161
Shayari / ਪਿੱਠ ਉੱਤੇ ਕੀਤਾ ਹੋਇਆ ਵਾਰ
« on: March 27, 2014, 10:40:30 AM »
ਪਿੱਠ ਉੱਤੇ ਕੀਤਾ ਹੋਇਆ ਵਾਰ
ਮਾਰ ਜਾਂਦਾ ਏ...
ਬਹੁਤਾ ਜਿਆਦਾ ਕੀਤਾ ਇਤਬਾਰ
ਮਾਰ ਜਾਂਦਾ ਏ...
ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ.....
ਕਦੇ ਦੇਰ ਨਾਲ ਕੀਤਾ ਇਜ਼ਹਾਰ
ਮਾਰ ਜਾਂਦਾ ਏ.....
ਕੋਮਲ ਜਿਹਾ ਦਿਲ
ਸੱਟ ਕਿਵੇਂ ਝੱਲ ਹੋਵੇ ,,
ਕੀਤਾ ਸੱਜਣਾਂ ਦਾ ਇੱਕੋ
ਇਨਕਾਰ ਮਾਰ ਜਾਂਦਾ ਏ..
ਮਾਰ ਜਾਂਦਾ ਏ...
ਬਹੁਤਾ ਜਿਆਦਾ ਕੀਤਾ ਇਤਬਾਰ
ਮਾਰ ਜਾਂਦਾ ਏ...
ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ.....
ਕਦੇ ਦੇਰ ਨਾਲ ਕੀਤਾ ਇਜ਼ਹਾਰ
ਮਾਰ ਜਾਂਦਾ ਏ.....
ਕੋਮਲ ਜਿਹਾ ਦਿਲ
ਸੱਟ ਕਿਵੇਂ ਝੱਲ ਹੋਵੇ ,,
ਕੀਤਾ ਸੱਜਣਾਂ ਦਾ ਇੱਕੋ
ਇਨਕਾਰ ਮਾਰ ਜਾਂਦਾ ਏ..