July 04, 2024, 12:14:36 PM

Show Posts

This section allows you to view all posts made by this member. Note that you can only see posts made in areas you currently have access to.


Topics - Pj Sarpanch

Pages: 1 ... 12 13 14 15 16 [17] 18 19 20 21 22 ... 49
321
Pics / JE O SADA
« on: March 05, 2011, 01:23:38 PM »

322
Pics / BHULDA NHI DIL
« on: March 05, 2011, 01:22:46 PM »

323
Pics / BULLET
« on: March 05, 2011, 01:21:52 PM »

324
Pics / KALI KITI MIL
« on: March 05, 2011, 01:15:54 PM »

325
Pics / DIL HONA
« on: March 05, 2011, 01:15:00 PM »

326
Pics / THANN HOR KOI
« on: March 05, 2011, 01:14:12 PM »

327
Pics / SAT JANAMA
« on: March 05, 2011, 01:13:02 PM »

328
Pics / TERE SAHAREYAN
« on: March 05, 2011, 01:11:57 PM »

329
Pics / KADAR NA JANI
« on: March 05, 2011, 01:10:48 PM »

330
Pics / ASI SAB KUJ
« on: March 05, 2011, 01:09:39 PM »

331
Shayari / ਫੁੱਲ ਚੜਾਉਣ ਦੇ ਬਹਾਨੇ
« on: March 05, 2011, 12:54:26 PM »
ਪਹਿਲਾ ਜਿੰਦਗੀ ਖੋਹ ਲਈ ਮੇਰੀ ਉਹਨਾ ਹੁੱਣ ਮੋਤ ਦਾ ਮਜ਼ਾਕ ਉਡਾਉਦੇ ਨੇ____

ਮੇਰੀ ਕਬਰ ਤੇ ਫੁੱਲ ਚੜਾਉਣ ਦੇ ਬਹਾਨੇ ਕਿਸੇ ਹੋਰ ਨੂੰ ਮਿਲਣ ਅਉਂਦੇ ਨੇ_____
   

332
Shayari / ਦੇਸੀ ਜਿਹੀ ਆਸ਼ਕੀ
« on: March 05, 2011, 12:52:05 PM »
ਕਹਿੰਦੀ, ਤੈਨੂੰ ਆਸ਼ਕੀ ਨਹੀਂ ਆਉਂਦੀਂ ਝੱਲਿਆ,
ਸਮਝੇ ਨਾਂ ਝੱਲੀਏ ਤੂੰ ਦਿਲ ਵਾਲਾ ਹਾਲ ਨੀਂ...
ਨਿੱਕਾ ਜਿਹਾ ਮੋਟਾ ਜਿਹਾ ਦਿਮਾਗ ਤੇਰੇ yaar ਦਾ,
ਕਿੱਥੋਂ ਲੱਭ ਲਿਆਂਵਾਂ ... ਸ਼ਬਦਾਂ ਦਾ ਜਾਲ ਨੀਂ...
ਚੰਨ, ਰਾਜੇ, ਤਾਜ਼, ਹਨੀ, ਕਿਹਾ ਨਹੀਂਓ ਜਾਂਦਾ,
...ਦੇਸੀ ਜਿਹਾ ਬੰਦਾ ਹਾਂ, ਤੇ, ਦੇਸੀ ਜਿਹਾ ਰਹਿਣਾ ਚਾਹੁੰਦਾ,
ਦੇਸੀ ਜਿਹੀ ਆਸ਼ਕੀ, ਕਰ ਲਈਂ ਕਬੂਲ ਨੀਂ...
       

333
Shayari / ONLINE
« on: March 05, 2011, 12:47:51 PM »
ਜਿਦੇ ਲਈ ਨਿੱਤ ਹੋਵਾ online ਮੈ, ਜੇ ਓਹੀ ਨਾ ਹੋਵੇ ਤਾ ਕੀ ਕਰੀਏ ,


ਸਾਰੇ ਸ਼ੇਅਰ ਮੇਰੇ ਓਹਦੇ ਨਾਮ ਨੇ , ਜੇ ਓਹੀ ਨਾ ਸਮ੍ਜੇ ਤਾ ਕੀ ਕਰੀਏ.......
   

334
Shayari / tenu bhulan di koshish
« on: March 05, 2011, 12:46:31 PM »
Asi bhi karage tenu bhulan di koshish,
Tusi bhi ho sake ta sanu yaad na karna,
Asi ta hoe tuhadi khatir barbaad ,
Par hor kise nu inj barbaad na karna.
 

335
Shayari / ਆਰੀ_ਆਰੀ_ਆਰੀ
« on: March 05, 2011, 12:44:32 PM »
ਆਰੀ_ਆਰੀ_ਆਰੀ_ ਛੜੀਆ ਦੇ ਦਿਲ ਕੰਬਦੇ ਦੇਖ
ਕੇ ਕੁੜੀ ਕੁਆਰੀ'''' ਕਹਿੰਦੇ ਅਗਲੇ ਮੋੜ ਤੇ
ਚੱਕਲਾਗੇ..ਜਿਮੇ ਚੱਕਦੇ "private"
...ਬੱਸਾ ਵਾਲੇ ਸਵਾਰੀ.


336
Shayari / ਸਭ ਤੋ ਮਾੜੇ
« on: March 05, 2011, 12:38:28 PM »
ਸਭ ਤੋ ਮਾੜੇ ਆ ਤਾ ਕੀ ਹੋਇਆ...

ਕਿਸੇ ਨੂੰ ਤਾ ਚੰਗੇ ਲਗਦੇ ਆ,

ਦਿਲ ਵਿੱਚ ਹਜਾਰਾਂ ਦੁੱਖ ਨੇ...

ਪਰ ਸਾਰਿਆ ਨਾਲ ਖੁੱਲ ਕੇ ਹੱਸਦੇ ਆ.......

337
Pics / LOVE PJ PIC
« on: March 05, 2011, 12:34:29 PM »
SAT SHRI AKAL JI................


338
Pics / GRENADE SINGH SIGNATURE BY PJ SARPANCH
« on: March 05, 2011, 06:25:50 AM »
JO VI REPLY KARE GA OHNU THNX MILGA


AA DEKHO






339
Pics / my signature
« on: March 03, 2011, 01:53:00 PM »
 :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks:

 :pjrocks: :pjrocks: :pjrocks: :pjrocks: :pjrocks: :pjrocks: :pjrocks: :pjrocks:




Pages: 1 ... 12 13 14 15 16 [17] 18 19 20 21 22 ... 49