May 20, 2024, 05:16:58 AM

Show Posts

This section allows you to view all posts made by this member. Note that you can only see posts made in areas you currently have access to.


Messages - ♥♥ ਗਭਰੂ ਚੋਟੀ ਦਾ ♥♥

Pages: 1 ... 78 79 80 81 82 [83]
1642
Fun Time / Re: ki tusi bhoot ch wishwas karde ho?
« on: February 12, 2014, 11:08:37 AM »
nahi , bhoot ni hunde 22 eh ta mann da bheham aa ..  :pagel:

1643
Gup Shup / Re: Sach Sach Dasio ???? Ki Tuhada Viah Karwan Nu Dil Karda ???
« on: February 09, 2014, 12:30:27 AM »
gujjar 22 ne theek keha appa ne vi 2 veah karune ne fer dowe passe eko jehe hunde ne  :loll:  :hehe: :hehe:

1644
Shayari / ਸੱਟ ਲੱਗੀ ਆ ਦਿਲ ਤੇ
« on: January 15, 2013, 07:43:00 AM »
ਪਿਹਲਾ ਮੈ ਪੋਸਟਾ ਕੋਪੀ ਕਰਦਾ ਸੀ
ਪਰ ਜਦੋ ਦੀ ਸੱਟ ਲੱਗੀ ਆ ਦਿਲ ਤੇ
ਓਦੋ ਦੀ ਆਪਣੇ ਆਪ ਸ਼ਾਇਰੀ ਹੋ ਜਾਂਦੀ ਆ  ....

1645
Love Pyar / ਦੇਸੀ ਲਵ ਲੈਟਰ
« on: January 14, 2013, 05:52:20 AM »


 ਵੇ happy.....
 ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ ।
 ਹੁਣ ਮੈਂ ਭੋਲੇ ਦੀ ਮੰਗ ਹਾਂ । ਵੇ ਹੁਣ ਤੇਰਾ ਮੇਰਾ ਵਿਵਾਹ
 ਨਹੀਂ ਹੋ
 ਸਕਦਾ ।
 ...
 ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ ਦੇਵੀ ।
 ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ ।ਵੇ
 ਅੰਨਿਆਂ
 ... ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ ਆਪਾਬਾਬੇ ਦੇ
 ਮੇਲੇ
 ਤੇ ਮਿਲੇ ਸੀ
 ਜਿਥੇ ਆਪਾ 2 ਰੁਪਏ ਦੇ ਗੋਲ ਗਪੇ ਖਾਦੇਸੀ ਇਕੋ
 ਪਲੇਟ ਵਿੱਚ , ਮੈਨੂੰ ਵੀ ਉਹ ਦਿਨਯਾਦ
 ਆਉਣ ਗੇ ।
 ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਚੁੰਨੀ ਲੈ ਕੇ
 ਦਿਤੀਸੀ ਓ
 ਸਾਡੇ ਕੱਟੇ ਦੀ ਪੂਛ ਮਝ ਨੇ ਪੈਰ ਨਾਲ ਦੱਬ ਦਿਤੀ ਸੀ ਉਹ
 ਉਸਦੀ ਪੂਛ
 ਨਾਲ ਬਨ ਦਿਤੀ ਸੀ ।
 ਵੇ ਮੈਂ ਤੈਨੂੰ ਮੇਲੇ ਤੋਂ ਜੋ ਜੁਤੀ ਚੱਕ ਕੇ ਦਿਤੀ ਸੀ ਉਹ
 ਵਾਪਿਸ਼
 ਕਰ ਦੇਵੀ ਉਹ ਹੁਣ ਭੋਲੇ
 ਨੂੰ
 ਦੇਣੀ ਹੈ ।
 ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਇਕਬਾਲ ਕੋਲ
 ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੇਕ ਕਰ ਲਈ
 ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ । ਸਮਾਨ
 ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ
 ਵਿਆਹ
 ਦਾ ਕਾਰਡ ਤਾਂ ਨਹੀਂ
 ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ
 ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ
 ਕੰਜਰਾਂ ਵਾਂਗੂੰ
 ਕੀਤੇ ਗਾਹ ਨਾ ਪਾ ਦੇਵੀ ।
 ਵੇ ਮਰ ਜਾਣਿਆ
 ਮੈਨੂੰ ਮਾਫ ਕਰ ਦੇਵੀ
 ਤੇਰੀ ਨਾ ਹੋਣ ਵਾਲੀ
 ............... ­ ... ♥ ਬੰਤੋਂ.

1646
Raj karega khalsa.......ek din khalsa jrur raj karega

1647
Jokes Majaak / Re: heart
« on: January 02, 2013, 05:20:54 AM »
aahhoo

1648
fukkra sala

1649
Jokes Majaak / Re: Heart Touching Shayari
« on: January 02, 2013, 05:09:51 AM »
wah wah wah

1650
Funny Videos / Re: Fevicol Se - Dabangg 2 Chipmunk Version
« on: January 02, 2013, 05:07:54 AM »
nice

1651
Help & Suggestions / Re: Pj change ho rahi aa apne sujha dyo
« on: January 02, 2013, 05:04:42 AM »
aahi naam tika

1652
Shayari / Re: Ek sach har ek nu ehda di soch rakhni chahidi
« on: January 02, 2013, 05:02:29 AM »
sahi kiha ji

1653
Gup Shup / Re: koi latest nam hi suggest kardo P too girl vasta???
« on: January 02, 2013, 05:00:58 AM »
parri panna daddi ji

1654
Pics / Re: new year celebration 2013
« on: January 02, 2013, 04:58:44 AM »
hanji rabb sukh rehye 2013 hi vich aapa canada ja varna

1655
Jokes Majaak / Re: Result da ki baneya ?
« on: January 02, 2013, 04:53:46 AM »
mere warga hona

1656
Gup Shup / true lines
« on: December 22, 2012, 02:28:23 AM »

 ਇਨਸਾਨ ਜਿਸ ਕਿਸੇ ਦੇ ਲਈ ਦਿਲ ਚ ਜਗ੍ਹਾ ਰੱਖਦਾ ਉਹ ਸ਼ਖਸ਼ ਹੀ ਤਕਲੀਫ ਦਿੰਦਾ ਹੈ...
 

 

1657
Introductions / New Friends / ssa
« on: December 22, 2012, 02:24:15 AM »
sat sri akal
ji mai apne bare fer kde daso  :D:

1658
Lyrics / hello hunny bunny..
« on: December 22, 2012, 02:15:06 AM »
Ur my pumpkin pumpkin
 .
 hello hunny bunny :p
 .
 Im ur dumplin dumplin
 .
 hello hunny bunny :p
 .
 feeling something something :p
 .
 hello hunny bunny, .
 hunny bunny :p
 Hunny bunny..
 .
 tuku tukuuuuu…

1659
Jokes Majaak / AIRTEL Wali
« on: December 10, 2012, 04:10:27 AM »

 :excited: ਆ ਗਈ CALL ਤੁਹਾਡੇ ਬਾਈ nu
ਲਗਦਾ NUMBER ਮਿਲ ਗਿਆ ਯਾਰੋਂ   :blush:
ਤੁਹਾਡੀ ਭਰਜਾਈ ਨੂੰ,
 ਮੈਂ ਚੱਕ ਲਿਆ PHONE,
 HELLO ਹਾਂਜੀ, ਜੀ ਕੌਣ ?
 AIRTEL ਵਾਲੀ ਬੀਬੀ ਪਾਕੇ ਬਹਿ ਗਈ ਰੋਣ-ਧੋਣ   :blah:
ਲਵਾ ਲਓ HELLO TONE,
 ਗੁੱਸੇ ਵਿੱਚ ਆਕੇ ਮੈਂ ਕੱਟ ਤਾਂ PHONE..
 :cry: :cry: :cry:

1660
Shayari / ਫੜ ਲੈਣਾ ਮੌਤ ਨੇ ਛੱਡਣਾ ਨਹੀਂ
« on: December 10, 2012, 04:03:03 AM »

ਫੜ ਲੈਣਾ ਮੌਤ ਨੇ ਛੱਡਣਾ ਨਹੀਂ,
ਕਿਸੇ ਲਈ ਮਰੇ ਤੇ ਤਾਂ ਜਾਣਾ ।
 
ਪੀੜ ਅਪਣੀ ਨੂੰ ਪੀੜ ਸਮਝਦਾ ਏ ,
ਪੀੜ ਕਿਸੇ ਦੀ ਜਰੇ ਤੇ ਤਾਂ ਜਾਣਾ ।

 
ਤੇਰਾ ਕੱਲੇ ਦਾ ਤਰਨਾ ਬਹਾਦਰੀ ਨਹੀ ,
ਲੈ ਕੇ ਡੁਬਦੇ ਨੂੰ ਤਰੇ ਤੇ ਤਾਂ ਜਾਣਾ ।
 
ਭਲੇ ਨਾਲ ਤਾਂ ਕਰਦਾ ਹਰ ਕੋਈ ਭਲਾ ,
ਭਲਾ ਬੁਰੇ ਨਾਲ ਕਰਾ ਤੇ ਤਾਂ ਜਾਣਾ ।

Pages: 1 ... 78 79 80 81 82 [83]