੀ! ਇਹ ਅਣਜਾਣ ਹਨ। ਇਨ੍ਹਾਂ ਨੂੰ ਗੁਰੂ ਘਰ ਦੀ ਮਹਿਮਾ ਬਾਰੇ ਨਹੀਂ ਪਤਾ। ਇਹ ਅਗਿਆਨੀ ਹਨ।  ਕ੍ਰਿਪਾ ਕਰਕੇ ਇਨ੍ਹਾਂ ਨੂੰ ਬਖਸ਼ ਦਿਓ। ਇਹ ਸੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਰਉਪਕਾਰੀ ਤੇ ਸੇਵਾ ਸਿਮਰਨ ਵਾਲਾ ਸੁਭਾਅ।
ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਮਤਿ ਦੀ ਹਰ ਕਸਵੱਟੀ ‘ਤੇ ਗੁਰੂ ਰਾਮਦਾਸ ਜੀ ਨੂੰ ਪਰਖਿਆ। ਗੁਰੂ ਰਾਮਦਾਸ ਜੀ ਹਰ ਪ੍ਰੀਖਿਆ ਵਿਚ ਸਫਲ ਰਹੇ। ਗੁਰੂ ਹੁਕਮ ਨੂੰ ਰੱਬੀ ਹੁਕਮ ਕਰਕੇ ਸਤਿ ਕਰਕੇ ਮੰਨਦੇ ਰਹੇ।
ਸਭ ਬਿਧਿ ਮਾਨਿਉ ਮਨੁ ਤਬ ਹੀ ਭਯਉ ਪ੍ਰਸੰਨੁ।
ਰਾਜੁ ਜੋਗੁ ਤਖਤ ਦੀਅਨੁ ਗੁਰ ਰਾਮਦਾਸ£…. (ਅੰਗ 1399)
ਸ੍ਰੀ ਗੁਰੂ ਅਮਰਦਾਸ ਜੀ ਦਾ ਮਨ ਪੂਰੀ ਤਰ੍ਹਾਂ ਗੁਰੂ ਰਾਮਦਾਸ ਜੀ  ’ਤੇ ਪ੍ਰਸੰਨ ਹੋ ਗਿਆ। 2 ਅੱਸੂ ਸੰਮਤ 1631 ਨੂੰ ਸਤਿਕਾਰਯੋਗ ਬਾਬਾ ਬੁੱਢਾ ਜੀ ਦੇ ਕਰ ਕਮਲਾਂ ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਰਸਮ ਕਰਵਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧੁਰ ਦਰਗਾਹੀ ਆਈ ਰੱਬੀ ਦਾਤ, ਗੁਰਿਆਈ ਦਾ ਚੌਥਾ ਵਾਰਸ ਗੁਰੂ ਰਾਮਦਾਸ ਜੀ ਨੂੰ ਥਾਪ ਦਿੱਤਾ। ਗੁਰਿਆਈ ਗੱਦੀ ਦੇਣ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਜਦੋਂ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਤਾਂ ਗੁਰੂ ਰਾਮਦਾਸ ਜੀ ਦੇ ਨੇਤ੍ਰਾਂ ਵਿਚੋਂ ਪ੍ਰੇਮ ਭਿੱਜੇ ਹੰਝੂ ਵਹਿ ਤੁਰੇ। ਆਪ ਵੈਰਾਗ ਵਿਚ ਬੋਲੇ
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ, ਸਾ ਬਿਧਿ ਤੁਮ ਹਰਿ ਜਾਣਹੁ ਆਪੇ£
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ£
(ਅੰਗ 167)
ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਸਭ ਸਿੱਖ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ। ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ ਨੇ ਵੀ ਮੱਥਾ ਟੇਕਿਆ। ਜੇਕਰ ਕੋਈ ਈਰਖਾ ਜਾਂ ਹੰਕਾਰ ਕਰਕੇ ਚਰਨੀਂ ਨਹੀਂ ਪਿਆ ਤਾਂ ਉਸ ਨੂੰ ਵੀ ਗੁਰੂ ਜੀ ਨੇ ਮਜਬੂਰ ਕਰਕੇ ਗੁਰੂ ਰਾਮਦਾਸ ਜੀ ਦੇ ਚਰਨਾਂ ‘ਤੇ ਨਿਵਾ ਦਿੱਤਾ।
ਸ੍ਰ੍ਰੀ ਗੁਰੂ  ਨਾਨਕ ਦੇਵ ਜੀ ਦੀ ਚੌਥੀ ਜੋਤਿ ਜਗਤ ਦੇ ਮਾਲਕ ਸ੍ਰੀ ਗੁਰੂ ਰਾਮਦਾਸ ਜੀ ਦੀ ਅਕੱਥ ਕਥਾ ਹੈ, ਉਹ ਨਾਮ ਗੁਰਬਾਣੀ ਦੇ ਅਥਾਹ ਸਮੁੰਦਰ ਹਨ। ਸ਼ਰਣ ਆਇਆਂ ਦੀ ਲਾਜ ਰੱਖਣ ਵਾਲੇ ਹਨ। ਲੋਕ ਪ੍ਰਲੋਕ ਦੇ ਮਾਲਕ ਹੋਣ ਕਰਕੇ ਦੋਵਾਂ ਲੋਕਾਂ ਵਿਚ ਗੁਰੂ ਰਾਮਦਾਸ ਜੀ ਦਾ ਹੀ ਹੁਕਮ ਚੱਲਦਾ ਹੈ। ਉਹ ਅਕਾਲ ਪੁਰਖ ਨਾਲ ਇਕ ਰੂਪ ਹਨ। ਦੋਵਾਂ ਵਿਚ ਰਤੀ ਭਰ ਵੀ ਅੰਤਰ ਨਹੀਂ ਹੈ। ਅਕਾਲ ਪੁਰਖ ਜੀ ਦੀ ਬਖਸ਼ਿਸ਼ ਨਾਲ ਹੀ ਇਹ ਗੁਰਿਆਈ ਦੀ ਦਾਤ ਗੁਰੂ ਸਾਹਿਬ ਨੂੰ ਪ੍ਰਾਪਤ ਹੋਈ।
ਵਿਚੈ ਪੂਰਬ ਦੇਵਤਾ ਜਿਸ ਦੀ ਵਸਤੁ ਤਿਸੈ ਘਰਿ ਆਵੈ£
ਬੈਠਾ ਸੋਢੀ ਪਾਤਸਾਹੁ ਰਾਮਦਾਸੁ ਸਤਿਗੁਰੂ ਕਹਾਵੈ£

99
Shayari / ਜਾਨ-ਪਹਿਚਾਣ
« on: September 15, 2011, 01:44:25 PM »
ਮੇਰਾ ਨਾਮ ਹੈ "ਹਰਪਿੰਦਰ" ਕੋਈ "ਹੈਰੀ" ਕਹਿੰਦਾ ਏ
ਕੋਈ ਮਿੱਠਾ ਕਹਿੰਦਾ ਏ ਤੇ ਕੋਈ ਜ਼ਹਿਰੀ ਕਹਿੰਦਾ ਏ
ਕੋਈ ਪੇੰਡੂ ਆਖਦਾ ਏ ,ਤੇ ਕੋਈ ਸ਼ਹਿਰੀ ਕਹਿੰਦਾ ਏ

ਪੇਸ਼ੇ ਤੋਂ ਇੱਕ farmer ਹਾਂ ਤੇ ਛੋਟਾ ਜਿਹਾ ਸ਼ਇਰ ਹਾਂ
ਪੜਿਆ ਲਿਖਿਆ ਘੱਟ ਹੀ ਹਾਂ 10 ਹੀ ਕੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਜਿਦਰੋਂ ਵੀ ਲੰਗਦਾ ਹਾਂ ,ਕਹਿੰਦੇ ਓਹ ਦੇਖੋ "virk" ਜਾਂਦਾ
ਜਿੰਦਾਂ ਸੂਲੀ ਟੰਗਦਾਂ ਹਾਂ ,ਜੱਦੋਂ ਕੋਈ ਨਵਾਂ ਬੋਲ ਸੁਣਾਦਾਂ
ਯਾਰੋ ਖਬਰਾਂ ਤਾਂ "virk" ਦੀਆਂ ਸਭ ਨੇ ਹੀ ਲੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਸੱਚ ਦਾ ਪੱਲਾ "virk" ਫੜਿਆ ਏ,ਝੂਠ ਤੋਂ ਯਾਰੋ ਕੋਸਾਂ ਪਰੇ ਹਾਂ
ਹਿੱਕ ਤਾਣ ਕੇ ਕੱਲਾ ਲੜਿਆ ਏ,ਨਾ ਕਿਸੇ ਤੋਂ ਅੱਜ ਤਕ ਡਰੇ ਹਾਂ
ਗੱਲਾਂ ਤਾਂ ਮੈਂ ਸਦਾ ਅਣਖ ਦੀਆਂ ਹੀ ਕੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਯਾਰੀ ਹਰ ਇੱਕ ਨਾਲ ਮੈਂ ਲਾਓਂਦਾ ਹਾਂ
ਯਾਰਾਂ ਦਾ ਪੂਰਾ ਸਾਥ ਨਿਭਾਓਂਦਾ ਹਾ
ਗੁਰੂ ਦਾ ਨਾਮ ਧਿਆਓਂਦਾ ਹਾ.ਰੱਬ ਨਾਲ ਪਾਈਆਂ ਪਰੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ

ਪੜਿਆ ਲਿਖਿਆ ਘੱਟ ਹੀ ਹਾਂ 10 ਹੀ ਕੀਤੀਆਂ ਨੇ
ਤਜ਼ੁਰਬੇ ਦੀ ਗਲ ਕਰਦਾ ਹਾਂ ਜੋ ਹੱਡ ਬੀਤੀਆਂ ਨੇ



100
Shayari / ਪਰਦੇਸ
« on: September 15, 2011, 01:15:22 PM »
ਜਦ ਚੜ੍ਹਿਆ ਜਹਾਜ ਦੀ ਪਹਿਲੀ ਪੌੜੀ,
ਦਿਲ ਵਿੱਚ ਮੇਰੇ ਖੜਕੀ ਟੱਕ
ਮਾਂ ਧਰਤੀ ਤੇ ਪੈਰ ਹੁਣ ਲਾਉਣਾ ਨਹੀਂ,
ਕਈ ਸਾਲ-ਮਹੀਨੇ ਤੱਕ
ਪੈਸੇ ਪਿੱਛੇ ਕਿਓਂ ਛੱਡ ਕੇ ਤੁਰ ਚੱਲਿਆਂ,
ਜਨਣਹਾਰੀ ਤੇ ਕਰ ਗਿਆ ਸ਼ੱਕ
ਲੇਖਾਂ ਦਾ ਲਿਖਿਆ ਇੱਥੇ ਵੀ ਸੀ ਮਿਲ ਜਾਣਾ,
ਵੱਖਰਾ ਲਭਣਾ ਨਹੀਂ ਪਰਦੇਸ ਚੋਂ ਕੱਖ
ਓੱਥੇ ਵੀ ਕਿਸੇ ਨੇ ਤੇਰਾ ਬਣਨਾ ਨਹੀਂ ਜਦ ਤੂੰ...
ਆਪਣਿਆਂ ਤੋਂ ਹੋ ਚੱਲਿਆਂ ਵੱਖ
"virk" ਚਲਦੀ ਦੁਨੀਆਂ ਇੱਕ ਖੇਡ ਤਮਾਸ਼ਾ ਏ,
ਬੱਸ ਤੂੰ ਚਲਾਉਣ ਵਾਲੇ ਤੇ ਭਰੋਸਾ ਰੱਖ !

ਸਰਦਾਰ ਹ. ਸਿੰਘ ਵਿਰਕ


Pages: 1 2 3 4 [5] 6 7 8 9 10 ... 49