1
Shayari / **ਮੇਰਾ ਬਚਪਨ**
« on: October 31, 2011, 07:29:24 AM »
**ਮੇਰਾ ਬਚਪਨ**
ਆ ਗਏ ਅਸੀਂ ਇਸ ਦੁਨੀਆ ਤੇ
ਰੋਂਦੇ ਤੇ ਕਰ੍ਲਾਉਂਦੇ
ਜਨਮ ਹੋਵੇ ਇਸ ਦੁਨੀਆ ਵਿਚ
ਰੱਬ ਜੀ ਸੀ ਇਹ ਚਾਉਂਦੇ
ਸਾਡਾ ਰੋਣਾ ਬੰਦ ਨਾ ਹੋਇਆ
ਬਾਕੀ ਸਬ ਸੀ ਹਸਦੇ
ਮੁੰਡਾ ਹੋਇਆ ਮੁੰਡਾ ਹੋਇਆ
ਸਬ ਨੂੰ ਖੁਸ਼ੀ ਨਾਲ ਸੀ ਦਸਦੇ
ਕਿਥੇ ਭੇਜ ਦਿਤਾ ਮੈਨੂੰ
ਰੱਬ ਨੂ ਕਰਾ ਮੈਂ ਯਾਦ
ਮੇਰੀਆ ਅਖਾ ਵਿਚ ਹਨੇਰਾ
ਘਰ ਦਿਆ ਲਈ ਚਿਰਾਗ
ਮੁਠੀਆ ਮੇਰੀਆ ਬੰਦ ਸੀ
ਆਏ ਸੀ ਖਾਲੀ ਹਥ
ਰੱਬ ਦਾ ਹੁਕਮ ਸੀ ਮੰਨਣਾ ਪੈਣਾ
ਮੇਰੇ ਨਹੀ ਸੀ ਕੁਸ਼ ਵੱਸ
ਸਬ ਨੇ ਦਿਤੀਆ ਆਣ ਵਧਾਈਆ
ਸਬ ਨੂੰ ਵੰਡੇ ਲੱਡੂ
ਕੋਈ ਆ ਕੇ ਮੈਨੂੰ ਚੂਹਾ ਬੋਲੇ
ਕੋਈ ਦਸੇ ਮੈਨੂੰ ਡੱਡੂ
ਆ ਗਿਆ ਅੱਜ ਦਿਨ ਓਹ
ਮਿਲਣੀ ਸੀ ਮੈਨੂੰ ਗੁੜਤੀ
ਦਵਾ ਦਵ ਮੈਂ ਮੂਹ ਖੋਲਿਆ
ਕੀਤੀ ਪੂਰੀ ਫੁਰਤੀ
ਗੁੜ ਜਦੋ ਸੀ ਮੂਹ ਨੂੰ ਲਾਇਆ
ਲੱਗਾ ਬਹੁਤ ਸਵਾਦ
ਦੁਬਾਰਾ ਮੂਹ ਖੋਲੇ ਤੇ ਕੁਸ਼ ਮਿਲਿਆ ਨਾ
ਹੋ ਗਿਆ ਮੂਡ ਖਰਾਬ
ਜੋਰ ਕਿਸੇ ਤੇ ਚਲਦਾ ਨਹੀ ਸੀ
ਬਸ ਮਾਰਨ ਲੱਗ ਪਿਆ ਚੀਕਾ
ਲਤਾ ਬਾਹਾ ਬਹੁਤ ਮਾਰੀਆ
ਹੋਰ ਲਭਿਆ ਨਾ ਕੋਈ ਤਰੀਕਾ
ਮਨ ਦੀ ਆਸ ਨਾ ਪੂਰੀ ਹੋਈ
ਬਸ ਸਬਰਾ ਦਾ ਘੁੱਟ ਪੀਤਾ
ਜਿਹੜਾ ਆਵੇ ਲਾਡ ਲਡਾਵੇ
ਯਾਰਾ ਦੀ ਬਲੇ ਬਲੇ
ਉਦਾਸ ਓਦੋ ਹੁੰਦਾ ਸੀ
ਜਦੋ ਪਾ ਦਿੰਦੇ ਸੀ ਥਲੇ
ਜਦੋ ਸਾਨੂੰ ਨਾ ਕੋਈ ਚੰਗਾ ਲੱਗੇ
ਕਰ ਲਈ ਦਾ ਸੀ ਮੂਹ ਢਿਲਾ
ਜਿਹੜਾ ਕੋਈ ਸੀ ਤੰਗ ਕਰਦਾ
ਓਸਨੂ ਕਰ ਦਈ ਦਾ ਸੀ ਗਿਲਾ
ਬੋਲ ਤੇ ਕੁਸ ਸਕਦੇ ਨਹੀ ਸੀ
ਆਪਾ ਇੱਦਾ ਸੀ ਗੁੱਸਾ ਕੱਡਦੇ
ਕਦੀ ਕਦੀ ਗੁਸਾ ਦਸਣ ਲਈ
ਦੰਦੀ ਵੀ ਸੀ ਵਡਦੇ
ਮਰਜਾਣਾ "ਸੁਖੀ" ਕਹਿ ਕੇ
ਪੋਲੀ ਜਿਹੀ ਇੱਕ ਛੱਡਦੇ.
ਇਹ ਸੀ ਯਾਰੋ ਮੇਰੀ ਕਹਾਣੀ
ਇੱਦਾ ਸੀ ਆਪਾ ਕਰਦੇ
ਉਸ ਵੇਲੇ ਨਾ ਕੋਈ ਡਰ ਹੁੰਦਾ ਸੀ
ਨਾ ਸੀ ਕਿਸੇ ਕੋਲੋ ਡਰਦੇ,,,,,,,,,,,,,
ਆ ਗਏ ਅਸੀਂ ਇਸ ਦੁਨੀਆ ਤੇ
ਰੋਂਦੇ ਤੇ ਕਰ੍ਲਾਉਂਦੇ
ਜਨਮ ਹੋਵੇ ਇਸ ਦੁਨੀਆ ਵਿਚ
ਰੱਬ ਜੀ ਸੀ ਇਹ ਚਾਉਂਦੇ
ਸਾਡਾ ਰੋਣਾ ਬੰਦ ਨਾ ਹੋਇਆ
ਬਾਕੀ ਸਬ ਸੀ ਹਸਦੇ
ਮੁੰਡਾ ਹੋਇਆ ਮੁੰਡਾ ਹੋਇਆ
ਸਬ ਨੂੰ ਖੁਸ਼ੀ ਨਾਲ ਸੀ ਦਸਦੇ
ਕਿਥੇ ਭੇਜ ਦਿਤਾ ਮੈਨੂੰ
ਰੱਬ ਨੂ ਕਰਾ ਮੈਂ ਯਾਦ
ਮੇਰੀਆ ਅਖਾ ਵਿਚ ਹਨੇਰਾ
ਘਰ ਦਿਆ ਲਈ ਚਿਰਾਗ
ਮੁਠੀਆ ਮੇਰੀਆ ਬੰਦ ਸੀ
ਆਏ ਸੀ ਖਾਲੀ ਹਥ
ਰੱਬ ਦਾ ਹੁਕਮ ਸੀ ਮੰਨਣਾ ਪੈਣਾ
ਮੇਰੇ ਨਹੀ ਸੀ ਕੁਸ਼ ਵੱਸ
ਸਬ ਨੇ ਦਿਤੀਆ ਆਣ ਵਧਾਈਆ
ਸਬ ਨੂੰ ਵੰਡੇ ਲੱਡੂ
ਕੋਈ ਆ ਕੇ ਮੈਨੂੰ ਚੂਹਾ ਬੋਲੇ
ਕੋਈ ਦਸੇ ਮੈਨੂੰ ਡੱਡੂ
ਆ ਗਿਆ ਅੱਜ ਦਿਨ ਓਹ
ਮਿਲਣੀ ਸੀ ਮੈਨੂੰ ਗੁੜਤੀ
ਦਵਾ ਦਵ ਮੈਂ ਮੂਹ ਖੋਲਿਆ
ਕੀਤੀ ਪੂਰੀ ਫੁਰਤੀ
ਗੁੜ ਜਦੋ ਸੀ ਮੂਹ ਨੂੰ ਲਾਇਆ
ਲੱਗਾ ਬਹੁਤ ਸਵਾਦ
ਦੁਬਾਰਾ ਮੂਹ ਖੋਲੇ ਤੇ ਕੁਸ਼ ਮਿਲਿਆ ਨਾ
ਹੋ ਗਿਆ ਮੂਡ ਖਰਾਬ
ਜੋਰ ਕਿਸੇ ਤੇ ਚਲਦਾ ਨਹੀ ਸੀ
ਬਸ ਮਾਰਨ ਲੱਗ ਪਿਆ ਚੀਕਾ
ਲਤਾ ਬਾਹਾ ਬਹੁਤ ਮਾਰੀਆ
ਹੋਰ ਲਭਿਆ ਨਾ ਕੋਈ ਤਰੀਕਾ
ਮਨ ਦੀ ਆਸ ਨਾ ਪੂਰੀ ਹੋਈ
ਬਸ ਸਬਰਾ ਦਾ ਘੁੱਟ ਪੀਤਾ
ਜਿਹੜਾ ਆਵੇ ਲਾਡ ਲਡਾਵੇ
ਯਾਰਾ ਦੀ ਬਲੇ ਬਲੇ
ਉਦਾਸ ਓਦੋ ਹੁੰਦਾ ਸੀ
ਜਦੋ ਪਾ ਦਿੰਦੇ ਸੀ ਥਲੇ
ਜਦੋ ਸਾਨੂੰ ਨਾ ਕੋਈ ਚੰਗਾ ਲੱਗੇ
ਕਰ ਲਈ ਦਾ ਸੀ ਮੂਹ ਢਿਲਾ
ਜਿਹੜਾ ਕੋਈ ਸੀ ਤੰਗ ਕਰਦਾ
ਓਸਨੂ ਕਰ ਦਈ ਦਾ ਸੀ ਗਿਲਾ
ਬੋਲ ਤੇ ਕੁਸ ਸਕਦੇ ਨਹੀ ਸੀ
ਆਪਾ ਇੱਦਾ ਸੀ ਗੁੱਸਾ ਕੱਡਦੇ
ਕਦੀ ਕਦੀ ਗੁਸਾ ਦਸਣ ਲਈ
ਦੰਦੀ ਵੀ ਸੀ ਵਡਦੇ
ਮਰਜਾਣਾ "ਸੁਖੀ" ਕਹਿ ਕੇ
ਪੋਲੀ ਜਿਹੀ ਇੱਕ ਛੱਡਦੇ.
ਇਹ ਸੀ ਯਾਰੋ ਮੇਰੀ ਕਹਾਣੀ
ਇੱਦਾ ਸੀ ਆਪਾ ਕਰਦੇ
ਉਸ ਵੇਲੇ ਨਾ ਕੋਈ ਡਰ ਹੁੰਦਾ ਸੀ
ਨਾ ਸੀ ਕਿਸੇ ਕੋਲੋ ਡਰਦੇ,,,,,,,,,,,,,