April 27, 2024, 02:54:42 PM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 ... 5 6 7 8 9 [10] 11 12 13 14 15 ... 49
181
Pics / punjab
« on: June 05, 2011, 12:16:10 PM »
sat shri akal ji..............

182
Shayari / galib
« on: May 31, 2011, 01:58:28 PM »
ਕਲ ਜਦ ਕੋਲੇਜ ਦੇ ਅੱਗੇ,,
gill ਨੇ ਗੇੜੀ ਲਾਈ,,
ਇਕ ਸੋਹਣੀ ਜਹਿ ਕੁੜੀ,,
 ਦੇਖ ਸ਼੍ਰਮਾਈ,,
 gill ਨੇ ਬੂਲੱਟ ਰੋਕ ਕੇ,,
ਓਤੇ ਮਾਰੀ ਸੀ ਟ੍ਰਾਈ,,
ਜੁੱਤੀ ਲਾਕੇ ਕਹਿੰਦੀ ਕੰਜਰਾ,
 

ਮੈਂ ਓਦਾਂ ਈ ਸੀ ਸ਼੍ਰਮਾਈ,,
ਡਰਦੇ ਡਰਦੇ gill ਨੇ,,
ਫਿਰ ਓਹੀ ਭੈਣ ਬਣਾਈ,
,

183
ਬਾਪੁ "BIKE" ਲੈ ਕੇ ਨਹੀ ਦਿੰਦਾ ...
ਏਸੇ ਲਈ ਇੱਕ ਕੁੜੀ ਫਸਾਈ ਆ ...
ਹੋਰ ਗੱਲਾਂ ਦੀਆਂ ਗੱਲਾਂ ..














......ਊਦੀ "ACTIVA" ਬੜੀ ਭਜਾਈ ਦੀ ਆ
_

184
Shayari / ਕੁੜੀਆਂ ਬੁਲਾ ਲਈਆਂ
« on: May 31, 2011, 01:15:17 PM »
ਮੈ ਪਰਸੋਂ ਰਸਤੇ ਤੋਂ ਦੋ ਜਾਂਦੀਆਂ
ਕੁੜੀਆਂ ਬੁਲਾ ਲਈਆਂ ,
ਮੈ ਥੋੜਾ ਹੱਸਕੇ ਕੀ ਬੋਿਲਆ
ਓਨਾਂ ਜੁੱਤੀਆ ਲਾ ਲਈਆਂ,
ਮੈ ਪਰਸੋਂ ਰਸਤੇ ਤੋਂ ਦੋ ਜਾਂਦੀਆਂ ,,



ਮੈਂ ਏਹ ਡਰਦੇ ਜਿਹ ਪੁਿਛਆ,
ਕੀ ਕਾਰਣ ਜੁੱਤੀ ਓਠਾਉਣੇ ਦਾ,,
ਓਨਾ ਮੈਂਨੂੰ ਵੀ ਪੁਿਛਆ
ਕੀ ਤੇਰਾ ਮਤਲਬ ਬਲਾਓਣੇ ਦਾ,,
ਿਕ ਏਹ ਗਲ ਸੁਣਦੇ prince
ਦੋਸਤਾਂ ਗਡੀਆਂ ਭਜਾ ਲਈਆਂ

 
ਪਰਸੋਂ ਐਵੇਂ ਹੀ ਦੋ ਜਾਂਦੀਆ

ਕੁੜੀਆਂ ਬੁਲਾ ਲਈਆਂ

185
Birthdays / happy b'day ● ਛੜਾ ﻝคtt™●®
« on: May 30, 2011, 12:07:13 PM »
happy happy b'day veer ji

rabb tuhanu saareya kushiya deve







186
Maan-Sanmaan/Respect+ / PJ GABRU ☬ਫ਼ਤਿਹ-ਜੱਟ☬
« on: May 30, 2011, 11:54:55 AM »
Congratulations  ☬ਫ਼ਤਿਹ-ਜੱਟ☬  bro 
 
Our new gabhru Of punjabi janta and well known person
 

thnx soul mate ji..........

187
Shayari / ਟੌਹਰ ਸਾਡੀ ਵੇਖ
« on: May 27, 2011, 11:42:13 AM »
ਘਰੋਂ ਨਿਕਲਦੇ ਜਦੋਂ ਬੰਨ ਪੇਚਾਂ ਵਾਲੀ ਪੱਗ ਨੀ ..
ਫਿਰ ਖੜ ਖੜ ਵੇਖਦਾ ਏ ਸਾਨੂੰ ਸਾਰਾ ਜੱਗ ਨੀ ..
ਕੁੜਤੇ ਪਜਾਮੇ ਨਾਲ ਟੌਹਰ ਸਾਡੀ ਵੇਖ
ਅੱਲੜਾਂ ਦੇ ਸੀਨੇ ਵਿਚ ਅੱਗ ਬਲਦੀ ...


ਇਕੋ ਹੀ ਦੁਆ ਫੇਰ ਮੰਗਦੀਆਂ ਰੱਬ ਕੋਲੋਂ


ਕਿਤੇ ਲੰਘ ਜਾਵੇ prince  ਸਾਡੀ ਗਲੀ ਵੱਲ ਦੀ ///

188
Pics / fateh jatt signture by sarpanch
« on: May 27, 2011, 03:34:04 AM »
sat shri akal ji........


aa lao fateh veer ji daso kida pasand na aave ta koi gal nhi



189
Shayari / ਦੁਨੀਆ ਰੰਗ ਬਿਰੰਗੀ ਵੇਖੀ
« on: May 20, 2011, 12:50:10 PM »


ਦੁਨੀਆ ਰੰਗ ਬਿਰੰਗੀ ਵੇਖੀ
ਮਾੜੀ ਵੇਖੀ ਚੰਗੀ ਵੇਖੀ।
ਹੱਸਦੀ ਨੱਚਦੀ ਟੱਪਦੀ ਵੇਖੀ
ਸੂਲੀ ਉਤੇ ਟੰਗੀ ਵੇਖੀ।
ਮੌਤ ਦਾ ਤਾਂਡਵ ਨੱਚਦੀ ਵੇਖੀ
ਆਪਣੇ ਖੂਨ ਚ ਰੰਗੀ ਵੇਖੀ।
ਰੰਗ ਬਿਰੰਗੇ ਕੱਪੜੇ ਪਾਏ
ਫਿਰ ਵੀ ਅੰਦਰੋ ਨੰਗੀ ਵੇਖੀ।
ਚੋਰਾਂ ਕੋਲੋ ਬਚਦੀ ਵੇਖੀ
ਸਾਧਾਂ ਹੱਥੋ ਡੰਗੀ ਵੇਖੀ।
ਲੂਬੰੜ ਚਾਲਾਂ ਚਲਦੀ ਵੇਖੀ

 

ਸਿੱਧੀ ਅਤੇ ਬੇਢੰਗੀ ਵੇਖੀ।
ਸ਼ਾਹਾਂ ਵਾਂਗ ਅਮੀਰੀ ਵੇਖੀ
ਫੱਕਰਾਂ ਵਾਂਗ ਮਲੰਗੀ ਵੇਖੀ।
ਪੁਰੇਵਾਲ ਨੇ ਕਈ ਕੁਝ ਵੇਖਿਆ
ਭੁੱਖ ਗਰੀਬੀ ਤੰਗੀ ਵੇਖੀ।


190
Shayari / ਮਾਫ ਕਰੀ
« on: May 20, 2011, 12:39:38 PM »
ਕੱਲੀ ਨੂੰ ਨਾਂ ਬਾਪੂ ਮੈਨੂੰ ਜਾਣ ਦਿੱਤਾ ਖੇਲੇ , ਕੱਲੀ ਨੂੰ ਨਾਂ ਮਾਂ ਨੇ ਮੈਨੂੰ ਜਾਣ ਦਿਤਾ ਮੇਲੇ,
ਵਿੱਚ ਪਰਦੇਸ ਕਾਤੋਂ ਕੱਲੀ ਤੋਰਤਾ,
ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ.....

 

ਧੰਨਵਾਦ ਉੱਚੀ ਤੂੰ ਦਵਾਈ ਸਿੱਖਿਆ, ਪਰ ਸਾਰੀ ਖੂਹ ਮੇਰੀ ਪਾਈ ਵਿੱਦਿਆ,
ਦਸਵੀਂ ਜਮਾਤ ਫੇਲ ਮੇਰੇ ਘਰ ਵਾਲਾ, ਫੁੱਲ ਮੈਂ ਗੁਲਾਬ ਕੰਡਿਆਂ ’ਚ ਰੋਲਤਾ,
ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ.....
ਬਾਪੂ ਤੇਰੇ ਪੁੱਤਾ ਨੂੰ ਸੀ ਸ਼ੌਕ ਬਾਹਰ ਦਾ, ਸਾਰਿਆ ਨੇ ਰਲ ਧੀ ਨੂੰ ਸੂਲੀ ਚਾੜ ਤਾ,
ਭਾਵੇਂ ਤੇਰਾ ਸਾਰਾ ਹੀ ਟੱਬਰ ਆ ਗਿਆ ਕਨੇਡਾ, ਪਰ ਮੇਰੀ ਜਿੰਦਗੀ ’ਚ ਜਹਿਰ ਘੋਲਤਾ..
ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ....

191


ਜਿੰਨੇ ਮਰਜੀ ਸਟਾਈਲਾਂ ਨਾਲ
ਵਾਲਾਂ ਨੂੰ ਕਟਾ ਲਈਏ,
ਲਾ ਕੇ ਜੈਲ੍ਹਾਂ ਭਾਂਵੇ ਜਿੰਨਾ ਮੋੜ ਕੇ ਖੜ੍ਹਾ ਲਈਏ.
ਪਛਾਣ ਕੌਮ ਦੀ ਕਰਾਵੇ, ਰੋਅਬ ਐਸਾ ਜੋ ਡਰਾਵੇ,
ਜਿੱਦਾਂ ਰੱਖਦਾ ਸੀ ਤੜੀ ਜਿਉਣਾਂ ਮੌੜ ਵੱਖਰੀ.


ਲੱਖ ਤਰਾਂ ਦੀਆਂ ਟੋਪੀਆਂ ਖਰੀਦ ਕੇ ਲਿਆਈਏ,

ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ




192
Shayari / ਕਾਸ਼ ਜੇ ਕਿਤੇ ਮੈਂ,
« on: May 20, 2011, 12:12:19 PM »




[

ਜਦ ਉਹ ਨਾ ਪਾਸ ਹੁੰਦਾ,
ਦਿਲ ਹੈ ਉਦਾਸ ਹੁੰਦਾ
ਥੰਮ੍ਹਾਂ ਬਿਨਾਂ ਹੈ ਜਿੱਦਾਂ,
ਖੜ੍ਹਿਆ ਅਕਾਸ਼ ਹੁੰਦਾ
ਕਾਸ਼ ਜੇ ਕਿਤੇ ਮੈਂ,
ਕੋਈ ਬੁੱਤ ਤਰਾਸ਼ ਹੁੰਦਾ
ਮੂਰਤ ਬਨਾ ਕੇ ਉਸਦੀ,
ਪਾਉਂਦਾ ਸਵਾਸ ਹੁੰਦਾ
ਸ਼ਹਿਰਾਂ ਦੀ ਭੀੜ ਕੋਲੋਂ,
ਜੰਗਲ ਦਾ ਵਾਸ ਹੁੰਦਾ
ਚੱਪਾਂ ਦਾ ਰਾਜ ਹੁੰਦਾ,
ਰੌਲੋ ਦਾ ਨਾਸ ਹੁੰਦਾ
ਮਨ ਚੋਂ ਇਹ ਸਿ਼ਕਵਿਆਂ ਦਾ,
ਸਾਰਾ ਨਿਕਾਸ ਹੁੰਦਾ
ਅਪਨਾ ਨਹੀਂ ਹੈ ਕੋਈ,
ਇਤਨਾ ਅਹਿਸਾਸ ਹੁੰਦਾ


ਉਸ ਦੇ ਬਿਨਾਂ ਹੈ ਜੀਣਾਂ,
ਏਨਾਂ ਧਰਾਸ ਹੁੰਦਾ
ਵੱਖਰਾ ਨਹੀਂ ਜੋ ਕਹਿੰਦੇ,
ਨਹੂੰਆਂ ਤੋਂ ਮਾਸ ਹੁੰਦਾ
ਅਪਣਾ ਹੀ ਮਾਰਦਾ ਹੈ,
ਅਪਣਾ ਜੋ ਖਾਸ ਹੁੰਦਾ.........



193
Shayari / ਸਾਡੀ ਕੌਈ girlfrnd ਨੀ
« on: May 20, 2011, 12:02:02 PM »


ਅਸੀਂ ਪੇੰਡੂ ਸਿੱਧੇ ਸਾਧੇ ਜੇ,
ਜਾਂਦੇ ਕਰਨ ਪੜਾਈਆਂ,

...ਸਾਡੀ ਕੌਈ girlfrnd ਨੀ,
ਲੌਕਾਂ ਨੇ ਲੱਖ ਬਣਾਈਆਂ,

ਸ਼ਹਿਰਾਂ ਵਾਲੇ purpoze ਕਰ ਦੇਂਦੇ,
ਪਰ ਪਿੰਡਾਂ ਵਾਲੇ ਸੰਗਦੇ ਆ,

 


ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ ਕੁੜੀ ਅੱਗੇ ਬੁੱਲ ਕੰਬਦੇ






194
Jokes Majaak / dabangg ta teacher
« on: May 20, 2011, 11:53:34 AM »

.Science Teacher : : ਤਾਰੇ ਕਦੋਂ ਟੁੱਟਦੇ ਨੇ? ਅਤੇ ਇਸਦੀ ਖੋਜ ਕੀਨੇ ਕੀਤੀ ਸੀ ?

 

sandhu :- "ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ , ਵਾਦੇ ਕਰਕੇ ਹਜ਼ਾਰ , ਜਦੋਂ ਤੋੜਦੀ ਆ ਸਾਰੇ ਉਦੋਂ ਟੁੱਟਦੇ ਨੇ ਤਾਰੇ ... " ਅਤੇ ਇਹ ਖੋਜ Dr. ਨਿਛੱਤਰ ਗਿਲ ਨੇ ਕੀਤੀ ਸੀ .. :D:

195
Complaints / topic lock kyu kita
« on: May 17, 2011, 03:06:42 PM »
SSA JI

ਪੱਲੇ ਨਾ ਤੇਰੇ ਕੱਖ ਕੁੜੇ aa topic kese ne lock kita te

mainu daso es topic nu lock karn da ki kaaran


196
Lok Virsa Pehchaan / likhya laddi singh ne apni maa nu......
« on: May 17, 2011, 12:33:08 PM »
ਜਿਸ ਬੱਚੇ ਦੀ ਕਹਾਣੀ ਤੁਸੀਂ ਪੜ੍ਹਨ ਜਾ ਰਹੇ ਹੋ ਇਸ ਨੂੰ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਆਪਣੇ ਕਾਲਜੇ ਨੂੰ ਘੁੱਟ ਕੇ ਫੜਨਾ ਪਵੇਗਾ। ਇਹ ਬੱਚਾ ਪਿੰਡ ਉਗੋਕੇ (ਨੇੜੇ ਤਪਾ ਮੰਡੀ) ਵਿਚ ਸੱਤਵੀਂ ਕਲਾਸ ਵਿਚ ਪੜ੍ਹਦਾ ਹੈ। ਇਸ ਨਿੱਕੀ ਜਿਹੀ ਜਿੰਦ ਨੂੰ ਜਿੰਨੇ ਦੁੱਖ ਹਨ ਸ਼ਾਇਦ ਹੀ ਕਿਸੇ ਹੋਰ ਨੂੰ ਹੋਣ। ਇਸ ਦੀ ਸੰਵੇਦਨਸ਼ੀਲਤਾ ਹੀ ਇਸ ਨੂੰ ਹਰ ਸਮੇਂ ਦੁੱਖਾਂ ਵਿਚ ਪਾਈ ਰੱਖਦੀ ਹੈ। ਛੋਟੇ ਜਿਹੇ ਬੱਚੇ ਨੂੰ ਇੰਨੀਆਂ ਦੁੱਖਾਂ ਦੀਆਂ ਸਾਖਾਵਾਂ ਕਿ ਪਤਾ ਨਹੀਂ ਲੱਗਦਾ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ। ਉਸ ਕੋਲ ਸਕੂਲ ਵਾਲੀ ਇਕ ਕਾਪੀ ਹੈ ਜਦੋਂ ਉਸ ਦਾ ਮਨ ਬਹੁਤ ਉਦਾਸ ਹੁੰਦਾ ਹੈ ਤਾਂ ਆਪਣੀ ਮਰ ਚੁੱਕੀ ਮਾਂ ਵੀਰਪਾਲ ਕੌਰ ਨੂੰ ਇਸ 'ਤੇ ਚਿੱਠੀ ਲਿਖਦਾ ਹੈ ਆਪਣੇ ਮਨ ਦਾ ਭਾਰ ਹੌਲਾ ਕਰਨ ਲਈ, ਪਰ ਹਰ ਚਿੱਠੀ ਸਗੋਂ ਉਸਨੂੰ ਹੋਰ ਦਰਦਾਂ ਵਿਚ ਡਬੋ ਦਿੰਦੀ ਹੈ। ਲਾਡੀ 6 ਸਾਲ ਦਾ ਸੀ ਜਦੋਂ ਉਸ ਦੀ ਮਾਂ ਦਿਲ ਵਿਚ ਛੇਕ ਹੋਣ ਕਾਰਨ ਬਿਮਾਰ ਰਹਿਣ ਤੋਂ ਬਾਅਦ ਮਰ ਗਈ। ਬਾਪ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਕਿਤੇ ਦੂਰ ਜਾ ਕੇ ਰਹਿਣ ਲੱਗ ਪਿਆ ਜਿਸ ਦਾ ਲਾਡੀ ਸਿੰਘ ਨੂੰ ਹੁਣ ਪਤਾ ਵੀ ਨਹੀਂ। ਘਰੇ ਰਹਿ ਗਏ ਬਾਰਾ ਕੁ ਸਾਲ ਦਾ ਲਾਡੀ ਸਿੰਘ ਉਸ ਦੀ ਦੂਜੀ ਕਲਾਸ ਵਿਚ ਪੜ੍ਹਦੀ ਭੈਣ ਕੰਮੋਂ, ਮੰਜੇ 'ਤੇ ਬੈਠੀ ਦਾਦੀ ਅਤੇ ਡਿੱਕਡੋਲੇ ਖਾ ਕੇ ਤੁਰਦਾ ਉਸਦਾ ਬਜ਼ੁਰਗ ਦਾਦਾ।
ਉਸਦਾ ਚਾਚਾ ਬਲਵੀਰ ਸਿੰਘ ਚੁੱਕਾ ਸੀ। ਲਾਡੀ ਸਿੰਘ ਦੀ ਮਾਂ ਵੀ ਬਿਮਾਰ ਰਹਿਣ ਲੱਗ ਪਈ ਲੰਮਾਂ ਸਮਾਂ ਬਿਮਾਰ ਰਹੀ ਜੋ ਥੋੜ੍ਹੀ ਬਹੁਤ ਜ਼ਮੀਨ ਸੀ ਉਹ ਵੀ ਬਿਮਾਰੀ 'ਤੇ ਲੱਗ ਗਈ, ਘਰ ਦਾ ਗਹਿਣਾ-ਗੱਟਾ ਸਭ ਬਿਮਾਰੀ ਦੀ ਭੇਂਟ ਚੜ੍ਹ ਗਿਆ ਅਤੇ ਅੰਤ ਵਿਚ ਘਰ ਦੀ ਕੰਗਾਲੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਛੇ ਸਾਲ ਦਾ ਲਾਡੀ ਸਿੰਘ ਤੇ ਦੋ ਸਾਲ ਦੀ ਉਸ ਦੀ ਭੈਣ ਕੰਮੋਂ ਨੂੰ ਉਹਨਾਂ ਦੀ ਭੂਆ ਨੇ ਆਢੇ ਲਾ ਲਿਆ। ਦੋਨੋਂ ਛੋਟੇ ਬੱਚੇ ਇਕ ਵਾਰ ਫਿਰ ਅਨਾਥ ਹੋ ਗਏ ਜਦੋਂ ਇਕ ਦਿਨ ਅਚਾਨਕ ਹੀ ਉਹਨਾਂ ਦੀ ਭੂਆ ਵੀ ਦਿਲ ਦਾ ਦੌਰਾ ਪੈਣ ਨਾਲ ਮਰ ਗਈ। ਹੁਣ ਉਸ ਦਸ ਸਹਾਰਾ ਸਿਰਫ਼ ਨਾਨਕੇ ਹੀ ਬਣ ਸਕਦੇ ਸਨ ਨਾਨੀ ਉਸ ਦੀ ਪਹਿਲਾਂ ਹੀ ਮਰ ਚੁੱਕੀ ਸੀ, ਇਕ ਦਿਨ ਲਾਡੀ ਸਿੰਘ ਦੇ ਮਾਮੇ ਦੀ ਵੀ ਮੌਤ ਹੋ ਗਈ ਆਪਣੇ ਸਾਲੇ ਦੇ ਫੁੱਲ ਪਾਉਣ ਗਏ (ਲਾਡੀ ਸਿੰਘ ਦਾ ਮਾਸੜ) ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹਨਾਂ ਦੋਨਾਂ ਨਿੱਕੀਆਂ ਜਿੰਦਾਂ ਦੇ ਸਾਰੇ ਸਹਾਰੇ ਟੁੱਟ ਗਏ। ਬਾਕੀ ਰਹਿ ਗਏ ਬਜ਼ੁਰਗ ਦਾਦਾ ਦਾਦੀ ਨੂੰ ਆਪਣਾ ਅਤੇ ਪਰਿਵਾਰਕ ਜੀਆਂ ਦੇ ਤੁਰ ਜਾਣ ਦਾ ਵੱਡਾ ਦੁੱਖ, ਛੋਟੇ ਪੋਤੇ-ਪੋਤੀ ਦਾ ਹੋਰ ਦੁੱਖ ਘਰ ਵਿਚ ਗਰੀਬੀ ਦਾ ਸੰਘਣਾ ਪਰਛਾਵਾਂ ਅਤੇ ਹਨੇਰਾ ਭਵਿੱਖ। ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ।
ਹੁਣ ਜਦੋਂ ਲਾਡੀ ਸਿੰਘ ਨੂੰ ਉਦਾਸੀ ਆ ਘੇਰਦੀ ਹੈ ਤਾਂ ਉਹ ਆਪਣੀ ਮਰ ਚੁੱਕੀ ਮਾਂ ਨੂੰ ਆਪਣੀ ਕਾਪੀ 'ਤੇ ਇਕ ਚਿੱਠੀ ਲਿਖਦਾ ਹੈ। ਹੁਣ ਤੱਕ ਇਹਨਾਂ ਚਿੱਠੀਆਂ ਦੀ ਗਿਣਤੀ 15 ਹੋ ਚੁੱਕੀ ਹੈ। ਚਿੱਠੀਆਂ ਪੜ੍ਹ ਕੇ ਕੋਈ ਵੀ ਬੰਦਾ ਰੋਏ ਬਿਨਾਂ ਨਹੀਂ ਰਹਿ ਸਕਦਾ (ਉਂਝ ਵੀ ਇਹ ਚਿੱਠੀਆਂ ਸਾਹਿਤ ਦਾ ਉਤਮ ਨਮੂਨਾ ਹਨ) ਲਾਡੀ ਸਿੰਘ ਦੀ ਹਰ ਚਿੱਠੀ ਮਾਂ ਨੂੰ ਸੰਬੋਧਨ ਹੈ। ਦੂਹਰੀ ਜਿਲਦ ਸ਼ਾਜੀ ਕਰਕੇ ਅਤੇ ਵੱਖ-ਵੱਖ ਰੰਗ ਨਾਲ ਸਜਾਵਟ ਕੀਤੀ ਹੈ। ਸਾਰੀਆਂ ਚਿੱਠੀਆਂ ਵਿਚ ਜਿੱਥੇ 'ਮਾਂ' ਸ਼ਬਦ ਆਇਆ ਹੈ ਉਸ ਨੂੰ ਵੱਖਰਾ ਲਾਲ ਰੰਗ ਦਿੱਤਾ ਹੋਇਆ ਹੈ। ਕਾਪੀ ਦੇ ਪਿਛਲੇ ਪੰਨਿਆਂ ਉਤੇ ਵੱਖਰੇ-ਵੱਖਰੇ ਸਕੈਚ ਪੈਨ ਨਾਲ ਮਾਂ ਦੇ ਅਦਬ ਵਿਚ ਸ਼ਤਰਾਂ ਲਿਖੀਆਂ ਹਨ।
ਆਪਣੀ ਮਾਂ ਨੂੰ ਸੰਬੋਧਨੀ ਚਿੱਠੀਆਂ ਵਿਚ ਲਾਡੀ ਸਿੰਘ ਲਿਖਦਾ ਹੈ ਕਿ ''ਮਾਂ ਮੈਨੂੰ ਤੇਰੇ ਮਰਨ ਤੋਂ ਬਾਅਦ ਪਤਾ ਲੱਗਿਆ ਕਿ ਮਾਂ ਕੀ ਹੁੰਦੀ ਹੈ। ਮਾਂ ਬਿਨਾਂ ਜੱਗ ਤੇ ਜਿਉਣ ਦਾ ਕੋਈ ਹੱਕ ਨਹੀਂ। ਜੇ ਤੂੰ ਆ ਜਾਵੇ ਤਾਂ ਮੈਂ ਤੇਰੀ ਪੂਰੀ ਸੇਵਾ ਕਰੂੰਗਾ ਤੂੰ ਜੋ ਆਖੇਗੀ ਜਿਹੜਾ ਕੁਝ ਵੀ ਆਖੇਗੀ ਉਹ ਹੀ ਕਰੂੰਗਾ। ਮਾਂ ਮੈਨੂੰ ਮਾਫ ਕਰਦੇ ਮੈਂ ਤੇਰੀ ਗੱਲ ਨਹੀਂ ਸੀ ਮੰਨਦਾ ਹੁੰਦਾ। ਮਾਂ ਲੋਕਾਂ ਦੀਆਂ ਮਾਵਾਂ ਪੁੱਤਾਂ ਨੂੰ ਗਾਲਾਂ ਕੱਢਦੀਆਂ ਹਨ ਪਰ ਮੈਨੂੰ ਤਾਂ ਕੋਈ ਗਾਲ ਕੱਢਣ ਵਾਲਾ ਵੀ ਨਹੀਂ ਰਿਹਾ। ਜਦੋਂ ਤੂੰ ਜਿਊਂਦੀ ਸੀ ਤਾਂ ਸਾਰੇ ਰਿਸ਼ਤੇਦਾਰ ਸਾਡੇ ਘਰ ਆਉਂਦੇ ਸੀ। ਹੁਣ ਤੇਰੇ ਬੱਚੇ ਤਾਂ ਜਿਊਂਦੇ ਹਨ ਪਰ ਸਾਨੂੰ ਮਿਲਣ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ। ਮਾਂ ਮੈਨੂੰ ਯਾਦ ਹੈ ਜਦੋਂ ਤੂੰ ਮਰ ਗਈ ਸੀ ਤਾਂ ਮੈਂ ਤੇਰੀ ਮਰੀ ਹੋਈ ਨਾਲ ਮਿੱਠੀ ਕੀਤੀ ਸੀ ਜੋ ਮੈਨੂੰ ਹੁਣ ਵੀ ਯਾਦ ਹੈ। ਹੁਣ ਮੇਰਾ ਘਰ ਵਿਚ ਜੀਅ ਨਹੀਂ ਲੱਗਦਾ, ਰਾਤ ਨੂੰ ਵੀ ਨੀਂਦ ਨਹੀਂ ਆਉਂਦੀ। ਪਰ ਸਕੂਲ ਵਿਚ ਕਦੇ ਕਦੇ ਜੀਅ ਜ਼ਰੂਰ ਲੱਗ ਜਾਂਦਾ ਹੈ। ਇਥੇ ਵੀ ਮੇਰਾ ਮਨ ਉਦੋਂ ਦੁਖੀ ਹੋ ਜਾਂਦਾ ਹੈ ਜਦੋਂ ਮੇਰੇ ਦੋਸਤਾਂ ਦੀਆਂ ਮਾਵਾਂ ਸਕੂਲ ਵਿਚ ਆਉਂਦੀਆਂ ਹਨ। ਮਾਂ ਮੈਂ ਰੇਡੀਓ ਤੇ ਮਾਂ ਵਾਲਾ ਗੀਤ ਸੁਣਿਆ ਸੀ ਮੈਂ ਇਕੱਲਾ ਬੈਠ ਕੇ ਰੋਇਆ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ।
ਮਾਂ ਤੂੰ ਮੈਨੂੰ ਮਾਫ ਕਰਦੇ, ਤੂੰ ਮੈਨੂੰ ਆਖਿਆ ਸੀ ਕਿ ਮੇਰੀ ਪੇਟੀ ਨੂੰ ਹੱਥ ਨਹੀਂ ਲਾਉਣਾ। ਹੁਣ ਮੈਂ ਹਰ ਰੋਜ਼ ਤੇਰੀ ਪੇਟੀ ਖੋਲਦਾ ਹਾਂ। ਮੇਰੇ ਤੋਂ ਬਿਨਾਂ ਤੇਰੀ ਪੇਟੀ ਖੋਲੇਗਾ ਵੀ ਕੌਣ, ਤੇਰੇ ਪਿੱਛੇ ਹੀ ਮੇਰੀ ਭੂਆ ਵੀ ਤੇਰੇ ਕੋਲ ਆ ਗਈ। ਸਾਡਾ ਆਖਰੀ ਸਹਾਰਾ ਵੀ ਰੱਬ ਨੇ ਖੋਹ ਲਿਆ। ਇਕੱਲੀ ਭੂਆ ਹੀ ਨਹੀਂ ਸਗੋਂ ਸਾਰਾ ਟੱਬਰ ਹੀ ਰੱਬ ਨੇ ਖੋਹ ਲਿਆ। ਮਾਂ ਮੈਨੂੰ ਫੈਸਲਾ ਕਰਕੇ ਸੁਪਨੇ ਵਿਚ ਦੱਸ ਕਿ ਮੈਂ ਹੁਣ ਕੀ ਕਰਾਂ। ਮੈਂ ਤੇਰੇ ਕੋਲ ਜ਼ਰੂਰ ਆਉਣਾ ਹੈ। ਦੋ ਚਾਰ ਕੰਮ ਪੂਰੇ ਕਰਨ ਵਾਲੇ ਪਏ ਨੇ ਉਹ ਪੂਰੇ ਕਰਕੇ ਆਵਾਂਗਾ। ਕੰਮੋਂ (ਭੈਣ) ਕਿੰਨੀ ਛੋਟੀ ਹੈ ਉਸ ਨੂੰ ਕਿਸੇ ਨੇ ਨਹੀਂ ਪਛਾਨਣਾ। ਹੁਣ ਤੂੰ ਰੱਬ ਕੋਲ ਹੈਂ ਤੂੰ ਤਾਂ ਰੱਬ ਨੂੰ ਪੁੱਛ ਹੀ ਸਕਦੀ ਹੈ ਕਿ ਸਾਨੂੰ ਇੰਨੀ ਸਜ਼ਾ ਕਿਉਂ ਦਿੱਤੀ? ਜਦੋਂ ਮੈਂ ਤੇਰੇ ਕੋਲ ਆਵਾਂਗਾ ਅਸੀਂ ਖੁਸ਼ੀ-ਖੁਸ਼ੀ ਇਕੱਠੇ ਰਹਾਂਗੇ। ਮੈਂ ਰੱਬ ਨੂੰ ਕਹਾਂਗਾ ਕਿ ਉਹ ਕਿਸੇ ਵੀ ਮਾਂ ਨੂੰ ਨਾ ਖੋਹਵੇ। ਕਹਿੰਦੇ ਨੇ ਕਿ ਮਾਂ ਚੰਦ (ਚੰਨ) ਦਾ ਪਰਛਾਵਾਂ ਹੁੰਦੀ ਹੈ। ਸਾਡੇ ਲਈ ਤਾਂ ਤੂੰ ਪਰਛਾਵਾਂ ਹੀ ਬਣ ਕੇ ਰਹਿ ਗਈ। ਇਸ ਤੋਂ ਇਲਾਵਾ ਲਾਡੀ ਸਿੰਘ ਆਪਣੀ ਮਾਂ ਦੇ ਵਾਰ-ਵਾਰ ਤਰਲੇ ਕਰਦਾ ਹੈ ਕਿ ਉਹ ਉਸ ਨੂੰ ਸੁਪਨੇ ਵਿਚ ਆ ਕੇ ਜ਼ਰੂਰ ਮਿਲਿਆ ਕਰੇ।
ਛੋਟਾ ਜਿਹਾ ਇਹ ਬੱਚਾ ਸਵੇਰੇ ਜਲਦੀ ਉਠ ਕੇ ਆਪਣੀ ਬਜ਼ੁਰਗ ਦਾਦੀ ਦੇ ਚੁੱਲੇ ਕੋਲ ਰੋਟੀ ਪਕਾਉਣ ਵਾਲਾ ਸਾਰਾ ਸਮਾਨ ਰੱਖ ਦਿੰਦਾ ਹੈ ਤਾਂ ਕਿ ਸਕੂਲ ਟਾਇਮ ਤੋਂ ਪਹਿਲਾਂ ਉਹਨਾਂ ਦੀ ਰੋਟੀ ਤਿਆਰ ਹੋ ਜਾਵੇ। ਆਪ ਤਿਆਰ ਹੋ ਕੇ ਆਪਣੀ ਛੋਟੀ ਭੈਣ ਦੀ ਤਿਆਰੀ ਕਰਵਾਉਂਦਾ ਹੈ। ਆਪਣੀ ਉਂਗਲੀ ਫੜਾ ਕੇ ਸਕੂਲ ਲਿਜਾਂਦਾ ਹੈ। ਘਰ ਵਿਚ ਇਕ ਮੱਝ ਦੁੱਧ ਦਿੰਦੀ ਹੈ ਜਿਸ ਦਾ ਦੁੱਧ ਵੇਚ ਕੇ ਘਰ ਦੇ ਚੁੱਲੇ-ਚੌਂਕੇ ਦਾ ਖਰਚ ਚੱਲਦਾ ਹੈ। ਇਸ ਲਈ ਪਸ਼ੂਆਂ ਲਈ ਪੱਠੇ ਲਿਆਉਣ ਦਾ ਜ਼ਿੰਮਾ ਵੀ ਲਾਡੀ ਸਿੰਘ ਕੋਲ ਹੀ ਹੈ। ਜਦੋਂ ਲਾਡੀ ਸਿੰਘ ਨੂੰ ਪੁੱਛਿਆ ਕਿ ਤੈਨੂੰ ਸਭ ਤੋਂ ਵੱਧ ਔਖ ਕੀ ਲੱਗਦੀ ਹੈ ਤਾਂ ਉਸ ਨੇ ਕਿਹਾ ''ਮੇਰੇ ਦਾਦਾ-ਦਾਦੀ ਤਾਂ ਛੇਤੀ ਹੀ ਮਰਨ ਵਾਲੇ ਹਨ, ਸਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਉਹਨਾਂ ਬਾਅਦ ਮੇਰੀ ਭੈਣ ਦਾ ਕੀ ਬਣੂਗਾ ਇਹ ਮੈਨੂੰ ਵੱਡਾ ਫਿਕਰ ਹੈ।'' ਛੋਟੇ ਬੱਚੇ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਮੈਂ ਬਹੁਤ ਯਤਨਾਂ ਦੇ ਬਾਵਜੂਦ ਵੀ ਮੇਰੀਆਂ ਅੱਖਾਂ ਭਰ ਆਈਆਂ। ਹੁਣ ਲਾਡੀ ਸਿੰਘ ਅਤੇ ਉਸ ਦੀ ਭੈਣ ਕੰਮੋਂ ਲਈ ਪੜ੍ਹਾਈ ਵਾਸਤੇ ਅਤੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਵਾਸਤੇ ਸਹਾਇਤਾ ਦੀ ਲੋੜ ਹੈ। ਤੁਹਾਡੇ ਦੁਆਰਾ ਕੀਤੀ ਗਈ ਸਹਾਇਤਾ ਇਸ ਪਰਿਵਾਰ ਨੂੰ ਉਜੜਨ ਤੋਂ ਬਚਾ ਸਕਦੀ ਹੈ। ਮੇਰੀ ਸਾਰੇ ਪਾਠਕਾਂ ਨੂੰ ਬਹੁਤ ਹੀ ਜ਼ੋਰਦਾਰ ਅਪੀਲ ਹੈ ਕਿ ਇਸ ਪਰਿਵਾਰ ਲਈ ਆਰਥਿਕ ਸਹਾਇਤਾ ਜ਼ਰੂਰ ਭੇਜੀ ਜਾਵੇ। ਇਸ ਪਰਿਵਾਰ ਬਾਰੇ ਹੋਰ ਜਾਣਕਾਰੀ ਲਈ +919463216267 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲਾਡੀ ਸਿੰਘ ਦਾ ਖਾਤਾ ਸਟੇਟ ਬੈਂਕ ਆਫ਼ ਇੰਡੀਆ SBI - laddi singh - ਖਾਤਾ ਨੰ : 31671544549 ਹੈ। ਜਿਸ ਵਿਚ ਸਿੱਧੇ ਪੈਸੇ ਜਮਾਂ ਕਰਵਾਏ ਜਾ ਸਕਦੇ ਹਨ। ਚੰਗਾ ਹੋਵੇ ਜੇਕਰ ਉਪਰ ਦਿੱਤੇ ਮੋਬਾਇਲ ਨੰਬਰ 'ਤੇ ਭੇਜੇ ਗਏ ਪੈਸਿਆਂ ਦਾ ਵੇਰਵਾ ਦੱਸ ਦਿੱਤਾ ਜਾਵੇ। ਇਹ ਵੇਰਵਾ ਅਸੀਂ ਫੇਸਬੁੱਕ ਦੇ ਖਾਤਾ ਨੰਬਰ Gursewak Singh Dhaula 'ਤੇ ਪ੍ਰਕਾਸ਼ਿਤ ਕਰ ਦਿਆਂਗੇ

197
Jokes Majaak / new sartaj song
« on: May 17, 2011, 12:27:00 PM »
ਅਸੀਂ ਗਾਏ ਗੁਰੁਦੁਆਰੇ ਤੇ ਕੋਲ ਕਾਰ ਸੀ

 

ਓਥੇ ਜਾ ਕੇ ਦੇਖੇਆ ਲੰਗਰ ਤਿਆਰ ਸੀ

ਕੋਈ ਕੋਈ ਸੁਣਦਾ ਸੀ ਬਾਬੇ ਦੀ ਗੱਲ ਨੂੰ

ਕੋਈ ਕੋਈ ਦੇਖੇ ਜਲੇਬੀਆਂ ਵੱਲ ਨੂੰ

"ਸਰਤਾਜ" ਨੇ ਚੂਕ ਜਲੇਬੀ ਲੁਕੋ ਲਈ

ਬਾਬੇਆਂ ਨੇ ਕੁੱਟ ਕੁੱਟ ਓਥੇ ਹੀ ਖੋਹ ਲਈ

ਜਲੇਬੀ ਚੱਕ ਕੇ ਤਾ ਕੰਮ ਖਰਾਬ ਹੋ ਗੇਆ

ਫੇਰ ਸਰਤਾਜ ਚੁਪ ਚਾਪ ਹੋ ਗੇਆ...

English !

Assi gaye Gurudware te kol car c

Uthe ja k dekhiya langgar tiyar c

Koi koi sunda c babbe di gall nu

Koi koi dekhe jalebiyan wall nu

"Sartaj" ne chukk jalebi lukko layi

Babiya ne kutt kutt uthe hi kho layi

Jalebi chukk k tan kamm kharab ho giya

Fer Sartaj Chup Chap Ho Giya

198
ਸਾਡਾ ਦਿਲ ਧੱਕ ਧੱਕ ਕਰਦਾ ਏ,
ਜਦ ਵੇਹੜੇ ਝਾੜੂ ਮਾਰੇ ਤੂੰ ,
ਜਦ ਟੋਕਰਾ ਸਿਰ ਤੇ ਰੱਖ ਤੁਰਦੀ ਏ,
ਮੁੰਡਿਆਂ ਤੇ ਕਹਿਰ ਗੁਜ਼ਾਰੇ ਤੂੰ,
ਤੈਨੂੰ ਪਥਦੀ ਪਾਥੀਆਂ ਵੇਖ ਕੁੜੇ,
ਅਸੀਂ ਦਿਲ ਦਾ ਇਹ ਅਰਮਾਂ ਲਿਖਿਆ,
ਅਸੀਂ ਰੱਖ ਲਏ ਡੰਗਰ ਹਾਣ ਦੀਏ

 

ਪੂੰਛਾਂ ਤੇ ਤੇਰਾ ਨਾਂ ਲਿਖਿਆ...

writer .....pta nhi

199
Shayari / desi de theke
« on: May 17, 2011, 12:07:34 PM »
ਪੱਟਣੀ kuDIi ਉਸ ਪਿੰਡ
ਦੀ ਜਿੱਥੇ ਹੋਣ
ਦੇਸੀ de ਠੇਕੇ____
ਜਦ Mein ਲੰਘਾ ਗਲੀ ਵਿੱਚ ਦੀ oH ਚੁੱਕ ਚੁੱਕ

 

...ਅੱਡੀਆਂ
ਦੇਖੇ ..!..

200
Pics / GREWAL SIGNTURE BY SARPANCH
« on: April 29, 2011, 12:08:21 PM »

SSA JI AA DEKHO JI KIDA LAGGA




Pages: 1 ... 5 6 7 8 9 [10] 11 12 13 14 15 ... 49