July 02, 2024, 09:12:29 AM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 ... 15 16 17 18 19 [20] 21 22 23 24 25 ... 49
381
Pics / yaar mainu vi
« on: February 18, 2011, 04:50:43 AM »

382
Pics / pure jatt
« on: February 18, 2011, 04:36:31 AM »

383
Pics / mata yamahe te
« on: February 18, 2011, 04:35:47 AM »

384
Pics / prem kahani
« on: February 18, 2011, 04:34:35 AM »

385
Pics / hunde baapu
« on: February 18, 2011, 04:31:12 AM »

386
Pics / oh kahdi sohni
« on: February 18, 2011, 04:30:17 AM »

387
Pics / teri bukal vich
« on: February 18, 2011, 04:29:17 AM »

388
Pics / aaj to baad kade vi nhi
« on: February 18, 2011, 04:28:31 AM »

389
Pics / saadi jethe lagi a tu
« on: February 18, 2011, 04:26:48 AM »
[/url]

390
Pics / sharab ne
« on: February 18, 2011, 04:25:07 AM »
[/url]

391
Pics / Punjabi
« on: February 18, 2011, 04:20:21 AM »
[/url]

392
Shayari / ਸੁਪਨਿਆਂ ਵਿਚ ਵੀ ਮੈਨੂੰ
« on: February 18, 2011, 04:17:07 AM »
ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾਂ,
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ,
ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ,
ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ,
ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ,
ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ,

393
ਰੱਖ ਹੋਸਲਾ ਦੇ ਦਿਲ ਨੂੰ ਤਸੱਲੀਆ

ਪੂੰਝ ਅੱਖਾ ਅੇਵੇ ਰੋਈ ਜਾਣ ਝੱਲੀਆ

ਕੋਣ ਜਾਣੇ ਸਿਰਜਾਣਹਾਰੇ ਦੇ ਰੰਗਾ ਨੂੰ
......
ਓੁਸ ਦਾਤੇ ਦੀਆ ਸਭ ਖੇਡਾ ਅਵੱਲੀਆ

ਰੱਬ ਕਰੇ ਹੋਵੇ ਹਾਲੇ ਵੀ ਚਾਹੁੰਦੀ ਫੱਕਰਾ ਨੂੰ

ਅੱਜ "prince" ਉਹਦੀਆ ਫਿਰ ਰਾਹਾ ਮੱਲੀਆ.........

394
Shayari / jad tak dharkan
« on: February 18, 2011, 04:08:42 AM »
ਜਨਮ ਜਨਮ ਦਾ ਵਾਦਾ ਨਹੀ
ਨਾ ਇਕਠੇ ਮਰਨ ਦੀ ਕਸਮ ਕੋਈ........
ਜਦ ਤਕ ਧੜਕੁ ਦਿਲ ਮੇਰਾ ਵੇ
ਉਦੋ ਤਕ ਜ਼ਿੰਦਗੀ ਤੇਰੀ ਹੋਈ.....

395
Shayari / yaarI
« on: February 18, 2011, 04:06:59 AM »
aar tan zindgi diyan rahan hunde ne,eh tan sajjiyan-khabbiya bahvan hunde ne, das bhla kdi koi bhuleya hai saah laina,te yaar ta vasde hi vich sahan hunde ne. This is only for u...ok.

396
Shayari / us vargi na labhi koi,
« on: February 18, 2011, 04:04:01 AM »
Labh labh ke thak gaye aa asin,
Per us vargi na labhi koi,
Saari umar chahunde rahe jis nu,
Oh na kade sadi hoyi.

...Karda haan pyaar kinna,
Us nu es di samaj na koi,
Us de piche lag lag ke,
sadi jind vanjaran hoyi.

Sathon ja ke durr pata ni,
Oh kihna kol ja khaloyi,
Us di na sun ke ik vaar,
mere dil di dhadkan moyi.

Rabb ton puchde an dasde sanu,
Kehri galti bhari sathon hoyi,
Hun jawaab dita hai rabb ne,
Mathon ishk karan di galti hoyi.

397
Pics / my gf my jaan
« on: February 16, 2011, 01:47:08 PM »
aa lao dekh lao pj waleaa meri gf meri jaannnnnnnnnnnnnnnnnnnnnnnnnnnnnnnnnnn

398
Pics / +2 cho fail
« on: February 16, 2011, 12:55:08 PM »
 :laugh: :laugh: :laugh: :laugh:  ptt lao pj waleoooooooooooo

399
Shayari / YAARI
« on: February 16, 2011, 12:38:59 PM »
ਯਾਰੀ ਜਿੱਥੇ ਲਾਈਏ ਜਾਨ ਵਾਰ ਕੇ ਨਿਭਾਈਦੀ, ਜਿਗਰੀ ਯਾਰਾਂ ਨਾਲ਼ ਕਦੀ ਦਗ਼ਾ ਨਹੀਂ ਕਮਾਈਦੀ...
ਜੇ ਸਮਝ ਨਾ ਆਵੇ ਅਗਲਾ ਵਰਕਾ ਨਹੀਂ ਥਲਾਈਦਾ, ਕੀਤਾ ਹੋਇਆ ਅਹਿਸਾਨ ਕਦੀ ਕਿਸੀ ਦਾ ਨਹੀਂ ਭੁਲਾਈਦਾ...

400
Shayari / UDA ADA
« on: February 16, 2011, 12:33:56 PM »
ਓ ਅ ੲ ਸ 
“ੳ″ ਉਮਰਾਂ ਦਾ ਸਾਥ “ਅ” ਅਸੀਂ ਤੇਰਾ ਚਾਹੁੰਦੇ “ੲ″ ਇੱਕੋ ਇੱਕ ਤੂੰ ਹੀ “ਸ” ਸੁਣੀਂ ਜੋ ਸੁਣਾਉਦੇ “ਹ″ ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ “ਕ” ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ… “ਖ” ਖੁੱਡੇ ਪਿਆਰ ਵਾਲੇ “ਗ” ਗੋਰੀਏ ਤੂੰ ਆਜਾ “ਘ” ਘਰ ਸਾਡੇ ਅੱਗੋ “ਚ” ਚੰਨੋ ਗੇੜਾ ਲਾ ਜਾ… “ਛ” ਛਤਰੀ ਤੇ ਦਿਲ ਦੀ ਬਿਠਾਵਾਂ ਗੇ ਨੀ “ਕ” ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ… “ਜ” ਜਦੋਂ ਕੰਨੀ ਪੈਂਦੇ “ਝ” ਝਾਂਜਰਾਂ ਦੇ ਸ਼ੋਰ “ਟ” ਟੋਹਰ ਤੇਰੀ ਵੱਖ “ਠ” ਠੱਗ ਲੈਂਦੀ ਤੋਰ “ਡ” ਡੰਗ ਗੁੱਤ ਨਾਗਣੀਂ ਤੋਂ ਖਾਵਾਗੇ…. ਨੀ “ਕ” ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ… “ਢ” ਢੋਲ ਬਣ ਜਾਣਾਂ “ਤ” ਤੇਰਾ ਮੁਟਿਆਰੇ “ਥ” ਥੋੜੇ ਈ ਦਿਨਾਂ ਚ “ਦ” ਦਿਨ ਆਉਣੇ ਪਿਆਰੇ “ਧ” ਧੰਨ ਧੰਨ ਜੱਗ ਤੇ ਕਰਾਵਾਗੇ ਨੀ “ਕ” ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ… “ਨ” ਨਾਂ ਨਹੀਉ ਲੈਣਾਂ “ਪ” ਪਿੰਡ ਵਿੱਚ ਰਹਿੰਦਾ “ਫ” ਫੱਟੇ ਚੱਕ ਕਹਿੰਦੇ “ਬ” ਬੰਬੀ ਉੱਤੇ ਡੇਰਾ… “ਭ” ਭਾਬੀ ਮੇਰੇ ਯਾਰਾਂ ਦੀ ਬਣਾਵਾਗੇ….. ਨੀ “ਕ” ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ…

Pages: 1 ... 15 16 17 18 19 [20] 21 22 23 24 25 ... 49