![]() ![]() |
|
March 31, 2025, 09:26:11 PM
Contact Me :)
My Buddies
|
About Me
ਅਸੀਂ ਉਡਦੇ ਆਸਰੇ ਤੇਰੇ ਰੱਬਾ ਵੇ ਸਾਨੂੰ ਮਾਫ਼ ਕਰੀਂ
**************************************** ਤੁਸੀ ਪੁੱਛਿਆ ਏਸ ਨਿਮਾਣੀ ਬਾਰੇ ਤੁਹਾਡੀ ਏ ਖਵਾਇਸ਼ ਆ….. ਲੋਕੀ ਲੱਖ ਕਹਿਣ ਮਾੜੀ ਪਰ ਦਿਲ ਦੀ Nice ਆਂ… ਦੁਨੀਆ ਦਾਰੀ ਮੈਨੂੰ ਨੀ ਔਂਦੀ ਪਰ ਥੋਡੀ ਜਿਹੀ ਤਾ Wise ਆਂ.. ਜਿੰਨਾਂ ਪਿਆਰ ਹਾਂ ਕਰਦੀ ਗੁੱਸਾ ਓਹ੍ਨਾ Twice ਆ ਮੈਨੂੰ “ קยгє קยภןค๒คภ" ਨੇ ਕਹਿੰਦੇ ਅੱਗੇ ਆਪੋ ਆਪਣੀ Choice ਆ ***************************************** ਮੇਰੇ ਸੁਪਨੇ ਪਰਿਸਥਿਤੀਆਂ ਦੇ ਮੁਹਤਾਜ ਨਹੀਂ, ਇਹਨਾਂ ਨੂੰ ਕੋਈ ਦਬਾ ਸਕਦਾ ਪਰ ਮਾਰ ਨਹੀਂ, ਅਸੀਂ ਜਿੰਦਗੀ ਦੀ ਦੌੜ ਦੌੜੇ ਹਾਂ ਤਨਦੇਹੀ ਨਾਲ, ਪਛੜਿਆ ਕੋਈ ਕਹਿ ਸਕਦਾ ਪਰ ਹਾਰ ਨਹੀਂ ॥ ਅਸੀਂ ਇਸ਼ਕ ਹਕੀਕੀ ਜਿਸਨੂੰ ਸਮਝਦੇ ਰਹੇ, ਓਹ ਆਖ ਇਸ਼ਕ ਮਜਾਜੀ ਉਸਨੂੰ ਦੁਰਕਾਰਦੇ ਰਹੇ, ਬੜਾ ਮਾਨ ਹੈ ਓਹਨਾਂ ਨੂੰ ਆਪਣੀ ਜਿੱਤ ਤੇ, ਮੈਂ ਕਿਵੇਂ ਦੱਸਾਂ ਕਿਉਂ ਅਸੀਂ ਜਾਣਬੁੱਝ ਹਾਰਦੇ ਰਹੇ ॥ ਲਿਖਿਆ ਜੋ ਮੈਂ ਆਪਣੇ ਖੂਨ ਦੀ ਸਿਆਹੀ ਨਾਲ, ਮੇਰਾ ਗੀਤ ਕੋਈ ਗਾ ਸਕਦਾ ਪਰ ਨਿਭਾ ਨਹੀਂ, ਕੋਈ ਹਾਲ ਨਹੀਂ ਜੋ ਤਨ ਮੇਰੇ ਤੇ ਲੱਗੀਆਂ ਨੇ, ਮੇਰਾ ਦਰਦ ਕੋਈ ਵੰਡਾ ਸਕਦਾ ਪਰ ਹੰਡਾ ਨਹੀਂ ॥ ************************************** ਤੂੰ ਮਿਲਿਆ ਹੋਰ ਕੀ ਮੰਗਣਾ ਏ, ਤੂੰ ਕਿਸੇ ਕਬੂਲ ਦੂਆ ਵਰਗਾ ਅਮ੍ਰਿਤ ਵੇਲੇ ਦੇ ਬੋਲ ਜੇਹਾ, ਤੀਰਥ ਨੂੰ ਜਾਂਦੇ ਰਾਹ ਵਰਗਾ ਪ੍ਰੀਤ ਦੀ ਤੂੰ ਕਮਜੋਰੀ ਏਂ , ਪ੍ਰੀਤ ਦੀ ਤੂੰ ਮਜਬੂਰੀ ਏਂ ਤੇਰੇ ਬਿਨਾ ਗੁਜਾਰੇ ਨਈ ਹੋਣੇ, ਤੂੰ ਆਉਂਦੇ ਜਾਂਦੇ ਸਾਹ ਵਰਗਾ ੴ..ਰੱਬ ਰਾਖਾ..ੴ My Interests
♥ Kalle behna hanere ch ♥ Te books padnian shiv varge diyan ♥ KucH Dhoke-BaaJaaN Nu YaaD Kr LyiDa ♥
.. ਦੇਸੀ ਜੱਟੀ ਹਾਂ ਸ਼ੌਕੀਨੀ ਘੱਟ ਈ ਲਾਈਦੀ..ਪਰ ਜਦੋਂ ਲਾਈਦੀ ਉਦੋਂ ਅੱਤ ਈ ਕਰਾਈਦੀ.. Signature:ღ ਪਿਆਰ ਦਾ ਨਾਮ ਨੀ ਲੈਣਾ'' ''I HaTe lUv sToRysღ☬♥ ❞ ☬♥ ❞ ☬♥ ❞ ☬♥ ❞ ☬♥ ❞ ☬♥ ❞ ☬♥ ❞ ਤੂੰ ਚਾਹੇਂ ਤਾਂ ਕੰਗਲੇ ਦੇ ਵੀ, ਸਿਰ ਤੇ ਤਾਜ ਰਖਾਵੇਂ, ਨਾ ਚਾਹੇਂ ਤਾਂ ਰਾਜੇ ਤੋਂ ਵੀ, ਦਰ ਦਰ ਭੀਖ ਮੰਗਾਵੇਂ |
My PJ FacebookThere are no comments. Would you like to add first?
Pages: [1]
|