April 26, 2024, 08:01:46 PM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 [2] 3 4 5 6 7 ... 16
21
Shayari / ਓਹਦੇ ਲਾਰੇਆ ਦੇ ਨਾਲ
« on: April 10, 2011, 01:58:18 PM »
ਲੰਬੀ ਸਾਡੇ ਜਿਨੀ ਨਾ ਹੋਵੇ ਉਡੀਕ  ਕਿਸੇ ਦੀ

ਅਸੀਂ ਸਾਰੀ ਰਾਤ ਜਾਗਦੇ ਹ ਤਾਰੇਆ ਦੇ ਨਾਲ

ਓਹ ਕਮਲੀ ਤੋ  ਵਾਦੇਆ ਦੇ ਨਾਲ ਵੀ ਪੁਗਾਈ ਨਾ ਗਈ

ਅਸੀਂ ਫਿਰ ਵੀ  ਨਿਭਾਈ ਓਹਦੇ  ਲਾਰੇਆ ਦੇ ਨਾਲ

22
ਦਿਲ ਨੂ ਸੋਚ ਵਿਚਾਰ ਬੜੇ ਨੇ

ਪਿਆਰ ਦੇ ਵਿਚ ਇੰਤਜ਼ਾਰ ਬੜੇ ਨੇ

ਓਹ ਹੀ ਦਿੰਦੇ ਧੋਖਾ

ਜਿਨਾ ਉਤੇ ਏਤਵਾਰ ਬੜੇ ਨੇ

ਸਾਡੀਆ ਤੇ ਅੱਜ ਖੁਲੀਆਂ  ਅੱਖਾ

ਸਾਨੂ ਭੁਲੇਖਾ ਸੀ

ਕੀ ਸਾਡੇ ਨਾਲ ਉਸ ਦੇ  ਪਿਆਰ  ਬੜੇ ਨੇ

ਯਾਦ ਕਰੇਗੀ ਓਹ ਕਮਲੀ ਵੀ ਇਕ ਦਿਨ ਮੇਨੂ 

ਬੇਸ਼ਕ  ਓਹਦੇ ਦਿਲਦਾਰ ਬੜੇ ਨੇ 

ਸੋਂਕੀ ਵਰਗੇ ਵੀ ਖਾ ਗਏ ਧੋਖਾ ਇਸ਼ਕ਼ ਵਿਚ

ਸੁਣਏਆ ਸੀ ਜੋ ਇਸ਼ਕ਼ ਦੇ ਦਾਵੇਦਾਰ  ਬੜੇ ਨੇ



23
Shayari / ਹੰਜੂ ਹੋਂਕੇ ਖੁਸ਼ੀ
« on: April 10, 2011, 11:39:36 AM »
ਹੰਜੂ  ਹੋਂਕੇ  ਖੁਸ਼ੀ

ਇਹ ਜਿੰਦਗੀ ਦਾ ਦਸਤੂਰ

ਪਲਾ  ਵਿਚ ਹੋ ਗਏ

ਖਾਬ ਮੇਰੇ ਕਚ ਵਾਂਗੂ ਚੂਰ

ਜੋ ਸੀ ਮੇਰੀ ਕਲ ਤਕ

ਓਹ ਹੋ ਗਈ ਮੇਰੇ ਤੋ ਦੂਰ

ਕੇਹਂਦੀ ਪਿਆਰ ਨੇ ਕਿਸੇ ਦੇ

ਮੇਨੂ ਕਰ ਦਿਤਾ ਮੇਨੂ ਚੂਰ

ਤੂ ਵੀ ਹੁਣ ਝੱਲੇਆ ਭੁੱਲ ਜਾ ਮੇਨੂ ਜਰੂਰ

ਕੀ  ਦੱਸਾ  ਉਸ "ਕਮਲੀ"  ਨੂ

ਅੱਜ "ਸ਼ੋਕੀ"  ਹੋ ਗਿਆ ਮਜਬੂਰ

ਕੀਤਾ ਤੇਨੁ ਪਿਆਰ ਮੈ ਭਾਵੇ 

ਬੈਠਾ ਤੇਰੇ ਤੋ ਦੂਰ

ਪਰ ਪਿਆਰ ਜਤਾਉਣ  ਦਾ

ਢੰਗ ਨਹੀ ਆਉਂਦਾ ਸੀ ਮੇਨੂ ਹਜੂਰ

ਇਹ ਜਿੰਦਗੀ ਕਰ ਜਾਣੀ ਏ

ਕੁਰਬਾਨ ਹੁਣ "ਸ਼ੋਕੀ" ਨੇ ਤੇਰੇ ਉਤੋ

ਭਾਵੇ ਦੁਨਿਆ ਜੋ ਮਰਜੀ ਕਹੇ 

ਇਹ ਦੁਨਿਆ ਦਾ ਦਸਤੂਰ

24
Shayari / ਸ਼ਾਮ ਗੁਜਰ ਜਾਂਦੀ ਆ
« on: April 09, 2011, 11:50:50 AM »
ਅਸੀਂ ਰੋਜ ਨਸ਼ੇ ਵਿਚ ਹੁੰਦੇ ਆ

ਤੇ ਸ਼ਾਮ ਗੁਜਰ ਜਾਂਦੀ ਆ

ਇਕ ਦਿਨ ਸ਼ਾਮ ਨਸ਼ੇ ਵਿਚ ਹੋਵੇਗੀ

 ਤੇ ਅਸੀਂ ਗੁਜਰ ਜਾਵਾਗੇ

25
ਮਿੱਟਦੀ ਰਾਤ ਦੇ ਦੀਵੇ ਵਾਂਗੂ

ਦੇਕੇ ਰੋਸ਼ਨੀ "ਮੈਂ" ਵੀ ਮੁੱਕ ਜਾਣਾ

ਤਿੜਕੇ ਘੜੇ ਦੇ ਪਾਣੀ ਵਾਂਗੂ

ਬੁੰਦ ਬੁੰਦ ਕਰਕੇ ਸੁੱਕ ਜਾਣਾ

ਕੁਝ ਕਹਿ ਜਾਣੇ ਰਾਜ ਦਿਲਾਂ ਦੇ

ਕੁਝ ਨਾਲ ਵੀ ਲੈਕੇ ਤੁੱਰ ਜਾਣਾ

ਖੁੱਸ਼ ਹੋਣਾ ਕਇਆਂ ਨੇ

ਸ਼ਾਇਦ ਰੋਣ ਗਈਆਂ ਕੁਝ ਅਖੀਆਂ ਵੀ

ਪਰ ਨਾਂ ਚਾਹੰਦੇ ਉਨ੍ਹਾਂ ਅਖੀਆਂ ਨੂੰ.

ਤੋਹਫਾ  ਹੰਝੂਆਂ ਦਾ ਦੇਕੇ ਤੁੱਰ ਜਾਣਾ

ਫ਼ੇਰ ਬਹਿ ਕੇ ਕਿਸੇ ਨੇ ਤਾਰਿਆਂ ਹੇਠ

ਸੋਚਣਾ ਕਦੇ ਲੈਣਾ ਸ਼ਾਇਦ ਨਾਂ ਮੇਰਾ

ਪਰ 'ਮੈਂ" ਦੂਰ ਬੜੀ ਏਸ ਦੂਨਿਆ ਤੋਂ

ਅਖਿਰ ਮਾਰ ਓਡਾਰੀ ਫ਼ੁਰ ਜਾਣਾ

"ਸ਼ੋਕੀ " ਨੇ ਏਸ ਜਹਾਨੋਂ ਤੁੱਰ ਜਾਣਾ

26
Shayari / ਦੁਖੜੇ ਯਾਰ ਬਣਾ ਸਾਡੇ
« on: April 09, 2011, 03:10:09 AM »
ਦੁਖੜੇ ਯਾਰ ਬਣਾ ਸਾਡੇ

ਬੇਵਫਾ ਬਣ ਕੇ ਤੁਰ ਗਏ ਨੇ

ਵਫਾ ਨਾ ਕਰ ਸਕੇ ਹਾਸੇ

ਖੌਰੇ ਕਿਹੜੇ ਵਹਿਣੀ ਰੁੜ ਗਏ ਨੇ

ਚੰਨ ਜਿਹੀਆਂ ਸ਼ਕਲਾਂ ਵਾਲਿਆਂ ਦੇ

ਦਿਲ ਨੇ ਕਾਲੀ ਰਾਤ ਜਿਹੇ

ਇਹੋ ਜਿਹੀਆਂ ਕਰਦੇ ਨੇ ਗਲਾਂ

ਜੋ ਅੰਬਰੀ ਤਾਰੇ ਜੁੜ ਗਏ ਨੇ

ਗੁਰਬਤ ਵੇਖ ਕੇ ਮੇਰੀ

ਕਿਨਾਰੇ ਕਰ ਲਏ ਸਜਣਾ

ਜਿਨ੍ਹਾ ਦੇ ਵਾਅਦੇ ਮੋਮ ਜਿਹੇ

ਸਮੇ ਦੇ ਸੇਕ ਤੋਂ ਖੁਰ ਗਏ ਨੇ

ਇਹ ਸਚੇ ਆਸ਼ਕ ਨੇ ਜਿਹੜੇ

ਇਹ ਸ਼ਾਇਦ ਨੀਮ-ਪਾਗਲ ਨੇ

ਚੀਰ ਪੱਟ,ਚਾਰ ਕੇ ਮੱਝੀਆਂ

ਦਸੋ ਕੀ ਲੈ ਕੇ ਮੁੜ ਗਏ ਨੇ

ਹਿਜ਼ਰ ਦਾ ਲੰਬਾ ਪੈਂਡਾ ਏ

ਤੁਰ ਤੁਰ ਅਜੇ ਨਹੀ ਥਕਿਆ

ਚਾਹਾ ਮੈ  ਰੋਣਾ ਹੋਰ

ਕਰਾ  ਕੀ ਹੰਝੂ ਥੁੜ ਗਏ ਨੇ

27
Shayari / ਮੈਨੂੰ ਖੋਫ ਹੈ
« on: April 08, 2011, 08:48:57 AM »
ਕਦੇ ਸੋਚੀਆ ਨਹੀਂ ਸੀ ਇਹ ਸਿਲਾ ਮਿਲਣਾ ਉਹਨੂੰ ਗੱਲ੍ ਲਾਉਣ ਤੋਂ ਬਾਅਦ

ਹੰਝੂਆਂ ਦਾ ਤੋਹਫਾ ਮਿਲਣਾ ਕੁਝ ਪੱਲ ਮੁਸਕਰਾਉਣ ਤੋਂ ਬਾਅਦ

ਉਹਨੂੰ ਹੈ ਸ਼ੱਕ ਕੇ ਮੈਂ ਉਸਦੇ ਲਈ ਜਾਨ ਨਹੀਂ ਦੇ ਸਕਦਾ

ਪਰ ਮੈਨੂੰ ਖੋਫ ਹੈ ਕੇ ਉਹ ਰੋਵੇਗੀ ਬਹੁੱਤ ਮੈਨੂੰ ਅਜ਼ਮਾਉਣ ਤੋਂ ਬਾਅਦ

28
Shayari / ਦਿਲ ਤੋੜਣ ਵਾਲੇ
« on: April 08, 2011, 01:10:10 AM »
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ

ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ

ਜੇ ਦਿਲ ਚ ਹੋਵੇ ਪਿਆਰ ਸੱਚਾ ਦਿਲ ਤੋੜਣ ਵਾਲੇ

ਆਪ ਆ ਕੇ ਮਨਾਉਂਦੇ ਨੇ

29
Shayari / ਛੱਡ ਜਾਣਾ ਸੱਜਣਾ ਨੇ
« on: April 08, 2011, 12:13:23 AM »
ਕਿੰਨੀ ਕੁ ਉਮਰ ਹੁੰਦੀ,ਵੇਖੇ ਹਰ ਸੁਪਣੇ ਦੀ

ਤਰੇੜ ਦੀ ਹੀ ਲੋੜ ਹੁੰਦੀ,ਸ਼ੀਸ਼ੇ ਵਿੱਚ ਟੁੱਟਣੇ ਦੀ

ਕਿੰਨਾ ਚਿਰ ਆਸਾਂ ਦੇ ਤੂੰ,ਗੀਤ ਦਿਲਾ ਗਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ

ਉਹ ਗੈਰਾਂ ਨਾਲ ਖੁਸ਼ ਨੇ ਤਾਂ,ਖੁਸ਼ ਹੀ ਤੂੰ ਰਹਿਣ ਦੇ

ਰੋਕ ਇਨਾ ਅੱਖੀਆਂ ਨੂੰ,ਨਾ ਭੁਲੇਖੇ ਓਹਦੇ ਪੈਣਦੇ

ਹੋਰ ਕਿੰਨੇ ਵਰੇ ਜ਼ਿੰਦਗੀ ਦੇ,ਉਡੀਕਾਂ 'ਚ' ਲੰਘਾਏਂਗਾ

ਛੱਡ ਜਾਣਾ ਸੱਜਣਾ ਨੇ,ਤੂੰ ਇਕੱਲਾ ਰਹਿ ਜਾਏਂਗਾ

30
ਪਤਾ ਨਹੀਂ ਕੀ ਮੇਰੇ ਤੋਂ ਜ਼ਮਾਨਾ ਚਹੁੰਦਾ ਹੈ

ਮੇਰਾ ਦਿਲ ਤੋੜ ਕੇ ਮੈਨੂੰ ਹਸਾਉਣਾ ਚਹੁੰਦਾ ਹੈ

ਪਤਾ ਨਹੀਂ ਕਿਹੜੀ ਗੱਲ ਝੱਲਕਦੀ ਹੈ ਮੇਰੇ ਚੇਹਰੇ ਤੋਂ

ਕਿ ਹਰ ਕੋਈ ਮੈਨੂੰ ਅਜ਼ਮਾਉਣਾ ਚਹੁੰਦਾ ਹੈ

31
ਦਮ ਤੋੜਦੀਆਂ ਹਸਰਤਾਂ ਦੀ ਜਾਨ ਬਣਕੇ ਆ

ਸੁੰਨੀਆਂ ਇਹ
ਦਿਲ  ਦੀਆ ਮਹਿਫਲਾਂ ਮਹਿਮਾਨ ਬਣਕੇ ਆ

ਤਿੜਕ ਰਹੀਆਂ ਸਧਰਾਂ ਰੁਲ ਰਹੀ ਹੈ ਆਬਰੂ

ਦਿਲ ਨੂੰ ਢਾਰਸ ਦੇਣ ਲਈ ਸਨਮਾਨ ਬਣਕੇ ਆ

ਖੁਦਗਰਜ਼ੀ ਦਾ ਜੋਰ ਰਿਸ਼ਤੇ ਗਵਾਚ ਜਾਣਗੇ

ਸਾਝਾਂ ਦੇ ਤਾਣੇ ਜੋ ਬੁਣੇ ਇਨਸਾਨ ਬਣਕੇ ਆ

ਅਨਹੋਣੀ ਕੋਈ ਆਰਜ਼ੂ ਅੱਖਾਂ ਦੇ ਵਿਚ ਤੈਰਦੀ

ਵਜੂਦ ਜੋ ਤਲਾਸ਼ਦਾ ਉੁਹ ਹਾਣ ਬਣਕੇ ਆ

ਗਰੀਬ ਜਿਹੀ ਰੁੱਤ ਹੈ ਸੁਪਨੇ ਬੇਰੰਗ ਹੋਣਗੇ

ਕਰਜੇ ਮਾਰੀ ਆਤਮਾ ਧਨਵਾਨ ਬਣਕੇ ਆ

ਭਾਵੇ ਕੱਡ ਕੇ ਤੂ ਮੇਰੇ ਜਿਸਮ  ਵਿਚੋ  ਮੇਰੀ ਜਾਨ ਲੈ ਜਾਵੀ

ਵਸ ਇਕ ਵਾਰ ਓਹ ਪਹਿਲਾ  ਵਾਲੀ ਮੇਰੀ ਜਾਨ ਬਣ ਕੇ ਆ

32
Shayari / ਬਲਦੀ ਅੱਗ ਸੀਨੇ ਵਿਚ
« on: April 07, 2011, 08:52:33 AM »
ਬਲਦੀ ਅੱਗ ਸੀਨੇ ਵਿਚ ਲੈ ਕੇ ਸਾਥ ਹੰਢਾਈਏ ਕਿਸ ਤਰਾਂ ?

ਹਰ ਇਕ ਚਿਹਰਾ ਅਜਨਬੀ ਹੈ ਯਾਰ ਬਣਾਈਏ ਕਿਸ ਤਰਾਂ ?

ਨਫਰਤਾਂ ਦੇ ਤੀਰ ਖਾ ਕੇ ਪੀ ਕੇ ਜ਼ਹਿਰ ਜੁਦਾਈ ਦਾ

ਇਸ਼ਕ,ਮੁਹੱਬਤ ਪਿਆਰ ਵਾਲੇ ਸੋਹਲੇ ਗਾਈਏ ਕਿਸ ਤਰਾਂ ?

ਦਿਨ ਤਾਂ ਲੰਘ ਜਾਂਦਾ ਹੈ ਮਿਲਣ ਦੇ ਸੁਪਨੇ ਦੀ ਆਸ

ਕਾਲੀ ਲੰਮੀ ਤੇ ਡਰਾਉਣੀ ਰਾਤ ਲੰਘਾਈਏ ਕਿਸ ਤਰਾਂ?

ਪੀੜ ਤਾਂ ਟੁਟਣ ਦੀ ਹੈ ਉਹ ਫੁੱਲ ਹੈ ਜਾਂ ਦਿਲ ਹੈ

ਬਾਗ ਵਿਚੋਂ ਟਹਿਕਦਾ ਫੁੱਲ ਤੋੜ ਲਿਆਈਏ ਕਿਸ ਤਰਾਂ ?

ਬਿਖੜੇ ਰਾਹਾਂ ਦਾ ਪੈਂਡਾ ਵਿਸਰ ਗਿਆ ਹੈ ਕਾਫਿਲਾ ਵੀ

ਇਕੱਲੇ ਤੁਰ ਕੇ ਜਿ਼ੰਦਗੀ ਦਾ ਪੰਧ ਮੁਕਾਈਏ ਕਿਸ ਤਰਾਂ ?

33
Shayari / ਜੋ ਮੇਰਾ ਹੋ ਨਹੀ ਪਾਇਆ
« on: March 23, 2011, 05:14:44 PM »
ਸਮੁੰਦਰ  ਪੀੜ ਕਾ ਅੰਦਰ

ਲੇਕਿਨ  ਮੈ ਰੋ  ਨਹੀ ਸਕਤਾ

ਜੇ ਆਂਸੂ ਪਿਆਰ ਕਾ ਮੋਤੀ ਹੈ

ਇਸੇ ਮੈ ਖੋ  ਨਹੀ ਸਕਤਾ

ਮੇਰੀ ਚਾਹਤ  ਕੋ ਅਪਨਾ ਤੂ

ਬਨਾ ਲੇਨਾ ਮਗਰ  ਸੁਨ ਲੇ

ਜੋ ਮੇਰਾ ਹੋ ਨਹੀ ਪਾਇਆ

ਵੋ ਤੇਰਾ
ਹੋ ਨਹੀ ਸਕਤਾ

Dr Kumar Vishvas

34
ਰੱਸਤਿਆ ਵਿੱਚ ਪੱਥਰਾ ਦੀ ਕਮੀ ਨਹੀ ਆ

ਦਿੱਲ ਵਿੱਚ ਟੁੱਟੇ ਹੋਏ ਸੁਪਨਿਆ  ਦੀ ਕਮੀ ਨਹੀ ਆ

ਚਾਹੁੰਦਾ ਹਾ ਉਹਨਾ ਨੂੰ ਆਪਣਾ ਬਣਾਉਣਾ

ਪਰ ਉਹਨਾ ਕੋਲ ਵੀ ਆਪਣੇਆ ਦੀ ਕਮੀ ਨਹੀ ਆ

35
ਕਦੇ ਜ਼ਖਮ ਹੋ ਜਾਂਦਾ ਸਮੁੰਦਰੋਂ ਡੂੰਗਾ ਤੇ

ਕਦੇ ਨਿੱਕੀ ਜੇਹੀ ਖੁਸ਼ੀ ਅੰਬਰੀਂ ਲਾ ਦਿੰਦੀ

ਕਿਸੇ ਦਾ ਬਣ ਜਾਂਦਾ ਸਾਥ ਜਨਮਾਂ ਦਾ

ਤੇ ਕਿਸੇ ਦੀ ਉਡੀਕ ਹੀ ਉਮਰ ਲੰਘਾ ਦਿੰਦੀ

36
Shayari / ਕਿਉ ਰੋਂਦਾ ਹੈ ਇਨਸਾਨ
« on: March 23, 2011, 12:13:21 PM »
ਕਿਉ ਰੋਂਦਾ ਹੈ ਇਨਸਾਨ

ਹੱਸਣ ਦੇ ਬਾਅਦ

ਜਿਉਣਾ  ਤਾਂ ਫਿਰਵੀ ਪੈਦਾ ਹੈ

ਸਭ ਕੁੱਝ ਗਵਾਉਣ ਦੇ ਬਾਅਦ

ਦਿਲ ਨੇ ਕਿਹਾ  ਕਰ ਲਵਾ ਤੁਹਾਨੂ ਯਾਦ

ਕੀ ਪਤਾ ਅੱਖ ਹੀ ਨਾ ਖੁੱਲੇ

ਅੱਜ ਸੋਣ ਦੇ ਬਾਅਦ

37
Shayari / ਮਤ ਪੁਛ ਕੇ
« on: March 23, 2011, 11:37:14 AM »
ਮਤ ਪੁਛ ਕੇ  ਕਿਆ ਹਾਲ ਹੈ ਮੇਰਾ  ਤੇਰੇ ਆਗੇ

ਤੂ ਦੇਖ ਕੇ ਕਿਆ  ਰੰਗ ਹੈ ਤੇਰਾ ਮੇਰੇ ਆਗੇ

Galib

38
Shayari / ਕੋਈ ਦੀਵਾਨਾ ਕੇਹਤਾ ਹੈ
« on: March 22, 2011, 01:45:24 PM »
ਕੋਈ ਦੀਵਾਨਾ ਕੇਹਤਾ ਹੈ

ਕੋਈ ਪਾਗਲ ਸਮਝਤਾ ਹੈ

ਮਗਰ  ਧਰਤੀ ਕੀ ਬੇਚੈਨੀ

ਕੋ ਵੱਸ ਬਾਦਲ ਸਮਝਤਾ  ਹੈ
 
ਮੈ ਤੁਜ ਸੀ ਦੂਰ ਕੈਸਾ ਹੂ

ਤੂ ਮੁਝ ਸੀ ਦੂਰ ਕੈਸੀ ਹੈ

ਜੇ ਤੇਰਾ ਦਿਲ ਸਮਝਤਾ  ਹੈ

ਜਾ ਮੇਰਾ ਦਿਲ ਸਮਝਤਾ ਹੈ

Dr. Kumar Vishwas

39
ਇਸ਼ਕ ਜਿਸਮਾਂ ਦਾ ਹੋਵੇ, ਤੇ ਉਹਦੀ ਬੁਨਿਆਦ ਕੋਈ ਨਾ,ਇਸ਼ਕ ਰੂਹਾਂ ਦਾ ਹੋਵੇ ਤੇ ਗੱਲ ਹੋਰ ਏ,

ਇਕ ਤਰਫੇ ਇਸ਼ਕ ਦਾ ਵੀ ਆਪਣਾ ਹੀ ਮਜ਼ਾ, ਜੇ ਮੇਲ ਦੋ ਦਿਲਾਂ ਦਾ ਹੋਜੇ ਤੇ ਗੱਲ ਹੋਰ ਏ

ਤਸਵੀਰਾਂ ਤੇ ਅਕਸਰ ਦਿਲਾਂ ਵਿਚ ਵਸ ਜਾਂਦੀਆਂ, ਜੇ ਕਿਤੇ ਤਕਦੀਰਾਂ ਮਿਲ ਜਾਣ ਤੇ ਗੱਲ ਹੋਰ ਏ


40
ਪਹਿਲਾ ਆਪ ਹੀ ਪਿਆਰ-ਪਿਆਰ ਕਰਦੀ ਸੀ

ਆਪ ਹੀ ਛੱਡ ਕੇ ਕਹਿੰਦੀ ਮੈਨੂੰ ਤਾ ਮੇਰੀ ਜਵਾਨੀ ਤੇ ਮਾਣ ਆ

ਹੈਰਾਨ ਹੋ ਗਈ ਮੈਨੂੰ ਜਿਉਂਦਾ  ਦੇਖ ਕੇ

ਮੈ ਕਿਹਾ ਚੰਦਰੀਏ ਮੇਰੀ ਵੀ ਤੇਰੇ ਸਾਹਾ ਵਿਚ ਜਾਨ ਆ

Pages: 1 [2] 3 4 5 6 7 ... 16