May 06, 2024, 12:05:42 PM

Show Posts

This section allows you to view all posts made by this member. Note that you can only see posts made in areas you currently have access to.


Topics - ਜੱਟ ਸ਼ੋਕੀ ਕਾਲੇ ਮਾਲ ਦਾ

Pages: 1 ... 3 4 5 6 7 [8] 9 10 11 12 13 ... 16
141
ਲੈ ਬਹਿਣਗੀਆਂ ਤੈਨੂੰ ਖੱਜਲ ਖਵਾਰੀਆਂ

 ਭੁੱਲਜੇਂਗੀ ਅੰਬਰਾਂ 'ਤੇ ਲਾਉਣੀਆਂ ਉਡਾਰੀਆਂ

 ਲੈ ਕੇ ਦਿਲ ਦੀਆਂ ਦਿਲ 'ਚ ਹੀ ਦੁੱਖਾਂ ਦਿਆਂ ਬੱਦਲ਼ਾਂ 'ਚ ਲੁਕ ਜਾਏਂਗੀ,

 ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ ਮੁਕ ਜਾਏਂਗੀ

 ਜ਼ਿੰਦਗੀ ਗਰੀਬ ਦੀ ਤਾਂ ਹੁੰਦੀ ਏ ਖਿਡਾਉਣਾ ਨੀ

 ਭੁੱਲ ਜਾਣਾ ਤੈਨੂੰ ਸਾਰਾ ਹੱਸਣਾ ਹਸਾਉਣਾ ਨੀ

 ਨੀ ਤੂੰ ਟਹਿਣੀ ਨਾਲੋਂ ਟੁੱਟੇ ਹੋਏ ਫ਼ੁੱਲਾਂ ਵਾਂਗੂੰ ਹੌਲ਼ੀ-ਹੌਲ਼ੀ ਸੁਕ ਜਾਏਂਗੀ

 ਕਾਹਨੂੰ ਆਈਂ ਏਂ ਗਰੀਬ 'ਤੇ ਜਵਾਨੀਏਂ ਨੀ ਫਿਕਰਾਂ 'ਚ ਮੁਕ ਜਾਏਂਗੀ

142
Shayari / ਝੂਠੀ ਏ, ਤੂੰ ਝੂਠੀ ਏ
« on: February 02, 2011, 10:03:26 AM »
ਝੂਠੀ ਏ, ਤੂੰ ਝੂਠੀ ਏ,

 ਤੂੰ ਸੱਚੀ ਨਹੀ ,

ਵੇਸੈ ਤਾ ਤੂੰ ਵਾਧਿਆ ਦੀ ਪੱਕੀ ਨਹੀ,

ਮੈਨੂੰ ਜਿਹਦੇ ਕਰਕੇ ਛੱਡਿਆ ਏ,

ਤੂੰ ਦਿਲ ਆਪਣੇ ਚੋ ਕੱਡਿਆ ਏ,

ਹੁਣ ਉਹਦੇ ਨਾਲ ਨਿਭਾ ਵੇ ਗੀ, eH vADDa ਕਰਕੇ ਜਾ

143
Jokes Majaak / Sandhu & Titlee
« on: February 01, 2011, 08:44:51 AM »
'Sandhu: Ro kyu rhi ho?

Titlee: Mere Marks Boht kam aye hain.

Sandhu:kitne aye hain?

Titlee:sirf 88%

Sandhu: Bibi Rabb to darr Itne mei to 2-1/2 Larke Pass ho jate hain[ :happy:/size]

144
Jokes Majaak / Power: Dukandar nu
« on: February 01, 2011, 08:38:07 AM »
Power: Dukandar nu:- Uncle Rang Gora Karn Wali Cream Haigi aa???

Dukandar:- Han Hai..

Power:- Tan Saaleya Lounda kyon Nai.

Mai ROz darr JAnaa :happy:

145
Jokes Majaak / ale mera beta DOCTOR banega
« on: February 01, 2011, 08:34:51 AM »
Teacher Tution time apne baby nu pyar naal kiss krde hoye

" OYE ale - ale mera beta DOCTOR banega "

Mand - Madam g 1 kiss saanu v de do shayad assi v compounder ban jaye a . :cooll: :rockon:

146
Jokes Majaak / sharabi sharab se tang aa gya aur sharab
« on: February 01, 2011, 08:31:17 AM »
sharabi sharab se tang aa gya aur sharab ki bottlain torne laga

1st bottle tori :- teri wja se meri nookri chali gayi

2nd tori :- teri waja se mera ghar tahba howa

3rd tori :- teri waja se meri BV mujhe chor kr chali gayi

4th bottle uthai to wo bhari huyi thi, usay rakh kr bula:

tu side pr ho ja tera koi kasoor nahi.. X_X

147
ਜੀਹਨੇ ਚਾਹ ਤੇ ਚਿਲਮ ਨੀ ਪੀਤੀ,

ਰੰਨ ਕੁਟ ਕੇ ਸਿਧੀ ਨਾ ਕੀਤੀ,

ਲਾਇਆ ਨਾ ਨਿਸ਼ਾਨਾ ਰਫਲ ਰਕਾਨ ਦਾ,

ਵੈਲੀ ਓ ਕਾਹਦਾ ਕੌਹੜੀ ਆ ਜਹਾਨ ਦਾ..

148
ਅੱਖੋ ਹੰਝੂ ਹੱਥੋਂ ਸ਼ਰਾਬ ਡੁੱਲਦੀ ਏ,

ਅੱਖੋ ਹੰਝੂ ਹੱਥੋਂ ਸ਼ਰਾਬ ਡੁੱਲਦੀ ਏ ,
.
.
....
.
.
.
.
.
.
.
.
.

ਸਮਝ ਨਾ ਆਵੇ ਕੀਹਨੂੰ ਸਾਂਭਾ,

ਨਾ ਹੀ ਉਹ ਨਮਾਣੀ ਜਿਹੀ ਭੁੱਲਦੀ ਏ..

149
Shayari / ਹੋਣ ਜਿਹਨਾ ਕੋਲ LUXURY ਕਾਰਾਂ
« on: February 01, 2011, 05:08:42 AM »
ਅੱਜ ਕੱਲ ਚੁਸਤ ਚਲਾਕ ਨੇ ਨਾਰਾਂ,

ਉਹਨਾਂ ਨਾਲ ਹੀ ਕਰਨ ਦੋਸਤੀ,

ਹੋਣ ਜਿਹਨਾ ਕੋਲ LUXURY ਕਾਰਾਂ,

ਕਿਸੇ ਜੋਗਾ ਨਾ ਛੱਡਦੀਆਂ,

ਅਜਿਹੀਆਂ ਮਾਰਣ ਮਾਰਾਂ,

ਬੰਦਾ ਜਿੱਤਣ ਬਾਰੇ ਕਦੇ ਸੋਚਦਾ ਨਹੀਂ,

ਦੇਣ ਅਜਿਹੀਆਂ ਹਾਰਾਂ,

ਤਾਂ ਹੀ ਤਾਂ ਅਸੀ  ਪਿਆਰ ਕਰਨ ਬਾਰੇ ਸੋਚਦਾ ਨੀ,,,

ਕਿਉ਼ਕਿ ਸਾਡੀਆਂ ***ਯਾਰਾਂ ਨਾਲ ਬਹਾਰਾਂ***

150
Pics / pj nahi khul rahi
« on: February 01, 2011, 05:04:01 AM »

151
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ...... "Ranjhe" ਵੰਜਂਲੀ ਦੀ ਥਾਂ "cigarette" ਵਜਾਉਦੇ ਨੇ.....

ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ....

ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ.......

ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ........ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" 'ਚ ਬਿਠਾਕੇ ਲਿਆਉਦੇ ਨੇ..

152
Shayari / ਦਸਿਆ ਵੀ ਦੁੱਖ ਨਾ ਘਟ ਦਾ ਏ
« on: January 31, 2011, 06:49:13 PM »
ਦਸਿਆ ਵੀ ਦੁੱਖ ਨਾ ਘਟ ਦਾ ਏ

ਏਦਾ ਦੀਆ ਚੋਟਾ ਪਈਆ ਨੇ

ਜਿੰਨਾ ਬਿਨ ਪਲ ਨਾ ਲੰਗਦਾ ਸੀ

ਉਹ ਸ਼ਕਲਾ ਯਾਦ ਨਾ ਰਹੀਆ ਨੇ

ਕਦੇ ਸੁਪਣੇ ਵਿੱਚ ਵੀ ਹੁਣ ਉਹਨੇ

ਸਾਡੇ ਤੇ ਹੱਕ ਜਤਾਇਆ ਨਾ

ਅਸੀ ਲੋਕ ਵਿੱਛੜ ਦੇ ਦੇਦੇ ਰਹੇ

ਕਦੇ ਆਪਣਾ ਚੇਤਾ ਆਇਆ ਨਾ

153
ਓਹਨਾਂ ਤੋਂ ਦੂਰ ਜਾਣ ਦਾ ਇਰਾਦਾ ਨਹੀਂ ਸੀ,

ਸਦਾ ਸਾਥ ਰੱਖ੍ਣ ਦਾ ਵਾਦਾ ਨਹੀ ਸੀ,

ਓਹਨਾਂ ਯਾਦ ਨਹੀਂ ਕਰਨਾ ਜਾਣਦੇ ਸੀ,

ਪਰ ਏਨੀ ਜਲਦੀ ਭੁੱਲ ਜਾਣਗੇ ਅੰਦਾਜ਼ਾ ਨਹੀਂ ਸੀ

154
ਅਸੀ ਰੁੱਸੇ ਸੀ ਜੀਹਦੇ ਨਾਲ ਓਹ ਮਨਾਉਣ ਵੀ ਨਾ ਆਈ,

ਜਿੰਦਗੀ ਖਤਮ ਹੋਈ ਇੰਤਜ਼ਾਰ ਚ,

ਪਰ ਯਾਰੋ ਓਹ ਮਰੇ ਨੂ ਅੱਗ ਲਾਉਣ ਵੀ ਨਾ ਆਈ!!

155
Shayari / punjabi janta
« on: January 31, 2011, 06:39:03 PM »
ਕੁੱਝ ਯਾਦਾਂ ਯਾਦ ਰੱਖਿਓ,

ਕੁੱਝ ਗੱਲਾਂ ਯਾਦ ਰੱਖਿਓ,

ਉਮਰ ਭਰ ਇਕੱਠੇ ਰਹੀਏ ਨਾ ਰਹੀਏ,

 ਅਸੀ ਇਕੱਠੇ ਹੋਏ ਸੀ ਕਦੇ Punjabi Janta  ਤੇ,

ਬੱਸ ਇੱਹ ਗੱਲ ਤੇ ਇੱਹ ਪਲ ਯਾਦ ਰੱਖਿਓ...

156
Shayari / ਰੋਣੇ ਨੂ ਅਸੀ ਬਥੇਰੇ ਆ
« on: January 31, 2011, 06:35:14 PM »
ਅਸੀ ਰਾਤਾਂ ਦੇ ਹਨੇਰਿਆਂ ਵਾਂਗੂ ਕਾਲੇ ਆ

ਤੂ ਚੱੜ ਦਾ ਸੂਰਜ ਤੱਕਿਆ ਕਰ

ਤੂ ਸੋਹਨਿਆ ਵਾਂਗੂ ਸੋਹਣੀਏ ਨੀ

ਕੁਛ ਰੋਹਬ ਜਿਹਾ ਵੀ ਰੱਖਿਆ ਕਰ

ਰੋਣੇ ਨੂ ਅਸੀ ਬਥੇਰੇ ਆ

ਤੂ ਜਿਉਣ ਜੋਗੀਏ ਹੱਸਿਆਂ ਕਰ..

157
Jokes Majaak / sharabi aankh daan karne gaya
« on: January 31, 2011, 06:19:00 PM »
ek sharabi aankh daan karne gaya

caunter clark ne pucha : kuch kehna chahate ho,

sharabi : jise lagao usee bata dena, yeh do peg ke baad he khulti hai. :rockon: :rockon: :cooll:

158
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗਾ ਏ,ਬੰਦਾ ਇਕੋ ਦਰ ਦਾ ਰਹੇ ਤਾ ਚੰਗਾ ਏ,

ਮੁੱਠੀ ਬੰਦ ਰਹੇ ਤਾ ਕਿਸਮਤ ਹੈ,ਇੱਜਤ ਤੇ ਪਰਦਾ ਰਹੇ ਤਾ ਚੰਗਾ ਏ,

ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ,ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗਾ ਏ,

ਕਿਸੇ ਤੋ ਕੁਝ ਵੀ ਮੰਗਣਾ ਮੋਤ ਬਰਾਬਰ ਹੈ,ਰੱਬ ਵੱਲੋ ਹੀ ਸਰਦਾ ਰਹੇ ਤਾ ਚੰਗਾ ਏ.

159
ਕਦੇ VaLentine ਕਦੇ Br.day ਪੈਸੇ ਤੂੰ ਕੱਢਵਾਏ ਸਾਰੇ,

ਪਹਿਲਾ PHONE-BULLET ਵਿਕਿਆ ਫ਼ਿਰ ਇੱਕ-ਇੱਕ ਸ਼ੈਅ ਵਿੱਕ ਗਈ ਮੁਟਿਆਰੇ,

ਮਗਰੋ ਕਹਿ ਗਈ ਬਾਪੂ ਨੀ ਮੰਨਦਾ ਇਸ਼ਕ ਪਿਆਰਾਂ ਨੂੰ ਬੱਲਿਏ,

ਲਾਰੇ ਮਿੱਠੀਆ ਗੋਲੀਆ ਵਗਰੇ ਮਾਰ ਗਏ ਯਾਰਾਂ ਨੂੰ ਬੱਲਿਏ.

160
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ?
ਕਿਉਂਕਿ
1. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ
2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ
3. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ
...4. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ
5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹਟਦੇ
6. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ
7. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ
8. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ
9. ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ..

Pages: 1 ... 3 4 5 6 7 [8] 9 10 11 12 13 ... 16