April 26, 2024, 05:30:37 PM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 11 12 13 14 15 [16]
301
Jokes Majaak / Tiger & SaNdHu_BoYz
« on: December 28, 2010, 12:32:29 PM »
Tiger & SaNdHu_BoYz

Tiger= sandhu yaar ik gal das.

SaNdHu_BoYz = ha puch tiger.

Tiger= yaar boy left hand te watch  keyo bande ne te girl right hand te keyo bandyea?

SaNdHu_BoYz =

 :wait:

:wait:
 
:wait:

 :wait:

pta nahi tiger yaar :lost: :lost: :lost: :sad:


Tiger= easy sandhu yaar time dekhan layi :laugh: :laugh: :laugh: :superhappy: :superhappy: :superhappy:

302
Shayari / ਨਵਾਂ ਲੱਭ ਕੋਈ ਚੰਨ
« on: December 28, 2010, 11:53:37 AM »
ਹੁਣ ਕਿੱਥੇ ਆਉਂਦੀਆਂ ਨੇ ਸਾਡੀਆਂ ਜੀ ਵਾਰੀਆਂ,
ਉਹਨਾਂ ਲਈ ਅਸੀਂ ਹੁਣ ਹੋਰ ਹੋ ਗਏ,
ਰੱਖ ਲਏ ਨੇ ਹੋਰ ਰਾਜ਼ਦਾਰ ਉਹਨਾਂ ਨੇ,
ਸਾਡੇ ਕੋਲੋਂ ਯਾਰ ਹੁਣ ਬੋਰ ਹੋ ਗਏ,
ਅਸੀਂ ਬੀਤ ਚੁੱਕੀ ਰਾਤ ਵਾਲੇ ਸੁਪਣੇ ਜਿਹੇ,
ਨਵਾਂ ਲੱਭ ਕੋਈ ਚੰਨ,
ਉਹ ਚਕੋਰ ਹੋ ਗਏ ਸਾਡੇ ਬਾਰੇ ਗੱਲ ਹੁਣ ਕਰਦੇ ਨਹੀਂ,
ਜਿਹੜੇ ਸਾਡਿਆਂ ਦਿਲਾਂ ਦੇ ਪੱਕੇ ਚੋਰ ਹੋ ਗਏ | :sad: :sad:

303
Shayari / ਟਾਈਮ ਆਇਆ ਤਾਂ ਦਸਾਂਗੇ
« on: December 28, 2010, 02:35:22 AM »
ਸਾਨੂੰ ਮਾਰ ਛਡਿਆ ਬਦਨਾਮੀਆਂ ਨੇ, ਤੁਹਾਨੂੰ ਪੱਟ ਛਡਿਆ ਮਸ਼ਹੂਰੀਆਂ ਨੇ,
ਸਾਡਾ ਟਾਈਮ ਆਇਆ ਤਾਂ ਦਸਾਂਗੇ, ਅਜੇ ਗੋਡੇ-ਗੋਡੇ ਮਜਬੂਰੀਆਂ ਨੇ...... :sad: :sad:

304
Shayari / ਆਸ਼ਕ, ਚੋਰ ਤੇ ਫਕੀਰ
« on: December 26, 2010, 11:17:18 AM »
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ......
 ਇੱਕ ਲੁਟਾਵੇ,,
ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.. :rabb: :rabb:

305
Pics / mind test
« on: December 25, 2010, 03:30:12 PM »

306
Jokes Majaak / tuਅਨਪੜ Niਕਲੀ
« on: December 24, 2010, 08:11:15 AM »
Looਕੀ hanਜੂਆ ਚੋਂ Paੜ ਲੈਂਦੇ ਨਾਂ.........ਪਰ Tu ਸਾਲੀ !!!!!!!!! :happy: :laugh: :laugh: :laugh:

Pages: 1 ... 11 12 13 14 15 [16]