June 28, 2024, 01:29:40 AM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 ... 25 26 27 28 29 [30] 31 32 33 34 35 ... 49
581
Pics / AAJA GOL GAPPE KHALA
« on: December 05, 2010, 12:48:19 AM »
SAT SHRI AKAL JI..................AA LAO JI GOL GAPPE KHAO JI..............

582
Pics / PJ MARK
« on: December 02, 2010, 11:40:59 AM »
SAT SHRI AKAL JI...........................DEKH KE MUDNA NAHI

583
Pics / GUGLOO IS BACK
« on: December 02, 2010, 11:11:17 AM »

584
Pics / THARKI BUDDA
« on: December 02, 2010, 11:09:45 AM »

585
Pics / POWER LIFTER
« on: December 01, 2010, 11:51:41 AM »

586
Pics / BILLU BAKRA
« on: December 01, 2010, 11:49:59 AM »

587
Cars / Toyota Fortuner 3.0 Diesel
« on: November 30, 2010, 12:08:30 PM »




Overview of Toyota Fortuner 3.0 Diesel
Ex-showroom Price (Delhi Rs.)   19,64,320
Transmission Type   Manual
Engine Description   D-4D Diesel with Intercooler Turbocharger
Engine Displacement(cc)   2982
Maximum Power   171 PS @ 3600 rpm
Maximum Torque   343 Nm @ 1400-3400 rpm
Mileage-City(kmpl)   7.8
Mileage-Highway(kmpl)   11.5
Fuel Type    Diesel
Fuel Tank Capacity(litres)   80
Seating Capacity   7
Toyota Fortuner 3.0 Diesel Standard Features
Air Conditioner   
CD Player   
Anti-Lock Braking System   
Power Steering   
Power Windows   
Leather Seats   
Central Locking

588
ਤੈਨੂੰ ਭੁੱਲਣਾ ਉਂਝ ਬਹੁਤਾ ਮੁਸ਼ਕਿਲ ਨਹੀਂ,
ਕੀ ਕਰਾਂ ਪਰ ਸੋਹਣਿਆ ਕਾਬੂ ਚ ਮੇਰਾ ਦਿਲ ਨਹੀਂ...

ਖੌਰੇ ਕਿਸ ਉਮੀਦ ਤੇ ਗੁਜ਼ਰੇਗੀ ਸਾਰੀ ਜ਼ਿੰਦਗੀ,
ਕੱਟਦਾ ਉਨਾਂ ਬਿਨ ਦੋਸਤੋ ਸਾਡਾ ਤਾਂ ਇੱਕ ਪਲ ਨਹੀਂ...

ਸਾਨੂੰ ਤਾਂ ਬੁੱਕਲ ਚ ਬੈਠੈ ਸੱਜਣਾ ਨੇ ਮਾਰਿਐ,
ਜੀਹਦੇ ਹੱਥ ਵਿੱਚ ਖੰਜਰ ਯਾਰੋ ਉਹ ਮੇਰਾ ਕਾਤਿਲ ਨਹੀਂ...

ਲੈਣੀਆਂ ਨੇ ਲਾਵਾਂ ਮੈਂ ਤਾਂ ਓਹਦੀ ਰੂਹ ਨਾਲ,
ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜ਼ਿਲ ਨਹੀਂ...

ਕਦੀ ਨਾ ਹੋ ਸਕਿਆ ਮੈਂ ਓਹਦੀ ਹੈਸੀਅਤ ਦੇ ਹਾਣ ਦਾ,
ਤਾਹੀਓਂ ਓਹਦੇ ਆਸ਼ਕਾਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ...

ਦੁਆ ਕਰੀਂ ਬਹੁਤੀ ਦੇਰ ਜ਼ਿੰਦਾ ਨਾ ਰਹੇ,
ਤੈਨੂੰ ਭੁੱਲਣ ਦਾ ਯਾਰਾ ਇਸ ਤੋਂ ਬਿਨਾ ਕੋਈ ਹੱਲ ਨਹੀਂ

589
Shayari / ਅੱਜ ਗੱਲ ਦਿਲ ਦੀ
« on: November 30, 2010, 10:40:00 AM »
ਅੱਜ ਗੱਲ ਦਿਲ ਦੀ ਕਹਿ ਕੇ ਤੈਨੂੰ

ਤੇਰੇ ਦਿਲ ਵਿੱਚ ਰਹਿਣ ਨੂੰ ਜੀਅ ਕਰਦਾ...

ਸਾਰੀਆਂ ਖੁਸ਼ੀਆਂ ਦੇਕੇ ਤੈਨੂੰ

ਤੇਰੇ ਦਰਦ ਸਹਿਣ ਨੂੰ ਜੀਅ ਕਰਦਾ...

ਰੱਬ ਜਾਣੇ ਤੇਰਾ ਮੇਰਾ ਕੀ ਰਿਸ਼ਤਾ

ਤੈਨੂੰ ਆਪਣਾ ਕਹਿਣ ਨੂੰ ਜੀਅ ਕਰਦਾ

590
ਕੱਲ ਸਾਡੀ ਮਸ਼ੂਕ ਦੀ ਡੋਲੀ ਲੰਡਨ ਬ੍ਰਿਜ ਉਤੋਂ ਦੀ ਜਾਣੀ,

ਕਹਿੰਦੇ ਓਹਨੂੰ ਰਾਸ ਆ ਗਿਆ ਇੰਗਲੈਂਡ ਦਾ ਦਾਣਾ-ਪਾਣੀ,

ਕਿਂਉ ਮੈਨੂੰ ਓ ਛੱਡ ਕੇ ਤੁਰਗੀ ਅਕਸਰ ਪੁੱਛਦੇ ਮੇਰੇ ਹਾਣੀ,

ਮੈਨੂੰ ਕਹਿੰਦੀ ਸੀ ਪੜ੍ਹਨ ਚੱਲੀ ਆਂ ਦਗੇਬਾਜ਼ ਨਾਂ ਜਾਣੀ,

ਦੋ ਸਾਲ ਤੱਕ ਮੁੜ ਆਂਉਗੀ ਨਾਂ ਮੁੱਕਣੀ ਪ੍ਰੇਮ ਕਹਾਣੀ,

ਪਰ ਓਥੇ OXFORD ਵਿੱਚ ਪੜ੍ਹਦੀ ਨੂੰ,

ਕੋਈ ਮਿਲ ਗਿਆ ਗੋਰਾ ਹਾਣ ਦਾ ਹਾਣੀ,

ਕੱਲ ਓਸੇ ਗੋਰੇ ਨਾਲ ਸਾਡੀ ਮਸ਼ੂਕ ਦਾ ਇੰਗਲੈਂਡ ਦੇ ਵਿਚ ਵਿਆਹ ਹੋਣਾ,

"KARMO"ਦੀਆਂ ਮੜ੍ਹੀਆਂ ਦੇ ਵਿੱਚ "PRINCE" ਸੁਆਹ ਹੋਣਾ....
__________________

591
ਪਹਿਲਾਂ ਤੋਂ ਵੱਧ ਪੀਂਦਾ ਏ ,
ਸੌੰਹ ਖਾ ਕੇ "prince" ਕਹਿੰਦਾ ਏ,
ਪਹਿਲਾਂ ਬੋਤਲ ਡੱਬ ਵਿੱਚ ਰਹਿੰਦੀ ਸੀ,
ਹੁਣ ਯਾਰ ਅੱਖਾਂ ਵਿੱਚ ਰਹਿੰਦਾ ਏ...

592
Funny Videos / bhagwant maan funny
« on: November 29, 2010, 12:04:47 PM »
punjabi funny bhagwant maan

593
Pics / PJ SINGTURE
« on: November 29, 2010, 09:22:20 AM »
SAT SHRI AKAL JI..........





594
Pics / FACebook
« on: November 29, 2010, 08:47:38 AM »

595
Shayari / Odhe naal pyaar
« on: November 29, 2010, 08:37:42 AM »
odhe naal pyaar pehlan v c te hun v ae
odha intzaar pehlan v c te hun v ae
beshaq odhi fitrat wich dga
par odha itbaar pehlan v c te hun v ae
asi tan jind jaan odhe naa kr ditti
par odha inkaar pehlan v c te hun v ae
pher ki hoeya j kujh hasil na kr sake
odhe karke SOHAL badnaam pehlan v c te hun v ae..................

596
ਨਾਂ ਤੀਰਾਂ ਤੋਂ-ਤਲਵਾਰਾਂ ਤੋਂ...
ਨਾਂ ਡਰਦਾ ਮੈਂ ਹਥਿਆਰਾਂ ਤੋਂ...
ਨਾਂ ਚੁਗਲਖੋਰ ਮੂੰਹ-ਮਾਰਾਂ ਤੋਂ...
ਮੈਂ ਡਰਾਂ ਕਮੀਨੇ ਯਾਰਾਂ ਤੋਂ...
ਜਿਵੇਂ ਦੁਨਿਆਂ ਡਰਦੀ ਗੋਲੀ ਤੋਂ...
ਡਰੇ ਆਸ਼ਕ ਜੱਗ ਦੀ ਬੋਲੀ ਤੋਂ...
ਕੋਈ ਡਰਦਾ ਧੱਕਮ-ਧੱਕੇ ਤੋਂ...
ਹਰ ਬੇਗੀ ਡਰਦੀ ਯੱਕੇ ਤੋਂ...
ਡਰੇ ਅਮਲੀ ਥਾਣੇਦਾਰਾਂ ਤੋਂ...
ਮੈਂ ਡਰਾਂ ਕਮੀਨੇ ਯਾਰਾਂ ਤੋਂ........TIGER STYLE

597
Shayari / Love Mayn’t be Love
« on: November 27, 2010, 11:27:08 AM »
the sun will set upon this earth,
the beauty you see will fade.
The hope of all our fates will turn to dust,
the fear we hide,
we fight to survive,
the fate we meet will be dire,
when you reach the lake of fire,
the pain you see and feel,
the cry’s on the wind.
Will wake up your spirit,
and you will learn to live.
.

598
ਜਿੰਨੇ
ਸਾਲ ਤੇਰੇ ਪਿੱਛੇ ਗਾਲ੍ ਦਿਤੇ ਵੈਰਨੇ ਨੀ,
ਜੇ ਰੱਬ ਨੂੰ ਧਿਆਉਂਦੇ ਤਾ
ਰੱਬ ਲੱਭ ਜਾਣਾ ਸੀ
ਇਹਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ,
ਤਾਂ ਮਿਤੱਰਾਂ
ਨੇ ਗਾਉਣ ਲੱਗ ਜਾਣਾ ਸੀ
ਚੱਕ
ਕਿਤਾਬਾਂ ਜੇ ਪੜੇ੍ ਹੁੰਦੇ,
ਹੁਣ ਤੱਕ
ਮਿਤੱਰਾਂ ਨੇ ਡੀ ਸੀ ਲੱਗ ਜਾਣਾ ਸੀ
ਮਾਪਿਆਂ ਦੇ ਆਖ਼ੇ
ਲੱਗ ਜੇ ਵਿਆਹ ਕਰਵਾਉਂਦੇ,
ਨੀ
ਸੁੱਖ ਨਾਲ ਤਿੰਨ ਬੱਚਿਆਂ ਦਾ ਬਾਪੂ ਬਣ ਜਾਣਾ ਸੀ
ਜਿੰਨਾ ਤੇਲ
ਫੂਕਿਆ ਤੇਰੇ
ਪਿਛੇ ਸੋਹਣੀਏ ਨੀ,
ਉਹਨੇ ਦਾ ਤਾਂ ਮਿਤੱਰਾਂ ਦਾ ਪੈਟਰੋਲ ਪੰਪ ਲੱਗ ਜਾਣਾ ਸੀ।

599
ਮੇਰੇ ਦਿੱਤੇ ਪੈਸਿਆਂ ਦੇ , Burger-Pizze ਖਾ ਉਹ ਰੱਜ ਗਈ
-- ਅੱਜ ਮੈਂ ਨਹੀਂ
ਦਿੱਤੇ 5 ਡਾਲਰ, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...
ਕਹਿੰਦੀ Face Book
'ਚੋਂ ਤਾਂ ਕੱਢ ਦਿੱਤਾ,, ਤੈਨੂੰ ਦਿਲੋਂ ਵੀ ਕੱਢ ਦੇਣਾ ਏ ..
ਤੇਰੀ Wall ਤੇ ਕਦੇ ਵੀ
ਲਿਖਣਾ ਨਹੀਂ ,ਤੇ Scrap ਕਰਨਾ ਵੀ ਛੱਡ ਦੇਣਾ ਏ.
ਚਾਹੇ ਦੇਖ ਲੋ Orkut ਮੇਰਾ ਉਹ
, ਮੇਰੀ Friend List 'ਚੋਂ ਅੱਜ ਗਈ .
ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ
ਮੇਰੀ GF ਮੈਨੂੰ ਛੱਡ ਕੇ ਭੱਜ ਗਈ.
ਅਸੀਂ mel krade rabba ਦੇਖਣ ਜਾਣਾ ਸੀ ,ਮੈਂ ਟਿਕਟ ਲਿਆ ਤੀ 'ਪੰਜਾਬਣ' ਦੀ .
ਮੈਨੂੰ ਕਹਿੰਦੀ ਸੀ ਸ਼ਰਾਬ ਛੱਡ ਦੇਉਂ .ਪਰ
ਆਪ ਸ਼ਰਾਬ ਦੇ ਰੰਗ ਵਿਚ ਰੰਗ ਗਈ...
ਉਹਨੂੰ ਟੱਲੀ -ਟੱਲੀ ਕਹਿੰਦਾ ਸੀ ..ਅੱਜ ਮੇਰੀ
ਹੀ ਟੱਲੀ ਵੱਜ ਗਈ .
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ
ਕੇ ਭੱਜ ਗਈ.
ਤੁਸੀਂ ਪੜਕੇ ਹੱਸਦੇ ਹੋਵੋਂਗੇ.. ਹੋਰਾਂ ਨੂੰ ਦੱਸਦੇ ਹੋਵੋਂਗੇ.
"PRINCE"
ਦੇ ਹਾਲਾਤ ਤੇ , ਤੁਸੀ Comment ਪਏ ਕੱਸਦੇ ਹੋਵੋਂਗੇ .
ਛੱਡ ਕੇ ਉਹ ਦਰ ਮੇਰਾ
,ਕਿਸੇ ਹੋਰ ਦੇ ਵਹਿੜੇ ਸੱਜ ਗਈ.
ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ ਮੇਰੀ GF
ਮੈਨੂੰ ਛੱਡ ਕੇ ਭੱਜ ਗਈ.

600
Pics / DUKH
« on: November 26, 2010, 09:52:13 AM »

Pages: 1 ... 25 26 27 28 29 [30] 31 32 33 34 35 ... 49