June 04, 2024, 02:15:09 PM

Show Posts

This section allows you to view all posts made by this member. Note that you can only see posts made in areas you currently have access to.


Messages - jeet Mr.Lonely

Pages: 1 ... 514 515 516 517 518 [519] 520
10361
Love Pyar / ਯਾਦਾ ਤੇਰੀਆਂ
« on: November 19, 2011, 07:22:15 AM »
ਸਾਡੀ ਰੂਹ ਵਿਚ ਯਾਦਾ ਤੇਰੀਆਂ ਨੇ .......
 ਤੇਰੀਆਂ ਯਾਦਾ ਹੀ ਸਾਡੀਆਂ ਕਮਜੋਰੀਆਂ ਨੇ !!!
 ਤੂ ਅਜ ਵੀ ਸਾਡੀ ਜਿੰਦਗੀ ਚ ਆਕੇ ਵੇਖ ਲੈ....
~~ ਜੀਤ~~  ਦੀਆਂ ਅਖਾ ਚ ਅਜ ਵੀ ਉਡੀਕਾ ਤੇਰੀਆਂ ਨੇ!!!
  :break: :break:

10362
thank u g

10363
Love Pyar / Re: ਹਾਏ ਮੇਰਾ ਦਿਲ
« on: November 19, 2011, 06:49:19 AM »
thnk u g

10364
Fun Time / Re: ABC game
« on: November 19, 2011, 04:15:46 AM »
M- Marjana Gill
SSA 22

10365
PJ Games / Re: Throw something at the user above u
« on: November 19, 2011, 03:50:39 AM »
aalo bomb :comeon:

10366
Fun Time / Re: Who was the last person you hugged?
« on: November 19, 2011, 03:49:05 AM »
last tym i hugged my frnd
and gonna hug her again on monday

10367
Love Pyar / ਕਿ.ਮੇਰੀ ਯਾਦ ਉਸਨੂੰ ਆਏਗੀ...
« on: November 19, 2011, 02:41:04 AM »
ਰਾਹ ਤੱਕਦੇ ਤੱਕਦੇ ਉਮਰ ਗੁਜ਼ਰ ਜਾਏਗੀ...
 ਓਹਦੀ ਯਾਦ ਫ਼ੇਰ ਵੀ ਦਿਲ ’ਚੋ ਨਾ ਜਾਏਗੀ...
 ਮਰਦੇ ਮਰਦੇ ਦਿਲ ’ਚ ਇੱਕ ਆਸ ਰਹਿ ਜਾਏਗੀ...
 ਕਿ.ਮੇਰੇ ਆਖਰੀ ਸਾਹ ਲੈਣ ਤੱਕ ਉਸਨੂੰ ਵੀ ਮੇਰੀ ਯਾਦ ਆਏਗੀ....
:sad: :sad: :sad:

10368
Love Pyar / ਹਾਏ ਮੇਰਾ ਦਿਲ
« on: November 19, 2011, 02:36:06 AM »
ਕਿਸੇ ਦੇ ਦੀਦਾਰ ਵਿਚ ਤੜਫਦਾ ਹੈ ਇਹ ਦਿਲ_

 _ਕਿਸੇ ਦੇ ਇੰਤਜ਼ਾਰ ਵਿਚ ਤਰਸਦਾ ਹੈ ਇਹ ਦਿਲ_

 _ਕੀ ਕਮਾਲ ਦੀ ਚੀਜ਼ ਹੈ ਇਹ ਦਿਲ_

 _ਖੁਦ ਆਪਣਾ ਹੋ ਕੇ ਵੀ ਕਿਸੇ ਹੋਰ ਲਈ ਧੜਕਦਾ ਹੈ ਇਹ ਦਿਲ_♥

10369
Shayari / ਮਾਂ ਹੁੰਦੀ ਏ ਰੱਬ ਦੋਸਤੋ
« on: November 19, 2011, 02:33:14 AM »
ਮਾਂ ਸਾਰਿਆ ਨੂੰ
 ਜਾਨੋਂ ਵਧ ਕੇ ਹੁੰਦੀ ਹੈ, ਕੋਈ ਕਿੰਨਾ ਵੀ ਵੱਡਾ ਅਫਸਰ
 ਬਣ ਜਾਵੇ, ਬਾਦਸ਼ਾਹ ਬਣ ਜਾਵੇ, ਮਾਂ ਤੋਂ ਵੱਡਾ ਨਹੀਂ ਹੋ
 ਸਕਦਾ, ਜਦੋਂ ਮਹਾਰਾਜਾ ਰਣਜੀਤ ਸਿੰਘ
 ਜੀ ਦੀ ਮਾਂ ਅਕਾਲ ਚਲਾਣਾ ਕਰ ਗਈ ਤਾਂ ਉਨ੍ਹਾਂ ਦੇ
 ... ਮੂੰਹੋਂ ਇਹ ਸ਼ਬਦ ਨਿਕਲੇ ਸਨ "ਅੱਜ ਮੈਨੂੰ
 ਮਹਾਰਾਜਾ ਕਹਿਣ ਵਾਲੇ ਤਾਂ ਬਹੁਤ ਨੇ ਪਰ 'ਓਏ
 ਰਣਜੀਤਿਆ' ਕਹਿਣ ਵਾਲਾ ਕੋਈ
 ਨੀ ਰਿਹਾ,,
Luv U MOM

10370
ਯਾਰੀ ♥ ਦੋਸਤੀ ♥ ਪਿਆਰ ♥ਮੁਹੱਬਤ ♥
 ਨਿਭਦੇ ਨਹੀਂ ਵਪਾਰਾਂ ਨਾਲ ♥
 ਨੀਵਾਂ ਹੋਕੇ ਰਹਿਣ ‘ਚ ਫਾਇਦਾ ਹੈ ♥
 ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ,
[/color]

10371
Love Pyar / ਇਸ਼ਕ ਦੇ ਵਰਕੇ
« on: November 19, 2011, 12:31:03 AM »
ਤੂੰ ਇਸ਼ਕ ਦੇ ਵਰਕੇ ਫੌਲਦੀ ਰਹੀ.....
 ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ!!!
 ਤੂੰ ਅਦਾਵਾਂ ਦੇ ਰੰਗ ਡੌਲਦੀ ਰਹੀ....
 ਮੈਂ ਲਫ਼ਜਾਂ ' ਚ ਮਹਿਕ ਘੌਲਦਾ ਰਵਾਂਗਾਂ!!!
 ਅਹਸਾਸਾਂ ਤੇਰੇ ਨੂੰ ਜ਼ਹਿਨ ' ਚ ਵਸਾ ਕੇ '.....
 ... ਮੈਂ ਨਜ਼ਮ ਪਿਆਰ ਦੀ ਸੌਚਦਾ ਰਵਾਂਗਾ!!!
 ਤੇਰੇ ਡਿਗਦੇ ਹੰਝੂਆਂ ' ਚ ਕਲਮ ਡਬੌ ਕੇ '......
 ਦਰਦ ਇਸ਼ਕੇ ੳ ਮੌਹਬਤ ਦੇ ਲਿਖਦਾ ਰਵਾਂਗਾ!!!!.

10372
Love Pyar / ਨੀਂਦ ਵਿਚ ਬਣ ਕੇ ਖਵਾਬ
« on: November 19, 2011, 12:05:41 AM »
ਦਿਲ ਤੇ ਅੱਖ ਦੀ ਕਦੇ ਬਣੇ ਨਾ....ਦੋਵੇ ਕਰਦੇ ਕੰਮ ਖਰਾਬ ਆਏ ਨੇ .....
 ਦਿਲ ਕਹੇ ਮੈਂ ਅਜੇ ਸੋਣਾ ਨੀ....ਮੇਰੀ ਧੜਕਣ ਵਿਚ ਅੱਜ ਮੇਰੇ ਜਨਾਬ ਆਏ ਨੇ...
 ਅੱਖ ਕਹੇ ਅਜੇ ਮੇਨੂੰ ਵੀ ਲੱਗ ਜਾਣ ਦੇ.....ਓਹ ਨੀਂਦ ਵਿਚ ਬਣ ਕੇ ਖਵਾਬ ਏ ਨੇ....

10373
thanx 22 g

10374
thanx g

10375
koi gal nhi g

10376
nhi g

10377
Love Pyar / ਕੋਈ ਪੁੱਛੇ ਇਸ ਨਿਮਾਣੇ ਤੋ
« on: November 18, 2011, 01:57:26 AM »
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ

ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ

 

ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ

ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ

 

ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ

ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ

 

ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ

ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ

 

ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ

ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ....

 

ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ

ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ

 

ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ

ਕੋਈ ਪੁੱਛੇ ~~ਜੀਤ~~ ਤੋ  ਸਵਾਦ ਇੰਤਜ਼ਾਰ ਦਾ ਕੀ ਹੁੰਦਾ...

10378
Love Pyar / Re: ਤੇਥੋ ਚੰਗੇ ਹੰਜੂ ਨੇ ...
« on: November 18, 2011, 01:41:16 AM »
kyo g changa nhi lagga

10379
thnx

10380
ਕੀ ਜਰੂਰਤ ਹੈ ਹੱਥਾਂ ਚ ਪੱਥਰ ਚੁੱਕਣ ਦੀ___ਤੋੜਨ ਵਾਲੇ ਤਾਂ ♥dil♥ ਲਫ਼ਜਾਂ ਨਾਲ ਹੀ ਤੋੜ ਜਾਂਦੇ ਨੇ..♥

Pages: 1 ... 514 515 516 517 518 [519] 520